गुरुवार, 20 मई 2021

ਬਠਿੰਡਾ ਅੰਦਰ ਡਿਪਟੀ ਕਮਿਸ਼ਨਰ ਨੇ ਮਿੱਤ ਸੂਮੀ ਐਗਰੀ ਸਾਇੰਸ ਦਾ ਦੌਰਾ ਕਰਕੇ ਆਕਸੀਜਨ ਕੰਨਸਨਟ੍ਰੇਟਰ ਤੇ ਮਾਈਕ੍ਰੋਬਾਇਓਲੋਜੀ ਲੈਬ ਦਾ ਲਿਆ ਜਾਇਜ਼ਾ, ਪੰਜਾਬ ਚੈਂਬਰ ਆਰਗੇਨਾਈਜੇਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਕੀਤੀ ਸ਼ਲਾਘਾ


ਹੁਣ ਤੱਕ 80 ਆਕਸੀਜਨ ਕੰਨਸਨਟ੍ਰੇਟਰਾਂ ਦੀ ਕੀਤੀ ਜਾ ਚੁੱਕੀ ਹੈ ਮੁਫ਼ਤ ਵੰਡ: ਬਲਦੀਪ ਸੰਧੂ

ਬਠਿੰਡਾ: ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਅੱਜ ਇੱਥੋਂ ਦੇ ਉਦਯੋਗਿਕ ਖੇਤਰ ਵਿੱਚ ਸਥਿਤ ਮਿੱਤ ਸੂਮੀ ਐਗਰੀ ਸਾਇੰਸ ਪ੍ਰਾਈਵੇਟ ਲਿਮਟਿਡ ਦਾ ਦੌਰਾ ਕਰਕੇ ਇਸ ਵੱਲੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਭਿਆਨਕ ਬਿਮਾਰੀ ਤੋਂ ਲੋਕਾਂ ਦੇ ਬਚਾਅ ਹਿੱਤ ਦਿੱਤੇ ਜਾ ਰਹੇ ਮੁਫ਼ਤ ਆਕਸੀਜਨ ਕੰਨਸਨਟ੍ਰੇਟਰਾਂ ਲਈ ਸ਼ਲਾਘਾ ਕੀਤੀ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਜ਼ਿਲਾ ਪ੍ਰਸਾਸ਼ਨ ਵੱਲੋਂ ਦਿੱਤੀ ਗਈ ਪ੍ਰੇਰਨਾ ਸਦਕਾ ਯੂ.ਐਸ.ਏ. ਅਧਾਰਿਤ ਪੰਜਾਬ ਚੈਂਬਰ ਆਰਗੇਨਾਈਜੇਸ਼ਨ ਵੱਲੋਂ ਇਸ ਮੁਸੀਬਤ ਦੀ ਘੜੀ ਵਿੱਚ ਮਨੁੱਖਤਾ ਦੀ ਭਲਾਈ ਲਈ ਨਿਸ਼ਕਾਮ ਸੇਵਾ ਕਰਦਿਆਂ ਕਰੋਨਾ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਲਈ ਮੁਫ਼ਤ ਕੰਨਸਨਟ੍ਰੇਟਰ ਮੁਹੱਈਆ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਆਕਸੀਜਨ ਕੰਨਸਨਟ੍ਰੇਟਰ ਨਾਲ ਪਲਸ ਆਕਸੀਮੀਟਰ ਅਤੇ ਮਾਸਕ ਆਦਿ ਵੀ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਨੇ ਹੋਰ ਦੱਸਿਆ ਕਿ ਇਸ ਮਹਾਂਮਾਰੀ ਦੇ ਭਿਆਨਕ ਦੌਰ ਵਿੱਚ ਯੂ.ਐਸ.ਏ. ਅਧਾਰਿਤ ਪੰਜਾਬ ਚੈਂਬਰ ਆਰਗੇਨਾਈਜੇਸ਼ਨ ਦੇ ਨੁਮਾਇੰਦਿਆਂ ਡਾ. ਗੁਰਮੀਤ ਗਿੱਲ ਅਤੇ ਡਾ. ਵਸੀਨ ਬਾਵਾ ਵੱਲੋਂ ਯੂ.ਐਸ.ਏ. ਦੀ ਧਰਤੀ 'ਤੇ ਬੈਠਿਆਂ ਪੰਜਾਬ ਦੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਇੱਕ ਵਡਮੁੱਲਾ ਤੇ ਸ਼ਲਾਘਾਯੋਗ ਕਦਮ ਹੈ।


ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਚੈਂਬਰ ਆਰਗੇਨਾਈਜੇਸ਼ਨ ਦੇ ਭਾਰਤੀ ਮੈਂਬਰ ਅਤੇ ਮਿੱਤ ਸੂਮੀ ਐਗਰੀ ਸਾਇੰਸ ਪ੍ਰਾਈਵੇਟ ਲਿਮਟਿਡ ਦੇ ਐਮ.ਡੀ. ਸ਼੍ਰੀ ਬਲਦੀਪ ਸਿੰਘ ਸੰਧੂ ਨੇ ਦੱਸਿਆ ਕਿ ਆਰਗੇਨਾਈਜੇਸ਼ਨ ਵੱਲੋਂ ਹੁਣ ਤੱਕ 80 ਆਕਸੀਜਨ ਕੰਨਸਨਟੇ੍ਰਟਰ ਬਠਿੰਡਾ ਵਿਖੇ ਭੇਜੇ ਗਏ ਸਨ। ਜਿੰਨਾਂ ਵਿੱਚੋਂ 50 ਆਕਸੀਜਨ ਕੰਨਸਨਟ੍ਰੇਟਰ ਪਟਿਆਲਾ, ਜਲੰਧਰ, ਅੰਮ੍ਰਿਤਸਰ ਸਾਹਿਬ, ਮੁਹਾਲੀ, ਫਰੀਦਕੋਟ ਆਦਿ ਜ਼ਿਲਿਆਂ ਦੇ ਹਸਪਤਾਲਾਂ ਨੂੰ ਮੁਫ਼ਤ ਵੰਡੇ ਜਾ ਚੁੱਕੇ ਹਨ ਅਤੇ 30 ਆਕਸੀਜਨ ਕੰਨਸਨਟੇ੍ਰਟਰ ਪੇਂਡੂ ਖੇਤਰ ਨਾਲ ਸਬੰਧਿਤ ਕਰੋਨਾ ਪ੍ਰਭਾਵਿਤ ਪਿੰਡਾਂ ਤੇ ਕਸਬਿਆਂ ਨੂੰ ਵੰਡੇ ਜਾ ਰਹੇ ਹਨ।  

ਇਸ ਆਕਸੀਜਨ ਕੰਨਸਨਟ੍ਰੇਟਰ ਦੀ ਕਾਰਜਵਿਧੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਬਲਦੀਪ ਸੰਧੂ ਨੇ ਦੱਸਿਆ ਕਿ ਇਸ ਨਾਲ ਇੱਕੋ ਸਮੇਂ ਦੋ ਮਰੀਜ਼ਾਂ ਨੂੰ 24 ਘੰਟੇ ਲਗਾਤਾਰ ਆਕਸੀਜਨ ਦਿੱਤੀ ਜਾ ਸਕਦੀ ਹੈ। ਖਾਸ ਗੱਲ ਇਹ ਹੈ ਕਿ  ਇਸ ਆਕਸੀਜਨ ਕੰਨਸਨਸਟ੍ਰੇਟਰ ਵੱਲੋਂ ਆਕਸੀਜਨ ਕੁਦਰਤੀ ਹਵਾ ਵਿੱਚੋਂ ਹੀ ਪ੍ਰਾਪਤ ਕੀਤੀ ਜਾਂਦੀ ਹੈ।

ਬਠਿੰਡਾ ਮਿਸ਼ਨ ਫ਼ਤਿਹ/ 135782 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ-ਡਿਪਟੀ ਕਮਿਸ਼ਨਰ

ਬਠਿੰਡਾ. ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿੱਚ ਹੁਣ ਤੱਕ 135782 ਵਿਅਕਤੀ ਕਰੋਨਾ ਵੈਕਸੀਨ ਲਗਵਾ ਚੁੱਕੇ ਹਨ। ਉਨਾਂ ਅੱਗੇ ਦੱਸਿਆ ਕਿ ਇਨਾਂ ਵਿੱਚ 12567 ਹੈਲਥ ਵਰਕਰਜ਼, 26455 ਫਰੰਟ ਲਾਇਨ ਵਰਕਰਜ਼, 18 ਤੋਂ 44 ਸਾਲ ਤੱਕ ਦੇ ਰਜਿਸਟਰਡ ਉਸਾਰੀ ਕਿਰਤੀ 7708 ਅਤੇ 45 ਤੋਂ 60 ਤੱਕ 34647 ਵਿਅਕਤੀਆਂ ਨੂੰ ਤੇ ਇਸੇ ਤਰਾਂ 60 ਸਾਲ ਤੋਂ ਵਧੇਰੇ ਉਮਰ ਦੇ 27131 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੌਰਮਿੰਟ ਇੰਸਟੀਚਿਊਟਸ ਵਿੱਚ 5083 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 2366 ਨੂੰ ਦੂਜੀ ਡੋਜ਼, 22558 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 4857 ਨੂੰ ਦੂਜੀ ਡੋਜ਼, 18 ਤੋਂ 44 ਸਾਲ ਤੱਕ 7708 ਵਿਅਕਤੀਆਂ ਨੂੰ ਪਹਿਲੀ ਡੋਜ਼, 45 ਤੋਂ 59 ਸਾਲ ਤੱਕ 30378 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 8294 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 22928 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 5784 ਵਿਅਕਤੀਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ।

सांसद हरसिमरत कौर ने एम्स में सुविधा बढ़ाने की मांग को लेकर पीएम व हेल्थ मनिस्ट्र को लिखा पत्र

