HOME PAGE

HOME PAGE

शुक्रवार, 20 अगस्त 2021

ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਹਾ ਦੇਣ ਲਈ ਸੂਬਾ ਸਰਕਾਰ ਵਚਨਬੱਧ : ਡਿਪਟੀ ਕਮਿਸ਼ਨਰ, ਕਿਹਾ, 145538 ਯੋਗ ਲਾਭਪਾਤਰੀ ਲੈਣਗੇ ਕਰੀਬ 22.24 ਕਰੋੜ ਰੁਪਏ ਵਧੀ ਪੈਨਸ਼ਨਾਂ ਦਾ ਲਾਭ

ਬਠਿੰਡਾ:
ਆਮ ਲੋਕਾਂ ਨੂੰ ਵੱਖ-ਵੱਖ ਕਿਸਮ ਦੀਆਂ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਸੂਬਾ ਸਰਕਾਰ ਹਮੇਸ਼ਾਂ ਵਚਨਬੱਧ ਹੈ। ਇਨ੍ਹਾਂ ਭਲਾਈ ਸਕੀਮਾਂ ਤਹਿਤ ਸੂਬਾ ਸਰਕਾਰ ਵਲੋਂ 750 ਰੁਪਏ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਪੈਨਸ਼ਨ ਦਾ ਜ਼ਿਲ੍ਹੇ ਦੇ 145538 ਯੋਗ ਲਾਭਪਾਤਰੀ 22 ਕਰੋੜ 23 ਲੱਖ 76 ਹਜ਼ਾਰ 500 ਰੁਪਏ ਦਾ ਲਾਹਾ ਲੈਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਐਮ.ਕੇ. ਅਰਾਵਿੰਦ ਨੇ ਸਾਂਝੀ ਕੀਤੀ।
ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨ ਸਕੀਮਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਦੇ 102827 ਯੋਗ ਲਾਭਪਾਤਰੀ ਬੁਢਾਪਾ ਪੈਨਸ਼ਨ, 5212 ਵਿਧਵਾ, 5835 ਆਸ਼ਰਿਤ, 11664 ਅਪੰਗ ਲਾਭਪਾਤਰੀ ਸੂਬਾ ਸਰਕਾਰ ਵਲੋਂ 1500 ਰੁਪਏ ਪ੍ਰਤੀ ਮਹੀਨਾ ਨਵੀਂ ਲਾਗੂ ਕੀਤੀ ਗਈ ਪੈਨਸ਼ਨ ਸਕੀਮ ਦਾ ਲਾਭ ਲੈਣਗੇ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਸਾਲ 2017 ਦੌਰਾਨ 750 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ 82048 ਲਾਭਪਾਤਰੀ ਜਿਨ੍ਹਾਂ ਚ 54521 ਬੁਢਾਪਾ ਪੈਨਸ਼ਨ, 14756 ਵਿਧਵਾ, 5193 ਆਸ਼ਰਿਤ, 7578 ਅਪੰਗ ਲਾਭਪਾਤਰੀ ਪੁਰਾਣੀ ਪੈਨਸ਼ਨ ਦਾ 47 ਕਰੋੜ 90 ਲੱਖ 5 ਹਜ਼ਾਰ 750 ਰੁਪਏ ਦਾ ਲਾਭ ਲੈ ਰਹੇ ਸਨ।

ਕਿਸਾਨ ਕਰਜ਼ਾ ਰਾਹਤ ਸਕੀਮ ਨੇ ਬੇਜ਼ਮੀਨੇ ਕਿਸਾਨਾਂ ਦੇ ਸਿਰ ਤੋਂ ਕਰਜ਼ੇ ਦੀ ਪੰਡ ਲਾਹੀ : ਗੁਰਪ੍ਰੀਤ ਕਾਂਗੜ 5ਵੇਂ ਪੜ੍ਹਾਅ ਤਹਿਤ ਜ਼ਿਲ੍ਹੇ ਚ 9065 ਕਿਸਾਨਾਂ ਦਾ 14.90 ਕਰੋੜ ਦਾ ਕਰਜ਼ਾ ਕੀਤਾ ਮੁਆਫ਼

