HOME PAGE

HOME PAGE

मंगलवार, 26 जनवरी 2021

ਸ਼੍ਰੋਮਣੀ ਅਕਾਲੀ ਦਲ ਵਲੋ ਨਗਰ-ਨਿਗਮ ਬਠਿੰਡਾ ਵਾਰਡ ਨੰ 6 ਦੇ ਉਮੀਦਵਾਰ ਦਾ ਐਲਾਨ





ਬਠਿੰਡਾ. ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦੀ ਅੱਜ ਸੀਨੀਅਰ ਲੀਡਰFਸਿਪ  ਸ੍ਰ : ਸਿਕੰਦਰ ਸਿੰਘ ਮਲੂਕਾ ਪ੍ਰਧਾਨ Fਸ਼੍ਰੋਮਣੀਅਕਾਲੀ ਦਲ ਕਿਸਾਨ ਵਿੰਗ,ਸ੍ਰ ਮਨਤਾਰ ਸਿੰਘ ਬਰਾੜ ਸਾਬਕਾ ਮੁੱਖ ਸੰਸਦੀ ਸਕੱਤਰ,   ਸ੍ਰੀ ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ , ਸ੍ਰ ਬਲਕਾਰ ਸਿੰਘ ਬਰਾੜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਲਾ ਬਠਿੰਡਾ ,ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ,ਸਾਬਕਾ ਮੇਅਰ ਬਲਵੰਤ ਰਾਏ ਨਾਥ , ਇਕਬਾਲ ਬਬਲੀ ਢਿੱਲ, ਦਲਜੀਤ ਸਿੰਘ ਬਰਾੜ ਐਡਵੋਕੇਟ, ਰਾਜਬਿੰਦਰ ਸਿੰਘ ਐਡਵੋਕੇਟ, ਨਿਰਮਲ ਸਿੰਘ ਸੰਧੂ, ਬੀਬੀ ਜੋਗਿੰਦਰ ਕੌਰ ਖਾਲਸਾ, ਬੀਬੀ ਬਲਵਿੰਦਰ ਕੌਰ ਪ੍ਰਧਾਨ, ਆਦਿ ਦੇ ਵਿਚਾਰ ਵਟਾਂਦਰੇ ਉਪਰੰਤ ਸਰੂਪ ਚੰਦ ਸਿੰਗਲਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ  ਵੱਲੋ੍ਵ ਵਾਰਡ ਨੰਬਰ 6 ਦੇ ਉਮੀਦਵਾਰ ਦੀ ਪੰਜਵੀ੍ਵ ਸੂਚੀ ਜਾਰੀ ਕੀਤੀ ਗਈ ।ਜਿਸ ਵਿੱਚ ਵਾਰਡ ਨੰਬਰ 6 ਤੋ ਮਮਤਾ ਸਿੰਗਲਾ ਪਤਨੀ ਕਮਲਦੀਪ ਸਿੰਗਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ।ਇਸ ਮੌਕੇ ਸਰੂਪ ਚੰਦ ਸਿੰਗਲਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਉਮੀਦਵਾਰਾਂ ਨੂੰ Fਹਿਰ ਨਿਵਾਸੀਆਂ ਵੱਲੋ ਭਰਵਾਂ ਹੁਗਾਰਾ ਮਿਲ ਰਿਹਾ ਹੈਕਿਉਕਿ ਕਾਂਗਰਸ ਪਾਰਟੀ ਦੀ ਲੋਕ ਮਾਰੂ ਨੀਤੀਆਂ ਤੋ ਲੋਕ ਅੱਕ ਚੁੱਕੇ ਹਨ ।  ਸਰੂਪ ਚੰਦ  ਸਿੰਗਲਾ ਨੇ ਬਠਿੰਡਾ ਸਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਧ ਤੋ ਵੱਧ ਵੋਟਾਂ ਪਾ ਕੇ ਜਿਤਾਉਣ ਤਾਂ ਕਿ ਨਗਰ ਨਿਗਮ ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮੇਅਰ ਬਣੇ ਅਤੇ ਬਠਿੰਡਾ Fਹਿਰ ਦੇ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ । ਪ੍ਰੈਸੱ ਨੂੰ ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰੈਸੱ ਸਕੱਤਰ ਡਾH ਓਮ ਪ੍ਰਕਾਸ ਸਰਮਾਂ ਨੇ ਦਿੱਤੀ ।

ਜਾਰੀ ਕਰਤਾ : 9855013657


कोई टिप्पणी नहीं:

एक टिप्पणी भेजें