बठिंडा. पूर्व केंद्रीय मंत्री व सांसद हरसिमरत कौर बादल ने प्रधानमंत्री नरेंद्र मोदी और सेहत मंत्री डा. हर्षवर्धन को पत्र लिखकर एम्स बठिंडा में सेहत सुविधाओं में बढ़ोतरी करने की मांग की है। हरसिमरत कौर बादल ने कहा कि पंजाब के अंदर मौत की दर राष्ट्रीय औसत से दोगुणा हो गई है वही बठिंडा में सर्वाधिक मौते हो रही है जो काफी चिंताजनक है। इस स्थिति में केंद्र सरकार एम्स बठिंडा में कोरोना उपचार की सुविधाओं में बढ़ोतरी करे ताकि बठिंडा व आसपास के करीब दो सौ किलोमीटर के दायरे से यहां इलाज करवाने आने वाले गरीब व जरूरतमंद लोगों को बेहतर सुविधा मिल सके। उन्होंने कहा कि वेंलटीनेटर देने वाली अस संस्था में लेवल तीन के बिस्तरों में भी बढ़ोतरी की जाए। सरकार समय पर समुचित प्रबंध कर कीमती जानों को बचाए। 


बठिंडा में आक्सीजन की कमी पूरा करने के लिए पहुंची 32 एमटी सप्लाई, एम्स ने गैस सप्लाई के लिए मोहाली प्लाट को लिखा पत्र


बठिंडा.
बठिंडा में गैस प्लाट में उत्पादन के लिए लिक्वड नहीं मिलने के बाद जहां सप्लाई प्रभावित हो रही थी वहीं जिला प्रशासन की तरफ से उक्त कमी को पूरा करने के लिए गुजरात के हजीरा से मंगवाई आक्सीजन की खेप गत रात बठिंडा पहुंच गई है। जिले में यह दूसरी आक्सीजन ऐक्सप्रैस ट्रेन है जो 32 एम.टी. आक्सीजन गैस ले कर बठिंडा पहुंची है। वही दूसरी तरफ एम्स बठिंडा ने आक्सीजन की मांग बढ़ने के मद्देनजर हाईटैक इंडस्ट्री लिमिटेंड मोहाली से आक्सीजन की सप्लाई बिना देरी से जारी करने के लिए कहा है। 

इस बाबत एम्स के कार्यकारी निर्देशक डा. प्रोफेसर डीके सिंह ने तय सरकरी रेट में आक्सीजन देने के लिए कहा है। इसमें डी टाइप ब्लक आक्सीजन सिलेंडर 196 रुपए प्रति यूनिट, बी टाइप ब्लक सिलेंडर 81 रुपए 76 पैसे व ए टाइप आक्सीजन सिलेंडर 70 रुपए 56 पैसे प्रति यूनिट सभी तरह के टैक्स मिलाकर देने के लिए कहा गया है। उक्त मांग एक माह पहले 20 अप्रैल को एक पत्र के माध्यम से हाईटैक इंडस्ट्री लिमिटेंड को भेजी जा चुकी है व अब इस कंपनी को सप्लाई में तेजी लाने के लिए कहा है ताकि मरीजों को आक्सीजन की सप्लाई सही समय पर उपलब्ध हो सके। वही पिछले दिनों सरकार की तरफ से आक्सीजन के रेट तय करने के साथ ट्रांसपोर्ट के चार्ज भी निर्धारित किए गए है। 

इसमें केंद्र सरकार की हिदायतों का हवाला देते लिक्वड मेडिकल आक्सीजन 15.22 रुपए प्रति क्यूबिक मीटर, आक्सीजन इनहेलिशन मेडिकल गैस सिलेंडर 25.71 रुपए प्रति क्यूबिक मीटर देने की हिदायत दी है वही इसे गतव्य स्थान तक पहुंचाने के लिए ट्रांसपोर्ट चार्ज भी फिक्स किए गए है। इसके तहत एटीवी बलैरों व पिकअप वाहन के चार्ज 1900 रुपए प्रतिदिन, लाइट मेडिकल कमर्सियल व्हीकल जिसमें कैंटर, स्वराज मजदा व टाटा 1109 शामिल है के लिए 2500 रुपए प्रतिदिन व हैवी ट्रांसपोर्ट वाहनों के लिए 3200 रुपए प्रति दिन निर्धारित किए है। इसी बीच बठिंडा के लोगों के लिए राहत वाली बात यह है कि प्रदेश सरकार की तरफ से कोविड महामारी के चलते इस भयानक बीमारी के साथ लड़के लिए किए जा रहे उपरालों के मद्देनज़र दूसरी स्पैशल आक्सीजन ऐक्सप्रैस ट्रेन गुजरात के हजीरा से 16-16 एम.टी. के 2 कन्नटेनर ले कर बीती देर शाम बठिंडा में पहुँच गई है। यहाँ के कैंट रेलवे स्टेशन पर पहुंची इस स्पैशल ट्रेन को डिप्टी कमिश्नर की तरफ से रिसीव किया गया।

डिप्टी कमिश्नर बी.श्रीनिवासन ने बताया कि मौजूदा समय जिले में आक्सीजन गैस को ले कर कोई समस्या नहीं है और भविष्य में भी आक्सीजन गैस को ले कर कोई कमी नहीं आने दी जाएगी। इस दौरान उन्होंने मौजूद आधिकारियों को हिदायत की कि इस आक्सीजन गैस का वितरण सबंधित अस्पतालों को उनकी ज़रूरत मुताबिक किया जाए। इस मौके डी.एम. मार्कफैड एच.एस. धालीवाल, तहसीलदार बठिंडा सुखबीर सिंह बराड़, जे.एस. गैस के मालिक दीपइन्दर के इलावा भारतीय सेना और रेलवे विभाग के उच्च अधिकारी विशेष तौर पर उपस्थित थे। 


ਕਰੋਨਾ ਮੁਕਤ ਪਿੰਡ ਮੁਹਿੰਮ ਵਿੱਚ ਪੰਚਾਇਤਾਂ ਨੰਬਰਦਾਰ ਤੇ ਯੂਥ ਕਲੱਬ ਦੇਣ ਪੂਰਨ ਸਹਿਯੋਗ, ਕਿਹਾ, ਕਰੋਨਾ ਟੈਸਟਿੰਗ ਵਿੱਚ ਢਿੱਲ ਮੱਠ ਨੂੰ ਨਹੀਂ ਕੀਤਾ ਜਾਵੇਗਾ ਬਰਦਾਸ਼ਤ


ਪਾਜੀਟਿਵ ਆਉਣ 'ਤੇ ਘਬਰਾਉਣ ਦੀ ਨਹੀਂ ਸਗੋਂ ਹੌਂਸਲੇ ਨਾਲ ਇਲਾਜ ਦੀ ਹੈ ਲੋੜ, ਸਮੂਹ ਟੀਮਾਂ ਆਪਸੀ ਮਿਲਵਰਤਣ ਨਾਲ ਕਰੋਨਾ ਟੈਸਟਿੰਗ ਵਿੱਚ ਲਿਆਉਣ ਤੇਜ਼ੀ : ਡਿਪਟੀ ਕਮਿਸ਼ਨਰ

