Wednesday, April 7, 2021

ਇਸ ਵਾਰ ਪੰਜਾਬ ਦੇ ਲੋਕ ਪ੍ਰਸਾਂਤ ਕਿਸੋਰ ਦੁਆਰਾ ਤਿਆਰ ਕੀਤੀ ਝੂਠਾ ਦੀ ਪੰਡ ਨੂੰ ਕੈਪਟਨ ਦੇ ਬੋਲਣ ਤੇ ਵੋਟਾ ਨਹੀ ਦੇਣਗੇ - ਨਵਦੀਪ ਜੀਦਾ

ਬਠਿੰਡਾ। ਕੈਪਟਨ ਸਰਕਾਰ ਦੇ ਚਾਰ ਸਾਲਾ ਦੇ ਰਾਜ ਵਿੱਚ ਪੰਜਾਬ ਦਾ ਹਰ ਵਰਗ ਦੁਖੀ ਹੈ, ਕਿਉ ਕਿ ਕੈਪਟਨ ਅਮਰਿੰਦਰ ਸਿੰਘ ਅਪਣੇ ਬੇਟੇ ਰਣਇੰਦਰ ਸਿੰਘ ਨੂੰ E D ਤੋ ਬਚਾਉਣ ਲਈ ਮੋਦੀ ਦੇ ਇਸਾਰਿਆ ਤੇ ਕੰਮ  ਕਰ ਰਿਹੇ ਹਨ । 2017 ਦੀ ਇਲੇਕਸਨ ਵਿੱਚ ਪੀ. ਕੇ ਦੁਆਰਾ ਤਿਆਰ ਕੀਤੀ ਝੂਠਾ ਦੀ ਪੰਡ ਜਿਸ ਨੂੰ ਮੇਨੀਫੈਸਟੋ ਬਣਾਇਆ ਗਿਆ ਸੀ। ਜਿਸ ਵਿੱਚੌ ਇੱਕ ਵੀ ਕੰਮ ਪੂਰਾ ਨਹੀ ਕੀਤਾ ਗਿਆ, ਇੱਥੋ ਤੱਕ ਕਿ ਲੋਕ ਮਾਰੂ ਕਨੂੰਨਾ ਨੂੰ ਬਣਾਉਣ ਵਿੱਚ ਕੈਪਟਨ ਸਾਹਿਬ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਦਾ ਵੀ ਬਹੁਤ ਵੱਡਾ ਹੱਥ ਹੈ।  

ਉਹਨਾੰ ਕਿਹਾ ਕੀ ਹੁਣ ਇਹ ਰਿਵਾਈਤੀ ਪਾਰਟੀਆ ਲੋਕਾ ਦੇ ਵਿਦਰੋਹ ਨੂੰ ਦੇਖਦੇ ਹੋਏ ਗਿਰਗਟ ਵਾਗ ਰੰਗ ਬਦਲ ਰਹੀਆ ਹਨ । ਲੋਕਾ ਅੱਗੇ ਵੱਡੇ ਵੱਡੇ ਝੂਠ ਰਿਵਾਈਤੀ ਲੀਡਰ ਮਾਰ ਰਹੇ ਹਨ। ਪਰ ਪੰਜਾਬ ਦੇ ਲੋਕ ਸਭ ਕੁਛ ਸਮਝ ਚੁੱਕੇ ਹਨ, ਕੈਪਟਨ ਸਾਹਿਬ ਨੂੰ ਚਾਰ ਸਾਲ ਬਾਅਦ ਜਾਗ ਆ ਚੁੱਕੀ ਹੈ ਅਤੇ ਦੁਆਰਾ ਸੱਤਾ ਹੱਥਿਉਣ ਲਈ ਫਿਰ ਪੀ .ਕੇ ਨੂੰ ਬੁਲਾਇਆ ਗਿਆ ਹੈ । 

ਪੰਜਾਬ ਦੇ ਲੋਕ ਹੁਣ ਇਹਨਾ ਝੂਠਾ ਵਿੱਚ ਫਸਣ ਵਾਲੇ ਨਹੀ ਹਨ ਇਸ ਦੇ ਉਲਟ ਉਹ ਦਿੱਲੀ ਵਿੱਚ ਕੇਜਰੀਵਾਲ ਸਾਹਿਬ ਦੁਆਰਾ ਕੀਤੇ ਕੰਮਾ ਦੀ ਪ੍ਰਸੰਸਾ ਕਰਦੇ ਹੋਏ ਉਹਨਾ ਦੀ ਸੌਚ ਨੂੰ ਪੰਜਾਬ ਵਿੱਚ ਲਿਆਉਣਾ ਚਹੁੰਦੇ ਹਨ ਕਿਓੁ ਕਿ ਕੇਜਰੀਵਾਲ ਸਾਹਿਬ ਝੂਠਾ ਦੀ ਪੰਠ ਬੰਨ ਕੇ ਵੋਟਾ ਨਹੀ ਮੰਗਦੇ ਸਗੋ ਕੰਮ ਕਰਕੇ ਕੰਮ ਦੇ ਨਾਮ ਉੱਪਰ ਵੋਟਾ ਮੰਗਦੇ ਹਨ ਇਹਨਾ ਰਿਵਾਈਤੀ ਪਾਰਟੀਆ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। 

ਪੰਜਾਬ  ਸਿਰ 275 ਹਜਾਰ ਕਰੌੜ ਦਾ ਕਰਜਾ ਚੜਾ ਦਿਤਾ ਹੈ ਇਹ ਵੀ ਪੰਜਾਬ ਵਿੱਚ ਵਿੱਚ ਦੇਸ ਵਿੱਚੋ ਸਭ ਤੋ ਵੱਧ ਮਹਿੰਗੀ ਬਿਜਲੀ ਮਿਲਦੀ ਹੈ, ਕਿਸਾਨੀ ਸਿਸਟਮ ਬਰਬਾਦ ਕਰ ਦਿੱਤਾ ਹੈ, ਵਪਾਰੀ ਲਗਾਤਾਰ ਘਾਟੇ ਵਿੱਚ ਜਾ ਰਹੇ ਹਨ, ਟੈਕਸਾ ਦੁਆਰਾ ਛੋਟੇ ਦੁਕਾਨਦਾਰਾ ਦਾ ਬੁਰਾ ਹਾਲ ਹੈ ਜਦੋ ਕਿ ਦਿੱਲੀ ਦੇ ਲੋਕਾ ਨੂੰ ਬਿਜਲੀ ਫਰੀ ,ਪਾਣੀ ਫਰੀ, ਮੈਡੀਕਲ ਫਰੀ, ਅੋਰਤਾ ਦਾ ਸਫਰ ਫਰੀ ਅਤੇ ਚੰਗੇ ਸਕੂਲ ਬਣਾਉਣ ਦੇ ਬਾਵਜੂਦ ਵੀ ਦਿੱਲੀ ਦਾ ਬਜਟ ਦੁੱਗਣਾ ਹੋ ਗਿਆ ਹੈ ਪੰਜਾਬ ਦੇ ਲੋਕ 2022 ਦਾ ਇੰਤਜਾਰ ਕਰ ਰਹੇ ਹਨ ਤਾ ਕਿ ਉਹ ਕਾਗਰਸ ਨੂੰ ਚਨੇ ਚਬਾ ਸਕਣ ।

बठिंडा में कोरोना ब्लास्ट- 2 कोरोना पाजिटिव की मौत वही 213 नए मामले आए सामने, मृतकों की तादाद 286 पहुंची


बठिंडा. जिले में बुधवार को दो कोरोना पोजटिव मरीजों की मौत हो गई जबकि 213 नए कोरोना पोजटिव केस सामने आए है। इसमें चिंताजनक पहलु यह है कि विभिन्न स्कूलों में बेशक बच्चों को नहीं बुलाया जा रहा है लेकिन अध्यापक प्रतिदिन स्कूल जा रहे हैं, इसी के चलते स्कूल स्टाफ के पोजटिव होने के मामले भी निरंतर बढ़ने लगे हैं। सरकारी स्कूलों के बाद अब एक्सफोर्ड स्कूल भगता में सात अध्यापक व स्टाफ पोजटिव मिले हैं। वही दशमेश एकादमी तलवंडी में भी दो लोग पोजटिव मिले है। रामा मंडी के साथ शहर का माडल टाउन, कुष्ठ रोग आश्रम व रामपुरा फूल हाटस्पाट बनने लगा है जहां आए दिन नए केस बड़ी तादाद में मिल रहे हैं। दूसरी तरफ सेहत विभाग की तरफ से लिए जा रहे सैंपलों में संदिग्ध सैंपलों की तादाद भी लगातार बढ़ रही है इसमें बुधवार की रिपोर्ट में ही 49 लोग ऐसे हैं जिनकी रिपोर्ट संदिग्ध आई है जबकि इन सभी के फिर से सैंपल लेकर जांच के लिए भेजने को कहा है। 

