बुधवार, 16 फ़रवरी 2022

Punjab Assembly Election 2022: पंजाब में आंतरिक सर्वेक्षण ने उड़ाई कांग्रेस नेताओं की नींद, रणनीति बदलने पर मजबूर हुई पार्टी

 


कांग्रेस की राष्ट्रीय महासचिव प्रियंका गांधी वाड्रा ने भी AAP पर जुबानी हमला करते हुए उसे BJP की B टीम बताया, जो एक आकस्मिक टिप्पणी की जगह सोची समझी रणनीति प्रतीत होती है.

 

चंडीगढ़/: आगामी 20 फरवरी को होने जा रहे पंजाब विधानसभा चुनाव (Punjab Assembly Election 2022) के लिए कांग्रेस को आंतरिक मूल्यांकन (Internal Assessment) के बाद अपनी रणनीति बदलने के लिए मजबूर होना पड़ा है. कांग्रेस पार्टी के कुछ वरिष्ठ नेताओं का मत है कि पंजाब में आम आदमी पार्टी (AAP) काफी मजबूत दावेदार के रूप में चुनौती पेश कर रही है.

जालंधर में 14 फरवरी को भारतीय जनता पार्टी की जनसभा में प्रधानमंत्री नरेंद्र मोदी के निशाने पर राहुल गांधी रहे. जबकि, कांग्रेस नेताओं ने अपनी सभाओं में आम आदमी पार्टी के संयोजक अरविंद केजरीवाल को निशाने पर रखा और सवाल ​किया कि उन्होंने दिल्ली की जनता के लिए क्या काम किए किए हैं, खासकर कोरोना महामारी के दौरान.कांग्रेस की राष्ट्रीय महासचिव प्रियंका गांधी वाड्रा ने भी AAP पर जुबानी हमला करते हुए उसे BJP की B टीम बताया, जो एक आकस्मिक टिप्पणी की जगह सोची समझी रणनीति प्रतीत होती है. कांग्रेस नेताओं खासकर प्रियंका और राहुल गांधी द्वारा आम आदमी पार्टी पर तीखे शाब्दिक प्रहार की शुरुआत पंजाब चुनाव के बारे में आंतरिक सर्वेक्षण रिपोर्ट मिलने के बाद हुई है.

राहुल गांधी ने चरणजीत सिंह चन्नी को मुख्यमंत्री का चेहरा घोषित करने से पहले कांग्रेस के वरिष्ठ नेताओं से मुलाकात कर पंजाब विधानसभा चुनाव 2022 में पार्टी की संभावनाओं के बारे में जानकारी हासिल की थी. पंजाब कांग्रेस के पूर्व अध्यक्ष सुनील जाखड़ ने राहुल गांधी को बताया कि आम आदमी पार्टी इस बार काफी मजबूत दावेदारी पेश कर रही है.

हालांकि, तब सुनील जाखड़ की बात को कांग्रेस द्वारा बहुत गंभीरता ने नहीं लिया गया. लेकिन पार्टी की ओर से पंजाब चुनाव को लेकर कराए गए आंतरिक मूल्यांकन में जो बात निकलकर सामने आई है, उसने कांग्रेस नेताओं को सोचने पर मजबूर कर दिया है. राज्य में बदलाव की आवाज तेज और मुखर है. चन्नी के नेतृत्व में कांग्रेस पंजाब की जनता को यह संदेश देना चाहती है कि यह एक नई पार्टी है, कैप्टन अमरिंदर सिंह वाली कांग्रेस से बिल्कुल जुदा है.

 

इंडियन युवा कांग्रेस (Indian Youth Congress) के अध्यक्ष श्रीनिवास बीवी (Srinivas BV) इन दिनों पंजाब में डेरा डाले हुए हैं. उन्हें जिम्मेदारी सौंपी गई है कि वह अपनी टीम के जरिए पंजाब के लोगों तक यह बात जोर-शोर से पहुंचाएं कि कोरोना की जानलेवा दूसरी लहर के दौरान दिल्ली में यदि किसी ने जनता की मदद की तो वह कांग्रेस पार्टी थी न कि आम आदमी पार्टी. राहुल गांधी ने भी जालंधर में अपनी जनसभा के दौरान इस मुद्दे का जिक्र किया था.

विज्ञापन

इसके अलावा दिल्ली की पूर्व मुख्यमंत्री शीला दीक्षित के पुत्र और कांग्रेस नेता संदीप दीक्षित भी चंडीगढ़ में मौजूद हैं और आम आदमी पार्टी के खिलाफ मोर्चा संभाले हुए हैं. वह समाचार चैनलों पर पंजाब चुनाव को लेकर लगातार इंटरव्यू दे रहे हैं और कांग्रेस पार्टी का पक्ष रख रहे हैं. आम आदमी पार्टी छोड़कर कांग्रेस में वापसी करने वाली अल्का लांबा को भी पंजाब में चुनाव प्रचार के लिए भेजा गया है.

विज्ञापन

कांग्रेस ने पंजाब चुनाव के लिए अपनी रणनीति में परिवर्तन करते हुए चरणजीत सिंह चन्नी को ”आम आदमी का मुख्यमंत्री” बताना शुरू किया है. इसके सपोर्ट में चुनावी नारे गढ़े गए हैं, सीएम चन्नी के लोगों के साथ ताश के पत्ते फेंटने से लेकर सड़क किनारे किसी छोटे ढाबे में ट्रक ड्राइवर्स के साथ भोजन करने और अपनी सुरक्षा छोड़कर भीड़ के बीच पहुंच जाने का वीडियो वायरल किया जा रहा है. कांग्रेस मुख्यमंत्री चरणजीत सिंह चन्नी को ”आम आदमी” के रूप में पेश कर रही है, जिसके लिए पंजाब को वोट करना चाहिए.लेकिन एक ऐसा राज्य जिसने बीते 5 साल में चुनावी वादों को असफल होते देखा है, सड़कों पर कुछ लोगों ने  कहा, “हमने सब देख लिया है, अब हमें बदलाव की जरूरत है. हमें किसी और की जरूरत है.” रूपनगर के एक किसान ने कहा, “चन्नी अलग है. शायद वह बदलाव ला सकता है.” दूसरी ओर अरविंद केजरीवाल अपनी जनसभाओं में AAP को एक ऐसी पार्टी के रूप में पेश कर रहे हैं जो पंजाब में बदलाव ला सकती है. चुनाव प्रचार के आखिरी दिनों में कांग्रेस पंजाब में इलेक्शन नरेटिव बदलने की भरसक कोशिश कर रही है.

मंगलवार, 15 फ़रवरी 2022

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਨਿੱਤਰੇ ਸ਼ਹਿਰ ਬਠਿੰਡਾ ਦੇ ਦੁਕਾਨਦਾਰ ਤੇ ਵਪਾਰੀ, ਗਰਮਜੋਸ਼ੀ ਨਾਲ ਕੀਤਾ ਬਾਜ਼ਾਰਾਂ ਵਿਚ ਸਵਾਗਤ. ਮਨਪ੍ਰੀਤ ਸਿੰਘ ਬਾਦਲ ਸਵਾਗਤ ਤੋਂ ਹੋਏ ਗਦਗਦ, ਵਪਾਰੀਆਂ ਨੇ ਫੁੱਲਾਂ ਅਤੇ ਨੋਟਾਂ ਦੇ ਹਾਰ ਪਾ ਕੇ ਦਿੱਤਾ ਭਰਪੂਰ ਸਮਰਥਨ


ਵਿੱਤ ਮੰਤਰੀ ਦੀ ਚੋਣ ਮੁਹਿੰਮ ਨੂੰ ਬਾਦਲ ਅਤੇ ਜੌਹਲ ਪਰਿਵਾਰ ਨੇ ਦਿੱਤਾ ਭਖਵਾਂ ਰੂਪ ,ਮਨਪ੍ਰੀਤ ਸਿੰਘ ਬਾਦਲ ਦੀ ਦੂਸਰੀ ਵਾਰ ਜਿੱਤ ਲਈ ਮੰਗਿਆ ਸਹਿਯੋਗ 

ਬਠਿੰਡਾ ਨਿਵਾਸੀਆਂ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਦਾ ਸਦਾ ਰਹਾਂਗਾ ਰਿਣੀ :  ਮਨਪ੍ਰੀਤ ਸਿੰਘ ਬਾਦਲ   

