HOME PAGE

HOME PAGE

शनिवार, 29 जनवरी 2022

ਸਾਦਗੀ ਅਤੇ ਸਧਾਰਨ ਢੰਗ ਨਾਲ ਜਗਰੂਪ ਸਿੰਘ ਗਿੱਲ ਨੇ ਭਰੇ ਨਾਮਜ਼ਦਗੀ ਪੱਤਰ -ਕੋਵਿਦ-19 ਦੀਆ ਹਿਦਾਇਤਾਂ ਦਾ ਪੂਰਨ ਤੋਰ ਤੇ ਪਾਲਣਾ ਦਾ ਰਖਿਆ ਗਿਆ ਧਿਆਨ




ਬਠਿੰਡਾ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਵਲੋਂ ਅਪਣੇ ਨਾਮਜਦਗੀ ਪੱਤਰ ਸਾਦਗੀ ਅਤੇ ਸਧਾਰਨ ਢੰਗ ਨਾਲ ਐਸਡੀਐਮ ਦਫ਼ਤਰ ਰਿਟਰਨਿੰਗ ਅਫ਼ਸਰ ਕੋਲ ਦਾਖ਼ਲ ਕੀਤੇ ਗਏ । ਕਵਰਿੰਗ ਉਮੀਦਵਾਰ ਵਜੋਂ ਉਹਨਾਂ ਦੇ ਭਾਣਜੇ ਸੁਖਦੀਪ ਸਿੰਘ ਢਿੱਲੋਂ ਵਲੋਂ ਨਾਮਜਦਗੀ ਪੱਤਰ ਭਰੇ ਗਏ ਸਨ I ਇਸ ਮੌਕੇ ਉਹਨਾਂ ਨਾਲ ਆਪ ਆਗੂ ਅਮ੍ਰਤ ਲਾਲ ਅੱਗਰਵਾਲ, ਦੀਪਕ ਬੰਸਲ, ਨਵਦੀਪ ਜੀਦਾ, ਅਨਿਲ ਠਾਕੁਰ, ਬਲਜਿੰਦਰ ਪਲਟਾ, ਰਾਜਬੀਰ ਸੰਧੂ, ਸਮੇਤ ਨੇਤਾ ਅਤੇ ਵਰਕਰ ਮੌਜੂਦ ਸਨ I ਇਸ ਮੌਕੇ ਮਿੰਨੀ ਸਕੱਤਰੇਤ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿੱਲ ਨੇ ਕਿਹਾ ਕਿ ਮੈਨੂੰ ਬਠਿੰਡਾ ਨਿਵਾਸੀਆਂ ਤੇ ਯਕੀਨ ਹੈ ਕਿ ਇਸ ਬਾਰ ਉਹ ਰਿਵਾਇਤੀਆਂ ਪਾਰਟੀਆਂ ਤੋਂ ਪੂਰੀ ਤਰਾਂ ਦੂਰੀ ਬਣਾ ਕੇ ਆਮ ਆਦਮੀ ਪਾਰਟੀ ਨੂੰ ਚੁੰਣਗੇ, ਉਹਨਾਂ ਬਠਿੰਡਾ ਵਾਸੀਆਂ ਨੂੰ ਕਿਹਾ ਕਿ ਇਕ ਵਾਰ ਆਪ ਨੂੰ ਪੰਜਾਬ ਵਿੱਚ ਸਰਕਾਰ ਬਣਾ ਲੈਣ ਦਿਓ ਅਤੇ ਉਸਤੋਂ ਬਾਦ ਕਿਸੇ ਹੋਰ ਪਾਰਟੀ ਦੀ ਪੰਜਾਬ ਵਿੱਚ ਲੋੜ ਨਹੀਂ ਪੈਣੀ, ਕਿਉਕਿ ਦਿੱਲੀ ਵਿੱਚ ਵੀ ਅਪਣੇ ਵਿਕਾਸ ਕਾਰਜ ਨੂੰ ਲੈਕੇ ਤਿੰਨ ਵਾਰ ਲਗਾਤਾਰ ਸਰਕਾਰ ਬਣਾ ਕੇ ਆਮ ਆਦਮੀ ਪਾਰਟੀ ਨੇ ਅਪਣੇ ਆਪ ਚ ਇਕ ਇਤਿਹਾਸ ਬਣਾਇਆ ਹੈ I ਗਿੱਲ ਨੇ ਕਿਹਾ ਕਿ ਅਸੀਂ ਪੰਜਾਬ ਵਾਸੀਆਂ ਤੋਂ ਇਕ ਵਾਰ ਵੋਟ ਮੰਗ ਰਹੇ,  ਕਿਉਕਿ ਦੂਜੀ ਵਾਰ ਪੰਜਾਬ ਦੇ ਲੋਕ ਖੁਦ ਆਪ ਨੂੰ ਵੋਟਾਂ ਪਾਉਣਗੇ।