 


ਮੌਕੇ ਤੇ 10 ਬੇਜ਼ਮੀਨੇ ਕਿਸਾਨਾਂ ਨੂੰ ਕੀਤੀ ਕਰਜ਼ਾ ਰਾਹਤ ਪ੍ਰਮਾਣ ਪੱਤਰਾਂ ਦੀ ਵੰਡ

ਬਠਿੰਡਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਨੇ ਕਿਸਾਨ ਕਰਜ਼ਾ ਰਾਹਤ ਸਕੀਮ ਤਹਿਤ ਬੇਜ਼ਮੀਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਕੇ ਉਨ੍ਹਾਂ ਦੇ ਸਿਰ ਤੋਂ ਕਰਜ਼ੇ ਦੀ ਪੰਡ ਉਤਾਰ ਦਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕੈਬਨਿਟ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸ਼ੁੱਕਰਵਾਰ ਨੂੰ ਹੋਏ ਵਰਚੂਅਲ ਸਮਾਗਮ ਦੌਰਾਨ ਕਰਜ਼ਾ ਰਾਹਤ ਦੇ 5ਵੇਂ ਪੜਾਅ ਦੀ ਸ਼ੁਰੂਆਤ ਮੌਕੇ ਕੀਤਾ। ਇਸ ਮੌਕੇ ਸ. ਕਾਂਗੜ ਨੇ ਜ਼ਿਲ੍ਹੇ ਦੇ 10 ਬੇਜ਼ਮੀਨੇ ਕਿਸਾਨਾਂ ਨੂੰ ਕਰਜ਼ਾ ਰਾਹਤ ਪ੍ਰਮਾਣ ਪੱਤਰਾਂ ਦੀ ਵੰਡ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ।

          ਇਸ ਮੌਕੇ ਕੈਬਨਿਟ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਕਿਸਾਨ ਕਰਜ਼ਾ ਰਾਹਤ ਸਕੀਮ ਤਹਿਤ ਜ਼ਿਲ੍ਹੇ ਦੇ 9065 ਕਿਸਾਨਾਂ ਦਾ 14.90 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਇਸ ਸਕੀਮ ਤਹਿਤ ਸਹਿਕਾਰੀ ਸਭਾਵਾਂ ਨਾਲ ਜੁੜੇ ਬੇਜ਼ਮੀਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ ਜਦਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਵਲੋਂ ਕਰਜ਼ਾ ਰਾਹਤ ਸਕੀਮ ਦੇ ਚਾਰ ਪੜਾਵਾਂ ਤਹਿਤ 5.85 ਲੱਖ ਕਿਸਾਨਾਂ ਦਾ ਕਰੀਬ 4700 ਕਰੋੜ ਦਾ ਕਰਜਾ ਮੁਆਫ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਚੁੱਕੀ ਹੈ