ਬਠਿੰਡਾ 15 ਫ਼ਰਵਰੀ. ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਪੂਰਾ ਸ਼ਹਿਰ ਨਿਤਰਦਾ ਹੋਇਆ ਨਜ਼ਰ ਆ ਰਿਹਾ ਹੈ। ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਤੇ ਵਪਾਰੀਆਂ ਤੋਂ ਵੋਟ ਦੀ ਮੰਗ ਕੀਤੀ।ਇਸ ਮੌਕੇ ਕਾਂਗਰਸੀ ਆਗੂਆਂ ਦਾ ਹਜੂਮ ਸੜਕਾਂ ਤੇ ਨਿਤਰਦਾ ਹੋਇਆ ਨਜ਼ਰ ਆਇਆ ਅਤੇ ਬਠਿੰਡਾ ਸ਼ਹਿਰ ਦੇ ਬਾਜ਼ਾਰਾਂ ਦੀਆਂ ਮੁੱਖ ਸੜਕਾਂ ਕਾਂਗਰਸ ਦੇ ਝੰਡਿਆਂ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਗੂੰਜਦੇ ਨਾਅਰਿਆਂ ਨਾਲ ਗੂੰਜ ਦੀਆਂ ਦਿਖਾਈ ਦਿੱਤੀਆਂ ।  ਇਸ ਮੌਕੇ ਹਾਲਾਤ ਉਸ ਸਮੇਂ ਮਨਪ੍ਰੀਤ ਸਿੰਘ ਬਾਦਲ ਦੀ ਜਿੱਤ ਤੇ ਮੋਹਰ ਲਾਉਂਦੇ ਹੋਏ ਦਿਖਾਈ ਦਿੱਤੇ ਜਦੋਂ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ।ਮਨਪ੍ਰੀਤ ਸਿੰਘ ਬਾਦਲ ਦਾ ਫੁੱਲਾਂ ਅਤੇ ਨੋਟਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਤੇ ਵਿਧਾਨ ਸਭਾ ਚੋਣਾਂ ਵਿਚ ਦੂਸਰੀ ਵਾਰ ਜਿੱਤ ਲਈ ਡਟ ਕੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਮਿਲੇ ਸਹਿਯੋਗ ਤੇ ਭਾਵੁਕ ਤਕਰੀਰ ਰਾਹੀਂ ਕਿਹਾ ਕਿ ਬਠਿੰਡਾ ਦੇ ਨਿਵਾਸੀਆਂ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਲਈ ਸਦਾ ਰਿਣੀ ਰਹਿਣਗੇ ਤੇ ਸ਼ਹਿਰ ਵਾਸੀਆਂ ਵੱਲੋਂ ਚੜ੍ਹਾਏ ਇਸ ਕਰਜ਼ ਨੂੰ ਉਤਾਰਨ ਲਈ ਸ਼ਹਿਰ ਦੇ ਲੋਕਾਂ ਅਤੇ ਵਿਕਾਸ ਪ੍ਰਤੀ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਪਰਿਵਾਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ ਤੇ ਦੂਸਰੀ ਵਾਰ ਕਾਂਗਰਸ ਦੀ ਸਰਕਾਰ ਬਣਨ ਤੇ ਇਸ ਇਲਾਕੇ ਨੂੰ ਹੋਰ ਵੀ ਸੁੰਦਰ ਸ਼ਹਿਰ ਵਿਕਸਤ ਕੀਤਾ ਜਾਵੇਗਾ । ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਉਨ੍ਹਾਂ ਦੀ ਪਤਨੀ ਵੀਨੂੰ ਬਾਦਲ ,ਬੇਟੀ ਰੀਆ ਬਾਦਲ, ਜੈਜੀਤ ਸਿੰਘ ਜੌਹਲ, ਸਿੰਮੂ ਜੌਹਲ ,ਮੰਨਤ ਜੌਹਲ, ਡਾ ਆਜ਼ਮ ਜੌਹਲ ਵੱਲੋਂ ਵੀ ਭਖਵਾਂ ਰੂਪ ਦਿੰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਰਵਾਏ ਵਿਕਾਸ ਦੇ ਨਾਮ ਤੇ ਵੋਟ ਦੀ ਮੰਗ ਕੀਤੀ।  ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ, ਸਮੂਹ ਕੌਂਸਲਰ, ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਸਹਿਬਾਨ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।



राज नंबरदार के पक्ष में चुनाव प्रचार करने पहुंच रही स्मृति ईरानी का 16 फरवरी को बठिंडा में किया जाएगा भव्य स्वागत: वीनू गोयल


बठिंडा, 15 फरवरी ।
समाज सेविका तथा भाजपा नेत्री वीनू गोयल ने बताया कि केंद्रीय मंत्री श्रीमती स्मृति ईरानी आज बठिंडा के छाबड़ा पैलेस में पहुंचेंगे। उन्होंने बताया कि स्मृति ईरानी एक सशक्त महिला हैं और महिलाओं के लिए प्रेरणा स्रोत हैं। वीनू गोयल ने कहा कि बठिंडा की नारी शक्ति को विशेष निवेदन व आमंत्रण है कि वह आज 16 फरवरी, बुधवार की सुबह 9:30 बजे छाबड़ा पैलेस में पहुंचे। उन्होंने कहा कि सशक्त महिला स्मृति ईरानी का बठिंडा की महिलाओं द्वारा भव्य स्वागत किया जाएगा। वीनू गोयल ने बताया कि राजनीति में आने से पहले स्मृति ईरानी अभिनय कर चुकी हैं। स्मृति ईरानी ने साल 2003 में राजनीति में कदम रखा और आज वह सफल राजनीतिज्ञ हैं। वीनू गोयल ने बताया कि बठिंडा में पिछली बार केंद्रीय विश्वविद्यालय के उद्घाटन समारोह पर पहुंचे थे। आज वह भाजपा का कमल खिलाने के लिए भाजपा गठबंधन के उम्मीदवार राज नंबरदार के हक में जनसभा को संबोधित करेंगे। इस दौरान राज नंबरदार की बेटी रूपाली सिंगला तथा उनकी धर्मपत्नी दर्शना गर्गने बठिंडा निवासियों से 20 फरवरी को कमल का बटन दबाकर भाजपा को विजेता बनाने की अपील की। इस दौरान सिमरनजीत कौर तथा पिंकी बराड़ भी उपस्थित थीं।



शनिवार, 12 फ़रवरी 2022

ਜਗਰੂਪ ਸਿੰਘ ਗਿੱਲ ਨੇ ਕੀਤਾ ਵੱਖ ਵੱਖ ਵਾਰਡਾਂ ਦਾ ਦੌਰਾ, ਕੀਤਾ ਨੁੱਕੜ ਮੀਟਿੰਗਾਂ ਨੂੰ ਸੰਬੋਧਨ, -ਸ਼ਹਿਰ ਵਾਸੀਆਂ ਵਲੋਂ ਲੱਡੂਆਂ ਨਾਲ ਤੋਲ ਸਿਰੋਪੇ ਪਾ ਗਿੱਲ ਦਾ ਕੀਤਾ ਸਵਾਗਤ


ਬਠਿੰਡਾ, 12 ਫਰਵਰੀ :
ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਵੱਖ ਵੱਖ ਥਾਵਾਂ ਤੇ ਜਗਰੂਪ ਸਿੰਘ ਗਿੱਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਵਿਧਾਨ ਸਭਾ ਚੋਣਾਂ ਵਿੱਚ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾਇਆ । 

ਇਸ ਮੌਕੇ ਵੱਖ ਵੱਖ ਥਾਵਾਂ ਹਜ਼ੂਰਾ ਕਪੂਰਾ ਨਗਰ ਵਾਰਡ ਨੰਬਰ 03, ਅਮਰਪੁਰਾ ਕੋਠੇ ਵਾਰਡ ਨੰਬਰ 01, ਜੋਗੀ ਨਗਰ ਗਲੀ ਨੰਬਰ 5, ਸਮੇਤ ਕਈ ਸਥਾਨਾਂ ਤੇ ਜਗਰੂਪ ਸਿੰਘ ਗਿੱਲ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਸਿਰੋਪੇ ਪਾ ਉਹਨਾਂ ਨਾ ਸਨਮਾਨ ਕੀਤਾ ਗਿਆ I ਗਿੱਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਮੇਸ਼ਾਂ ਹੀ ਸ਼ਹਿਰ ਦੇ ਵਿਕਾਸ ਲਈ ਸਾਫ਼ ਨੀਅਤ ਅਤੇ ਨੀਤੀ ਨਾਲ ਕੰਮ ਕੀਤਾ ਪਰ ਕਦੇ ਵੀ ਗ਼ਲਤ ਧੰਦਿਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਨਾ ਹੀ ਗਲਤ ਦਾ ਸਾਥ ਦਿੱਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਹਿਯੋਗ ਦੇਣ ਅਤੇ ਜਿੱਤਣ ਉਪਰੰਤ ਆਪ ਦੀ ਸਰਕਾਰ ਬਣਨ ਤੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਕੀਤੀ ਜਾਵੇਗੀ ਅਤੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਵਰਕਰ ਹਾਜ਼ਰ ਸਨ।



ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਨੇ ਕੀਤਾ ਚੋਣ ਮੈਨੀਫੈਸਟੋ ਜਾਰੀ ,-ਸ਼੍ਰੋਮਣੀ ਅਕਾਲੀ ਦਲ ਦੀ ਸੋਚ “ਜੋ ਕਿਹਾ ਕਰਕੇ ਵਿਖਾਇਆ, ਜੋ ਕਹਾਂਗੇ ਕਰਕੇ ਵਿਖਾਵਾਂਗੇ” ਲੋਕਾਂ ਨੂੰ ਮਿਲੇਗੀ ਹਰ ਸਹੂਲਤ : ਸਰੂਪ ਸਿੰਗਲਾ


 -”ਬਠਿੰਡਾ ਤੋਂ ਜਿਤਾ ਦਿਉ, ਸਰਕਾਰ ਬਣਾ ਦਿਓ” ਨਹੀਂ ਹੋਣ ਦੇਵਾਂਗੇ ਸ਼ਹਿਰੀਆਂ ਦਾ ਕੋਈ ਵੀ ਨੁਕਸਾਨ

 --ਟ੍ਰੈਫਿਕ ਦੀ ਸਮੱਸਿਆ ਹੋਵੇਗੀ ਹਲ, ਬਣਾਵਾਂਗੇ ਪਾਰਕਿੰਗਾਂ ,ਖ਼ਤਮ ਹੋਵੇਗਾ ਤਾਰਾਂ ਦਾ ਜੰਜਾਲ, ਨੌਜਵਾਨਾਂ ਨੂੰ ਮਿਲੇਗਾ ਰੁਜਗਾਰ    

 --ਲਾਈਨੋਂ ਪਾਰ ਇਲਾਕੇ ਨੂੰ ਸੁੰਦਰ ਬਣਾਉਣ ਅਤੇ ਸ਼ਹਿਰ ਦੇ ਦੋ ਹਿੱਸਿਆਂ ਵਿੱਚ ਫਾਇਰ ਬਿਗ੍ਰੇਡ ਸੈਂਟਰ ਸਥਾਪਤ ਕਰਨ ਦਾ ਐਲਾਨ    

ਬਠਿੰਡਾ 12 ਫ਼ਰਵਰੀ:-ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਅੱਜ ਪਾਰਟੀ ਦੀ ਸਮੂਹ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਬਠਿੰਡਾ ਸ਼ਹਿਰ ਦੇ ਵਿਕਾਸ ਨੂੰ ਅੱਗੇ ਲਿਜਾਣ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੋਚ “ਜੋ ਕਿਹਾ ਕਰ ਕੇ ਵਿਖਾਇਆ ਜੋ ਕਹਾਂਗੇ ਕਰਕੇ ਵਿਖਾਵਾਂਗੇ” ਤਹਿਤ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ।”10 ਸਾਲ ਜੋ ਕੀਤਾ ਵਿਕਾਸ, ਇਸੇ ਕਰਕੇ ਬਠਿੰਡਾ ਨੂੰ ਸਰੂਪ ਤੋਂ ਆਸ” ਦੇ ਬੈਨਰ ਹੇਠ ਜਾਰੀ ਕੀਤੇ ਚੋਣ ਮੈਨੀਫੈਸਟੋ ਵਿਚ ਸਾਬਕਾ ਵਿਧਾਇਕ ਅਤੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ 18 ਏਜੰਡਿਆਂ ਤੇ ਪਹਿਲ ਦੇ ਆਧਾਰ ਤੇ ਕੰਮ ਹੋਵੇਗਾ, ਬਠਿੰਡਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਉਪਰਾਲੇ ਹੋਣਗੇ, ਮੁੱਖ ਕੰਮ ਬਰਨਾਲਾ ਬਾਈਪਾਸ ਤੇ ਪਿੱਲਰਾਂ ਵਾਲਾ ਪੁਲ ਬਣਾਉਣ, ਬਾਜ਼ਾਰਾਂ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਾਰਕਿੰਗਾਂ ਦਾ ਪ੍ਰਬੰਧ, ਬਠਿੰਡਾ ਸ਼ਹਿਰ ਦੇ ਗਰੋਥ ਸੈਂਟਰ ਤੇ ਲਾਈਨੋਂ ਪਾਰ ਇਲਾਕੇ ਵਿੱਚ ਫਾਇਰ ਬਿਗ੍ਰੇਡ ਸਥਾਪਤ ਕਰਨ, ਲੋਕਲ ਬੱਸ ਸਰਵਿਸ ਸ਼ੁਰੂ ਕਰਨ, ਤਾਰਾਂ ਦੇ ਜੰਜਾਲ ਨੂੰ ਖ਼ਤਮ ਕਰਨ, ਬਠਿੰਡਾ ਨੂੰ ਟੂਰਿਸਟ ਅਤੇ ਟੈਕਸਟਾਈਲ ਹੱਬ ਬਣਾਉਣ , ਕਚਰਾ ਪਲਾਂਟ ਨੂੰ ਬਾਹਰ ਕੱਢਣ ਦੇ ਨਾਲ ਲਾਈਨੋ ਪਾਰ ਇਲਾਕੇ ਨੂੰ ਸਭ ਤੋਂ ਸੁੰਦਰ ਇਲਾਕਾ ਬਣਾਉਣ ਲਈ ਯਤਨ ਕਰਕੇ ਵਿਖਾਵਾਂਗੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਸਰੂਪ ਸਿੰਗਲਾ ਨੇ ਵਾਅਦਾ ਕੀਤਾ ਕਿ ਬਠਿੰਡਾ ਤੋਂ “ਜਿਤਾ ਦਿਉ ਅਕਾਲੀ ਬਸਪਾ ਸਰਕਾਰ ਬਣਾ ਦਿਓ” ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਨਾਲ ਸ਼ਹਿਰ ਵਾਸੀਆਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ, ਹਰ ਸਮੱਸਿਆ ਦਾ ਹੱਲ ਹੋਵੇਗਾ ।ਉਨ੍ਹਾਂ ਦਾਅਵਾ ਕੀਤਾ ਕਿ ਨਸ਼ਿਆਂ ਦੇ ਖਾਤਮੇ ਲਈ ਕਮਰਕੱਸੇ ਕੀਤੇ ਜਾਣਗੇ, ਸੀਸੀਟੀਵੀ ਕੈਮਰੇ ਲਾ ਕੇ ਸੁਰੱਖਿਆ ਯਕੀਨੀ ਬਣਾਈ ਜਾਵੇਗੀ, ਚੌਵੀ ਘੰਟਿਆਂ ਵਿੱਚ ਸ਼ਿਕਾਇਤਾਂ ਤੇ ਹੱਲ ਕਰਨ ਲਈ ਪੁਲੀਸ ਨੂੰ  ਬਚਨਬੱਧ ਕੀਤਾ ਜਾਵੇਗਾ। ਇਸ ਦੇ ਨਾਲ ਗ਼ਰੀਬ ਤੇ ਮੱਧ ਵਰਗ ਦੀਆਂ ਔਰਤਾਂ ਨੂੰ ਰੁਜ਼ਗਾਰ ਤੇ ਪੜ੍ਹੇ ਲਿਖੇ ਬੱਚਿਆਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਾਉਣ ਲਈ ਯਤਨ ਕਰਾਂਗੇ, ਬਰਸਾਤੀ ਪਾਣੀ ਦੇ ਨਿਕਾਸ, ਸੁੰਦਰ ਸਟਰੀਟ ਲਾਈਟਾਂ, ਸੁੰਦਰ ਸੜਕਾਂ, ਸੀਵਰੇਜ ਦੇ ਵਧੀਆ ਪ੍ਰਬੰਧ ਅਤੇ ਹਰਿਆਲੀ ਭਰਿਆ ਬਠਿੰਡਾ ਬਣਾਉਣ ਲਈ ਕੋਸ਼ਿਸ਼ਾਂ ਕਰਾਂਗੇ ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ “ਸਾਡਾ ਪੰਜਾਬ ਹੋਵੇ ਖ਼ੁਸ਼ਹਾਲ” ਹੈ ਜਿਸ ਤੇ ਪੂਰੀ ਵਚਨਬੱਧਤਾ ਦੁਹਰਾਈ ਜਾਏਗੀ, ਜਿਸ ਲਈ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹਨ । ਉਨ੍ਹਾਂ ਦਾਅਵਾ ਕੀਤਾ ਕਿ ਖ਼ਜ਼ਾਨਾ ਮੰਤਰੀ ਨੇ ਤਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਗੁੰਮਰਾਹ ਹੀ ਕੀਤਾ, ਪਰ ਅਸੀਂ ਦਸ ਸਾਲ ਵਿਕਾਸ ਕੀਤਾ ਤੇ ਹੁਣ ਵੀ ਕੰਮ ਕਰਕੇ ਵਿਖਾਵਾਂਗੇ । ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਕੋਰ ਕਮੇਟੀ ਦੇ ਮੈਂਬਰ ਅਤੇ ਵੱਖ ਵੱਖ ਵਿੰਗਾਂ ਦੇ ਪ੍ਰਧਾਨ ਸਾਹਿਬ ਹਾਜ਼ਰ ਸਨ ।