ਜਿਵੇਂ ਕਿ ਸਾਰੀ ਦੁਨੀਆਂ ਵਿਚ ਹੀ ਬਦਲਾਵ ਆ ਰਿਹਾ ਹੈ ਤੇ ਨਾਰੀ ਸ਼ਕਤੀ ਦਾ ਪ੍ਰਚਮ ਦਿਨ ਬ ਦਿਨ ਉੱਚਾ ਹੋ ਰਿਹਾ ਹੈ, ਉਵੇਂ ਹੀ ਅੱਜ ਇਥੇ ਸ਼ਹਿਰ ਦੀਆਂ ਵੱਡੀ ਗਿਣਤੀ ਔਰਤਾਂ ਨੇ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦਿੱਲੀ ਮਾਡਲ ਦੇ ਆਧਾਰ ‘ਤੇ ਪੰਜਾਬ ਦਾ ਵਿਕਾਸ ਕਰਨ ਦੀ ਮੰਗ ਕਰਦਿਆਂ ਅੱਜ ਬਠਿੰਡਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਦੇ ਹੱਕ ਵਿਚ ਡਟਣ ਦਾ ਐਲਾਨ ਕਰ ਦਿੱਤਾ। ਨਾਰੀ ਸ਼ਕਤੀ ਦੇ ਪ੍ਰਦਰਸ਼ਨ ਦੀ ਸ਼ੁਰੂਆਤ ਵਾਰਡ ਨੰ. 45 ਪ੍ਰਤਾਪ ਨਗਰ ਤੋਂ ਹੋਈ, ਜੋ ਸ਼ਹਿਰ ਦੇ ਵੱਖ ਵੱਖ ਥਾਂਵਾਂ ‘ਤੇ ਜਾਰੀ ਹੈ।

ਨਾਰੀ ਸ਼ਕਤੀ ਪ੍ਰਦਰਸ਼ਨ ਦੇ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਸ. ਗਿੱਲ ਨ ਕਿਹਾ ਕਿ ਕੋਈ ਸ਼ੱਕ ਨਹੀਂ ਕਿ ਆਪ ਸਰਕਾਰ ਬਨਣ ‘ਤੇ ਪੰਜਾਬ ਦਾ ਵਿਕਾਸ ਦਿੱਲੀ ਮਾਡਲ ਦੇ ਆਧਾਰ ‘ਤੇ ਹੀ ਹੋਵੇਗਾ। ਖਾਸੀਅਤ ਇਹ ਕਿ ਇਸਦੀ ਸ਼ੁਰੂਆਤ ਵੀ ਪਹਿਲੇ ਦਿਨ ਤੋਂ ਹੀ ਹੋ ਜਾਵੇਗਾ। ਉਨ੍ਹਾਂ ਸਮੂਹ ਔਰਤਾਂ ਨੂੰ ਪਾਰਟੀ ਦੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ। 

ਇਸ ਮੌਕੇ ਕਿਰਨਦੀਪ ਕੌਰ, ਨਵਜੀਤ ਕੌਰ ਤੇ ਹੋਰਨਾਂ ਨੇ ਕਿਹਾ ਕਿ ਉਹ ਸ. ਗਿੱਲ ਵਲੋਂ ਸ਼ਹਿਰ ਪ੍ਰਤੀ ਹੁਣ ਤੱਕ ਨਿਭਾਈਆਂ ਜਿੰਮੇਵਾਰੀਆਂ ਤੋਂ ਭਲੀਭਾਂਤ ਜਾਣੂ ਹਨ। ਆਪ ਉਮਦੀਵਾਰ ਹੀ ਇਕ ਅਜਿਹਾ ਲੀਡਰ ਹੈ, ਜੋ ਸ਼ਹਿਰ ਦਾ ਸਹੀ ਮਾਇਣੇ ‘ਚ ਵਿਕਾਸ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹੋਰ ਪਾਰਟੀਆਂ ਨੂੰ ਬਹੁਤ ਮੌਕੇ ਦੇ ਚੁੱਕੇ ਹਾਂ, ਹੁਣ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਮਿਲਣਾ ਚਾਹੀਦਾ ਹੈ। ਇਸ ਲਈ ਉਹ ਚੋਣ ਪ੍ਰਚਾਰ ਖਾਤਰ ਇਮਾਨਦਾਰੀ ਤੇ ਲਗਨ ਨਾਲ ਮੇਹਨਤ ਕਰਨਗੇ।