जानकारी अनुसार जिले में बुधवार को दो कोरोना पोजटिव मरीजों की मौत हुई है। इस तरह से जिले में अब तक 286 लोगों की मौत हो चुकी है। आदेश अस्पताल में दाखिल कोरोना पाजिटिव कर्म सिंह पुत्र लाभ सिंह उम्र 68 वर्ष निवासी जियोंद तहसील फूल जिला बठिंडा की मंगलवार रात कोरोना उपचार के दौरान मौत हो गई। उन्हें कोविड पोजटिव मिलने के बाद बठिंडा के एक निजी अस्पताल में दाखिल करवाया गया था। कोरोना पाजिटिव कर्म सिंह पुत्र लाभ सिंह की लाश को सहारा कोरोना वारियर्स टीम जग्गा, मनी, संदीप गिल व सुमीत ढींगरा जियोंद गांव की श्मशान भूमि में ले गए। जहां सहारा टीम ने पीपीई किटें पहन कर परिजनों की उपस्थिति में पूर्ण सम्मान सहित संस्कार कर दिया। इसके इलावा पावर हाउस पर स्थित गोल्ड मेडिका अस्पताल में कोरोना पाजिटिव दाखिल विमला देवी पत्नी राजेंद्र कुमार उम्र 62 वर्ष निवासी विरला मिल कालोनी की मौत हो गई। उन्हें 19 मार्च को कोरोना पाजिटिव आने व हालत बिगड़ने के कारण अस्पताल में दाखिल करवाया गया था जहां 6 अप्रैल की रात्रि उनकी मौत हो गई। सूचना मिलने पर सहारा जनसेवा की कोरोना वारियर्स टीम जग्गा, मनी कर्ण, संदीप गिल व सुमीत ढींगरा ने शमशान भूमि दाना मंडी में पीपीई किटें पहन कर पूर्ण सम्मान सहित परिजनों की उपस्थिति में संस्कार कर दिया।

वही जिले में पानी वाला मोटा गली के नजदीक एक, दशमेश एकादमी तलवंडी साबों में दो, रामा मंडी में 9, दीनगढ़ में एक, यादविंदरा कालेज तलवंडी साबों के नजदीक एक, मदन टैंट हाउस में एक, बाजवा हाउस गुरु की नगरी में एक, कुष्ठ रोग आश्रम बठिंडा में पांच, जमवाड में एक, माडल टाउन बठिंडा में 6, नई बस्ती बठिंडा में चार, अजीत रोड में दो, चंदसर बस्ती में एक, सफायर होटल में एक, होटल सबीना में एक, अग्रवाल कालोनी में एक, मुलतानिया रोड में एक, बाबा जुझार सिंह नगर में दो, संगुआना बस्ती में एक, आदेश यूनिवर्सिटी गर्लज हास्टल में एक, परसराम नगर में एक, थाना नहियावाला में एक, शक्ति नगर में दो, सिविल स्टेशन क्लास फार क्वार्टर में एक, हाउस फैड कालोनी में एक, गांव सिविया में एक, बसंत बिहार में एक, दशमेश नगर गोनियाना में एक, माता रानी गली में एक, गुरु तेग बहादुर नगर में दो, मौड़ मंडी में तीन, मौड़ कला में दो, कमलू स्वैच में एक, एयरफोर्स स्टेशन में एक, कैंट क्षेत्र में चार, नथाना में दो, रामपुरा फूल में पांच, रामसर एक, बठिंडा सिटी में दो, पित्थो गांव में एक, भुच्चो मंडी में एक, गांव जलाल में एक, कोठा गुरु में एक, एक्सफोर्ड स्कूल भगता में सात, भगता भाईका में एक, कोतवाली पुलिस थाना में एक, सिरकी बाजार में दो, मतिदास नगर में दो, अजीत रोड में एक, गणपति एक्लेव में एक, लाल सिंह नगर में दो, गुरु की नगरी में एक, मधोकपुरा में एक, पूजावाला मुहल्ला में एक, गोबिंदपुरा में एक, अमरपुरा बस्ती में एक, सुच्चा सिंह नगर में एक, नानकपुरा में दो, अमरिक सिंह रोड में एक, पूजा वाला मुहल्ला में एक, सिल्वर आक्स कालोनी में एक व ग्रेन मार्किट में दो व्यक्ति कोरोना संक्रमित मिले हैं। 

फोटो-कोरोना पोजटिव मृतक का अंतिम संस्कार करते सहारा जन सेवा के वर्कर।  


परमजीत सिंह जौहर सर्वसम्मती के साथ र्स्वणकार संघ मुक्तसर के जिला प्रधान बने, स्टेट प्रैजीडैंट करतार सिंह जौड़ा ने बुक्के दे कर किया सम्मानित


बठिंडा:
6 अप्रैल को पंजाब र्स्वणकार संघ के हैड आफिस सिरकी बजार, बठिंडा मे की गई मीटिंग मे र्स्वणकार संघ श्री मुक्तसर साहिब के र्स्वसम्मती से परमजीत सिंह जौहर {पम्मा} एैम.पी. ज्वैलर्स, मलोट को जिला प्रधान, दलजीत सिंह कंडा, गोल्डन ज्वैलर्स, मुक्तसर को जिला जरनल सैकटरी तथा कलवंत सिंह सदियौड़ा सोनू मोनू ज्वैलर्स गिदड़बाहा को पैटरन बनाए जाने पर पंजाब र्स्वणकार संघ का धन्यावाद किया गया। इस मौके स्टेट प्रैजीडैंट करतार सिंह जौड़ा, स्टेट सैकटरी रजिंदर सिंह खुरमी, स्टेट सैकटरी रणजीत सिंह जौड़ा, बठिंडा जिला प्रधान मनमोहन कुक्कू, जरनल सैकटरी कुलतार सिंह, उप प्रधान रछपाल सिंह, सिटी प्रधान भोला सिंह, जरनल सैकटरी रेशम सिंह तथा और मैंबरों ने नवनियुक्त जिला प्रधान, जरनल सैकटरी तथा जिला सरपरसत को बधाई दी।



श्री जौड़ा ने कहा कि स्टेट जरनल सैकटरी मुख्त्यिार सिंह सोनी, स्टेट कैशीयर बलविंदर कुमार सराफ, स्टेट वाईस प्रैजीडैंट बलजिंदर सिंह कंडा, स्टेट वाईस प्रैजीडैंट वरिंदर कुमार सोनी, स्टेट एैडवाईजर मनोहर सिंह, स्टेट सैकटरी विनोद कुमार लाली तथा और मुख्य मैबरों के साथ विचार करके तथा मुक्तसर के सिटी प्रधान भुपिंदर सिंह जौहर, मलोट के सिटी प्रधान अवतार सिंह सोनी, बरीवाला के प्रधान हरबंस सिंह, गिदड़बाहा के प्रधान बंता सिंह, बहुत समय से तन-मन से मुक्तसर जिला प्रधान की सेवा कर रहे कलवंत सिंह सदियौड़ा की सहिमती तथा र्स्वसम्मती से परमजीत सिंह जौहर को जिला प्रधान तथा दलजीत सिंह कंडा वासी मुक्तसर को जिला जरनल सैकटरी बना कर हार डाले गऐ तथा नियुक्तिी पत्र दिऐ गऐ।

नवनियुक्त पदाधिकारीयों तथा मुख्य व्यक्तियों की तरफ से पंजाब र्स्वणकार संघ के मुख्य पदादिकारी साहिबान को सरोपे तथा बुक्के दे कर सम्मानित किया गया तथा स्टेट प्रैजीडैंट स. करतार सिंह जौड़ा को बुक्के सरोपे तथा किरपान भेंट करके विशेष सम्मान देते हुए सभी का धन्यावाद किया गया। नवनियुक्त जिला प्रधान तथा जरनल सैकटरी ने कहा कि हम तन-मन तथा ईमानदारी के साथ अपनी जिम्मेवारी निभाएंगे तथा पंजाब र्स्वणकार संघ के नियमों की पालना करते हुए जिले के र्स्वणकार, ज्वैलर्स, सोना कारोबारीयों के लिए उचित कदम उठाएगें।श्री जौड़ा ने कहा कि पंजाब र्स्वणकार संघ नोन पलिटिक्ल सस्ंथा है  जिस मे अलग-अलग सियासी पार्टीयां के तथा अलग-अलग धर्मो के मैंबर है। हर मैंबर के साथ प्यार भरे सम्बन्ध बनाऐ रखना हमारा फर्ज तथा डियुटी बनती है। श्री जौड़ा ने सोना चांदी के कारोबार सम्बंधी आ रही मुसकिलों पर विचार करते हुए आपसी ऐकता बनाए रखने के लिए प्रेरित किया। मामले की जानकारी  सतीश कुमार प्रैस सेक्रेटरी र्स्वणकार संघ बठिंडा ने दी।