शुक्रवार, 11 फ़रवरी 2022

कोरोना महामारी दौरान केंद्र सरकार द्वारा आम जनता के लिए भेजे गए आटे को बर्बाद करने वाले किस मुंह से मांग रहे हैं वोट: राज नंबरदार, -भाजपा गठबंधन की सरकार बनने पर बठिंडा में लागू करवाई जाएगी समस्त लोक भलाई स्कीमें: विवेक नंबरदार


बठिंडा, 11 फरवरी ()। कोरोना महामारी दौरान केंद्र की मोदी सरकार द्वारा बठिंडा निवासियों के लिए भेजे गए आटे को रोज गार्डन के नजदीक मिट्टी में दबाकर बर्बाद करने वाले आज किस मुंह से बठिंडा निवासियों से वोटों की मांग कर रहे हैं। उपरोक्त बातें भाजपा-पंजाब लोग कांग्रेस-अकाली दल संयुक्त गठबंधन के बठिंडा शहरी से उम्मीदवार राज नंबरदार ने बठिंडा के विभिन्न हिस्सों में नुक्कड़ बैठकों को संबोधित करते हुए कही। इस दौरान उनके साथ भाजपा-पंजाब लोग कांग्रेस-अकाली दल संयुक्त गठबंधन के समस्त पदाधिकारी, वर्कर तथा भारी तादाद में इलाका निवासी उपस्थित थे। राज नंबरदार ने कहा कि 5 साल पहले बठिंडा निवासियों से तरह-तरह के वादे किए गए, परंतु बाद में उक्त वादों को पूरा करने की बजाय मनप्रीत बादल ने खाली खजाने का रोना रोया, जिस कारण अब बठिंडा निवासी उनके पीपे भी वोटों से खाली रखेंगे। उन्होंने वोटों की मांग करते हुए कहा कि बठिंडा निवासियों की एक-एक वोट कीमती है और यह वोट कमल के निशान को पड़नी जरूरी है, ताकि बठिंडा में भी केंद्र सरकार की समस्त लोकहित स्कीमों को लागू करवाया जा सके। इस दौरान विशाल रैली का रूप धारण करती हुई नुक्कड़ बैठकें उनकी जीत पर मुहर लगाती दिखाई दी और बठिंडा निवासियों ने भी राज नंबरदार को भारी मतों से जीता कर विधानसभा में भेजने का ऐलान किया। इस मौके राज नंबरदार के बेटे तथा एमसी विवेक गर्ग विक्की नंबरदार ने भी अपने पिता के लिए वोटों की मांग करते हुए बठिंडा निवासियों को विश्वास दिलाया कि वह विधायक बनने के लिए वोटों की मांग नहीं कर रहे, बल्कि बठिंडा की पहरेदारी करने के लिए कीमती वोट बठिंडा निवासियों से मांग रहे हैं। उन्होंने कहा कि उनके पिता राज नंबरदार द्वारा बठिंडा निवासियों की बिना किसी लालच के सेवा की जाती है और वह आज बठिंडा निवासियों को विश्वास दिलाते हैं कि उनके पिता राज नंबरदार की जीत के बाद बठिंडा के प्रत्येक इंसान का सपना पूरा करवाया जाएगा। उन्होंने कहा कि वह बठिंडा की पहरेदारी करने में विश्वास रखते हैं। इस दौरान भाजपा के सीनियर नेता नरेंद्र मित्तल ने भी आम जनता को संबोधित किया और खुशहाल बठिंडा तथा खुशहाल पंजाब के लिए भाजपा गठबंधन को जिताने की मांग की। उन्होंने कहा कि जो जगरूप सिंह गिल खुद को बठिंडा का सेवादार बोल रहा है, वह पहले बठिंडा निवासियों को यह बताएं कि कोरोना महामारी दौरान उनके घर राशन मांगने आने वाले गरीब लोगों पर लाठियां क्यों बरसाई गई। राज नंबरदार ने कहा कि जगरूप गिल ने हमेशा ही मनप्रीत बादल की धक्केशाहियों का साथ दिया और कभी भी मनप्रीत बादल द्वारा किए जा रहे गलत कार्यों का विरोध नहीं किया। उन्होंने शिरोमणी अकाली दल-बसपा गठबंधन के उम्मीदवार सरूप चंद सिंगला को भी सवाल किया कि सिंगला साहब पहले बठिंडा निवासियों को यह बताएं कि उनको भी 5 साल का मौका मिला था और उन 5 सालों में उन्होंने बठिंडा निवासियों को क्या दिया। राज नंबरदार ने कहा कि अगर सरूप सिंगला एम्ज, कैंसर अस्पताल तथा केंद्रीय यूनिवर्सिटी बठिंडा में स्थापित करने का दावा कर रहे हैं, तो वह यह बताएं कि अगर यह प्रोजेक्ट बादल सरकार की देन थी, तो फिर केंद्र सरकार के प्रोजेक्ट कहां गए। उन्होंने आम जनता से वोटों की मांग करते हुए कहा कि जिन प्रोजेक्टों को सरूप सिंगला अपनी देन बता रहे हैं, वह सारे प्रोजेक्ट केंद्र की मोदी सरकार की देन है, जबकि जिन स्कूलों के सौंदर्यकरण की बातें मनप्रीत सिंह बादल कर रहे हैं, उन स्कूलों की नुहार बदलने और शिक्षा में सुधार करने के लिए सर्व शिक्षा अभियान के तहत केंद्र की भाजपा सरकार द्वारा ग्रांट जारी की गई है और उक्त सारे प्रोजेक्ट केंद्र की भाजपा सरकार के प्रोजेक्ट हैं। उन्होंने कहा कि पंजाब में भाजपा गठबंधन की अगुवाई वाली डबल इंजन सरकार बन रही है और बठिंडा से राज नंबरदार की जीत बठिंडा निवासियों की जीत होगी और इस डबल इंजन सरकार में बठिंडा निवासियों के प्रत्येक परिवार को खुशहाल बनाया जाएगा।




ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਮਨਪ੍ਰੀਤ ਬਾਦਲ ਦੇ ਹਲਕੇ ਵਿੱਚ ਵਿਸ਼ਾਲ ਝੰਡਾ ਮਾਰਚ, ਪੰਜਾਬ ਦੇ ਮੁਲਾਜ਼ਮਾਂ ਪੈਨਸ਼ਨਰਾਂ ਅਤੇ ਕੱਚੇ ਮੁਲਾਜ਼ਮਾਂ ਨਾਲ ਧੋਖਾ ਕਰਨ ਦਾ ਦੋਸ਼