ਮੀਟਿੰਗ ਵਿਚ ਸੁਰੇਸ਼ ਕੁਮਾਰ ਗਰਗ,  ਰੁਪਿੰਦਰ ਸ਼ਰਮਾ, ਚੰਦਰ ਕਾਂਤਾ, ਕਿਰਨ ਪ੍ਰੀਤ , ਮਿੱਠੂ ਰਾਮ, ਵਿਜੈ ਕੁਮਾਰ ਸੇਤੀਆ, ਸਨੇਹਲਤਾ, ਪ੍ਰੀਤਿ ਗਰਗ, ਅੰਜਨਾ ਰਾਣੀ, ਬਿਮਲਾ ਦੇਵੀ, ਬੂਟਾ ਸਿੰਘ, ਪ੍ਰਕਾਸ਼ ਕੁਮਾਰ, ਜਯੋਤੀ, ਕਮਲੇਸ਼ ਰਾਣੀ, ਨਿਰਮਲ ਰਾਣੀ, ਮਨਜੀਤ ਕੌਰ, ਸੋਨੀਆ, ਕੁਲਜੀਤ ਕੌਰ, ਮਨੀਸ਼ਾ ਰਾਣੀ ਆਦਿ ਸਮੇਤ ਪਰਿਵਾਰ ਮੌਜੂਦ ਸਨ ।






ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਸ਼ਹਿਰੀ ਹਲਕੇ ਤੋਂ ਭਰੇ ਨਾਮਜ਼ਦਗੀ ਪੱਤਰ , ਬਠਿੰਡਾ ਦੀ ਤਰੱਕੀ ਲਈ ਕੀਤੀ ਜੀ ਤੋੜ ਮਿਹਨਤ ,ਚੋਣ ਜਿੱਤਣ ਦੇ ਨਾਲ ਦਿਲ ਵੀ ਜਿੱਤਣ ਦੀ ਕੀਤੀ ਕੋਸ਼ਿਸ਼ : ਮਨਪ੍ਰੀਤ ਬਾਦਲ


 -ਚਕੋਣਾ ਮੁਕਾਬਲਾ ਹੋਣ ਦਾ ਕਾਂਗਰਸ ਨੂੰ ਮਿਲੇਗਾ ਲਾਭ, ਬਣੇਗੀ ਸਰਕਾਰ

 -ਮੁੱਖ ਮੰਤਰੀ ਉਮੀਦਵਾਰ ਦਾ ਫੈਸਲਾ ਹਾਈ ਕਮਾਂਡ ਦੇ ਹੱਥ, ਆਪ ਕੋਲ ਆਮ ਆਦਮੀ ਨਹੀਂ, ਦੂਜੀਆਂ ਪਾਰਟੀਆਂ ਦੇ ਆਗੂ  