                 
ਬਠਿੰਡਾ: ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਵੱਲੋਂ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਨਜਿੱਠਣ ਅਤੇ ਇਸ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜ਼ਿਲੇ ਦੇ ਉੱਚ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ। ਰੋਜ਼ਾਨਾ ਕੀਤੀ ਜਾਣ ਵਾਲੀ ਇਸ ਰੀਵਿਊ ਮੀਟਿੰਗ ਦੌਰਾਨ ਉਨਾਂ ਜ਼ਿਲੇ ਵਿੱਚ ਕੋਵਿਡ ਨਾਲ ਸਬੰਧਤ ਅਤੇ ਇਸ ਭਿਆਨਕ ਮਹਾਂਮਾਰੀ ਨੂੰ ਰੋਕਣ ਲਈ ਕੀਤੀਆਂ ਜਾਣ ਵਾਲੀਆਂ ਸਮੂਹ ਗਤੀਵਿਧੀਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਇਸ ਮੌਕੇ ਉਨਾਂ ਕੋਵਿਡ ਮੁਕਤ ਪਿੰਡ ਮੁਹਿੰਮ ਤਹਿਤ ਜ਼ਿਲੇ ਦੇ ਵੱਧ ਕਰੋਨਾ ਪ੍ਰਭਾਵਿਤ ਪਿੰਡਾਂ ਵਿੱਚ ਪਹਿਲ ਦੇ ਆਧਾਰ 'ਤੇ ਟੈਸਟਿੰਗ ਕਰਨ ਦੇ ਆਦੇਸ਼ ਦਿੱਤੇ। ਇਸ ਮੁਹਿੰਮ ਨੂੰ ਨੇਪਰੇ ਚੜਾਉਣ ਲਈ ਉਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ-ਨਾਲ ਨੰਬਰਦਾਰਾਂ, ਯੂਥ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।
ਜ਼ਿਲੇ ਵਿੱਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਸਥਾਪਿਤ ਕੀਤੇ ਗਏ ਲੈਵਲ 2 ਤੇ ਲੈਵਲ 3 ਦੀ ਸਮਰੱਥਾ ਵਾਲੇ ਬੈੱਡਾਂ ਦੀ ਸਥਿਤੀ ਦਾ ਜਾਇਜਾ ਲੈਂਦਿਆ ਦੱਸਿਆ ਕਿ ਮੌਜੂਦਾ ਸਮੇਂ ਜ਼ਿਲੇ ਵਿੱਚ ਬੈੱਡਾਂ ਦੀ ਕੋਈ ਸਮੱਸਿਆ ਨਹੀਂ ਹੈ।  ਇਸ ਦੌਰਾਨ ਉਨਾਂ ਪੇਂਡੂ ਖੇਤਰ ਵਿੱਚ ਇਸ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਵਿੱਚ ਹੋਰ ਤੇਜੀ ਲਿਆਉਣ ਲਈ ਹਦਾਇਤ ਕੀਤੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸ਼ਹਿਰੀ ਖੇਤਰ ਦੇ ਨਾਲ-ਨਾਲ ਪਿੰਡਾਂ ਵਿਚ ਵੀ ਵੱਡੀ ਪੱਧਰ 'ਤੇ ਕਰੋਨਾ ਟੈਸਟਿੰਗ ਕੀਤੀ ਜਾਵੇ। ਉਨਾਂ ਅਧਿਕਾਰੀਆਂ ਨੂੰ ਇਹ ਵੀ ਖਾਸ ਹਦਾਇਤ ਕੀਤੀ ਕਿ ਪਿੰਡਾਂ ਦੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।  ਪਿੰਡ ਵਾਸੀਆਂ ਨੂੰ ਦੱਸਿਆ ਜਾਵੇ ਕਿ ਉਹ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਜੇਕਰ ਉਨਾਂ ਨੂੰ ਖੰਘ, ਬੁਖਾਰ, ਜੁਕਾਮ ਆਦਿ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਆਪਣੇ ਟੈਸਟ ਕਰਵਾਉਣ। ਉਹ ਪਿੰਡ ਵਾਸੀਆਂ ਨੂੰ ਜਾਣੂ ਕਰਵਾਉਣ ਕਿ ਜੇਕਰ ਕੋਈ ਵਿਅਕਤੀ ਕਰੋਨਾ ਪਾਜੀਟਿਵ ਆਉਂਦਾ ਹੈ ਤਾਂ ਉਸਨੂੰ ਘਬਰਾਉਣ ਦੀ ਨਹੀਂ ਸਗੋਂ ਹੌਂਸਲੇ ਨਾਲ ਇਲਾਜ ਦੀ ਜ਼ਰੂਰਤ ਹੈ। ਇਸ ਨਾਲ ਜਿੱਥੇ ਉਹ ਮੁੱਢਲੇ ਪੜਾਅ 'ਤੇ ਹੀ ਇਸ ਬਿਮਾਰੀ ਤੇ ਕਾਬੂ ਪਾ ਸਕਦੇ ਹਨ, ਉੱਥੇ ਆਪਣੇ ਪਰਿਵਾਰ ਤੇ ਸਮਾਜ ਨੂੰ ਵੀ ਇਸ ਭਿਆਨਕ ਬਿਮਾਰੀ ਤੋਂ ਬਚਾਅ ਸਕਣਗੇ।
 ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਇੱਕ ਹੋਰ ਵੱਖਰੀ ਮੀਟਿੰਗ ਦੌਰਾਨ ਜ਼ਿਲੇ ਅਧੀਨ ਪੈਂਦੇ ਸਮੂਹ ਐਸ.ਡੀ.ਐਮ., ਬੀ.ਡੀ.ਪੀ.ਓਜ਼ ਅਤੇ ਐਸ.ਐਮ.ਓਜ਼ ਨੂੰ ਆਦੇਸ਼ ਦਿੱਤੇ ਕਿ ਉਹ ਸਾਂਝੀ ਮੁਹਿੰਮ ਤਹਿਤ ਤੇ ਆਪਸੀ ਮਿਲਵਰਤਣ ਨਾਲ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਵਿੱਚ ਵੱਧ ਤੋਂ ਵੱਧ ਕਰੋਨਾ ਟੈਸਟਿੰਗ ਕਰਨ ਤਾਂ ਜੋ ਇਸ ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਇਸਦੇ ਨਾਲ ਹੀ ਉਨਾਂ ਸਬੰਧਿਤ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਪਿੰਡਾਂ ਵਿੱਚ ਆਰ.ਐਮ.ਪੀ. ਡਾਕਟਰ ਵਜੋਂ ਜੋ ਪ੍ਰੈਕਟਿਸ ਕਰ ਰਹੇ ਹਨ, ਜੇਕਰ ਉਨਾਂ ਕੋਲ ਕੋਈ ਲਗਾਤਾਰ ਬੁਖ਼ਾਰ, ਖੰਘ ਜਾਂ ਖਾਂਸੀ ਵਾਲਾ ਵਿਅਕਤੀ ਇਲਾਜ ਲਈ ਆ ਰਿਹਾ ਹੈ ਤਾਂ ਉਸ ਦਾ ਕਰੋਨਾ ਟੈਸਟ ਕਰਾਉਣਾ ਲਾਜ਼ਮੀ ਕੀਤਾ ਜਾਵੇ। ਉਨਾਂ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਸੈਕੰਡਰੀ ਨੂੰ ਖਾਸ ਹਦਾਇਤ ਕੀਤੀ ਕਿ ਉਹ ਪਿੰਡਾਂ ਵਿੱਚ ਲੱਗਣ ਵਾਲੇ ਕਰੋਨਾ ਟੈਸਟਿੰਗ ਕੈਂਪਾਂ ਲਈ ਸਕੂਲਾਂ ਵਿੱਚ ਢੁਕਵੇਂ ਪ੍ਰਬੰਧ ਕਰਨੇ ਲਾਜ਼ਮੀ ਬਣਾਉਣ।  
                    ਇਸ ਮੌਕੇ ਸਿਖਲਾਈ ਅਧੀਨ ਆਈ.ਏ.ਐਸ. ਸ਼੍ਰੀ ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ ਸ੍ਰੀ ਗੁਰਬੀਰ ਸਿੰਘ ਕੋਹਲੀ, ਸ੍ਰੀ ਬਬਨਦੀਪ ਸਿੰਘ ਵਾਲੀਆ, ਡੀ.ਐਸ.ਪੀ. ਜਸਪਾਲ ਸਿੰਘ, ਡਾ. ਯਾਦਵਿੰਦਰ ਸਿੰਘ, ਡਾ. ਪਾਮਿਲਾ, ਕਰੋਨਾ ਸੈੱਲ ਦੇ ਜ਼ਿਲਾ ਇੰਚਾਰਜ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ, ਡੀ.ਡੀ.ਪੀ.ਓ. ਮੈਡਮ ਨੀਰੂ ਗਰਗ ਅਤੇ ਡਾਟਾ ਸੈੱਲ ਦੇ ਇੰਚਾਰਜ ਸ੍ਰੀ ਨਵੀਨ ਗਡਵਾਲ ਤੋਂ ਇਲਾਵਾ ਜ਼ਿਲੇ ਨਾਲ ਸਬੰਧਿਤ ਸਮੂਹ ਐਸ.ਡੀ.ਐਮ, ਐਸ.ਐਮ.ਓਜ਼, ਬੀ.ਡੀ.ਪੀ.ਓਜ਼ ਤੇ ਹੋਰ ਵੱਖ-ਵੱਖ ਕਰੋਨਾ ਸੈੱਲਾਂ ਦੇ ਇੰਚਾਰਜ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

जिले में 7 माह के बच्चे सहित 16 कोरोना मरीजों की मौत, सहारा जन सेवा के वर्करों ने किया मृतकों का अंतिम संस्कार


बठिंडा.
जिले में कोरोना का कहर कम होने का नाम नहीं ले रहा है। वीरवार को सात माह के एक बच्चे सहित 16 लोगों की कोरोना संक्रमण के बाद मौत हो गई। इस तरह से जिले में कोविड से मरने वालों की तादाद 733 पहुंच गई है। सहारा जनसेवा बठिंडा की कोरोना वारियर्स टीम विजय गोयल, पंकज सिंगला, गौरव कुमार, गौतम, हरबंस सिंह, टेक चंद, जग्गा सहारा, विजय कुमार विक्की, राजेंद्र कुमार, सुमीत ढींगरा, संदीप गोयल, कमल गर्ग, अर्जुन कुमार, सिमर गिल, संदीप गिल, मनी कर्ण, राजेंद्र कुमार, शिवम राजपूत, तिलकराज, सूरजभान गुनी, दीपक गोयल, मोनू कुमार, हरदीप सिंह, नितीश सैन, गुरबिंदर बिंदी, विकास शर्मा ने 7 माह के बच्चे को खाके सुपुर्द करके बाकी 15 कोरोना मृतकों का अंतिम संस्कार स्थानीय शमशान भूमि दाना मंडी और बठिंडा के आस पास के क्षेत्रों में टीम ने पीपीई किटे पहन कर पूर्ण सम्मान के साथ परिजनों की उपस्थिति में किया।



कोरोना मृतकों की सूचि

  • 1. गुरमेल कौर पत्नी हरदियाल सिंह 68 वर्ष निवासी भगता भाईका जो आदेश मेडिकल कालेज में दाखिल थी
  • 2. मुखतियार कौर पत्नी नारायण सिंह वासी गहरीभागी जो बडियाल अस्पताल में दाखिल थी
  • 3. हरबंस कौर पत्नी सुरजीत सिंह आयु 75 वर्ष कोठेगुरूके जो फरीदकोट मेडिकल कालेज में दाखिल थी
  • 4. प्रशोतम कुमार पुत्र रामनाथ आयु 55 वर्ष वासी बंगीनिहाल जो सिविल अस्पताल में दाखिल था
  • 5. रायेचंद पुत्र बोनी चंद आयु 81 वर्ष वासी बठिंडा जो इंद्राणी अस्पताल में दाखिल था
  • 6. प्रगट सिंह पुत्र गोरा सिंह आयु 40 वर्ष वासी गुरूसर सैनेवाला जो आदेश मेडिकल कालेज मेंद दाखिल था
  • 7. पवनदीप कौर पत्नी 38 वर्ष वासी कोटश्मीर जो गोल्ड मेडिका अस्पताल में दाखिल थी
  • 8. मनोज दुब्बे पुत्र दोड नाथ दुब्बे आयु 40 वर्ष वासी बठिंडा जो सिविल अस्पताल बठिंडा में दाखिल था
  • 9. हरजीत कौर पत्नी दारा सिंह आयु 45 वर्ष वासी मान सिंह वाला जो सिविल अस्पताल में दाखिल थी
  • 10. दर्शन सिंह पुत्र महंगा सिंह आयु 65 वर्ष वासी फूल जो कोविड सेंटर सोलपत्ती बरनाला में दाखिल था
  • 11. भीमलाल पुत्र बल्लू आयु 82 वर्ष निवासी आजाद नगर बठिंडा जो घर में ही एंकातवास था
  • 12. सुखदेव सिंह आयु 62 वर्ष निवासी नईयां वाला जो ग्लोबल अस्पताल में दाखिल था
  • 13. जरनैल कौर पत्नी हरबंस सिंह आयु 70 वर्ष निवासी नाथपुरा जो आदेश मेडिकल कालेज में दाखिल था
  • 14. अमरकौर पत्नी लाभ सिंह आयु 65 वर्ष वासी बल्लू जो फरीदकोट मेडिकल कालेज में दाखिल था
  • 15. राम पुत्र शंकर सिंह आयु 7 माह वासी कच्चा धोबीयाना बठिंडा जो फरीदकोट में मेडिकल कालेज में दाखिल था को खाके सुपुर्द किया गया।
  • 16. सस्पेक्टड शांति देवी पत्नी विज्ञा सागर आयु 62 वर्ष वासी बठिंडा जो पंजाब कैंसर अस्पताल में दाखिल थी।