ਬਠਿੰਡਾ, 11 ਫਰਵਰੀ.
ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਦੀਆਂ ਮੰਗਾਂ ਸੰਬੰਧੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਗਲਤ ਇਸ਼ਤਿਹਾਰਬਾਜੀ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਧੋਖਾ ਦੇਣ ਦੇ ਖਿਲਾਫ਼ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਬਠਿੰਡਾ ਵਿੱਚ ਵਿਸ਼ਾਲ ਝੰਡਾ ਮਾਰਚ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਆਪਣੇ ਮੋਟਰਸਾਈਕਲ ਅਤੇ ਕੈਂਟਰ ਲੈ ਕੇ ਸ਼ਾਮਲ ਹੋਏ। ਇਹ ਮਾਰਚ ਰੋਜ਼ ਗਾਰਡਨ ਤੋਂ ਸ਼ੁਰੂ ਹੋ ਕੇ ਗੁਰੂ ਗੋਬਿੰਦ ਸਿੰਘ ਨਗਰ, ਬੱਲਾ ਰਾਮ ਨਗਰ, ਟੀਚਰ ਕਲੋਨੀ, ਬਾਬਾ ਫਰੀਦ ਨਗਰ, ਬੀਬੀ ਵਾਲਾ ਚੌਂਕ, ਜੁਝਾਰ ਸਿੰਘ ਨਗਰ, , ਧੋਬੀਆਣਾ ਰੋਡ, ਭਾਗੂ ਰੋਡ, ਹਰਬੰਸ ਨਗਰ, ਊਧਮ ਸਿੰਘ ਨਗਰ, ਅਮਰੀਕ ਸਿੰਘ ਰੋਡ ਅਤੇ ਮਾਲ ਰੋਡ ਆਦਿ ਵਿੱਚੋਂ ਦੀ ਗੁਜਰਦਾ ਹੋਇਆ ਹਨੂੰਮਾਨ ਚੌਂਕ ਪਹੁੰਚ ਕੇ ਸਮਾਪਤ ਹੋਇਆ।

ਇਸ ਮੌਕੇ ਵੱਖ ਵੱਖ ਪੜਾਵਾਂ 'ਤੇ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂਆਂ ਸਤੀਸ਼ ਰਾਣਾ, ਜਰਮਨਜੀਤ ਸਿੰਘ, ਠਾਕੁਰ ਸਿੰਘ, ਰਣਜੀਤ ਸਿੰਘ ਰਾਣਵਾਂ, ਸੁਖਜੀਤ ਸਿੰਘ, ਬਾਜ ਸਿੰਘ ਖਹਿਰਾ, ਰਵਿੰਦਰ ਲੂਥਰਾ ਅਤੇ ਦਰਸ਼ਨ ਮੌੜ ਅਾਦਿ ਨੇ ਆਖਿਆ ਕਿ ਮਨਪ੍ਰੀਤ ਬਾਦਲ ਦੀ ਕਰਪੋਰੇਟ ਭਗਤੀ ਅਤੇ ਅੜੀਅਲ ਰਵੱਈਏ ਕਾਰਨ ਛੇਵੇਂ ਤਨਖਾਹ ਕਮਿਸ਼ਨ ਵਿੱਚ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਰਗੜ ਕੇ ਰੱਖ ਦਿੱਤਾ ਗਿਆ ਹੈ। ਪੈਨਸ਼ਨਰਾਂ ਨੂੰ 2.59 ਦੇ ਗੁਣਾਂਕ ਨਾਲ ਪੈਨਸ਼ਨ ਦੁਹਰਾਈ ਕਰਨ ਦੀ ਬਜਾਏ 2.44 ਦੇ ਗੁਣਾਂਕ ਨਾਲ ਜਬਰੀ ਬੰਨ ਦਿੱਤਾ ਗਿਆ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦੁਆਰਾ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਝੂਠੀ ਇਸ਼ਤਿਹਾਰਬਾਜੀ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ ਹੈ, ਜਦ ਕਿ ਪੰਜਾਬ ਦਾ ਇੱਕ ਵੀ ਕੱਚਾ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਇਸੇ ਤਰਾਂ ਮਾਣ ਭੱਤਾ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਵਿੱਚ ਪੰਜਾਬ ਸਰਕਾਰ ਦੇ ਨਾਲ ਨਾਲ ਮਨਪ੍ਰੀਤ ਬਾਦਲ ਵੀ ਵੱਡਾ ਅੜਿੱਕਾ ਬਣਿਆ ਰਿਹਾ।

ਸਾਂਝੇ ਫਰੰਟ ਦੇ ਆਗੂਆਂ ਸਿਕੰਦਰ ਸਿੰਘ ਧਾਲੀਵਾਲ, ਕਰਮਜੀਤ ਸਿੰਘ ਬੀਹਲਾ, ਗੁਰਸੇਵਕ ਸਿੰਘ ਥਰਮਲ, ਭਜਨ ਸਿੰਘ ਗਿੱਲ, ਕੁਲਬੀਰ ਸਿੰਘ ਢਿੱਲੋਂ, ਪ੍ਰੇਮ ਚਾਵਲਾ, ਅਮਰੀਕ ਸਿੰਘ ਕੰਗ, ਡਾ. ਇਕਬਾਲ ਸਿੰਘ ਬਠਿੰਡਾ, ਲੱਖਾ ਸਿੰਘ ਸਹਾਰਨਾ ਅਤੇ ਨਿਰਮਲ ਸਿੰਘ ਬਠਿੰਡਾ ਜ਼ੋਨ  ਨੇ ਆਖਿਆ ਕਿ ਮਨਪ੍ਰੀਤ ਬਾਦਲ ਨੇ 2017 ਵਿੱਚ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਬਠਿੰਡਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਚਾਲੂ ਕੀਤੇ ਜਾਣਗੇ ਅਤੇ ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ। ਪ੍ਰੰਤੂ ਸਰਕਾਰ ਬਣਨ 'ਤੇ ਇਸ ਨੇ ਬਠਿੰਡਾ ਥਰਮਲ ਪਲਾਂਟ ਦਾ ਭੋਗ ਪਾ ਦਿੱਤਾ ਅਤੇ ਥਰਮਲ ਦੀ 1700 ਏਕੜ ਜ਼ਮੀਨ ਇੱਕ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਾਰਪੋਰੇਟ ਘਰਾਣਿਆਂ ਨੂੰ ਲੁੱਟਾ ਦਿੱਤੀ। ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਵਿੱਚ ਵੀ ਇਹ ਆਗੂ ਪੂਰੇ ਪੰਜ ਸਾਲ ਤੱਕ ਸਭ ਤੋਂ ਵੱਡਾ ਅੜਿੱਕਾ ਬਣਿਆ ਰਿਹਾ।

ਝੰਡਾ ਮਾਰਚ ਵਿੱਚ ਸੰਬੋਧਨ ਕਰਦਿਆਂ ਮਨਜੀਤ ਸਿੰਘ ਪੰਜੂ, ਬਖ਼ਸ਼ੀਸ਼ ਸਿੰਘ ਬਰਨਾਲਾ, ਹਰਜੀਤ ਸਿੰਘ, ਜਗਪਾਲ ਬੰਗੀ, ਮੱਖਣ ਸਿੰਘ ਖਣਗਵਾਲ, ਗਗਨਦੀਪ ਬਠਿੰਡਾ, ਹਰਜੰਟ ਸਿੰਘ ਬੋਡੇ, ਧਰਮਿੰਦਰ ਮਾਨਸਾ, ਕਮਰਜੀਤ ਸਿੰਘ ਮਾਨ ਅਤੇ ਗੁਰਮੀਤ ਸੁਖਪੁਰ  ਨੇ ਕਿਹਾ ਕਿ ਮਨਪ੍ਰੀਤ ਬਾਦਲ ਦੀ ਲੋਕ ਵਿਰੋਧੀ ਪਹੁੰਚ ਕਾਰਨ ਤਨਖਾਹ ਕਮਿਸ਼ਨ ਦੇ ਬਕਾਏ ਹੜੱਪ ਕੀਤੇ ਗਏ, ਮੁਲਾਜ਼ਮਾਂ ਦੇ 38 ਤਰ੍ਹਾਂ ਦੇ ਭੱਤੇ ਕੱਟ ਲਏ ਗਏ,  ਅਣ-ਰਿਵਾਇਜਡ ਅਤੇ ਪਾਰਸ਼ਲੀ ਰਿਵਾਇਜਡ ਵਰਗਾਂ ਦੀ ਸਾਲ 2011 ਤੋਂ ਤੋੜੀ ਗਈ ਪੇ ਪੈਰਿਟੀ ਬਹਾਲ ਨਹੀਂ ਕੀਤੀ ਗਈ,  01-01-2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਬਕਾਏ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ 'ਤੇ ਪੰਜਾਬ ਦੀ ਬਜਾਏ ਕੇਂਦਰ ਦੇ ਤਨਖਾਹ ਸਕੇਲ ਲਾਗੂ ਕਰ ਦਿੱਤੇ ਗਏ ਅਤੇ ਪਰਖ ਕਾਲ ਦੌਰਾਨ ਮੁੱਢਲੀ ਤਨਖਾਹ ਦੇਣ ਸੰਬੰਧੀ 15-01-2015 ਦਾ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ ਗਿਆ।