ਬਠਿੰਡਾ . ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ । ਇਸ ਮੌਕੇ ਉਨ੍ਹਾਂ ਦੇ ਨਾਲ ਸਪੁੱਤਰ ਅਰਜਨ ਬਾਦਲ, ਸਪੁੱਤਰੀ ਰੀਆ ਬਾਦਲ,ਭਤੀਜੀ ਮਨੰਤ ਜੌਹਲ ਅਤੇ ਹੋਰ ਪਰਿਵਾਰਕ ਮੈਂਬਰ ਤੇ ਸੀਨੀਅਰ ਕਾਂਗਰਸ ਲੀਡਰ, ਵਕੀਲ ਸਾਹਿਬਾਨ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਸ਼ਹਿਰ ਵਾਸੀਆਂ ਵੱਲੋਂ ਜੋ ਉਮੀਦ ਨਾਲ ਉਨ੍ਹਾਂ ਨੂੰ ਵੋਟਾਂ ਪਾਈਆਂ ਸੀ ਉਸ ਤੇ ਪੂਰੀ ਦਿਲੋਂ ਮਿਹਨਤ ਕੀਤੀ ਗਈ ਹੈ ਤੇ ਬਠਿੰਡਾ ਦੇ ਪਰਿਵਾਰ ਨੂੰ ਤਰੱਕੀ ਵੱਲ ਲਿਜਾਣ ਲਈ ਹਰ ਯਤਨ ਕੀਤੇ ਗਏ ਹਨ ਪ੍ਰੰਤੂ ਉਨ੍ਹਾਂ ਵੱਲੋਂ ਦੋ ਕੰਮ ਬਠਿੰਡਾ ਦੇ ਬੱਸ ਸਟੈਂਡ ਨੂੰ ਨਵਾਂ ਬਣਾਉਣਾ ਅਤੇ ਕਚਰਾ ਪਲਾਂਟ ਨੂੰ ਬੰਦ ਕਰਵਾਉਣਾ ਪੂਰਾ ਨਹੀਂ ਹੋਇਆ , ਜਿਸ ਨੂੰ ਪੂਰਾ ਕਰਨ ਲਈ ਵੀ ਮਿਹਨਤ ਕੀਤੀ ਗਈ ਪਰ ਕਾਨੂੰਨੀ ਅੜਚਨਾ ਕਾਰਨ ਇਹ ਪ੍ਰਾਜੈਕਟ ਪੂਰੇ ਨਹੀਂ ਹੋ ਸਕੇ । 


ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਮਕਸਦ ਚੋਣ ਜਿੱਤਣ ਦੇ ਨਾਲ ਦਿਲ ਜਿੱਤਣਾ ਵੀ ਰਿਹਾ ਹੈ ਜਿਸ ਲਈ ਉਨ੍ਹਾਂ ਹਮੇਸ਼ਾਂ ਕੋਸ਼ਿਸ਼ ਕੀਤੀ ਤੇ ਹਰ ਵਰਗ ਲਈ ਸਹੂਲਤ  ਮੁਹੱਈਆ ਕਰਵਾਉਣ ਦੇ ਨਾਲ ਸਮੱਸਿਆਵਾਂ ਦਾ ਵੀ ਸਮੇਂ ਸਿਰ ਨਿਪਟਾਰਾ ਕੀਤਾ । ਕੀ ਮਨਪ੍ਰੀਤ ਸਿੰਘ ਬਾਦਲ ਮੁੱਖ ਮੰਤਰੀ ਉਮੀਦਵਾਰ ਦਾ ਚਿਹਰਾ ਹਨ ਦੇ ਪੁੱਛੇ ਸਵਾਲ ਦੇ ਜਵਾਬ ਵਿੱਚ ਮਨਪ੍ਰੀਤ ਬਾਦਲ ਵਿੱਤ ਮੰਤਰੀ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ ਇਹ ਫੈਸਲਾ ਪਾਰਟੀ ਹਾਈ ਕਮਾਂਡ ਦੇ ਹੱਥ ਹੈ ਜਿਸ ਨੂੰ ਬਣਾਉਣਗੇ ਉਹ ਸਿਰ ਮੱਥੇ ਹੋਵੇਗਾ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ ਜਿਸ ਨੇ ਪੂਰੀ ਦੁਨੀਆਂ ਨੂੰ ਨਵੇਂ ਰਾਹ ਦਿਖਾਏ ਹਨ। ਬਠਿੰਡਾ ਸ਼ਹਿਰ ਵਿੱਚ ਆਪ ਦੇ ਉਮੀਦਵਾਰ ਅਤੇ ਭਾਜਪਾ ਦੇ ਉਮੀਦਵਾਰ ਬਾਗ਼ੀ ਕਾਂਗਰਸੀ ਹੋਣ ਕਰਕੇ ਨੁਕਸਾਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਆਪ ਕੋਲ ਆਮ ਆਦਮੀ ਨਹੀਂ ਬਲਕਿ ਦੂਜੀਆਂ ਪਾਰਟੀਆਂ ਦੇ ਲੀਡਰ ਹਨ ਜਿਨ੍ਹਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਗਿਆ ਹੈ ਤੇ ਚਾਰ ਕੋਣਾ ਮੁਕਾਬਲਾ ਹੋਣ ਦਾ ਕਾਂਗਰਸ ਨੂੰ ਸਿੱਧਾ ਲਾਭ ਮਿਲੇਗਾ ,ਇਨ੍ਹਾਂ ਉਮੀਦਵਾਰਾਂ ਨਾਲ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਅਤੇ ਕਾਂਗਰਸ ਦੀ ਸਰਕਾਰ ਬਣੇਗੀ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਨੂੰ ਮੁੱਖ ਰੱਖ ਕੇ ਵੋਟ ਦਾ ਇਸਤੇਮਾਲ ਕਰਨ ਅਤੇ ਦੂਸਰੀ ਵਾਰ ਕੰਮ ਕਰਨ ਦਾ ਮੌਕਾ ਦੇਣ ਤਾਂ ਜੋ ਬਠਿੰਡਾ ਸ਼ਹਿਰ ਨੂੰ ਤਰੱਕੀ ਦੀ ਰਾਹ ਤੇ ਹੋਰ ਮਜ਼ਬੂਤ ਕੀਤਾ ਜਾ ਸਕੇ । ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਲੀਡਰਸ਼ਿਪ ਵੀ ਹਾਜ਼ਰ ਸੀ  ।