ਸ. ਕਾਂਗੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਵਾਲੀ ਕਾਂਗਰਸ ਸਰਕਾਰ ਸੂਬੇ ਦੇ ਕਿਸਾਨਾਂ, ਖੇਤ ਮਜ਼ਦੂਰਾਂ ਦੇ ਹੱਕਾਂ ਦੀ ਰਾਖ਼ੀ ਤੇ ਖੁਸ਼ਹਾਲੀ ਲਈ ਹਮੇਸ਼ਾ ਵਚਨਵੱਧ ਰਹੀ ਹੈ। ਮੁੱਖ ਮੰਤਰੀ ਵਲੋਂ ਇਸ ਸਕੀਮ ਦੀ ਸ਼ੁਰੂਆਤ ਸਵ: ਸ਼੍ਰੀ ਰਾਜ਼ੀਵ ਗਾਂਧੀ ਦੇ 77ਵੇਂ ਜਨਮ ਦਿਵਸ ਮੌਕੇ ਕਰਨਾ ਗ਼ਰੀਬਾਂ ਦੀ ਮਦਦ ਕਰਨ ਦੇ ਸੰਕਲਪ ਨੂੰ ਸਾਕਾਰ ਕਰਨ ਵੱਲ ਇੱਕ ਹੋਰ ਵੱਡਾ ਕਦਮ ਹੈ। ਸੂਬਾ ਸਰਕਾਰ ਦੇ ਲੋਕਪੱਖੀ ਪ੍ਰਗਰਾਮਾਂ ਦਾ ਅਸਲ ਫਾਇਦਾ ਇਹ ਯਕੀਨੀ ਬਣਾਉਣਾ ਹੈ ਕਿ ਉਨ੍ਹਾਂ ਦੇ ਲਾਭ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਤੱਕ ਪਹੁੰਚਣ।

        ਇਸ ਮੌਕੇ ਚੇਅਰਮੈਨ ਹਾਊਸ ਫੈਡ ਸ਼੍ਰੀ ਨਰਿੰਦਰ ਸਿੰਘ ਭਲੇਰੀਆ, ਚੇਅਰਮੈਨ ਕੋਆਪ੍ਰੇਟਿਵ ਬੈਂਕ ਬਠਿੰਡਾ ਸ਼੍ਰੀ ਹਰਮਨਵੀਰ ਸਿੰਘ ਜੈਸੀ ਕਾਂਗੜ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼੍ਰੀ ਗੁਰਬੀਰ ਸਿੰਘ ਢਿੱਲੋਂ, ਐਮ.ਡੀ. ਕੋਆਪ੍ਰੇਟਿਵ ਸ਼੍ਰੀ ਗੁਰਬਾਜ਼ ਸਿੰਘ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਠਿੰਡਾ ਸ਼੍ਰੀ ਅਮ੍ਰਿਤਪਾਲ ਸਿੰਘ ਸਿੱਧੂ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਰਾਮਪੁਰਾ ਸ਼੍ਰੀ ਰੁਪਿੰਦਰ ਸਿੰਘ ਅਤੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਤਲਵੰਡੀ ਸਾਬੋ ਸਹਿਨਾਜ਼ ਮਿੱਤਲ ਤੋਂ ਇਲਾਵਾ ਕਿਸਾਨ ਕਰਜ਼ਾ ਰਾਹਤ ਸਕੀਮ ਦਾ ਲਾਹਾ ਲੈਣ ਵਾਲੇ ਬੇਜ਼ਮੀਨੇ ਕਿਸਾਨ ਹਾਜ਼ਰ ਸਨ।

बठिंडा में किसानों को उपकरण में मिलने वाली सब्सिडी हड़पने वाले गिरोह का खुलासा, दो फर्म सहित पांच पर केस


बठिंडा.
जिले के गांव बलुआना में किसानों को मिलने वाली सब्सिडी हड़पने व सरकारी खजाने में मोटी चपत लगाने का खुलासा हुआ है। इस बाबत सदर बठिंडा पुलिस ने पांच ज्ञात व कुछ अज्ञात लोगों के खिलाफ केस दर्ज किया है। घपले में दो एग्रीकल्चर फर्म भी शामिल है जो किसानों को खेतीबाड़ी संबंधी साजों सामान देने का काम करते थे व इस बाबत किसानों से सब्सिडी संबंधी कागजात भरवाने के बाद दस्तावेज तैयार कर लेते थे व इसकी जानकारी किसानों को नहीं दी जाती थी व सीधे तौर पर मिलने वाली सब्सिडी हड़प कर लेते थे। सदर बठिंडा पुलिस के सहायक थानेदार गुरदीप सिंह ने बताया कि उन्हें जानकारी मिली थी कि बलुआना में एक गिरोह सक्रिय है जो किसानों को खेतीबाड़ी के औजार देने का काम करते थे व इसमें किसानों को मिलने वाली सब्सिडी हड़प कर रहे थे। इस सूचना के आधार पर पुलिस ने जांच शुरू की तो मामले में बलकरण सिंह, राजा सिंह वासी कर्मगढ़ सतरा, मनप्रीत सिंह वासी चक्क गिलजेवाला के साथ इलाके की राजा एग्रीकल्चर फर्म, जगजीत सिंह एग्रीकल्चर फर्म को नामजद किया गया।