Bathinda Crime/ पुरानी रंजिश में मारपीट कर घायल करने व पब्लिक पलेस में हंगामा करने पर तीन नामजद


बठिंडा.
लाल सिंह बस्ती में पड़ोसियों के साथ आपसी रंजिश को लेकर मारपीट करने व सार्वजनिक स्थान में हंगामा करने के मामले में कनाल कालोनी पुलिस ने तीन लोगों को नामजद किया है। इसमें अभी किसी आरोपी की गिरफ्तारी नहीं हो सकी है। कनाल कालोनी पुलिस के पास अंकुश शर्मा वासी लाल सिंह बस्ती बठिंडा ने शिकायत दी कि उनका पड़ोसी प्रदीप कुमार, धरुप, बबली वासी लाल सिंह बस्ती के साथ किसी बात को लेकर विवाद चल रहा था। इस विवाद में गत दिनों आरोपियों ने उसे रास्ते में रोककर जहां मारपीट की वही सार्वजनिक स्थान में जमकर हंगामा किया। मामले में शिकायत के बाद आरोपी प्रदीप कुमार को पुलिस ने गिरफ्तार कर बाद में जमानत पर छोड़ दिया।

पालतू जानवरों को खुला छोड़ने का विरोध किया तो दो लोगों ने मिलकर की मारपीट

बठिंडा. जिले के गांव कल्याण सुखा में पालतू जानवरों को खुला छोड़ने का विरोध करने वाले दो लोगों के खिलाफ मामला दर्ज किया है। नथाना पुलिस के पास रमनदीप सिंह वासी कल्याण सुक्खा जस्सा सिंह ने बताया कि उनके पड़ोसी बेअंत सिंह वासी कल्याण सुक्खा, सीरा सिंह वासी नथाना व एक भैणी वासी अज्ञात व्यक्ति अपने पालतू जानवरों को गली मुहल्ले व खेतों में छोड़ देते थे जिससे उनका जहां खेत में आर्थिक नुकसान हो रहा था वही गली में जानवरों के कारण हादसे हो रहे थे। इसे लेकर उन्होंने जब उक्त आरोपियों के पास विरोध जताया तो गाली गलोच करने लगे। वही कुछ समय बाद जब वह किसी काम से अपने मोटरसाइकिल पर सवार होकर जा रहा था तो आरोपी लोगों ने अपनी वरना कार लाकर उसके वाहन में मारी व कार से बाहर आकर उसके साथ मारपीट कर 10 हजार रुपए की नगदी छीन ली। झगड़े में घायल व्यक्ति को परिजनों ने मैक्स अस्पताल में उपचार के लिए दाखिल करवाया। मामले में पुलिस ने आरोपी लोगों के खिलाफ केस दर्ज कर लिया है लेकिन किसी की गिरफ्तारी नहीं सकी है।

खेत में कब्जा करने की नियत से पगडंडी तोड़ी, मामला दर्ज

बठिंडा. जमीन में अवैध कब्जा करने व खेत की पगडंडी तोड़ने के आरोप में बालियावाली पुलिस ने तीन लोगों को नामजद किया है। बालियावाली पुलिस के पास बूटा सिंह वासी मंडी खुर्द  ने बताया कि बलवंत सिंह, जगतार सिंह, मेजर सिंह, रंजीत सिंह वासी मंडी खुर्द उसकी जमीन पर अवैध कब्जा करना चाहते हैं। इसी के चलते उक्त लोगों ने खेत में बनी पगडंडी को तोड़ दिया वही उसे जान से मारने की धमकी दी। इस मामले में पुलिस ने आरोपी लोगों पर केस दर्ज कर लिया है लेकिन किसी की गिरफ्तारी नहीं हो सकी है।

लाहन, अवैध शराब व नशीली दवा के साथ तीन नामजद, दो गिरफ्तार

बठिंडा. लाहन, अवैध शराब व नशीली दवा के साथ जिला पुलिस ने विभिन्न स्थानों मे तीन लोगों को नामजद कर दो को गिरफ्तार किया है। दियालपुर पुलिस के सहायक थानेदार जसबीर सिंह ने बताया कि जसबीर कौर वासी बुर्ज लद्धा को गांव में 50 लीटर लाहन के साथ नामजद किया लेकिन उसकी गिरफ्तारी नहीं हो सकी है। सदर रामपुरा पुलिस के सहायक थानेदार लखविंदर सिंह ने बताया कि बाबू सिंह वासी चाउंके से सात बोतल अवैध शराब गांव से बरामद की गई। आरोपी को गिरफ्तार करने के बाद जमानत पर छोड़ दिया गया। संगत पुलिस के सहायक थानेदार गुरचरण सिंह ने बताया कि मुहम्मद कमालू वासी हरदेव नगर बठिंडा कार में सवार होकर हाईटैक जस्सी बागवाली डबवाली बठिंडा रोड पर जा रहा था। शक के आधार पर कार रोककर तलाशी लेने पर आरोपी के पास से 720 शीशी नशीली दवा की बरामद की गई। आरोपी को मौके पर गिरफ्तार कर लिया गया।

आईवीवाई और ग्लोबल अस्पताल के बाद मानसा रोड स्थित मैक्स अस्पताल व एमजी अस्पतालमें सेहत विभाग की छापामारी, रिकार्ड किया जब्त



बठिंडा. मरीजों से ट्रिटमेंट के नाम पर ओवरचार्ज वसूली के मामले में सेहत विभाग की टीम ने लगातार तीसरे दिन शहर के प्राइवेट अस्पतालों में दबिश दी। इस दौरान मानसा रोड स्थित मैक्स सुपरस्पेसलिटी अस्पताल में छापामारी कर विभाग की टीम ने रिकार्ड अपने कब्जे में लिया। वही बीबी वाला रोड स्थित एमजी अस्पताल की भी जांच की गई। इस दौरान मौके पर हाजिर मरीजों व उनके परिजनों से भी बात कर अस्पताल की तरफ से किए जा रहे चार्ज की जानकारी हासिल की गई।

इससे पहले मानसा रोड स्थित आईबीवाई अस्पताल, माल रोड स्थित ग्लोबल हेल्थ केयर सेंटर में सेहत विभाग ने मरीजों से एवरचार्जिग वसूली को लेकर छापा मारा था व दोनों अस्पतालों का मरीजों संबंधी रिकार्ड जब्त किया था। शहर में उक्त अस्पतालों के खिलाफ शिकायत मिल रही थी कि वह कोविड मरीजों के उपचार को लेकर सरकार की तरफ से तय किए रेट से अतिरिक्त वसूली की जा रही है। इसमें कई अस्पताल तो प्रतिदिन का 25 हजार रुपए की वसूली की जा रही थी जबकि सरकार ने अस्पताल के लेबल व मरीज को दी जाने वाली सुविधा के हिसाब से रेट फिक्स किए है। वीरवार को सेहत विभाग के सहायक सिविल सर्जन डा. अनुपमा शर्मा, जिला नोडल अफसर डा. मनीष गुप्ता, मेडिकल अफसर डा. सुशांत कुमार ने अस्पताल प्रबंधन से दाखिल मरीजों का रिकार्ड लिया व पिछले एक माह में अस्पताल में दाखिल मरीजों का रिकार्ड, उनकी फाइले, वसूली गई राशि व दी गई रसीद व टेस्ट के रिकार्ड तलब किए। 
पंजाब सरकार की तरफ से प्राइवेट अस्पतालों की तरफ से कोविड-19 के मरीजों से हो रही लूट को रोकने के लिए जहां सख्ती के आदेश दिए थे वही अब सभी अस्पतालों को इलाज के लिए वसूली जाने वाली तय फीस वसूलने के आदेश दिए है। पंजाब सेहत व परिवार भलाई विभाग ने इस बाबत सभी सिविल सर्जनों को लिखित पत्र जारी कर कोरोना संक्रमित ऐसे मरीजों का तय रेट पर उपचार करने के निर्देश दिए है। वही हिदायत दी है कि अगर कोई अस्पताल तय रेट से अधिक राशि वसूल करता है तो उसके खिलाफ बनती सख्त कारर्वाई की जाए। 
सेहत विभाग की तरफ से कोविड उपचार के लिए चार केटागरी तय की है। इसमें पहली केटगरी स्पोर्टिंग केयर आक्सीजन, दूसरी मोडरेट सिकनेस आइसोलेशन बेड, तीसरी केटागिरी सैबर सिकनेस आईसीयू विदाउट नीड वेल्टीनेटर व चौथी कैटागिरी वेरी सैबर सिकनस आईसीयू विद वेंल्टीनेटर केयर रखी गई है। वही हर कैटागिरी में तीन तरह के अस्पतालों को शामिल किया है। इसमें प्राइवेट इंस्टीच्यूट विद टीचिंग प्रोग्राम, एनएबीएच एकरीटेंड होस्पिटल, नान एनएबीएच एक्रीटेड हास्पिटल शामिल है। सरकार ने पहली केटगरी स्पोर्टिंग केयर आक्सीजन के प्राइवेट इंस्टीच्यूट विद टीचिंग प्रोग्राम में 6500 रुपए प्रतिदिन, एनएबीएच एकरीटेंड होस्पिटल के लिए 5500 रुपए प्रतिदिन व नान एनएबीएच एक्रीटेड हास्पिटल के लिए 4500 रुपए प्रतिदिन तय किया गया है। वही दूसरी मोडरेट सिकनेस आइसोलेशन बेड केटागिरी में प्राइवेट इंस्टीच्यूट विद टीचिंग प्रोग्राम अस्पतालों के लिए 10 हजार रुपए प्रतिदिन, एनएबीएच एकरीटेंड होस्पिटल के लिए 9 हजार रुपए प्रतिदिन, नान एनएबीएच एक्रीटेड हास्पिटल के लिए 8 हजार रुपए प्रतिदिन तय किया है। 
इसमें सभी वर्ग के अस्पतालों में 1200 रुपए पीपीई का खर्च भी शामिल रहेगा जिसे अस्पताल प्रबंधक अलग से वसूल नहीं कर सकेंगे। तीसरी केटागिरी सर्विस सिकनेस आईसीयू विदआउट नीड वेंटीलेटर अस्पतालों में प्राइवेट इंस्टीच्यूट विद टीचिंग प्रोग्राम मं 15000 रुपए प्रतिदिन, एनएबीएच एकरीटेंड होस्पिटल में 14000 रुपए प्रतिदिन, नान एनएबीएच एक्रीटेड हास्पिटल के लिए 13 हजार रुपए प्रतिदिन वसूल कर सकेंगे जिसमें दो हजार रुपए पीपीई खर्च भी शामिल रहेगा जिसे अलग से वसूल नहीं किया जा सकेगा। इसी तरह चौथी कैटागिरी वेरी सैबर सिकनस आईसीयू विद वेंल्टीनेटर केयर अस्पतालों में प्राइवेट इंस्टीच्यूट विद टीचिंग प्रोग्राम अस्पतालों में 18 हजार रुपए प्रतिदिन, एनएबीएच एकरीटेंड होस्पिटल में 16 हजार 500 रुपए प्रतिदिन, नान एनएबीएच एक्रीटेड हास्पिटल में 15 हजार रुपए प्रतिदिन ही वसूल किया जा सकेगा व इसमें दो हजार रुपए पीपीई खर्च भी शामिल होगा। वही अस्पतालों को हिदायते दी गई है कि वह कोविड मरीजों को जरूरी टेस्ट ही करेंगे। वही जिन टेस्टों की जरूरत नहीं हो उसे करने से गुरेज किया जाए। वही इसमें सरकार की तरफ से पहले तय रेट की ही वसूली होगी। सरकार ने बकायदा कोविड मरीजों के लिए जरूरी टेस्ट को लेकर पहले ही लिस्ट व हिदायतें जारी कर रखी है। इन हिदायतों की पालना नहीं करने वाले अस्पतालों के खिलाफ सख्त कारर्वाई करने के लिए कहा गया है।  