"ना भय, ना भ्रष्टाचार, इस बार बठिंडा से राज नंबरदार" बठिंडा भाजपा टीम ने राज नंबरदार के लिए शुरू किया प्रचार, कमल के फूल पर चुनाव लड़ेंगे राज नंबरदार, मिल रहा है समर्थन


बठिंडा।
"ना भय, ना भ्रष्टाचार, इस बार बठिंडा से राज नंबरदार" का नारा बुलंद करते हुए जिला भाजपा टीम द्वारा पंजाब विधानसभा चुनाव 2022 के तहत सहयोगी पार्टी पंजाब लोक कांग्रेस के बठिंडा शहरी से उम्मीदवार राज नंबरदार की जीत का आगाज एकजुट होकर कर दिया गया। बता दें कि राज नंबरदार कमल के फूल पर चुनाव लड़ेंगे।

  इस दौरान विनोद बिंटा ने कहा कि पंजाब में डर और भ्रष्टाचार मुक्त सरकार जरूरी है तथा भाजपा, पंजाब लोक कांग्रेस और संयुक्त अकाली दल द्वारा गठबंधन के तहत चुनाव लड़ते हुए नया पंजाब बनाया जाएगा। उन्होंने कहा कि बठिंडा शहरी सीट से सहयोगी पार्टी पंजाब लोक कांग्रेस द्वारा राज नंबरदार को मैदान में उतारा गया है और समस्त भारतीय जनता पार्टी इस फैसले का स्वागत करती है व राज नंबरदार की जीत के लिए एकजुट होकर आम जनता से वोटों की मांग करती है। उन्होंने कहा कि तीनों पार्टियों द्वारा एकजुट होकर प्रचार के लिए दिन-रात एक कर दिया गया है और पंजाब में कमल खिलने की तैयारी हो चुकी है। इस दौरान राज नंबरदार ने कहा कि कैप्टन अमरिंदर सिंह ने पंजाब का हमेशा ही भला सोचा और मोदी सरकार की पंजाब पक्षीय नीतियों को देखते हुए ही यह समझौता किया गया है। उन्होंने मनप्रीत सिंह बादल पर तंज कसते हुए कहा कि मनप्रीत बादल ने कांग्रेस पार्टी ही खत्म कर दी और बठिंडा तो क्या पूरे पंजाब में लूटपाट व दहशत का माहौल बना हुआ है। उन्होंने कहा कि बठिंडा नंबर वन की तरफ जा रहा था, जिसको मनप्रीत बादल ने बिल्कुल खत्म करने के कगार पर पहुंचा दिया और यही कारण रहा कि कैप्टन अमरिंदर सिंह व उन्होंने कांग्रेस से किनारा किया। 

उन्होंने कहा कि कैप्टन अमरिंदर सिंह द्वारा किए गए प्रत्येक वादे को पूरा किया गया था, परंतु कुछ ऐसी स्कीमें थीं, जिनके लिए मनप्रीत बादल ने खजाना खाली होने का बहाना बनाकर एक रूपया भी खजाने में से नहीं दिया और कैप्टन साहब के सीएम पद से हटते ही चन्नी को 33 हजार करोड़ रुपए जारी कर दिए। उन्होंने कहा कि मनप्रीत बादल व पूरा मंत्रिमंडल, एक साजिश के तहत कैप्टन अमरिंदर सिंह को सीएम पद से हटाना चाहते थे, ताकि पंजाब को पूरी तरह लूटा जा सके। राज नंबरदार ने कहा कि कांग्रेस में बठिंडा के किसी भी कांग्रेसी की पूछ पड़ताल नहीं है, यहां तक की चुने हुए पार्षदों की भी प्रशासन द्वारा कोई सुनवाई नहीं की जाती। उन्होंने कहा कि उनका सपना बठिंडा को नंबर वन बनाना तथा बठिंडा के नौजवानों को रोजगार युक्त बनाना है और यह सपना पंजाब लोक कांग्रेस, भाजपा तथा संयुक्त अकाली दल की गठबंधन सरकार द्वारा ही पूरा किया जाएगा। 