बरनाला में हत्या की वारदात:नशेड़ी ने सिर पर ईंट मारकर ली साथी की जान, सबूत मिटाने को लगाई आग; पुलिस ने पहुंचकर बरामद की अधजली लाश

बरनाला . पंजाब के बरनाला में एक बुजुर्ग की हत्या की वारदात सामने आई है। नशेड़ी किस्म के एक शख्स ने अपने साथी सिर पर ईंट मारकर जान ले ली। इसके बाद वह लाश को जलाकर सबूत मिटाने ही वाला था कि ऐन मौके पर पुलिस पहुंच गई। प्राथमिक जांच में सामने आया है कि आरोपी पहले भी 6 मामलों में नामजद है। अब मृतक की पत्नी के बयान पर उसके खिलाफ एक और केस दर्ज करके उसकी तलाश शुरू कर दी गई है। वहीं बुधवार को पटियाला में राजेंद्र अस्पताल से उसका पोस्टमॉर्टम कराया जाएगा।

घटना सोमवार रात जिले के गांव कालेके की है। धनौला के SHO विजय कुमार ने बताया कि गांव कालेके के रहने वाले अवतार सिंह ने नजदीकी गांव बदरा के रहने वाले अपने साथी रणजीत सिंह का सिर पर ईट मारकर कत्ल कर दिया।

पंजाब किसान यूनियन के जिला प्रधान जग्गा सिंह ने बताया कि किसान रणजीत सिंह कुछ समय पहले उसके संपर्क में आया था। उन्होंने बताया कालेके में होने वाले मेले में मृतक कल आया था और आरोपी के पास ही रुक गया। दोनों खेत में बैठे थे, जिस दौरान अवतार ने रणजीत का कत्ल कर दिया।

उधर, सूत्रों का कहना है कि आरोपी ने लाश को जलाने की कोशिश की, लेकिन इसी बीच अचानक पुलिस मौके पर पहुंच गई। हालांकि आरोपी वहां से भागने में कामयाब रहा। अब परिजनों और परिचितों का कहना है कि जब तक पुलिस उसे नहीं पकड़ती, तब तक न तो संस्कार होगा और संघर्ष भी तेज होगा।

पत्नी बोली-पति की मौत से वो अनाथ हो गए

मृतक रणजीत सिंह पत्नी जसमेल कौर ने बताया कि वह अपने घर में अकेला ही कमाने वाला था। एक गरीब परिवार से संबंध रखता है। उसकी करीब 4 साल पहले उनके एक बेटे की मौत हो गई थी। उसके गम में उनकी एक बेटी की भी मौत हो गई थी। अब घर में वह, उनका 3 साल का बच्चा और उसका पति ही रहते थे। वहीं, पति की मौत के बाद वह पूरी तरह से अनाथ हो गए हैं।

थाना प्रभारी ने बताया कि मृतक की पत्नी के बयान के आधार पर अवतार सिंह के खिलाफ केस दर्ज करके उसकी तलाश शुरू कर दी गई है। रणजीत सिंह की लाश बुरी तरह से जली होने के कारण उसका बरनाला में पोस्टमॉर्टम बरनाला में नहीं हो सकता, इसलिए उसे पटियाला के राजेंद्र अस्पताल में भेजा गया है।


आपराधिक प्रवृत्ति वाला बताया जा रहा है अवतार
जग्गा सिंह की मानें तो रणजीत सिंह का कत्ल करने वाला अवतार सिंह अपराधी किस्म का व्यक्ति है। उसके ऊपर जिले के विभिन्न थानों में 6 मामले दर्ज हैं। जिसमें शराब बेचने, चोरी करने व एक छोटे बच्चे के साथ कुकर्म करने का भी मामला है। उसे अपने गांव कालेके में अपराधी के तौर पर जाना जाता है और उसका उससे कोई बात करना भी पसंद नहीं करता।

Bathinda/दो पक्षों के बीच हुए झगड़े को छुड़वाने गई थाना कोतवाली पुलिस पर लाठियों से किया हमला, वर्दी फांडी


बठिंडा.
शहर के आहाता नियाज मुहम्मद में स्थित गली नंबर चार में आपसी रंजिश में हुए झगड़े को रोकने के लिए गई कोतवाली पुलिस की टीम पर लोगों ने हमला कर दिया। इस दौरान पुलिस पर लाठियां से हमला किया व होलदार की वर्दी फाड दी। मामले में कोतवाली पुलिस ने एक व्यक्ति पर केस दर्ज कर जांच शुरू कर दी है। इसमें अभी किसी आरोपी की गिरफ्तारी नहीं हो सकी है। कोतवाली पुलिस के सहायक थानेदार गुरमख सिंह ने बताया कि उन्हें सूचना मिली थी कि अहाता नियाज मुहम्मद की गली नंबर चार में कुछ लोगों के बीच झगड़ा हो रहा है। इसे लेकर थाना कोतवाली के मुंशी ने मौके पर पुलिस टीम को पहुंचने की हिदायत दी। इस दौरान सहायक थानेदार गुरमख सिंह, होलदार गुरप्रीत सिंह व टीम को लेकर मौके पर पहुंचे तो वहां हाजिर मिट्टू वासी आहाता मुहम्मद ने पुलिस टीम पर लाठी से हमला कर दिया व रोकने पर होलदार गुरप्रीत सिंह की वर्दी फाड दी। इसके बाद जब मौके पर अन्य पुलिस कर्मी पहुंचे तो आरोपी मौके से फरार हो गया।

माडल टाउन चौक में भागू रोड वासी महिला से 40 ग्राम हेरोइन मिली, गिरफ्तार

बठिंडा. सिविल लाइन पुलिस ने माडल टाउन फेस एक के चौक गुरुद्वारा साहिब के पास से एक महिला को 40 ग्राम हेरोइन के साथ गिरफ्तार किया है। सिविल लाइन पुलिस के इंस्पेक्टर भुपिंदर सिंह ने बताया कि चौक पर शक के आधार पर एक महिला मनदीप कौर वासी भागू रोड बठिंडा को रोका व महिला पुलिस की मदद से तलाशी लेने पर उसके पास 40 ग्राम हेरोइन बरामद की गई। आरोपी को गिरफ्तार कर लिया गया है। महिला के पति का कुछ समय पहले देहांत हो चुका है व उसके बाद वह नशा तस्कर का धंधा कर रही थी।

जमीनी झगड़े में गांव रामविनाश में 11 लोगों ने मिलकर दो से की मारपीट, सभी नामजद

बठिंडा. जमीनी झगड़े को लेकर 11 लोगों ने मिलकर दो लोगों से मारपीट कर घायल कर दिया। मामले में थाना बालियावाली पुलिस ने आरोपी लोगों के खिलाफ केस दर्ज कर लिया है लेकिन किसी आरोपी की गिरफ्तारी नहीं हो सकी है। पुलिस के पास सुरजीत सिंह वासी रामविनाश ने शिकायत दी कि उनका चमकौर सिंह, सरदूल सिंह, लवप्रीत सिंह, गुरमेल सिंह, गोगी सिंह, जसप्रीत कौर, मनप्रीत कौर व इंद्रजीत सिंह के साथ जमीनी विवाद चल रहा था। इसी रंजिश में उक्त सभी लोगों ने तीन अन्य लोगों के साथ गांव रामविनाश में सुरजीत सिंह और उसके ताया गुरजंट सिंह को रास्ते में रोककर मारपीट की व गंभीर रूप से जख्मी कर फरार हो गए।  

जिले में मंगलवार देर शाम अचानक चली आंधी ने भारी तबाही मचाई, तेज हवाओं से कई जगह पेड़ टूटकर सड़कों पर गिरे तो कई जगह बिजली के खंभे टूट


बठिंडा:
जिले में मंगलवार देर शाम अचानक चली आंधी ने भारी तबाही मचाई। मौसम का मिजाज दिन में ही बिगड़ा हुआ था, लेकिन शाम करीब सात बजे अचानक आंधी चलने लगी। तेज हवाओं के झोंकों से कई जगह पेड़ टूटकर सड़कों पर गिर पड़े। बिजली के खंभे टूट गए। हर तरफ अंधेरा छा गया। दुकानों पर लगे हुए फ्लेक्स बोर्ड टूटकर नीचे गिर गए। सड़कों पर लंबा जाम लग गया। लोग रास्ते में ही फंस गए।