बुधवार, 19 मई 2021

ਬਠਿੰਡਾ ਨਗਰ ਨਿਗਮ ਵਲੋਂ ਫੌਗਿੰਗ ਸਪਰੇਅ ਸ਼ਡਿਊਲ ਜਾਰੀ/ ਫੌਗਿੰਗ ਦੌਰਾਨ ਘਰਾਂ ਦੇ ਦਰਵਾਜ਼ੇ ਰੱਖੇ ਜਾਣ ਖੁੱਲੇ


ਫੌਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 7:30 ਵਜੇ ਸ਼ੁਰੂ ਹੋਵੇਗਾ,  20 ਮਈ ਤੋਂ 25 ਮਈ ਤੱਕ ਦਾ ਸ਼ਡਿਊਲਡ ਪ੍ਰੋਗਰਾਮ

ਬਠਿੰਡਾ: ਸ਼ਹਿਰ ਵਿੱਚ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਸ਼ਡਿਊਲ ਜਾਰੀ ਕਰਦਿਆਂ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼ਹਿਰ ਅੰਦਰ ਫੌਗਿੰਗ ਸਪਰੇਅ ਹੋਣ ਦੌਰਾਨ ਜਨਤਾ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੁੱਲੀਆਂ ਰੱਖਣ ਤਾਂ ਜੋ ਫੌਗਿੰਗ ਸਪਰੇਅ ਨਾਲ ਮੱਛਰਾਂ ਦਾ ਖਾਤਮਾ ਹੋ ਸਕੇ। ਉਨਾਂ ਦੱਸਿਆ ਕਿ ਸ਼ਹਿਰ ਅੰਦਰ ਹਰ ਰੋਜ਼ ਫੌਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 07:30 ਵਜੇ ਤੋਂ ਸ਼ੁਰੂ ਹੋਵੇਗਾ।  
ਉਨਾਂ ਨੇ ਦੱਸਿਆ ਕਿ 20 ਮਈ ਨੂੰ ਭਾਰਤ ਨਗਰ, ਪਟੇਲ ਨਗਰ, ਗ੍ਰੀਨ ਐਵਨਿਊ ਤੇ ਜੁਝਾਰ ਸਿੰਘ ਨਗਰ ਖੱਬੇ ਪਾਸੇ ਦਾ ਏਰੀਆ, ਪੁਲਿਸ ਕੁਆਟਰ, ਹਰੀ ਨਗਰ, ਪ੍ਰੀਤ ਨਗਰ ਅਤੇ ਲਾਲ ਸਿੰਘ ਬਸਤੀ ਦਾ ਸਾਰਾ ਏਰੀਆ ਦੋਨੋਂ ਸਾਈਡਾਂ, ਪਰਜਾਪਤ ਕਲੋਨੀ, ਆਜ਼ਾਦ ਨਗਰ, ਸ਼ਿਵ ਕਲੋਨੀ, ਸਰਾਭਾ ਨਗਰ ਦਾ ਖੱਬਾ ਪਾਸਾ ਅਤੇ ਬਰਾੜ ਬੰਧੂ ਵਾਲਾ ਏਰੀਆ, ਸੁਰਖਪੀਰ ਰੋਡ ਅਤੇ ਮੁਲਤਾਨੀਆਂ ਰੋਡ ਦਾ ਸੱਜਾ ਪਾਸਾ, ਗੁਰੂ ਨਾਨਕ ਨਗਰ ਦੀਆਂ ਗਲੀਆਂ ਮੁਲਤਾਨੀਆਂ ਰੋਡ ਮੇਨ ਸੜਕ, ਬੀੜਤਲਾ ਰੋਡ, ਸੁਭਾਸ਼ ਬਸਤੀ।

ਉਨਾਂ ਅੱਗੇ ਦੱਸਿਆ ਕਿ 21 ਮਈ ਨੂੰ ਅਜੀਤ ਰੋਡ ਦੋਨੋਂ ਪਾਸੇ, ਘੋੜੇ ਵਾਲਾ ਚੌਂਕ ਅਤੇ ਪਾਵਰ ਹਾਊਸ ਰੋਡ ਦਾ ਖੱਬਾ ਪਾਸਾ 100 ਫੁਟੀ ਚੌਂਕ ਤੱਕ ਅਤੇ ਬੀਬੀ ਵਾਲਾ ਰੋਡ ਦੇ ਸੱਜੇ ਪਾਸੇ ਦਾ ਏਰੀਆ, ਪੂਜਾ ਵਾਲਾ ਮੁਹੱਲਾ ਤੋਂ ਪੀ.ਆਰ.ਟੀ.ਸੀ. ਰੋਡ ਦਾ ਖੱਬਾ ਪਾਸਾ, ਜੀ.ਟੀ. ਰੋਡ ਹੁੰਦੇ ਹੋਏ ਮਾਲ ਰੋਡ ਫਾਇਰ ਬ੍ਰਿਗੇਡ ਕਿਲਾ ਰੋਡ ਹੁੰਦੇ ਹੋਏ ਪੂਜਾ ਵਾਲਾ ਮੁਹੱਲਾ, ਬੱਸ ਸਟੈਂਡ, ਗੁਰੂ ਨਾਨਕ ਨਗਰ, ਹੋਮ ਲੈਂਡ, ਇੰਦਰਪ੍ਰਸਤ ਕਲੋਨੀ ਅਤੇ ਕੋਠੇ ਸੁੱਚਾ ਸਿੰਘ, ਗੂੰਗੇ ਅਤੇ ਬੋਲਿਆਂ ਦਾ ਸਕੂਲ, ਕਰਤਾਰ ਕਲੋਨੀ, ਨਸ਼ਾ ਛੁਡਾਊ ਕੇਂਦਰ, ਆਲਮ ਬਸਤੀ, ਦੂਬੇ ਕਲੋਨੀ, ਪਰਸਰਾਮ ਨਗਰ ਦਾ ਖੱਬਾ ਪਾਸਾ ਅਤੇ ਪ੍ਰਤਾਪ ਨਗਰ ਦਾ ਸੱਜਾ ਪਾਸਾ।

              ਇਸੇ ਤਰਾਂ 22 ਮਈ ਨੂੰ ਪਾਵਰ ਹਾਊਸ ਰੋਡ ਦਾ ਸੱਜਾ ਪਾਸਾ ਚੌਂਕ ਤੱਕ ਸਿਵਲ ਸਟੇਸ਼ਨ, ਮਿੰਨੀ ਸਕੱਤਰੇਤ, ਪੁਲਿਸ ਪੈਨਸ਼ਨਰ ਭਵਨ ਪੁਰਾਣੀ ਤਹਿਸੀਲ, ਪੂਜਾ ਵਾਲਾ ਮੁਹੱਲਾ ਤੋਂ ਪੀ.ਆਰ.ਟੀ.ਸੀ ਰੋਡ ਦਾ ਸੱਜਾ ਪਾਸਾ, ਕਾਲੀਆਂ ਗਲੀ, ਮੰਡੀ ਬੋਰਡ ਤੋਂ ਦਾਣਾ ਮੰਡੀ ਰੋਡ ਦਾ ਸੱਜਾ ਪਾਸਾ, ਪੁਰਾਣਾ ਥਾਣਾ ਰੋਡ ਤੋਂ ਪੂਜਾ ਵਾਲਾ ਮੁਹੱਲਾ, ਭੱਟੀ ਰੋਡ ਦਾ ਖੱਬਾ ਪਾਸਾ ਅਤੇ ਗਨੇਸ਼ਾ ਬਸਤੀ, ਠਾਕੁਰ ਕਲੋਨੀ ਅਤੇ ਧੀਵਰ ਕਲੋਨੀ, ਅੰਬੇਦਕਰ ਨਗਰ ਦਾ ਏਰੀਆ, ਥਰਮਲ ਕੱਚੀ ਕਲੋਨੀ, ਖੇਤਾ ਸਿੰਘ ਬਸਤੀ ਅਤੇ ਹਰਦੇਵ ਨਗਰ, ਕੋਠੇ ਕਾਮੇ ਕੇ, ਜਨਤਾ ਨਗਰ।