ਇਸ ਮੌਕੇ ਮਨਜੀਤ ਸਿੰਘ ਸੈਣੀ, ਸੌਦਾਨ ਯਾਦਵ, ਕਰਨ ਜੈਨ, ਕੇਵਲ ਸਿੰਘ, ਰਾਜੀਵ ਬਰਨਾਲਾ, ਪ੍ਰਿਤਪਾਲ ਸਿੰਘ ਬਠਿੰਡਾ, ਇੰਦਰਜੀਤ ਸਿੰਘ, ਜਗਸੀਰ ਬਾਂਗਰ, ਰਜਤ ਕੁਮਾਰ ਅਤੇ ਬਲਬੀਰ ਸਿੰਘ ਸਿਵੀਆਂ ਆਦਿ ਨੇ ਵੀ ਸੰਬੋਧਨ ਕੀਤਾ। ਸਾਂਝੇ ਫਰੰਟ ਦੇ ਆਗੂਆਂ ਵੱਲੋਂ ਐਲਾਨ ਕੀਤਾ ਕਿ ਮੁੱਖ ਮੰਤਰੀ ਚੰਨੀ ਦੇ ਹਲਕਾ ਚਮਕੌਰ ਸਾਹਿਬ ਵਿਖੇ 17 ਫਰਵਰੀ ਨੂੰ ਇਸੇ ਤਰਜ ਤੇ ਝੰਡਾ ਮਾਰਚ ਕੀਤਾ ਜਾਵੇਗਾ।



आप के झूठ प्रचार पर पूर्व विधायक सिंगला के पुत्र दीनव सिंगला ने लगाए गंभीर आरोप, कहा: लोगों के दिल जीतने से होगी जीत

बठिंडा, 11 फरवरी(जोशी)। अकाली-बसपा गठबंधन के उम्मीदवार व पूर्व विधायक सरूप चंद सिंगला के सुपुत्र दीनव सिंगला, कोआर्डीनेटर, यूथ अकाली दल ने आम आदमी पार्टी द्वारा आप उम्मीदवार को एक नंबर पर दिखाने और सिंगला साहब को तीन नंबर पर दिखाने के काए जा रहे झूठे प्रचार पर घेरते हुए गंभीर आरोप लगाए हैं। प्रैस बयान जारी करते हुए दीनव सिंगला ने कहा कि गिल साहब ने 40 साल कांग्रेस में राजनीति की, साढ़े चार साल वित्तमंत्री की धक्केशाहियों का हिस्सा रहे, कांग्रेस के ही एमसी, जिन्होंने आज तक भी एमसी के पद से इस्तीफा नहीं दिया और अब झाड़ू के उम्मीदवार बनकर लोगों को गुमराह नहीं किया जा सकता, लोग सब जानते हैं और लोग ही बताएंगे नंबर-वन पर कौन है? क्योंकि तीनों ही कांग्रेसी मिलकर अकाली-बसपा गठबंधन के उम्मीदवार सरूप चंद सिंगला का मुकाबला कर रहे हैं, परंतु मुकाबला होना नहीं, जीत अकाली-बसपा गठबंधन की होनी है। 

दीनव सिंगला ने जगरूप सिंह गिल को सीधा चैलेंज करते हुए कहा कि तुम्हारे अपने वार्ड में इकट्ठ रख लो, लोग बता देंगे कि लोग किसके साथ हैं और लोगों की सेवा कौन करता रहा है? सिंगला साहब ने कोरोना महामारी के दौरान लोगों के लिए दरवाजे बंद नहीं किये, सब लोग जानते हैं कि कैसे गिल साहब, आप गरीब परिवार, जो आपके घर राशन मांगने आते थे, उनको पुलिस से पिटवाते रहे हो और आज झाड़ू उठाकर ईमानदार बनकर लोगों से वोटें मांग रहे हो। दीनव सिंगला ने कहा कि कार्टून वायरल करके, झूठी अफवाहें फैला कर, चुनाव नहीं जीते जाते, लोगों के दिल जीतने से वोटें पड़तीं हैं और उन वोटों से ही जीत होनी है। दीनव सिंगला ने कहा कि कांग्रेस और आप हार की बौखलाहट में घटिया हरकतों पर उतरे हुए हैं, परंतु लोग सब जानते हैं कि किस ने क्या किया? उन्होंने शहर निवासियों से अपील की कि वह सरूप चंद सिंगला की साफ छवि, शरीफ राजनीति और वित्तमंत्री व जगरूप गिल की धक्केशाहियों को मुख्य रखकर मतदान करें।




राज नंबरदार की चुनावी मुहिम को मिली बड़ी ताकत,विभिन्न पार्टियों के 100 से अधिक परिवार भाजपा में हुए शामिल


बठिंडा, 11 फरवरी (जोशी)। भाजपा-पंजाब लोक कांग्रेस-शिरोमणी अकाली दल संयुक्त गठबंधन के सांझे उम्मीदवार राज नंबरदार की चुनावी मुहिम भाजपा के सीनियर पदाधिकारियों व वर्करों द्वारा दिन प्रतिदिन तेज की हुई है और शहर में राज नंबरदार के हक में विभिन्न संगठनों द्वारा भारी समर्थन दिया जा रहा है। राज नंबरदार की चुनावी मुहिम को उस समय भारी बल मिला, जब 100 से अधिक परिवार विभिन्न पार्टियों को अलविदा कह कर भाजपा में शामिल हो गया, जिनको राज नंबरदार ने भाजपा के सिरोपे पहनाकर समूह परिवारों का स्वागत किया और भरोसा दिलाया कि उनको पार्टी में बनता सम्मान दिया जायेगा और मोदी सरकार द्वारा दीं जा रही स्कीमों को घर-घर तक पहुंचाया जायेगा। मीटिंग को संबोधित करते हुए राज नंबरदार ने कहा कि लोग अकाली, कांग्रेस सरकारों की नीतियों से अवगत हो गए हैं और इस बार बदलाव के मूड़ में हैं और बठिंडा शहर में कैप्टन अमरिंदर सिंह व भारतीय जनता पार्टी की दिन प्रतिदिन लोकप्रियता बढ़ती जा रही है और लोग 20 फरवरी को कमल के फूल पर वोट डाल कर भाजपा की सरकार बनाने में हिस्सा डालेंगे। उन्होंने कहा कि पंजाब में भारतीय जनता पार्टी की सरकार बनते ही बठिंडा शहर से गुंडा राज खत्म किया जायेगा और हर वर्ग के लोगों को पूरा मान सम्मान दिया जायेगा और एक खुशहाल शहर बनाया जायेगा। राज नंबरदार ने कहा कि इस बार पंजाब के वोटरों की तरफ से प्रधानमंत्री नरिंदर मोदी के सपनों को साकार करते हुए नया पंजाब बनाया जायेगा और भाजपा-पंजाब लोक कांग्रेस-संयुक्त अकाली दल गठबंधन की सरकार बनेगी। उन्होंने कहा कि बठिंडा के वोटर भी इस बार इतिहास बनाएंगे, जिनकी तरफ से झूठे वादे करने वालों को बाहर का रास्ता दिखाया जायेगा। डर, भ्रष्टाचार, लूटपाट, धक्केशाहियां, कब्जा, जुआ-सट्टे के कार्य करने वालों को बठिंडा निवासी 20 फरवरी वाले दिन कमल के निशान का बटन दबाकर ऐसी हार दिलाएंगे, कि वह दोबारा बठिंडा को लूटने का सपना अपने दिल से निकाल देंगे। इस मौके समाज सेविका वीनू गोयल ने भी वर्करों को संबोधित किया और मोदी सरकार द्वारा दी जा रही स्कीमों बाबत अवगत करवाया। उन्होंने कहा कि इस बार पंजाब में डबल इंजन की सरकार बनाना जरूरी है, ताकि पंजाब की तरक्की हो सके। उन्होंने कहा कि पंजाब के लोग भी डबल इंजन की सरकार बनाने के लिए उतावले हो रहे हैं। 20 फरवरी को लोग भारी तादाद में बदल के लिए बाहर निकलेंगे व मत का इस्तेमाल भाजपा सरकार लाने के लिए करेंगे। 