बठिंडा के बस स्टैंड से लेकर 10 किलोमीटर दूर सुशात सिटी वन तक 10 किलोमीटर के एरिया में 50 के करीब पेड़ टूटकर सड़क पर गिरे पड़े। इस कारण आवाजाही भी प्रभावित हो गई। कई जगह पर जाम लग गया। वही गाव कटार सिंह वाला के पास स्थित एस्सार कंपनी के पेट्रोल पंप के सामने एक बड़े पेड़ के गिरने के कारण ट्रैफिक जाम हो गया। राजिंदरा कालेज के सामने और मानसा रोड पर भी पेड़ टूट कर गिर पड़े।

वहीं पावरकाम के एक्सईएन हरदीप सिंह सिधु ने बताया कि उनके पास मौसम विभाग से पहले अलर्ट आया हुआ था। इसके चलते आधी से पहले ही कई इलाकों में बिजली बंद कर दी गई थी ताकि स्पाìकग की वजह से कोई घटना ने हो जाए।

उधर, किसानों के अनुसार इस आधी से गेहूं की फसल को नुकसान पहुंच सकता है, क्योंकि गेहूं की फसल अब पकी हुई है। उधर तेज हवा के कारण हरी हो चुकी फसल जमीन पर गिर सकती है। इस मौसम ने किसानों की चिंता बढ़ा दी है। खबर लिखे जाने तक तेज हवा के साथ हल्की बारिश चल रही थी और बिजली भी बंद थी। यूथ अकाली दल की लंबी रैली स्थगित यूथ अकाली दल ने लंबी में शिअद के प्रधान सुखबीर सिंह बादल और यूथ अकाली दल के प्रधान बंटी रोमाणा की अगुवाई में बुधवार को होने वाली रैली को स्थगित कर दिया है। शिअद के रणजोध सिंह ने बताया के मौसम के बिगड़ने के कारण बुधवार को होने वाली रैली को स्थगित कर दिया गया है।

नगर निगम ने खत्म की छूट, अब शहर में 125 गज मकान वाले भी देंगे सीवरेज-पानी का बिल, 125 वर्ग की सीमा कम कर केवल 50 गज की

 


बठिडा
. स्थानीय निकाय विभाग ने 125 वर्ग गज के मकान पर सीवरेज व पानी की मुफ्त दी जा रही सुविधा बंद कर दी है। अब 125 वर्ग गज के मकान वालों को भी सीवरेज-पानी का बिल अदा करना होगा। निकाय विभाग ने नोटिफिकेशन जारी करने के साथ ही इसे इसी अप्रैल महीने से लागू कर दिया है। विभाग ने 125 वर्ग की सीमा कम करके केवल 50 गज कर दी है, वह भी केवल जरूरतमंद लोगों के लिए। अब केवल 50 वर्ग गज के जरूरतमंद मकान मालिक को ही बिल में छूट मिलेगी। इस छूट में भी दो शर्तें लगा दी गईं है। 50 गज के उस मकान को ही बिल में छूट मिलेगी जोकि कम सुविधाओं वाला इलाका है। इसके साथ ही यह शर्त भी है कि वह मकान सिगल स्टोरी ही होना चाहिए। अगर डबल स्टोरी मकान हुआ तो उसे भी बिल की अदायगी करनी पड़ेगी। अगर 50 गज का मकान तमाम सुविधाओं वाले इलाके में है तो उसे भी यह छूट नहीं मिलेगी। निकाय विभाग के अनुसार प्रापर्टी टैक्स की वसूली के लिए दो क्षेत्र बनाए हुए हैं, जिसमें क्षेत्र नंबर एक में अधिक सुविधाओं वाला इलाका शामिल किया गया है, जबकि क्षेत्र नंबर दो में कम सुविधाओं वाला एरिया है। इसलिए केवल कम सुविधाओं वाले एरिया के खपतकारों को ही इस बिल में छूट मिलेगी, परंतु यह मकान भी सिगल स्टोरी ही होना चाहिए। 2022 में विधान सभा चुनाव होने हैं और ठीक उससे पहले साल में पानी सीवरेज के बिलों में दी गई छूट खत्म करना सत्ताधारी पार्टी को महंगा पड़ सकता है। लेकिन शहर में नहरी पानी की सप्लाई के प्रोजेक्ट को सिरे चढ़ाने के लिए नगर निगम को यह पानी सीवरेज के बिलों की माफी खत्म करना जरूरी है। दरअसल विश्व बैंक की तरफ से इस प्रोजेक्ट के लिए करीब 2500 करोड़ रुपये का फंड दिया जाना है।

गैर रिहायशी का डबल हो जाएगा बिल

विभाग ने सीवरेज-पानी के बिलों में वृद्धि नहीं की है। इस चालू वित्तीय वर्ष 2021-22 में पुराने रेट ही लागू रहेंगे, परंतु इसके बाद अप्रैल 2022 से रिहायशी बिल में पांच फीसद की वृद्धि लागू की जाएगी। निकाय विभाग ने बेशक अगले वित्तीय वर्ष से रिहायशी मकानों पर सीवरेज और पानी के बिल में पांच फीसद की वृद्धि करने की घोषणा की है, लेकिन इसके साथ ही इसी नोटिफिकेशन यह भी कहा गया है कि गैर रिहायशी बिल्डिगों व फर्मों पर यह रेट अगले वित्तीय साल से दुगना हो जाएगा। इसी महीने से लागू होगी नोटिफिकेशन

नगर निगम के एसई (सुपरिटेंडेंट इंजीनियर) किशोर चंद बांसल ने कहा कि स्थानीय निकाय विभाग की यह नोटिफिकेशन बीती एक अप्रैल से लागू हो गई है। अगर इस नोटिफिकेशन संबंधी किसी ने कोई और जानकारी लेनी हो तो वह नगर निगम कार्यालय में आकर संबंधित अधिकारी के साथ संपर्क कर सकता है। अब इस तरह से वसूल किए जाएंगे बिल

  • मकान बिल
  • 125 वर्ग गज : 100 रुपये प्रति महीना
  • 126 से 250 वर्ग गज तक : 105 रुपये प्रति महीना
  • 251 से 500 वर्ग गज तक : 140 रुपये प्रति महीना
  • 501 गज से लेकर ऊपर तक : 280 रुपये प्रति महीना

 

Tuesday, April 6, 2021

पंजाब केंद्रीय विश्वविद्यालय ने साईमैगो इंस्टिट्यूशन्स रैंकिंग 2021 में 'भारत के सर्वश्रेष्ठ विश्वविद्यालयों' में 53वीं रैंक प्राप्त किया


  • समाज, विज्ञान, नवाचार और अनुसंधान की सेवा के लिए प्रतिबद्ध पंजाब केंद्रीय विश्वविद्यालय का अंतर्राष्ट्रीय साईमैगो रैंकिंग 2021 में उत्कृष्ट प्रदर्शन
  • कुलपति प्रो. राघवेन्द्र प्रसाद तिवारी ने अंतर्राष्ट्रीय रैंकिंग में उत्कृष्ट प्रदर्शन के लिए शिक्षकों, अधिकारियों और विद्यार्थियों को बधाई दी
  • साईमैगो इंस्टिट्यूशन्स रैंकिंग 2021 में भारत के नव स्थापित केंद्रीय विश्वविद्यालयों में सीयूपीबी अग्रणी

बठिंडा: समाज, विज्ञान, नवाचार, अनुसंधान और पंजाब राज्य की सेवा हेतु प्रतिबद्ध और इस दिशा में निरंतर प्रयासरत पंजाब केंद्रीय विश्वविद्यालय, बठिंडा (सीयूपीबी) ने साईमैगो इंस्टिट्यूशन्स रैंकिंग 2021 में 'भारत के सर्वश्रेष्ठ विश्वविद्यालयों' में 53वीं रैंक प्राप्त कर अपनी उत्कृष्टता का प्रमाण दिया है। साईमैगो सीएसआईसी, ग्रेनेडा विश्वविद्यालय, एक्स्ट्रीमाड्यूरा, कार्लोस III (मैड्रिड) और अल्काला डी हेनरेस का एक शोध समूह है, जो विज़ुअलाइज़ेशन तकनीकों के माध्यम से सूचना विश्लेषण, पुनःप्रस्तुतिकरण और पुनर्प्राप्ति के लिए समर्पित है। कुलपति प्रो. राघवेन्द्र प्रसाद तिवारी के नेतृत्व में पंजाब केंद्रीय विश्वविद्यालय को यह प्रथम अंतरराष्ट्रीय सफलता मिली है। उल्लेखनीय है कि इससे पहले सीयूपीबी ने एन.आई.आर.एफ.- 2020 रैंकिंग्स में 87वीं रैंक प्राप्त की है, जो कि 2009 में नवीन स्थापित केंद्रीय विश्वविद्यालयों में सर्वश्रेष्ठ रैंक है।