उन्होंने आम आदमी पार्टी के सीएम उम्मीदवार भगवंत मान पर तंज कसते हुए कहा कि मदारी को पंजाब के निवासी कभी भी सीएम की कुर्सी नहीं सौंपेंगे और आम आदमी पार्टी का पंजाब में कोई आधार नहीं है, वहीं कांग्रेस पार्टी को मनप्रीत बादल तथा मंत्रिमंडल ने पंजाब से खत्म कर दिया है। उन्होंने कहा कि बठिंडा निवासियों से वह वोटों की मांग बठिंडा को नंबर वन बनाने के लिए कर रहे हैं और बठिंडा निवासी उन्हें इस बार मौका जरूर देंगे। उन्होंने कहा कि बठिंडा के लिए किसी तरह का कोई अलग मेनिफेस्टो तैयार नहीं किया जाएगा, बल्कि बठिंडा के विजन को उनके द्वारा मेनिफेस्टो में ही दर्ज करवा दिया गया है और जल्द ही पंजाब लोक कांग्रेस, भाजपा तथा संयुक्त अकाली दल द्वारा मेनिफेस्टो का ऐलान कर दिया जाएगा। एक सवाल के जवाब में उन्होंने कहा कि बठिंडा के लिए अलग मेनिफेस्टो जारी करना मनप्रीत बादल की ड्रामेबाजी थी, परंतु पंजाब लोक कांग्रेस, भाजपा व संयुक्त अकाली दल द्वारा किसी तरह की कोई ड्रामेबाजी नहीं की जाएगी तथा अगर मेनिफेस्टो में किया गया कोई भी वादा पूरा नहीं हुआ तो वह इस्तीफा देकर घर आ जाएंगे।



खिलाड़ियों ने किया आप उम्मीदवार जगरूप सिंह गिल का समर्थन -कैंटर यूनियन बठिंडा की तरफ से स. गिल का किया सम्मान और दिया समर्थन


बठिंडा
: विधानसभा मतदान के प्रचार के चलते आज लाइनपार इलाके में बड़ी संख्या में खिलाड़ियों की तरफ से आम आदमी पार्टी के बठिंडा शहर से उम्मीदवार जगरूप सिंह गिल के समर्थन का ऐलान किया गया। जिस पर स. गिल और वर्करों की तरफ से खुशी जताते अभार जताया गया। स.गिल ने समूह खिलाड़ियों का सम्मान करते उनको भरोसा दिलाया कि वह आप सरकार बनने पर लाइन पार इलाकों के खिलाड़ियों को विशेष सहुलतें देंगे।

इस मौके खिलाड़ियों की तरफ से जगरूप सिंह गिल का सम्मान करते उनको अपना नेता करार दिया और कहा कि जगरूप सिंह गिल ही एक ऐसे नेता हैं जो बठिंडा शहर का विकास और लोगों के लिए बनतीं सहूलतें ले कर आएंगेI इस मौके स. गिल ने कहा कि शिक्षा के साथ साथ खेल भी हरेक नौजवान की ज़रूरत है, जिसे ले कर नई योजनाएं बनाईं जाएंगीI इस के इलावा हाजी रत्न कैंटर यूनियन की तरफ से भी आप उम्मीदवार स.जगरूप सिंह गिल का भारी स्वागत करते उनको खुला समर्थन देने का ऐलान किया I इस मौके जगरूप सिंह गिल ने कहा कि आम आदमी पार्टी ने पंजाब के हर वर्ग के लिए स्कीमे बना रखी हैं, जो सरकार आने पर जल्द लागू की जाएंगीI वही जगरूप सिंह गिल ने बार रुम में विभिन्न वकीलों के साथ बैठक कर समर्थन मांगा। वकीलों ने जगरूप सिंह गिल को अपनी तरफ से हर तरह का सहयोग देने का आश्वासन दिया।