सरुपचंद सिंगला ने मंडी के साथ अजीत रोड में किया डोर टू डोर प्रचार, मेडिकल प्रेक्टिशनर्स ने भी दिया समर्थन

 
बठिंडा। बठिंडा शहरी क्षेत्र से शिरोमणि अकाली दल व बसपा गठजोड़ के उम्मीदवार सरुपचंद सिंगला ने मेडिकल प्रेक्टिशनर्स एसोसिएशन के प्रतिनिधियों के साथ बैठक करने के साथ मंडी में व अजीत रोड में डोर टू डोर प्रचार कर वोट मांगी। इस दौरान लोगों की तरफ से सरुपचंद सिंगला का भारी समर्थन करते उन्हें चुनाव में भारी मतो से विजयी बनाने का आश्वासन दिया। सरुपचंद सिंगला ने कहा कि उनकी सोच पंजाब के साथ बठिंडा का चहुमुखी विकास करना है। अकाली दल की सरकार में शहर के विकास के लिए जो काम किए वह कोई भी सरकार नहीं कर सकी है। कांग्रेस शहर में विकास का दावा करती है लेकिन उन्होंने शहर में सड़कों पर प्रिमिक्स व टाइले बिछाने के सिवा कोई काम नहीं किया। इसमें भी बड़े स्तर पर घपले किए गए। अकाली दल ने बठिंडा को एम्स जैसा प्रोजेक्ट दिया जिसमें आज पंजाब के साथ हरियाणा, राजस्थान के लोग भी इलाज के लिए पहुंचते हैं। बठिंडा को साफ पीने वाला पानी देने के लिए हर वार्ड में आरो सिस्टम लगाए गए। कैंसर अस्पताल, होटल मैनेजमेंट इंस्टीच्यूट, विश्व स्तर के स्कूल, फोरलैन सड़के उनके सरकार की देन थी। बठिंडा को पंजाब ही नहीं बल्कि भारत के विकसित शहरों में लाने का काम किया गया। अब इस विकास को फिर से आगे बढ़ाने के लिए जरूरी है कि पंजाब में अकाली-बसपा गठजोड़ की सरकार बनाए व बठिंडा से उन्हें भारी मतों के साथ विजयी बनाए।

मनप्रीत बादल ने शहर की तरक्की व रोजगार के लिए कांग्रेस को वोट डालने की अपील की, कहा-जो कहा उसे पूरा करेंगे


बठिंडा (पंजाब का सच न्यूज)।
बठिंडा शहरी क्षेत्र से कांग्रेस के उम्मीदवार व वित्त मंत्री मनप्रीत सिंह बादल ने शहर के गणेशा बस्ती, जुझार सिंह नगर, डीएवी कालेज के पास चुनावी सभाओं को संबोधित किया वही विभिन्न इलाकों में आयोजित नुक्कड़ बैठकों में कांग्रेस की नितियों व आगामी प्लान के बारे में जानकारी दी। मनप्रीत सिंह बादल ने कहा कि शहर में कांग्रेस के पांच साल के कार्यकाल में 43 पार्कों को हराभरा बनाया गया, बठिंडा में पांच दशक से मरम्मत की राह देख रही सरहंद नहर को पक्की किया गया, शहरवासियों के लिए सबसे बड़ी समस्या पीने वाली पानी की थी जिसमें वाटरवर्कस बनाने के साथ उनकी क्षमता को बढ़ाकर समस्या हल कर 6 समय लोगों को पानी दिया जा रहा है। इसी तरह शहर में सबसे बड़ी समस्या रेन वाटर की थी जिसमें समस्या हल कर जहां पहले कई घंटों तक पानी की निकासी नहीं होती थी अब कुछ मिनट बाद ही शहर के प्रमुख रास्तों से बरसाती पानी निकाल दिया जाता है। अकाली दल के समय में मोटरों की पावर 250 हार्स पावर थी जबकि कांग्रेस ने इसे बढ़ाकर 1250 हार्स पावर में लेकर आए है। 

इसी तरह अकाली दल ने अपने दस साल के कार्यकाल में करोड़ों रुपए की लागत वाली जमीने बेची लेकिन हमने शहर में प्रोजेक्ट लगाने के लिए जमीनों की खरीद की। पंजाब में पहली डिजिटल लाइब्रेरी बठिंडा में बनाई गई वही साइकलिंग ट्रैक बना रहे व पूरे शहर को एलईडी लाइटों से युक्त किया गया। इस तरह से सैकडों प्रोजेक्ट है जो कांग्रेस ने शहर में शुरू किए है। इसी के आधार पर लोग उन्हें वोट डालेंगे व कांग्रेस को भारी मतों के साथ जीताएंगे। उन्होंने शहर के सरकारी स्कूलों को स्मार्ट व आधुनिक सुविधा से लेस करने के साथ नई इमारतों में तबदील करने का काम भी किया है। अब शहर को विकास के रास्ते में लेकर जाने के लिए जरूरी है कि शहर वासी कांग्रेस को भारी मतों से विजयी बनाए। 

इस दौरान शहर के विभिन्न वार्डों में वरिष्ठ कांग्रेसी नेता जयजीत सिंह जौहल ने भी जनसभाओं को संबोधित करते कांग्रेस के पक्ष में मतदान करे व मनप्रीत सिंह बादल को भारी मत से विजयी बनाने की अपील की। 

जयजीत जौहल ने जनता नगर की गली नंबर 10, लाल सिंह नगर की गली नंबर 6, गुरु नानक नगर वार्ड नंबर 42, वार्ड नंबर 38 अफीम वाली गली में कांग्रेसी नेता अनील भोला के निवास में भी जनसभाओं को संबोधित किय़ा। इस दौरान दर्जनों अकाली व आप समर्थकों ने मनप्रीत बादल के पक्ष में कांग्रेस पार्टी ज्वाइन करने की घोषणा की।  जयजीत सिंह जौहल ने कांग्रेस ज्वाइन  करने वाले नेताओं का स्वागत करते उन्हें कांग्रेस में बनता हर तरह का सम्मान देने का वायदा किया। वही कहा कि कांग्रेस 80 से अधिक सीट जीतकर सरकार बनाएंगी। वही जो वायदा लोगों से किया है उसे हर हालत में पूरा किया जाएगा।  



ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਮੌੜ ’ਚ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ


 ਮੌੜ ਮੰਡੀ, 9 ਫਰਵਰੀ ( ਹਰਮਿੰਦਰ ਸਿੰਘ ਅਵਿਨਾਸ਼)। ਵਿਧਾਨ ਸਭਾ ਹਲਕਾ ਮੌੜ ਤੋਂ ਕਾਂਗਰਸ ਦੀ ਉਮੀਦਵਾਰ ਡਾ. ਮਨੋਜ ਬਾਲਾ ਬਾਂਸਲ ਦੇ ਪਤੀ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵੱਲੋਂ ਅੱਜ ਮੌੜ ਸ਼ਹਿਰ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ।

ਚੋਣ ਪ੍ਰਚਾਰ ਦੌਰਾਨ ਸ੍ਰੀ ਬਾਂਸਲ ਨੇ ਕਿਹਾ ਕਿ ਭਾਵੇਂ ਹੀ ਚੋਣ ਲੜ ਰਹੀਆਂ ਵੱਖ-ਵੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਵੱਲੋਂ ਸਟੇਜਾਂ ਤੋਂ ਜਾਂ ਘਰਾਂ ’ਚ ਆ ਕੇ ਆਪਣੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਬਾਰੇ ਭਾਂਤ-ਭਾਂਤ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਉਹ ਆਪਣਾ ਸਾਫ਼ ਸੁਥਰਾ ਚੋਣ ਪ੍ਰਚਾਰ ਕਰ ਰਹੇ ਹਨ। ਸ੍ਰੀ ਬਾਂਸਲ ਨੇ ਕਿਹਾ ਕਿ ਹੁਣ ਲੋਕ ਐਨੇਂ ਜ਼ਿਆਦਾ ਸਮਝਦਾਰ ਹੋ ਗਏ ਹਨ ਕਿ ਉਨਾਂ ਨੂੰ ਚੰਗੇ ਮਾੜੇ ਦੀ ਪਹਿਚਾਣ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਇਸ ਤੋਂ ਪਹਿਲਾਂ ਉਨਾਂ ਦੇ ਦੁੱਖਾਂ-ਸੁੱਖਾਂ ’ਚ ਕੌਣ ਖੜਾ ਹੈ ਤੇ ਕੌਣ ਹੁਣ ਵੋਟਾਂ ਲਈ ਝੋਲੀਆਂ ਅੱਡਣ ਆਏ ਹੋਏ ਹਨ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਤਾਂ ਸੋਚ ਹੀ ਲੋਕਾਂ ਦੇ ਨਾਲ ਖੜਨਾ ਹੈ। ਪਿਛਲੇ ਦੋ ਸਾਲ ਤੋਂ ਜਦੋਂ ਤੋਂ ਉਨਾਂ ਨੂੰ ਮੌੜ ਹਲਕੇ ਦੀ ਸੇਵਾ ਦਿੱਤੀ ਗਈ ਉਹ ਹਰ ਪਿੰਡ ਸ਼ਹਿਰ ਹਰ ਪਰਿਵਾਰ ਦੇ ਦੁੱਖਾਂ ਸੁੱਖਾਂ ਦੇ ਸਾਥੀ ਬਣੇ ਹਨ ਤੇ ਬਿਨਾਂ ਕਿਸੇ ਸਿਆਸੀ ਵੈਰ ਵਿਰੋਧ ਤੋਂ ਵਿਕਾਸ ਕਰਵਾਇਆ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਲਕੇ ਦੇ ਵਿਕਾਸ ਲਈ ਕਾਂਗਰਸ ਨੂੰ ਸਮਰਥਨ ਦਿੱਤਾ ਜਾਵੇ ਤਾਂ ਜੋ ਹਲਕੇ ਵਿਚਲੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ।