एसआईआर-2021 में साईमैगो ने दुनिया भर के 7500 से अधिक शैक्षणिक और अनुसंधान से संबंधित संस्थानों को तीन मापदंडों यथा अनुसंधान प्रदर्शन, नवाचार परिणाम और सामाजिक प्रभाव के आधार पर रैंकिंग प्रदान की गई है। सीयूपीबी ने इन मापदंडों के अंतर्गत अनुसंधान प्रदर्शन में 53वीं रैंक, नवाचार परिणाम में 27वीं रैंक और सामाजिक प्रभाव में 26वीं रैंक प्राप्त की है। विश्वविद्यालय को भारत में सभी शैक्षणिक और अनुसंधान-आधारित संस्थानों की श्रेणी में 81वां समग्र रैंक प्राप्त हुआ और भारत के सर्वश्रेष्ठ विश्वविद्यालयों की श्रेणी में 53वीं रैंक हासिल हुआ।

साईमैगो ने एसआईआर-2021 में ज्ञान के 19 विभिन्न व्यापक क्षेत्रों में सभी संस्थानों के वैज्ञानिक उत्पादन को प्रकाशित किया है। पंजाब केंद्रीय विश्वविद्यालय ने रसायन विज्ञान में 6वीं रैंक, फार्माकोलॉजी, टॉक्सिकोलॉजी और फार्मसूटिक्स में 18वीं रैंक, पर्यावरण विज्ञान में 19वीं रैंक और ‘भौतिकी एवं खगोल विज्ञान में 30वीं रैंक के साथ इन विषय-वार रैंकिंग में देश भर में बेहतरीन प्रदर्शन दिया है। इसके अतिरिक्त इन विषय-वार रैंकिंग में विश्वविद्यालय को आयुर्विज्ञान में 47वीं  रैंक, जैवरसायन, अनुवांशिकी एवं आण्विक आयुर्विज्ञान में 81 वीं रैंक और कृषि एवं जीवविज्ञान विषयों में 83वीं रैंक प्राप्त हुआ है।

कुलपति प्रो. राघवेन्द्र प्रसाद तिवारी ने सीयूपीबी के शिक्षकों, कर्मचारियों, शोधार्थियों और छात्रों को इस उपलब्धि के लिए बधाई दी। उन्होंने कहा कि यह गर्व की बात है कि पंजाब केंद्रीय विश्वविद्यालय ‘साईमैगो इंस्टिट्यूशन्स रैंकिंग 2021’ में भारत के सभी नव स्थापित केंद्रीय विश्वविद्यालयों में अग्रणी रहा है। इस सफलता को संकाय और छात्रों की मेहनत को समर्पित करते हुए प्रो. तिवारी ने कहा कि यह उपलब्धि हमें नए मानक स्थापित करने के लिए प्रोत्साहित करेगी। 

गौरतलब है कि कुलपति प्रो. तिवारी के नेतृत्व में विश्वविद्यालय ने शिक्षा और अनुसंधान के क्षेत्र में नई ऊंचाइयों को प्राप्त किया है। विश्वविद्यालय ने एन.आई.आर.एफ.-2020 रैंकिंग्स में 'भारत के शीर्ष 100 सर्वश्रेष्ठ विश्वविद्यालयों' की सूचि में अपना स्थान बनाया और साथ ही आउटलुक आईकेयर 2020 रैंकिंग में 'भारत के शीर्ष 15 सर्वश्रेष्ठ केंद्रीय विश्वविद्यालयों' में अपना स्थान बनाया है। एसआईआर-2021 में सीयूपीबी का प्रदर्शन वैज्ञानिक अनुसंधान और नवाचार में विश्वविद्यालय के सराहनीय कार्य की पुष्टि करता है। 

एसआईआर-2021 में पंजाब के राज्य वित्त पोषित विश्वविद्यालयों, जैसेकि देश में विश्वविद्यालय श्रेणी के अंतर्गत पंजाब विश्वविद्यालय को 19वीं रैंक, गुरु नानक देव विश्वविद्यालय को 45वीं रैंक, पंजाबी विश्वविद्यालय को 81वीं रैंक, इंद्रकुमार गुजराल पंजाब तकनिकी विश्वविद्यालय को 99वीं रैंक और पंजाब कृषि विश्वविद्यालय को 107 वीं रैंक प्राप्त हुई है। राज्य में सबसे युवा सरकारी वित्त पोषित विश्वविद्यालय होने के बावजूद सीयूपीबी ने इस साईमैगो रैंकिंग में 53वीं  रैंक प्राप्त करते हुए एक नवीन कीर्तिमान स्थापित किया है।

ਮਿਸ਼ਨ ਫ਼ਤਿਹ- 10677 ਕਰੋਨਾ ਪੀੜਤ ਸਿਹਤਯਾਬ ਹੋ ਕੇ ਪਹੁੰਚੇ ਘਰ, ਪ੍ਰਾਈਵੇਟ ਹਸਪਤਾਲਾਂ ਨੂੰ ਆਇਸੋਲੇਸ਼ਨ ਸਹੂਲਤ ਦੇਣ ਲਈ ਹੁਕਮ ਜਾਰੀ

ਬਠਿੰਡਾ: ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਸਥਾਨਕ ਸਤਿਅਮ ਹਾਰਟ ਐਂਡ ਸੁਪਰ ਸਪੈਸ਼ਲਟੀ ਹਸਪਤਾਲ, ਨਿਊ ਲਾਈਫ ਮੈਡੀਸਿਟੀ ਮਲਟੀ ਸਪੈਸ਼ਲਟੀ ਹਸਪਤਾਲ ਅਤੇ ਮਾਨ ਹਸਪਤਾਲ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਇਸੋਲੇਸ਼ਨ ਸਹੂਲਤ ਦੇਣ ਲਈ ਹੁਕਮ ਜਾਰੀ ਕੀਤੇ ਹਨ। ਉਨਾਂ ਵਲੋਂ ਇਹ ਹੁਕਮ ਡਿਜਾਸਟਰ ਮੈਨੇਜਮੈਂਟ (Disaster Management) 2005 ਦੀ ਧਾਰਾ 34 ਤਹਿਤ ਦਿੱਤੇ ਗਏ ਹਨ।

ਜ਼ਿਲਾ ਮੈਜਿਸਟ੍ਰੇਟ ਸ਼੍ਰੀ. ਬੀ. ਸ਼੍ਰੀਨਿਵਾਸਨ ਨੇ ਜਾਰੀ ਹੁਕਮਾਂ ਅਨੁਸਾਰ ਕਿਹਾ ਕਿ ਸਥਾਨਕ ਸਤਿਅਮ ਹਾਰਟ ਐਂਡ ਸੁਪਰ ਸਪੈਸ਼ਲਟੀ ਹਸਪਤਾਲ ਲੈਵਲ 2 ਦੇ 5 ਬੈੱਡ,  ਲੈਵਲ 3 ਦੇ 3 ਬੈੱਡ ਅਤੇ ਨਿਊ ਲਾਈਫ ਮੈਡੀਸਿਟੀ ਮਲਟੀ ਸਪੈਸ਼ਲਟੀ ਹਸਪਤਾਲ ਬਠਿੰਡਾ ਲੈਵਲ 2 ਦੇ 15 ਬੈੱਡ, ਲੈਵਲ 3 ਦੇ 2 ਬੈੱਡ ਲਗਾਉਣ ਲਈ ਪਾਬੰਦ ਹੋਵੇਗਾ। ਇਸੇ ਤਰਾਂ ਮਾਨ ਹਸਪਤਾਲ ਬਠਿੰਡਾ ਲੈਵਲ 2 ਦੇ 5 ਬੈੱਡ ਲਗਾਉਣ ਲਈ ਪਾਬੰਦ ਹੋਵੇਗਾ।

ਜ਼ਿਲੇ ਅੰਦਰ ਕੋਵਿਡ-19 ਤਹਿਤ ਕੁਲ 179823 ਸੈਂਪਲ ਲਏ ਗਏ। ਜਿਨਾਂ ਵਿਚੋਂ   12230 ਪਾਜੀਟਿਵ ਕੇਸ ਆਏ, ਇਨਾਂ ਵਿੱਚੋਂ 10677 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 1297 ਕੇਸ ਐਕਟਿਵ ਹਨ ਤੇ ਹੁਣ ਤੱਕ 256 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਸਾਂਝੀ ਕੀਤੀ।  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਬੀ.ਸ਼੍ਰੀਨਿਵਾਸਨ ਦੱਸਿਆ ਕਿ ਜਿਲੇ ਚ ਬੀਤੇ 24 ਘੰਟਿਆਂ ਦੌਰਾਨ 179 ਨਵੇ ਪਾਜੀਟਿਵ ਅਤੇ 155 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ ਘਰ ਵਾਪਸ ਪਰਤ ਗਏ ਹਨ।