केंद्र व पंजाब सरकार की तरफ से कृषि मशीनरी पर छोटे और सीमांत किसानों को 50 प्रतिशत सब्सिडी दी जाती है। बाकी सभी किसानों को 40 प्रतिशत सब्सिडी मुहैया करवाई जाती है। इसमें धान की सीधी बुवाई के लिए मशीनों, स्प्रे अटैचमेंट या अटैचमेंट के बगैर, धान की पनीरी लगाने वाली मशीन, धान की मशीनी बुवाई के लिए पनीरी बीजने वाले उपकरण, मक्के के दानों को सुखाने के लिए मशीनें, मक्का थ्रेशर, शैलर, फोरेज हारवेस्टर व मल्टी क्रॉप थ्रेसर के लिए यह सुविधा दी जाती है। सरकार की तरफ से कृषि मशीनरी के लिए सब्सिडी लेने की प्रक्रिया को बहुत सरल बनाया गया है। अधिकतर किसान इस सब्सिडी का लाभ उठा सकते हैं। इसी का फायदा उक्त गिरोह के लोग उठाते थे। सरकार की नियमावली के तहत किसान कृषि विभाग के फील्ड में काम करने वाले अधिकारियों से संपर्क कर सकता है उन्हें सादे कागज पर, ई-मेल या व्हाट्सएप के जरिए अपना आवेदन-पत्र देना होता हैं। एजेंट इसमें किसानों को सीधे तौर पर गुमराह कर उनके आवेदन हासिल कर लेते थे व उपकरण उपलब्ध करवाने वाली फर्मों से मिलकर किसानों को मिलने वाले लाभ को हड़प कर लेते थे। पुलिस को शक है कि उक्त नामजद लोगों के अलावा जिले में उक्त गिरोह कई दूसरे क्षेत्रों में भी सक्रिय है इसके लिए उक्त लोगों की गिरफ्तारी के लिए छापामारी की जा रही है। आरंभिक जांच में उपकरण बेचने वाली दो फर्म का भी घपले में शामिल होने का खुलासा हुआ है। इसमें फर्म का रिकार्ड जब्त करने के बाद खुलासा हो सकेगा कि इन लोगों ने गिरोह के साथ मिलकर कितने किसानों से जालसाजी कर सरकार को चपत लगाई है।

जुआ खेलते हुए 9 गिरफ्तार, 6120 रुपये की नकदी बरामद


बठिंडा.
गोल डिग्गी के पास स्थित लिफाफा मार्केट में जुआ खेल रहे 9 लोगों को गिरफ्तार कर थाना कोतवाली पुलिस ने 6120 रुपये की नकदी बरामद की है। पकड़े गए आरोपितों पर जुआ एक्ट के तहत मामला दर्ज कर उन्हें बाद में जमानत पर रिहा कर दिया गया। थाना कोतवाली के एएसआइ बूटा सिंह के अनुसार पुलिस को सूचना मिली कि गोल डिग्गी के पास स्थित लिफाफा मार्केट में कुछ लोग सरेआम जुआ खेल रहे है। सूचना के आधार पर पुलिस ने मौके पर छापेमारी कर रेलवे क्वार्टर निवासी सुरजीत सिंह, नई बस्ती निवासी जसवीर सिंह, जगसीर सिंह, आवा बस्ती राज कुमार, सुर्खपीर रोड निवासी भारत, सिरकी बाजार निवासी हरीश कुमार, भीम सैन, अहाता नियाज मोहम्मद सुनील कुमार, सिरकी बाजार निवासी पवन कुमार को गिरफ्तार कर उनके पास से 6120 रुपये की नकदी बरामद की। पुलिस ने सभी आरोपितों पर जुआ एक्ट के तहत मामला दर्ज करने के बाद उन्हें जमानत पर रिहा कर दिया है।