               23 ਮਈ ਨੂੰ ਫਾਇਰ ਬ੍ਰਿਗੇਡ, ਮਾਲ ਰੋਡ ਸਟੇਸ਼ਨ ਤੋਂ ਤਾਰ ਬਜ਼ਾਰ, ਸਿਰਕੀ ਬਜ਼ਾਰ, ਪੁਰਾਣਾ ਥਾਣਾ ਕਿਲਾ ਰੋਡ ਹੁੰਦੇ ਹੋਏ ਫਾਇਰ ਬ੍ਰਿਗੇਡ ਤੱਕ ਦਾ ਅੰਦਰਲਾ ਏਰੀਆ, ਅਮਰੀਕ ਸਿੰਘ ਰੋਡ ਦਾ ਸੱਜਾ ਪਾਸਾ, ਸੁਭਾਸ਼ ਗਲੀ, ਨਹਿਰੂ ਗਲੀ ਆਦਿ ਅਹਾਤਾ ਨਿਆਜ ਮਹੰਮਦ ਦਾ ਏਰੀਆ, ਨਵੀਂ ਬਸਤੀ ਗਲੀ ਨੰ. 1 ਤੋਂ 6 ਤੱਕ ਦਾ ਏਰੀਆ, ਬਿਰਲਾ ਮਿਲ ਕਲੋਨੀ, ਮਾਲਵੀਆ ਨਗਰ ਆਦਿ, ਗਰੀਨ ਸਿਟੀ ਫੇਸ 1, 2, 3, ਮਾਡਲ ਟਾਊਨ ਫੇਸ 4, 5, ਗੁਰੂ ਦੀ ਨਗਰੀ, ਵੂਮੈਨ ਹੋਸਟਲ ਸਿਵਲ ਹਸਪਤਾਲ ਹਾਜੀਰਤਨ ਲਿੰਕ ਰੋਡ, ਹਾਊਸ ਕਲੋਨੀ ਏਰੀਆ, ਰਿਜਨਲ ਸੈਂਟਰ ਹਾਜੀ ਰਤਨ ਗੁਰਦੁਆਰਾ ਅਤੇ ਦਰਗਾਹ।

                ਇਸੇ ਤਰਾਂ 24 ਮਈ ਨੂੰ ਪਾਵਰ ਹਾਊਸ ਰੋਡ ਗਲੀ ਨੰ. 6 ਤੋਂ ਅੱਗੇ ਖੱਬਾ ਪਾਸਾ, ਅਜੀਤ ਰੋਡ ਦਾ ਸੱਜਾ ਪਾਸਾ, ਗੁਰੂ ਅਰਜਨ ਦੇਵ ਨਗਰ ਅਤੇ ਸ਼ਿਵ ਮੰਦਰ ਵਾਲੀ ਗਲੀਆਂ ਦਾ ਏਰੀਆ, ਪ੍ਰੀਤ ਨਗਰ, ਆਦਰਸ਼ ਨਗਰ ਦਾ ਸੱਜਾ ਅਤੇ ਖੱਬਾ ਪਾਸਾ, ਮੰਦਰ ਕਲੋਨੀ, ਢਿੱਲੋਂ ਨਗਰ, ਐਨ.ਐਫ.ਐਲ ਕਲੋਨੀ, ਪੁਖਰਾਜ ਕਲੋਨੀ, ਮਿਨੋਚਾ ਕਲੋਨੀ, ਘਨਈਆ ਨਗਰ, ਵਾਲਮੀਕਿ ਬਸਤੀ, ਗਲੀ ਖੱਦਰ ਭੰਡਾਰ ਵਾਲੀ ਏਰੀਆ, ਅਹਾਤਾ ਮਧੋਕਪੁਰਾ ਤੇ ਮੱਛੀ ਮਾਰਕੀਟ ਦਾ ਏਰੀਆ, ਅਹਾਤਾ ਸਿਕੰਦਰਪੁਰਾ, ਵੀਰ ਕਲੋਨੀ ਅਤੇ ਨਾਮਦੇਵ ਨਗਰ ਦਾ ਏਰੀਆ, ਆਰੀਆ ਨਗਰ, ਸ਼ਕਤੀ ਨਗਰ।

                25 ਮਈ ਨੂੰ ਨਿਊ ਸ਼ਕਤੀ ਨਗਰ, ਵਿਸ਼ਾਲ ਨਗਰ, ਫੇਸ 1,2,3 ਪੰਚਵਟੀ ਨਗਰ ਗ੍ਰੀਨ ਐਵਨਿਊ ਅਤੇ ਟੈਗੋਰ ਨਗਰ, ਮਾਡਲ ਟਾਊਨ, ਫੇਸ-2, ਬੇਅੰਤ ਨਗਰ, ਕੱਚਾ ਧੋਬੀਆਣਾ ਅਤੇ ਧੋਬੀਆਣਾ ਬਸਤੀ ਏਰੀਆ, ਪ੍ਰਤਾਪ ਨਗਰ ਦਾ ਖੱਬਾ ਪਾਸਾ, ਬਚਿੱਤਰ ਸਿੰਘ ਗੁਰਦੁਆਰੇ ਦਾ ਏਰੀਆ, ਹਰਬੰਸ ਕਲੋਨੀ, ਐਸ.ਏ.ਐਸ. ਨਗਰ, ਲਾਭ ਸਿੰਘ ਚੌਂਕ ਦਾ ਏਰੀਆ, ਹੰਸ ਨਗਰ, ਬਾਬਾ ਦੀਪ ਸਿੰਘ ਨਗਰ ਤੇ ਬਲਰਾਜ ਨਗਰ, ਨਛੱਤਰ ਨਗਰ, ਡੰਪ, ਸ਼ੀਸ਼ ਮਹਿਲ ਕਲੋਨੀ ਮਾਨਸਾ ਰੋਡ ਪਿੱਛੇ ਮਹਿੰਦਰਾ ਏਜੰਸੀ।

वित्त मंत्री मनप्रीत बादल ने समाज सेवी संस्था सहारा को एम्बुलेंस के लिए 10 लाख का चैक भेंट किया


बठिंडा।
पंजाब के वित मंत्री सरदार मनप्रीत सिंह बादल आज सहारा मुख्यालय धोबी बाजार में पहुंचे। सहारा जनसेवा के कार्यो से प्रभावित होकर सहारा जनसेवा अध्यक्ष विजय गोयल को 10 लाख रूपए का चैक भेंट किया। इस अवसर पर शाम मित्तल, दीपक गोयल, गौतम गोयल, अरूण वधावन प्रधान आदि उपस्थित थे। इस मौके मनप्रीत बादल ने सहारा को ओर सहायता का भी विश्वास दिलाया। उन्होनें सहारा जनसेवा की टीम की प्रशंसा करते हुए सहारा अध्यक्ष विजय गोयल को पंजाब सरकार की तरफ से हर संभव सहायता देने का आश्वासन दिलाया।


सहारा को 21000 रूपए का सहयोग

सहारा जनसेवा की कोविड महामारी में की जा रही सेवाओं से प्रभावित होकर भारत नगर वेलफेयर सोसायटी बठिंडा के प्रधान डीपी बांसल ने सहारा मुख्यालय पर आकर सहारा जनसेवा अध्यक्ष विजय गोयल को 21000 रूपए भेंट किए। इस अवसर पर सरदार मनप्रीत सिंह बादल वित मंत्री पंजाब सरकार, जीपी छावड़ा सीनियर वाईस प्रधान, चमन लाल केशियर, एचआर सिंगला उप प्रधान, सुशील कुमार गोयल पेटरन आदि उपस्थित थे। सहारा द्वारा भारत नगर वेलफेयर सोसायटी बठिंडा का सहारा टीम द्वारा आभार प्रकट किया गया।

ਮਨਪ੍ਰੀਤ ਬਾਦਲ ਨੇ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ, ਕਿਹਾ, ਮਰੀਜ਼ਾਂ ਦੇ ਮੁਫ਼ਤ ਇਲਾਜ ਲਈ ਜਲਦ ਸ਼ੁਰੂ ਹੋਵੇਗਾ ਬਠਿੰਡਾ ਕੋਵਿਡ ਕੇਅਰ ਸੈਂਟਰ


-20 ਆਕਸੀਜਨ ਕੰਨਸਨਟ੍ਰੇਟਰ ਕਰਵਾਏ ਮੁਹੱਈਆ, 30 ਲੱਖ ਰੁਪਏ ਦਾ ਚੈੱਕ ਕੀਤਾ ਭੇਂਟ

ਬਠਿੰਡਾ: ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਬਠਿੰਡਾ ਵਾਸੀਆਂ ਨੂੰ ਕਿਸੇ ਤਰਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਕਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਮੁਫ਼ਤ ਇਲਾਜ ਲਈ ਜ਼ਿਲਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਇੱਥੋਂ ਦੀਆਂ ਕਰੀਬ 24 ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਬਣਾਇਆ ਜਾ ਰਿਹਾ ਬਠਿੰਡਾ ਕੋਵਿਡ ਕੇਅਰ ਸੈਂਟਰ ਜਲਦ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਹ ਜਾਣਕਾਰੀ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਨੇ ਇੱਥੋਂ ਦੇ ਮੈਰੀਟੋਰੀਅਸ ਸਕੂਲ ਵਿੱਚ ਬਣਾਏ ਜਾ ਰਹੇ ਬਠਿੰਡਾ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਨ ਉਪਰੰਤ ਦਿੱਤੀ। ਇਸ ਮੌਕੇ ਉਨਾਂ ਵੱਲੋਂ ਇਸ ਕੋਵਿਡ ਕੇ ਅਰ ਸੈਂਟਰ ਦੀ ਮਦਦ ਲਈ 30 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਵੀ ਭੇਂਟ ਕੀਤਾ। 