ਕਣਕ ਦੀ ਸਰਕਾਰੀ ਖਰੀਦ 10 ਅਪ੍ਰੈਲ ਤੋਂ ਹੋਵੇਗੀ ਸ਼ੁਰੂ , ਜ਼ਿਲੇ ਵਿੱਚ 10 ਲੱਖ 31 ਹਜ਼ਾਰ 130 ਮੀਟਰਕ ਟਨ ਕਣਕ ਦੀ ਆਮਦ ਦੀ ਸੰਭਾਵਨਾ : ਡਿਪਟੀ ਕਮਿਸ਼ਨਰ

 ਬਠਿੰਡਾ : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿੱਚ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਵੇਗੀ। ਕਣਕ ਦੀ ਸੁਚਾਰੂ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਪਿਛਲੇ ਸਾਲ ਜ਼ਿਲੇ ਵਿੱਚ 10 ਲੱਖ 1 ਹਜ਼ਾਰ 76 ਮੀਟਰਕ ਟਨ ਕਣਕ ਦੀ ਸਰਕਾਰੀ ਖਰੀਦ ਹੋਈ ਸੀ, ਜਦਕਿ ਇਸ ਵਾਰ ਜ਼ਿਲੇ ਵਿੱਚ 10 ਲੱਖ 31 ਹਜ਼ਾਰ 130 ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ।

               ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੀਆਂ ਕੁੱਲ 183 ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਕੀਤੀ ਜਾਵੇਗੀ। ਖ਼ਰੀਦ ਦੇ ਮੱਦੇਨਜ਼ਰ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਬਣਾਏ ਜਾ ਰਹੇ ਹਨ। ਮੰਡੀਆਂ ਵਿਚ ਕਣਕ ਵੇਚਣ ਆਏ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਸਰਕਾਰ ਵਲੋਂ ਖਰੀਦਿਆਂ ਜਾਵੇਗਾ।
             ਸ਼੍ਰੀ ਬੀ.ਸ੍ਰੀਨਿਵਾਸਨ ਨੇ ਅੱਗੇ ਦੱਸਿਆ ਕਿ ਫ਼ਸਲ ਵੇਚਣ ਆਉਣ ਵਾਲੇ ਕਿਸਾਨਾਂ ਦੇ ਲਈ ਸ਼ੈਡ, ਪੀਣ ਦਾ ਪਾਣੀ ਅਤੇ ਰੋਸ਼ਨੀ ਆਦਿ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ। ਜ਼ਿਲੇ ਦੀਆਂ ਮੰਡੀਆਂ ਵਿੱਚ ਬਣਾਏ ਗਏ ਖਰੀਦ ਕੇਂਦਰਾਂ ਵਿੱਚ ਸਫਾਈ ਦੀ ਵਿਵਸਥਾ ਦੇ ਕਾਰਜ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਕਿਸਾਨਾਂ ਲਈ ਸਾਫ਼ ਪੀਣ ਵਾਲੇ ਪਾਣੀ ਦਾ ਖ਼ਾਸ ਪ੍ਰਬੰਧ ਕੀਤਾ ਜਾ ਰਿਹਾ।
               ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿਚ ਪੂਰੀ ਤਰਾਂ ਸੁੱਕੀ ਤੇ ਸਾਫ਼-ਸੁਥਰੀ ਫ਼ਸਲ ਲੈ ਕੇ ਆਉਣ ਤਾਂ ਜੋ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨਾਂ ਕਿਹਾ ਕਿ ਸਮੂਚੀ ਖਰੀਦ ਪ੍ਰਕ੍ਰਿਆ ਦੇ ਦੌਰਾਨ ਕਿਸੇ ਨੂੰ ਵੀ ਕਿਸੇ ਤਰਾਂ ਦੀ ਮੁਸ਼ਕਿਲ ਸਾਹਮਣੇ ਨਾ ਆਵੇ ਇਸ ਲਈ ਜ਼ਰੂਰੀ ਅਤੇ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ।

ਸਿਆਸੀ ਸ਼ਹਿ ਤੇ ਕਾਰਪੋਰੇਸ਼ਨ ਬਠਿੰਡਾ ਵਿਚ ਹੋ ਰਹੀ ਕਰੋੜਾਂ ਦੀ ਘਪਲੇਬਾਜ਼ੀ, ਲੀਡਰਾਂ ਦੀ ਸ਼ਹਿ ਤੇ ਹੋ ਰਹੀਆਂ ਨਾਜਾਇਜ਼ ਉਸਾਰੀਆਂ, ਪ੍ਰਸ਼ਾਸਨ ਚੁੱਪ : ਐਡਵੋਕੇਟ ਨਵਦੀਪ ਜੀਦਾ

ਬਠਿੰਡਾ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੂਹਰਲੀ ਕਤਾਰ ਦੇ ਆਗੂਆਂ ਦੀ ਸ਼ਹਿ ਤੇ ਬਠਿੰਡਾ ਕਾਰਪੋਰੇਸ਼ਨ ਵਿਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਹੋ ਰਹੀ ਹੈ ਜਿਸ ਵਿਚ ਉੱਚ ਅਧਿਕਾਰੀ ਵੀ ਸ਼ਾਮਲ ਹਨ ਇਹ ਦੋਸ਼ ਆਮ ਆਦਮੀ ਪਾਰਟੀ ਦੇ  ਜ਼ਿਲਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਲਾਉਂਦਿਆਂ ਕਿਹਾ ਕਿ  ਪੰਜਾਬ ਦੀ ਕਾਂਗਰਸ ਸਰਕਾਰ ਪੰਜਾਬ ਦੇ ਵਿਕਾਸ ਦੇ ਕੰਮਾਂ ਦੇ ਇਸ਼ਤਿਹਾਰ ਜਾਰੀ ਕਰ ਰਹੀ ਹੈ ਪਰ ਦੂਜੇ ਪਾਸੇ  ਬਠਿੰਡਾ ਅੰਦਰ ਕਾਂਗਰਸੀ ਲੀਡਰਾਂ ਦੀ ਸ਼ਹਿ ਤੇ ਸ਼ਰੇਆਮ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ ਜਿਸ ਪ੍ਰਤੀ ਪ੍ਰਸ਼ਾਸਨ ਵੀ ਚੁੱਪ ਹੈ। ਉਨ੍ਹਾਂ ਕਿਹਾ ਕਿ  ਵਿੱਤ ਮੰਤਰੀ ਮਨਪ੍ਰੀਤ ਬਾਦਲ ਸ਼ਾਇਰਾਨਾ ਅੰਦਾਜ਼ ਵਿੱਚ ਬਠਿੰਡਾ ਦੇ ਵਿਕਾਸ ਦੇ ਵੱਡੇ ਵੱਡੇ ਗੱਪ ਛੱਡਦੇ ਹਨ ਪਰ ਅਸਲ ਸੱਚਾਈ ਇਹ ਹੈ ਕਿ ਬਠਿੰਡਾ ਦੀਆਂ ਸਲੱਮ ਬਸਤੀਆਂ ਵਿੱਚ ਅੱਜ ਤੱਕ ਪੀਣ ਵਾਲਾ ਪਾਣੀ ਸੀਵਰੇਜ ਸਿਸਟਮ ਅਤੇ ਹੋਰ ਮੁੱਢਲੀਆਂ ਸਹੂਲਤਾਂ ਲਾਗੂ ਹੀ ਨਹੀਂ ਹੋਈਆਂ  ਉੱਥੇ ਹੀ ਦੂਜੇ ਪਾਸੇ ਸ਼ਹਿਰੀਆਂ ਤੋਂ ਪ੍ਰਾਪਰਟੀ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਪੱਕੀਆਂ ਸੜਕਾਂ ਨੂੰ ਪੁੱਟ ਕੇ ਟਾਈਲਾਂ ਲਾ ਕੇ ਠੇਕੇਦਾਰ ਨਾਲ ਮਿਲੀਭੁਗਤ ਕਰ ਕੇ ਇਹ ਲੀਡਰ ਵੱਡੀ ਘਪਲੇਬਾਜ਼ੀ ਕਰ ਰਹੇ ਹਨ। ਨਵਦੀਪ ਜੀਦਾ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਅੰਦਰ ਸਰਕਾਰ ਬਣੇਗੀ ਜੋ ਇਨ੍ਹਾਂ ਘਪਲੇਬਾਜ਼ਾਂ ਨੂੰ ਬੇਨਕਾਬ ਕਰ ਕੇ ਬਣਦੀ ਕਾਰਵਾਈ ਕਰੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਵੱਲੋਂ ਕੱਲ੍ਹ ਚਲਾਏ ਜਾ ਰਹੇ ਬਿਜਲੀ ਜਨ ਅੰਦੋਲਨ ਵਿਚ ਪੂਰਾ ਸਾਥ ਦੇ ਕੇ ਕਾਂਗਰਸ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਣ।