ਪਿੰਡ ਫੂਲ 'ਚ ਵੱਖ ਵੱਖ ਪਰੀਵਾਰਾ ਨੇ ਫੜਿਆ ਆਪ ਦਾ ਪੱਲਾ, ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਲੋਕ ਕਰ ਰਹੇ ਹਿਮਾਇਤ


ਰਾਮਪੁਰਾ ਫੂਲ , 5 ਫਰਵਰੀ (ਪ੍ਰਸੋਤਮ ਮਨੂੰ ) ,
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ  ਫੂਲ  ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਚੋਣ ਇਕੱਤਰਤਾ ਕੀਤੀ ਗਈ।

ਇਸ ਮੌਕੇ ਪਿੰਡ ਫੂਲ ਦੇ ਦਰਸ਼ਨ ਸਿੰਘ ਗੁਰੂਸਰੀਆ , ਬੂਟਾ ਸਿੰਘ ਬੁੱਟਰ , ਦਾਰਾ ਸਿੰਘ , ਬਲੌਰਾ ਸਿੰਘ , ਸੀਰਾ ਬੁੱਟਰ , ਅਮਰੀਕ ਸਿੰਘ ਮਾਦੜਾ , ਨੱਥਾ ਸਿੰਘ ਮਾਦੜਾ , ਰਾਮਾ ਪੰਡਿਤ ਅਤੇ ਸੁਖਦੇਵ ਸਿੰਘ ਮਿਸਤਰੀ ਨੇ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ। 

ਆਪ ਉਮੀਦਵਾਰ ਬਲਕਾਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਚੜ੍ਹਤ ਤੋ ਦੋਵੇਂ ਪਾਰਟੀਆਂ ਬੁਖਲਾਹਟ ਵਿਚ ਆ ਗਈਆ ਹਨ ਤੇ ਲੋਕ ਧੜਾ ਧੜ ਆਮ ਆਦਮੀ ਪਾਰਟੀ  'ਚ ਸਾਮਲ ਹੋ ਰਹੇ ਹਨ।ਇਸ ਮੌਕੇ ਉਹਨਾਂ ਨਾਲ ਆਪ ਆਗੂ ਅਮਰੀਕ ਸਿੰਘ ਫੂਲ ਆਦਿ ਹਾਜਰ ਸਨ ਤੇ ਪਾਰਟੀ ਵਿੱਚ ਸਾਮਲ ਹੋਣ ਵਾਲਿਆ ਨੂੰ ਆਪ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਪਾਰਟੀ ਚਿੰਨ ਪਾਕੇ ਸਨਮਾਨਿਤ ਕੀਤਾ ਤੇ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।

ਇਸੇ ਤਰਾ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਢਪਾਲੀ ਅਤੇ ਹਰਨਾਮ ਸਿੰਘ ਵਾਲਾ ‘ਚ ਜਨ ਸਭਾ ਦੌਰਾਨ ਹੋਏ ਭਰਵੇਂ ਇਕੱਠ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੁ ਜਿੱਤ ਨੂੰ ਯਕੀਨੀ ਬਣਾ ਦਿੱਤਾ ਦੋਵੇਂ ਪਿੰਡਾਂ ਦਾ ਇਕੱਠ ਦਰਸਾ ਰਿਹਾ ਸੀ ਕਿ ਹਲਕੇ ਵਿੱਚ ਆਪ ਦੇ ਉਮੀਦਵਾਰ ਦਾ ਜਿੱਤਣਾ ਤਹਿ ਹੈ।ਇਸ ਮੌਕੇ ਪਿੰਡ ਢਪਾਲੀ ਵਾਸੀਆਂ ਨੇ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਨੂੰ ਲੱਡੂਆਂ ਨਾਲ ਅਤੇ ਪਿੰਡ ਹਰਨਾਮ ਸਿੰਘ ਵਾਲਾ ਵਿਖੇ ਕੇਲਿਆਂ ਨਾਲ ਤੋਲ ਕੇ ਖ਼ੁਸ਼ੀ ਮਨਾਈ ਅਤੇ ਇਸ ਮੌਕੇ ਪੰਜ ਦਰਜ਼ਨ ਦੇ ਕਰੀਬ ਪਰਿਵਾਰ ਅਕਾਲੀ ਦਲ ਤੇ ਕਾਂਗਰਸ ਛੱਡ ਆਪ ਵਿੱਚ ਸਾਮਲ ਹੋਏ ।

ਇਸ ਮੌਕੇ ਬਲਕਾਰ ਸਿੱਧੂ ਨੇ ਭਰੋਸਾ ਦਿੱਤਾ ਕਿ ਉਹ ਜਿੱਤ ਪ੍ਰਾਪਤ ਕਰਕੇ ਵਿਧਾਨ ਸਭਾ ਵਿੱਚ ਜਾਣਗੇ ਹਲਕੇ ਤੇ ਪੰਜਾਬ ਵਿੱਚ ਖੁਸਹਾਲੀ ਲੈਕੇ ਆਉਣਗੇ। ਇਸ ਮੌਕੇ ਪਿੰਡ ਢਪਾਲੀ ਤੇ ਪਿੰਡ ਹਰਨਾਮ ਸਿੰਘ ਵਾਲਾ ਦੇ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਭਰਪੂਰ ਸਮਰਥਨ ਦੇਣ ਦਾ ਵੀ ਵਾਅਦਾ ਕੀਤਾ। ਇਸ ਮੌਕੇ ਉਹਨਾਂ ਨਾਲ ਅਵਤਾਰ ਸਿੰਘ, ਇੰਦਰਵੀਰ ਸਿੰਘ ਢਿੱਲੋ, ਚਰਨਾ ਸਿੰਘ ਗੁਰਦੀਪ ਸਿੰਘ, ਇੰਦਰਜੀਤ ਸਿੰਘ, ਜਗਦੇਵ ਸਿੰਘ , ਬੂਟਾ ਸਿੰਘ ਸਰਪੰਚ, ਜਸਵੀਰ ਸਿੰਘ ਸਰਪੰਚ , ਸੁਖਪਾਲ ਸਿੰਘ , ਜਗਸੀਰ ਸਿੰਘ , ਸੀਰਾ ਜੈਬਦਾ , ਡਾਕਟਰ ਬਲਦੇਵ ਸਿੰਘ , ਸੁਖਚੈਨ ਸਿੰਘ , ਕਰਮਜੀਤ ਸਿੰਘ , ਜਸਮੇਲ ਸਿੰਘ , ਗੁਰਟੇਕ ਸਿੰਘ , ਜਗਸੀਰ ਸਿੰਘ ਖੱਤਰੀ ਦਾ , ਬਲਤੇਜ ਕੌਰ  ਅਤੇ ਤਰਸੇਮ ਕੌਰ ਹਾਜ਼ਰ ਸਨ।



खबर एक नजर में देखे

लेबल

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

फ़ॉलोअर

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

यह ब्लॉग खोजें

Bathinda Leading NewsPaper

E-Paper Punjab Ka Sach 23 Nov 2024

HOME PAGE