ਇਸ ਮੌਕੇ ਉਨਾਂ ਵੱਲੋਂ ਕੋਵਿਡ ਕੇਅਰ ਸੈਂਟਰ ਲਈ 20 ਆਕਸੀਜਨ ਕੰਨਸਨਟ੍ਰੇਟਰ ਵੀ ਮੌਕੇ 'ਤੇ ਮੁਹੱਈਆ ਕਰਵਾਏ ਗਏ ਅਤੇ ਹੋਰ ਲੋੜੀਂਦੇ ਕੰਨਸਨਟ੍ਰੇਟਰ ਵੀ ਜਲਦ ਮੁਹੱਈਆ ਕਰਵਾਏ ਜਾਣਗੇ।

 ਇਸ ਦੌਰਾਨ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦੇ ਚਲਦਿਆਂ ਬਠਿੰਡਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਇਸ ਵਡਮੁੱਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵੀਆਂ ਦੀ ਨਿਸ਼ਕਾਮ ਸੇਵਾ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਦੇ। ਬਠਿੰਡਾ ਦੇ ਸਮਾਜ ਸੇਵੀਆਂ ਨੂੰ ਮਹਾਨ ਦੱਸਦਿਆਂ ਉਨਾਂ ਕਿਹਾ ਕਿ ਇਸ ਕੋਵਿਡ ਕੇਅਰ ਸੈਂਟਰ ਵਿੱਚ ਮਰੀਜ਼ਾਂ ਲਈ ਮੁਫ਼ਤ ਇਲਾਜ ਤੇ ਖਾਣੇ ਦਾ ਪ੍ਰਬੰਧ ਹੋਵੇਗਾ। ਇੱਥੇ ਹਾਲ ਦੀ ਘੜੀ ਲੈਵਲ 2 ਦੇ 50 ਬੈੱਡ ਸਥਾਪਿਤ ਕੀਤੇ ਜਾ ਰਹੇ ਹਨ।
                ਇਸ ਮੌਕੇ ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਬਠਿੰਡਾ ਵਾਸੀਆਂ ਦੀ ਸੁਰੱਖਿਆ ਲਈ ਜੇਕਰ ਇਸ ਕੋਵਿਡ ਕੇਅਰ ਸੈਂਟਰ ਲਈ ਹੋਰ ਵੀ ਮਦਦ ਦੀ ਲੋੜ ਪਈ ਤਾਂ ਉਹ ਕਦੇ ਪਿੱਛੇ ਨਹੀਂ ਹਟਣਗੇ। ਇਸ ਮੌਕੇ ਤਹਿਸੀਲਦਾਰ ਬਠਿੰਡਾ ਸ੍ਰੀ ਸੁਖਬੀਰ ਸਿੰਘ ਬਰਾੜ, ਸ੍ਰੀ ਅਰੁਣ ਵਿਧਾਵਨ ਆਦਿ ਵਿਸ਼ੇਸ਼ ਤੌਰ 'ਤੇ ਉਨਾਂ ਦੇ ਨਾਲ ਹਾਜ਼ਰ ਰਹੇ।

ਬਾਬਾ ਫ਼ਰੀਦ ਕਾਲਜ ਨੇ 'ਡਰਿੱਪ ਸਿੰਚਾਈ: ਟਿਕਾਊ ਖੇਤੀਬਾੜੀ ਲਈ ਅੱਗੇ ਦਾ ਰਾਹ' ਬਾਰੇ ਮਾਹਿਰ ਗੱਲਬਾਤ ਕਰਵਾਈ

 

ਬਠਿੰਡਾ . ਬਾਬਾ ਫ਼ਰੀਦ ਕਾਲਜ ਦੇ ਸਕਿੱਲ ਡਿਵੈਲਪਮੈਂਟ ਸੈੱਲ ਵੱਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ 'ਡਰਿੱਪ ਸਿੰਚਾਈ: ਟਿਕਾਊ ਖੇਤੀਬਾੜੀ ਲਈ ਅੱਗੇ ਦਾ ਰਾਹ' ਬਾਰੇ ਮਾਈਕਰੋਸਾਫ਼ਟ ਟੀਮਜ਼ ਦੇ ਜ਼ਰੀਏ ਇੱਕ ਮਾਹਿਰ ਭਾਸ਼ਣ ਕਰਵਾਇਆ ਗਿਆ। ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਨੂੰ ਤੁਪਕਾ ਸਿੰਚਾਈ ਪ੍ਰਣਾਲੀ ਬਾਰੇ ਜਾਗਰੂਕ ਕਰਨਾ ਸੀ ਜੋ ਪਾਣੀ ਨੂੰ ਬਚਾਉਣ ਦੇ ਨਾਲ-ਨਾਲ ਖਾਦ, ਊਰਜਾ ਅਤੇ ਫ਼ਸਲਾਂ ਦੀ ਸੁਰੱਖਿਆ ਵਾਲੇ ਉਤਪਾਦਾਂ ਦੀ ਬੱਚਤ ਕਰਦੇ ਹੋਏ ਖੇਤੀ ਦਾ ਵਧੇਰਾ ਝਾੜ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ।  ਇਸ ਸਬੰਧ ਵਿਚ ਇੰਜ. ਰਾਹੁਲ ਨਾਗਰ, ਟੈਰੀਟਰੀ ਸੇਲਜ਼ ਮੈਨੇਜਰ, ਨੇਤਾਫਿਮ ਇਰੀਗੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਪ੍ਰਮੁੱਖ ਬੁਲਾਰੇ ਵਜੋਂ ਆਨਲਾਈਨ ਸ਼ਿਰਕਤ ਕੀਤੀ।  ਡਾ. ਅੰਕਿਤ, ਸਹਾਇਕ ਪ੍ਰੋਫੈਸਰ (ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ) ਬਾਬਾ ਫ਼ਰੀਦ ਕਾਲਜ ਦੁਆਰਾ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਭਾਸ਼ਣ ਵਿਚ ਬੀ.ਐਸ.ਸੀ. ਖੇਤੀਬਾੜੀ (ਆਨਰਜ਼) ਦੇ ਕੁੱਲ 45 ਵਿਦਿਆਰਥੀ ਅਤੇ ਖੇਤੀਬਾੜੀ ਵਿਭਾਗ ਦੇ 5 ਫੈਕਲਟੀ ਮੈਂਬਰ ਸ਼ਾਮਲ ਹੋਏ।  
ਇੰਜ. ਰਾਹੁਲ ਨਾਗਰ ਨੇ ਸਾਂਝਾ ਕੀਤਾ ਕਿ ਕਿਸ ਤਰ੍ਹਾਂ ਤੁਪਕਾ ਸਿੰਚਾਈ ਪਾਣੀ ਅਤੇ ਪੌਸ਼ਟਿਕ ਤੱਤਾਂ ਨੂੰ ਥੋੜ੍ਹੀ ਮਾਤਰਾ ਵਿੱਚ ਪੌਦਿਆਂ ਲਈ ਲਾਗੂ ਕਰਦੀ ਹੈ, ਪੌਦਿਆਂ ਦੀ ਵੱਧ ਰਹੀ ਅਵਸਥਾ ਨੂੰ ਯਕੀਨੀ ਬਣਾਉਂਦੀ ਹੈ ਅਤੇ ਵੱਧ ਤੋਂ ਵੱਧ ਸੰਭਵ ਪੈਦਾਵਾਰ ਪੈਦਾ ਕਰਨ ਵਿੱਚ ਸਹਾਇਤਾ ਕਰਦੀ ਹੈ।  ਉਨ੍ਹਾਂ ਦੱਸਿਆ ਕਿ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਕਰਨ ਤੋਂ ਬਾਅਦ ਇਸ ਖੇਤਰ ਵਿਚ ਕੈਰੀਅਰ ਦੇ ਮੌਕੇ ਪ੍ਰਾਪਤ ਕਰਨ ਵਿਚ ਅੱਜ ਕੱਲ੍ਹ ਡਰਿੱਪ ਸਿੰਚਾਈ ਪ੍ਰਣਾਲੀ ਨੌਜਵਾਨਾਂ ਕਿਵੇਂ ਮਦਦ ਕਰਦੀ ਹੈ। ਇੰਜ. ਰਾਹੁਲ ਦੇ ਅਨੁਸਾਰ ਇਸ ਭਾਸ਼ਣ ਦਾ ਉਦੇਸ਼ ਡਰਿੱਪ ਸਿੰਚਾਈ ਨੂੰ ਵਿਸ਼ਵ ਭਰ ਦੇ ਉਤਪਾਦਕਾਂ ਲਈ ਸਭ ਤੋਂ ਪਹੁੰਚ ਯੋਗ ਅਤੇ ਪ੍ਰਭਾਵਸ਼ਾਲੀ ਹੱਲ ਬਣਾਉਣ ਲਈ ਵਿਚਾਰ ਵਟਾਂਦਰਾ  ਕਰਨਾ ਹੈ। 
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ 2050 ਤੱਕ ਸਾਡੇ ਗ੍ਰਹਿ ਤੇ 10 ਬਿਲੀਅਨ ਲੋਕ ਰਹਿਣਗੇ ਅਤੇ ਪ੍ਰਤੀ ਵਿਅਕਤੀ 20% ਘੱਟ ਕਾਸ਼ਤ ਯੋਗ ਜ਼ਮੀਨ ਵਿੱਚ ਕੈਲੋਰੀ ਵਧਣ ਵਿੱਚ ਪਾਣੀ ਦੀ ਘਾਟ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਇਹ ਸਪਸ਼ਟ ਕੀਤਾ  ਕਿ ਸਾਨੂੰ ਖੇਤੀ ਉਤਪਾਦਕਤਾ ਅਤੇ ਸਰੋਤਾਂ ਦੀ ਕੁਸ਼ਲਤਾ ਨੂੰ ਵਧਾਉਣ ਦੇ ਢੰਗਾਂ ਦੀ ਕਿਉਂ ਲੋੜ ਹੈ। ਇੰਜ. ਨਾਗਰ ਨੇ ਆਪਣੀ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ ਜੇ ਵਿਦਿਆਰਥੀ ਡਰਿੱਪ ਸਿੰਚਾਈ ਪ੍ਰਣਾਲੀ ਦੀ ਸਥਾਪਨਾ ਬਾਰੇ ਕੋਈ ਵੀ ਸਹਾਇਤਾ ਪ੍ਰਾਪਤ ਕਰਨਾ ਚਾਹੁੰਦੇ ਹਨ। ਸੈਸ਼ਨ ਦੇ ਅਖੀਰ ਵਿੱਚ ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਵਿਨੀਤ ਚਾਵਲਾ ਨੇ ਸਰੋਤ ਵਿਅਕਤੀ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਐਗਰੀਕਲਚਰ  ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।