12 ग्राम हेरोइन व 40 लीटर लाहन समेत तीन काबू


बठिंडा.
जिला पुलिस ने बीते दिनों विभिन्न जगहों से तीन नशा तस्करों को गिरफ्तार कर उनके पास से 12 ग्राम हेरोइन व 40 लीटर लाहन बरामद की है। पकड़े गए आरोपितों पर थाना कोतवाली व सदर बठिंडा में नशा विरोधी एक्ट के तहत मामला दर्ज कर अगली कार्रवाई शुरू कर दी है। स्पेशल टास्क फोर्स बठिंडा के एएसआइ राजपाल सिंह ने गश्त के दौरान रामबाग रोड बठिंडा के पास मोटरसाइकिल लेकर घूम रहे आरोपित सरताज सिंह निवासी गांव ज्ञाना व राम सिंह निवासी गांव गुरथड़ी को शक के आधार पर रोककर उनकी तलाशी ली, तो उनके पास से 12 ग्राम हेरोइन बरामद हुई। पुलिस ने दोनों आरोपितों को मौके पर गिरफ्तार कर थाना कोतवाली में मामला दर्ज किया गया। इसी तरह थाना सदर बठिंडा के एएसआइ कौर सिंह ने गुप्त सूचना के आधार पर गांव बीड़ तलाब बस्ती में छापेमारी कर आरोपित बग्गा सिंह को 40 लीटर लाहन समेत गिरफ्तार कर मामला दर्ज किया गया।

मारपीट के दो अलग-अलग मामलों में 17 लोगों पर मामला दर्ज


बठिंडा.
जिला पुलिस ने मारपीट के विभिन्न दो मामलों में 17 लोगों पर विभिन्न थानों में मामला दर्ज किया है। हालांकि, मामले में किसी भी आरोपित की गिरफ्तारी नहीं हो सकी है। पुलिस मामले की जांच कर रही है। थाना सदर बठिंडा पुलिस के पास गांव त्योणा निवासी बलजिंदर सिंह ने शिकायत देकर बताया कि गांव त्योणा निवासी आरोपित निर्मल सिंह, हरविंदर सिंह, हरदीप सिंह, कुलदीप सिंह, धर्मप्रीत सिंह ने बीती 18 अगस्त को उसे बीच रास्ते में घेरकर उसके साथ मारपीट की और उसे गंभीर रूप से घायल कर दिया। मारपीट करने की वजह पुराना झगड़ा है। पुलिस ने सभी आरोपितों पर मामला दर्ज कर अगली कार्रवाई शुरू कर दी है।
वहीं दूसरी तरफ थाना तलवंडी साबो पुलिस के पास गांव बघेर चढ़त सिंह निवासी हरप्रीत सिंह ने शिकायत देकर बताया कि बीती 16 अगस्त को आरोपित किपी सिंह, गुरवीर सिंह, गुरपाल सिंह निवासी गांव मलकाणा, गुरप्रीत सिंह निवासी तलवंडी साबो, सेवक सिंह निवासी रामा व 7 अज्ञात लोगों ने मिलकर उसके साथ मारपीट की और उसे गंभीर रूप से घायल कर दिया। मारपीट करने की वजह उसने अपने दोस्त गुरविंदर सिंह की आरोपितों के साथ हुए झगड़े में मदद की थी। पुलिस ने मामला दर्ज कर अगली कार्रवाई शुरू कर दी है।