ਬਾਬਾ ਫ਼ਰੀਦ ਕਾਲਜ ਦੇ ਡਿਪਾਰਟਮੈਂਟ ਆਫ਼ ਐਗਰੀਕਲਚਰ ਨੇ ਅਲੂਮਨੀ ਵਿਦਿਆਰਥੀ ਇੰਟਰੈਕਸ਼ਨ ਪ੍ਰੋਗਰਾਮ ਕਰਵਾਇਆ

ਬਠਿੰਡਾ.
ਬਾਬਾ ਫ਼ਰੀਦ ਕਾਲਜ ਦੇ ਡਿਪਾਰਟਮੈਂਟ ਆਫ਼ ਐਗਰੀਕਲਚਰ ਵੱਲੋਂ 'ਸਾਡੇ ਅਲੂਮਨੀ ਨੂੰ ਮਿਲੋ' ਵਿਸ਼ੇ 'ਤੇ ਸੈਮੀਨਾਰ ਤਹਿਤ ਇੱਕ ਅਲੂਮਨੀ ਵਿਦਿਆਰਥੀ  ਇੰਟਰੈਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਭਾਰਤ ਵਿੱਚ ਉੱਚ ਸਿੱਖਿਆ ਦੇ ਆਧਾਰ 'ਤੇ ਜਾਂ ਵਿਦੇਸ਼ਾਂ ਵਿੱਚ ਆਪਣੇ ਚੁਣੇ ਹੋਏ ਵਿਸ਼ਿਆਂ ਦੇ ਆਧਾਰ 'ਤੇ ਆਪਣੇ ਕੈਰੀਅਰ ਦੀ ਚੋਣ ਕਰਨ ਬਾਰੇ ਜਾਗਰੂਕ ਕਰਨਾ ਹੈ। ਇਸ ਸੈਸ਼ਨ ਵਿੱਚ ਕਾਲਜ ਦੇ ਅਲੂਮਨੀ ਸ੍ਰੀ ਕਰਨ ਜੋਸ਼ੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਜੋ ਪੰਜਾਬ ਐਂਡ ਸਿੰਧ ਬੈਂਕ ਵਿੱਚ ਖੇਤੀਬਾੜੀ ਫ਼ੀਲਡ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਸਹਾਇਕ ਪ੍ਰੋਫੈਸਰ (ਪਲਾਂਟ ਪੈਥੋਲੋਜਿਸਟ) ਡਾ. ਪੂਨਮ ਬਰਮਨ ਨੇ ਮੁੱਖ ਬੁਲਾਰੇ ਦਾ ਨਿੱਘਾ ਸਵਾਗਤ ਕੀਤਾ। ਇਸ ਸੈਮੀਨਾਰ ਵਿੱਚ ਬੀ.ਐਸ.ਸੀ. (ਆਨਰਜ਼) ਐਗਰੀਕਲਚਰ ਦੂਜਾ ਸਮੈਸਟਰ ਦੇ ਕੁਲ 60 ਵਿਦਿਆਰਥੀ ਅਤੇ ਖੇਤੀਬਾੜੀ ਵਿਭਾਗ ਦੇ 2 ਫੈਕਲਟੀ ਮੈਂਬਰ ਸ਼ਾਮਲ ਹੋਏ। ਅਲੂਮਨੀ ਕਰਨ ਜੋਸ਼ੀ ਨੇ ਦੱਸਿਆ ਕਿ ਉਸ ਨੇ ਬਾਬਾ ਫ਼ਰੀਦ ਕਾਲਜ ਤੋਂ ਸੈਸ਼ਨ 2014-18 ਦੌਰਾਨ ਆਪਣੀ ਬੀ.ਐਸ.ਸੀ. ਐਗਰੀਕਲਚਰ ਦੀ ਪੜ੍ਹਾਈ ਪੂਰੀ ਕੀਤੀ ਹੈ। ਇਸ ਗੱਲਬਾਤ ਦੌਰਾਨ ਉਸ ਨੇ ਖੇਤੀਬਾੜੀ ਫ਼ੀਲਡ ਅਫ਼ਸਰ ਵਜੋਂ ਆਪਣਾ ਤਜਰਬਾ ਵੀ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਉਸ ਨੇ ਭਾਗੀਦਾਰਾਂ ਨੂੰ ਕੈਰੀਅਰ ਦੀ ਚੋਣ ਲਈ ਇਸ ਅਹੁਦੇ ਦੀ ਮਹੱਤਤਾ ਬਾਰੇ ਗਿਆਨ ਪ੍ਰਦਾਨ ਕੀਤਾ ਅਤੇ ਫ਼ੀਲਡ ਅਫ਼ਸਰ ਵਜੋਂ ਸ਼ਾਮਲ ਹੋਣ ਦੀ ਵਿਧੀ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰੇ ਵੀ ਕੀਤੇ। ਸ੍ਰੀ ਕਰਨ ਜੋਸ਼ੀ ਨੇ ਫ਼ੀਲਡ ਦੀ ਨੌਕਰੀ ਵਿੱਚ ਦਿਲਚਸਪੀ ਅਤੇ ਹੁਨਰ ਵਧਾਉਣ 'ਤੇ ਵੀ ਧਿਆਨ ਕੇਂਦਰਿਤ ਕੀਤਾ ਜੋ ਕੈਰੀਅਰ ਦੀ ਯੋਜਨਾਬੰਦੀ ਵਿਚ ਸਹਾਇਤਾ ਕਰੇਗਾ ਅਤੇ ਉਨ੍ਹਾਂ ਦੇ ਅਕਾਦਮਿਕ ਜਾਂ ਕੈਰੀਅਰ ਵਿੱਚ ਮੌਕਿਆਂ ਨੂੰ ਹਾਸਲ ਕਰੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੀ.ਐਸ.ਸੀ. (ਆਨਰਜ਼) ਐਗਰੀਕਲਚਰ ਦੇ ਖੇਤਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਗਰੈਜੂਏਸ਼ਨ ਕਰਨ ਤੋਂ ਬਾਅਦ ਵੱਖ-ਵੱਖ ਖੇਤਰਾਂ ਵਿੱਚ ਅੱਗੇ ਵਧਣ ਲਈ ਇਹ ਵਿਸ਼ਾ ਕਿਵੇਂ ਲਾਭਦਾਇਕ ਹੈ। ਵਿਦਿਆਰਥੀ ਆਪਣੇ ਕੈਰੀਅਰ ਲਈ ਗਰੈਜੂਏਸ਼ਨ ਪੂਰੀ ਹੋਣ ਤੋਂ ਬਾਅਦ ਉੱਚ ਅਧਿਐਨ ਲਈ ਕਿਸੇ ਵੀ ਵਿਸ਼ੇ ਦੀ ਚੋਣ ਕਰ ਸਕਦੇ ਹਨ । ਉਨ੍ਹਾਂ ਨੇ ਕੈਰੀਅਰ ਦੇ ਮੌਕਿਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਕਿ ਬੀ.ਐਸ.ਸੀ. (ਆਨਰਜ਼) ਐਗਰੀਕਲਚਰ ਕਰਨ ਤੋਂ ਬਾਅਦ ਵਿਦਿਆਰਥੀ ਭਾਰਤ ਜਾਂ ਵਿਦੇਸ਼ ਦੀ ਖੇਤੀਬਾੜੀ ਯੂਨੀਵਰਸਿਟੀ ਤੋਂ ਕਿਸੇ ਵੀ ਚੁਣੇ ਹੋਏ ਵਿਸ਼ੇ ਐਮ.ਐਸ.ਸੀ.ਕਰ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਇਹ ਵੀ ਸਾਂਝਾਂ ਕੀਤਾ ਕਿ ਉਹ ਆਈ.ਸੀ.ਏ.ਆਰ. ਅਧੀਨ ਪ੍ਰੋਜੈਕਟ ਦੇ ਆਧਾਰ ਤੇ ਕਿਸੇ ਵੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਲਈ ਜਾ ਸਕਦੇ ਹਨ। ਵਿਦਿਆਰਥੀਆਂ ਲਈ ਸਮੁੱਚਾ ਭਾਸ਼ਣ ਮਹੱਤਵਪੂਰਨ ਸੀ । ਸ੍ਰੀ ਕਰਨ ਜੋਸ਼ੀ ਨੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਆਪਣੀ ਤਿਆਰੀ ਸ਼ੁਰੂ ਕਰਨ ਜਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਅੱਗੇ ਵਧਣ ਲਈ  ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨਾਲ ਆਪਣੀ ਸੰਪਰਕ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਪੜ੍ਹਾਈ ਦੀ ਗੰਭੀਰਤਾ ਬਾਰੇ ਵੀ ਪ੍ਰੇਰਿਤ ਕੀਤਾ ਅਤੇ ਆਪਣੇ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ। ਅੰਤ ਵਿੱਚ  ਸਹਾਇਕ ਪ੍ਰੋਫੈਸਰ (ਪੋਮੋਲੋਜਿਸਟ) ਅਤੇ ਬਾਗ਼ਬਾਨੀ ਵਿਭਾਗ ਦੇ ਮੁਖੀ ਡਾ. ਵਿਨੀਤ ਚਾਵਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਡਿਪਾਰਟਮੈਂਟ ਆਫ਼ ਐਗਰੀਕਲਚਰ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਅਲੂਮਨੀ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ। 