कैप्टन सरकार निजी अस्पतालों में कोरोना मरीजों का मुफ्त इलाज करवाएं, बंद हो मरीजों की लूट-पंजाब को कोरोना से बचाने के लिए कैप्टन मोती महल से बाहर निकले-सुखबीर बादल


बठिंडा . शिरोमणि अकाली दल के अध्यक्ष सुखबीर सिंह बादल ने राज्य की कांग्रेस सरकार पर कोरोना प्रबंधों को लेकर लापरवाही बरतने व लोगों के इलाज के नाम पर हो रही लूट पर हमला बोला है। पूर्व विधायक सरूप चंद सिंगला के कोरोना महामारी से पीड़ित मरीजों और उनके परिवार के सदस्यों के लिए लंगर सेवा और हेल्पलाइन सेवा शुरू करने के काम को देखने के लिए पहुंचे सुखबीर बादल ने कहा कि इसी तरह के कार्य दूसरे हल्के के शिअद प्रभारी अपने-अपने निर्वाचन क्षेत्रों में शुरू करे। 

मुख्यमंत्री कैप्टन अमरिंदर सिंह पर हमला बोलते सुखबीर सिंह बादल ने कहा कि सीएम को दोनों वैक्सीन लग चुकी हैं इसलिए उनकी जान को कोई खतरा नहीं है। पंजाब कोरोना के कारण बेहाल है और कांग्रेस सरकार व मंत्री लोगों को राहत देने की योजना बनाने की बजाय आपस में झगड़े कर रहे हैं। अब समय है जब बैठके राज्य में कोरोना वैक्सीन की कमी को दूर करने, लोगों को बेहतर सेहत सुविधा देने के लिए की जानी थी लेकिन कैप्टन व उसके मंत्री एक दूसरे को नीचा दिखाने के लिए बैठके कर रहे हैं। उन्होंने कहा कि कैप्टन अब आलीशान महल से बाहर निकले और मरते हुए पंजाब को बचाने के लिए ऑक्सीजन और इलाज की व्यवस्था करे। 


उन्होंने कहा कि कोरोना से पीड़ित मरीजों का सरकारी अस्पतालों में इलाज मुफ्त में कराना चाहिए।  उन्होंने कहा कि कैप्टन अमरिंदर सिंह अपनी सीट बचाने के लिए अंदरूनी लड़ाई लड़ रहे हैं, जिसकी अकाली दल ने कड़ी निंदा की है। पंजाब को बचाने के लिए ध्यान देने की जरूरत है लेकिन हैरानी की बात यह है कि कैप्टन अमरिंदर सिंह की सरकार सो रही है और लोग मर रहे हैं। उन्होंने अपील की कि 0लोग कोरोना महामारी की रोकथाम के लिए अधिक से अधिक टीके लगवाएं जो कि लाभकारी सिद्ध होगा। सुखबीर बादल ने पूर्व विधायक सरुप सिंगला को बठिंडा शहर के लिए 15 ऑक्सीजन कंसंट्रेटर सौंपे और कहा कि शिरोमणि अकाली दल लोगों की मदद के लिए हर संभव मदद करने की कोशिश कर रहा है, ताकि कोई भी मरीज ऑक्सीजन से वंचित नहीं रहे। उन्होंने नगर निगम दफ्तर में कांग्रेसियों की तरफ से मीडिया के साथ दुर्व्यवहार की भी कड़ी निंदा की। उनके साथ पूर्व मंत्री सिकंदर सिंह मलूका, सरूप चंद सिंगला, जगदीप सिंह नकई, बलकार सिंह बराड़, चमकौर सिंह मान भी उपस्थित थे।

फोटो - बठिंडा में आक्सीजन कंट्रेनर सौपते सुखबीर बादल व प्रेसवार्ता में कैप्टन सरकार पर हमला बोलते। फोटो-सुनील 


ਸੁਖਬੀਰ ਬਾਦਲ ਨੇ ਥਾਪੜੀ ਸਰੂਪ ਸਿੰਗਲਾ ਦੀ ਪਿੱਠ ਕੋਰੋਨਾ ਮਰੀਜ਼ਾਂ ਲਈ ਲੰਗਰ ਸੇਵਾ ਦੀ ਕੀਤੀ ਸ਼ਲਾਘਾ "ਕੋਰੋਨਾ ਮਹਾਂਮਾਰੀ ਦੇ ਪੀਡ਼ਤ ਮਰੀਜ਼ਾਂ ਲਈ ਸੁਖਬੀਰ ਬਾਦਲ ਦਾ ਵੱਡਾ ਬਿਆਨ"

 

ਕੈਪਟਨ ਸਰਕਾਰ ਕੋਰੋਨਾ ਪੀਡ਼ਤ ਮਰੀਜ਼ਾਂ ਦਾ ਪ੍ਰਾਈਵੇਟ ਹਸਪਤਾਲਾਂ ਵਿਚ ਕਰਵਾਵੇ ਇਲਾਜ ਮੁਫ਼ਤ : ਸੁਖਬੀਰ ਬਾਦਲ 

ਬਠਿੰਡਾਕੋਰੋਨਾ ਮਹਾਂਮਾਰੀ ਦੇ pIiVq ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਸ਼ੁਰੂ ਕੀਤੀ ਲੰਗਰ ਸੇਵਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਨੇ ਸ਼ਲਾਘਾ ਕਰਦਿਆਂ ਸਾਬਕਾ ਵਿਧਾਇਕ  ਦੀ ਪਿੱਠ ਥਾਪੜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਨੂੰ ਆਪਣੇ ਆਪਣੇ ਹਲਕਿਆਂ ਵਿੱਚ ਲੰਗਰ ਸੇਵਾ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਇਸ ਮੌਕੇ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਦੋਨੇਂ ਟੀਕੇ ਲਵਾ ਲਏ  ਹਨ ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਇਸ ਲਈ ਕੈਪਟਨ ਸਾਹਿਬ ਮੋਤੀ ਮਹਿਲ ਵਿੱਚੋਂ ਬਾਹਰ ਨਿਕਲੋ ਅਤੇ ਮਰ ਰਹੇ ਪੰਜਾਬ ਨੂੰ ਬਚਾਉਣ ਲਈ ਆਕਸੀਜਨ ਅਤੇ ਇਲਾਜ ਦਾ ਪ੍ਰਬੰਧ ਕਰੋ । 

ਉਨ੍ਹਾਂ ਕਿਹਾ ਕਿ ਕੋਰੂਨਾ ਪੀਡ਼ਤ ਮਰੀਜ਼ਾਂ  ਉਨ੍ਹਾਂ ਦਾ ਇਲਾਜ ਸਰਕਾਰ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਮੁਫ਼ਤ ਕਰਵਾਉਣਾ ਚਾਹੀਦਾ ਹੈ ਤੇ ਇਹ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਮਰ ਰਹੇ ਪੰਜਾਬ ਨੂੰ ਬਚਾਇਆ ਜਾ ਸਕੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ਲਈ ਅੰਦਰੂਨੀ ਲੜਾਈ ਲੜ ਰਹੇ ਹਨ। ਜਿਸ ਦੀ ਅਕਾਲੀ ਦਲ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ। ਜਦੋਂਕਿ ਇਹ ਹਾਲਾਤ ਆਪਸੀ ਲੜਾਈ ਛੱਡ ਕੇ ਪੰਜਾਬ ਨੂੰ ਬਚਾਉਣ ਵੱਲ ਧਿਆਨ ਦੇਣ ਦੀ ਲੋੜ ਹੈ ਪ੍ਰੰਤੂ ਹੈਰਾਨਗੀ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੁੱਤੀ ਪਈ ਹੈ ਤੇ ਲੋਕ ਮਰ ਰਹੇ ਹਨ  ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਵੈਕਸੀਨ ਲੈਣ ਜੋ ਫ਼ਾਇਦੇਮੰਦ ਸਾਬਤ ਹੋਵੇਗੀ ।


ਇਸ ਮੌਕੇ ਸੁਖਬੀਰ ਬਾਦਲ ਵੱਲੋਂ ਬਠਿੰਡਾ ਸ਼ਹਿਰ ਲਈ ਪੰਦਰਾਂ ਔਕਸੀ ਕੰਸ ਟ੍ਰੇਨਰ ਵੀਹ ਸਾਬਕਾ ਵਿਧਾਇਕਾਂ ਨੂੰ ਸੌਂਪੇ ਗਏ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਮਦਦ ਲਈ ਹਰ ਤਰੀਕੇ  ਨਾਲ ਯਤਨ ਕਰ ਰਿਹਾ ਹੈ ਤੇ ਆਕਸੀਜਨ ਦੀ ਕਿਸੇ ਵੀ ਮਰੀਜ਼ ਨੂੰ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਬੀਤੇ ਦਿਨ ਨਗਰ ਨਿਗਮ ਹਾਊਸ ਵਿਚ ਕਾਂਗਰਸੀਆਂ ਵੱਲੋਂ ਮੀਡੀਆ ਨਾਲ ਕੀਤੀ ਗਈ ਬਦਸਲੂਕੀ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸਰੂਪ ਚੰਦ ਸਿੰਗਲਾ ਜਗਦੀਪ ਸਿੰਘ ਨਕਈ ਬਲਕਾਰ ਸਿੰਘ ਬਰਾੜ  ਚਮਕੌਰ ਸਿੰਘ ਮਾਨ ਨਿਰਮਲ ਸਿੰਘ ਸੰਧੂ ਰਾਜਵਿੰਦਰ ਸਿੰਘ ਹਰਪਾਲ ਸਿੰਘ ਆਦਿ ਹਾਜ਼ਰ ਸਨ। 

खबर एक नजर में देखे

लेबल

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

फ़ॉलोअर

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

यह ब्लॉग खोजें

Bathinda Leading NewsPaper

E-Paper Punjab Ka Sach 29 Nov 2024

HOME PAGE