ਬ੍ਰਾਹਮਣ ਸਮਾਜ ਵਲੋਂ ਬ੍ਰਾਹਮਣ ਕਲਿਆਣ ਬੋਰਡ ਸਥਾਪਿਤ ਕਰਨ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕੀਤਾ ਧੰਨਵਾਦ , ਗੁਰੂ ਨਾਨਕ ਨਗਰ ਵਿਖੇ ਪਰਿਵਾਰ ਦੀ ਆਰਥਿਕ ਮੱਦਦ ਲਈ 8 ਲੱਖ ਰੁਪਏ ਦੇਣ ਦਾ ਐਲਾਨ


ਬਠਿੰਡਾ.
ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੌਰੇ ਦੌਰਾਨ ਸ਼੍ਰੀ ਜਵਾਲਾ ਮਾਤਾ ਜੀ ਦੇ ਮੰਦਿਰ ਵਿੱਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਬ੍ਰਾਹਮਣ ਸਮਾਜ ਏਕਤਾ ਮੰਚ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਇਥੇ ਬ੍ਰਾਹਮਣ ਏਕਤਾ ਮੰਚ ਦੇ ਮੈਂਬਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੰਜਾਬ ਸਰਕਾਰ ਵਲੋਂ ਬ੍ਰਾਹਮਣ ਕਲਿਆਣ ਬੋਰਡ ਬਣਾਉਣ ਤੇ ਧੰਨਵਾਦ ਕੀਤਾ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਬੋਰਡ ਬ੍ਰਾਹਮਣ ਸਮਾਜ ਦੀ ਭਲਾਈ ਅਤੇ ਉਨ੍ਹਾਂ ਨੂੰ ਆਉਂਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕੰਮ ਕਰੇਗਾ। ਉਨ੍ਹਾਂ ਬ੍ਰਾਹਮਣ ਸਮਾਜ ਦੀ ਮੰਗ ਅਨੁਸਾਰ ਬੋਰਡ ਵਿੱਚ ਇੱਕ ਮੈਂਬਰ ਬਠਿੰਡਾ ਤੋਂ ਹੋਣ ਦਾ ਵੀ ਵਾਅਦਾ ਕੀਤਾ।

 ਇਸ ਮੌਕੇ ਬ੍ਰਾਹਮਣ ਸਮਾਜ ਦੀ ਚਲੀ ਆ ਰਹੀ ਮੰਗ ਜਿਸ ਵਿੱਚ ਭਗਵਾਨ ਪ੍ਰਸ਼ੂਰਾਮ ਭਵਨ ਅਤੇ ਭਗਵਾਨ ਪ੍ਰਸ਼ੂਰਾਮ ਜੀ ਦੀ ਮੂਰਤੀ ਬਣਾਉਣ ਨੂੰ ਪੂਰਾ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਤੁਰੰਤ ਸਬੰਧਿਤ ਅਧਿਕਾਰੀਆਂ ਨਗਰ ਨਿਗਮ ਤੇ ਏ.ਡੀ.ਸੀ ਡਿਵੈਲਪਮੈਂਟ ਨੂੰ ਭਵਨ ਅਤੇ ਬੁੱਤ ਬਣਾਉਣ ਲਈ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਅਤੇ ਕੰਮ ਜਲਦੀ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਬ੍ਰਾਹਮਣ ਸਮਾਜ ਦਾ ਪੂਰਾ ਖਿਆਲ ਰੱਖੇਗੀ।


ਮੀਟਿੰਗ ਵਿੱਚ ਟਰੱਸਟ ਦੇ ਚੇਅਰਮੈਨ ਵੇਦਪ੍ਰਕਾਸ਼ ਸ਼ਰਮਾ, ਜਨਰਲ ਸੱਕਤਰ ਸੁਰਿੰਦਰ ਜੋਸ਼ੀ, ਜਗਜੀਵਨ ਸ਼ਰਮਾ, ਸ਼ਾਮ ਕੁਮਾਰ ਸ਼ਰਮਾ, ਮੀਡੀਆ ਇੰਚਾਰਜ ਪਵਨ ਸ਼ਾਸਤਰੀ, ਬਾਬੂ ਸਿੰਘ,ਜਗਜੀਵਨ ਸ਼ਰਮਾ ,ਸੁਧੀਰ ਸ਼ਰਮਾ, ਸੁਦਰਸ਼ਨ ਸ਼ਰਮਾ, ਮਨੀਸ਼ ਸ਼ਰਮਾ, ਸੁਨੀਲ ਤ੍ਰਿਪਾਠੀ ਐਡਵੋਕੇਟ, ਹੇਮੰਤ ਸ਼ਰਮਾ ਆਦਿ ਹਾਜ਼ਰ ਸਨ। 

ਇਸ ਤੋਂ ਪਹਿਲਾ ਸਵੇਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁਰੂ ਨਾਨਕ ਨਗਰ ਵਿਖੇ ਉਸ ਜਗਾ ਦਾ ਦੌਰਾ ਕੀਤਾ, ਜਿਥੇ ਪਿਛਲੇ ਦਿਨੀ ਮੁਸਲਿਮ ਭਾਈਚਾਰੇ ਦੇ ਗ਼ਰੀਬ ਪਰਿਵਾਰਾ ਦੇ ਘਰ ਵਿਚ ਅੱਗ ਲੱਗਣ ਕਾਰਨ ਬਹੁਤ ਭਾਰੀ ਨੁਕਸਾਨ ਹੋ ਗਿਆ ਸੀ ਜਿਸ ਵਿੱਚ ਕਰੀਬ ਕਰੀਬ ਚਾਲੀ ਬੱਕਰੀਆਂ ਜ਼ਿੰਦਾ ਜਲ ਗਈਆਂ ਸੀ ਅਤੇ ਉਸ ਘਰ ਵਿੱਚ ਦੋ ਬੇਟੀਆਂ ਦੀ ਸ਼ਾਦੀ ਸੀ ਜਿਨ੍ਹਾਂ ਦਾ ਦਹੇਜ ਦਾ ਸਾਮਾਨ ਅਤੇ ਨਕਦੀ ਵੀ ਜਲ ਕੇ ਸਵਾਹ ਹੋ ਗਏ ਸੀ।

ਵਿੱਤ ਮੰਤਰੀ ਨੇ ਪਰਿਵਾਰ ਨਾਲ ਗਲਬਾਤ ਕਰਦਿਆ ਹੌਂਸਲਾ ਦਿੱਤਾ। ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਤੇ ਪਰਿਵਾਰ ਦੀ ਆਰਥਿਕ ਮਦਦ ਲਈ 8 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਇਸ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਹੋਮਲੈਂਡ ਕਲੋਨੀ, ਐਨ ਐਫ ਅਲ ਕਲੋਨੀ,ਸੁੱਚਾ ਸਿੰਘ ਨਗਰ, ਕੋਠੇ ਅਮਰਪੁਰਾ, ਮਾਡਲ ਟਾਊਨ ਫੇਸ 4 , ਅਜੀਤ ਰੋਡ,ਸ਼ਾਤ ਨਗਰ, ਹਾਜੀ ਰਤਨ, ਜੋਗੀ ਨਗਰ,ਵਿਸ਼ਾਲ ਨਗਰ, ਪਰਤਾਪ ਨਗਰ ਦਾ ਦੌਰਾ ਕੀਤਾ।

ਇਸ ਮੌਕੇ ਅਰੁਣ ਵਧਾਵਨ, ਕੇ ਕੇ ਅਗਰਵਾਲ, ਟਹਿਲ ਸਿੰਘ ਸੰਧੂ, ਸੁਖਦੀਪ ਸਿੰਘ, ਪਵਨ ਮਾਨੀ,ਕੰਵਲਜੀਤ ਸਿੰਘ, ਮਲਕੀਤ ਸਿੰਘ, ਪ੍ਰਕਾਸ਼ ਚੰਦ, ਨੱਥੂ ਰਾਮ ਆਦਿ ਹਾਜ਼ਰ ਸਨ।

खबर एक नजर में देखे

Labels

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

Followers

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

Search This Blog

Bathinda Leading NewsPaper

E-Paper Punjab Ka Sach 22 Nov 2024

HOME PAGE