HOME PAGE

HOME PAGE

शुक्रवार, 28 मई 2021

ਡਿਗ ਕੇ ਮਜਦੂਰ ਦਾ ਲੀਵਰ ਫੱਟ ਗਿਆ, ਆਓ ਮਿਲਕੇ ਇਸ ਮਜਦੂਰ ਨੂੰ ਬਚਾਈਏ..

ਬਠਿੰਡਾ। ਮਲੋਟ ਜਿਲਾ ਮੁਕਤਸਰ ਸਾਹਿਬ ਵਾਸੀ ਮਜਦੂਰ ਅਸ਼ੋਕ ਕੁਮਾਰ ਪੁੱਤਰ ਸਾਦਾ ਰਾਮ ਸੀਵਰ ਦੇ ਢੱਕਣ ਨਾਲ ਠੋਕਰ ਖਾ ਕੇ ਸੜਕ ਤੇ ਡਿੱਗ ਪਿਆ। ਹਾਲਤ ਗੰਭੀਰ ਹੋ ਜਾਣ ਤੇ ਬਠਿੰਡਾ ਆਰ. ਗਗਨ ਗੈਸਟ੍ਰੋ ਹਸਪਤਾਲ ਵਿੱਚ ਇਸ ਮਜਦੂਰ ਦਾ ਬੇਟਾ ਅਮਿਤ ਜੋ ਖੁੱਦ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ ਆਪਣੇ ਪਿਤਾ ਨੂੰ ਲੈਕੇ ਆਇਆ। ਟੈਸਟ ਕਰਾਉਣ ਤੇ ਪਤਾ ਚਲਿਆ ਕਿ ਅਸ਼ੋਕ ਕੁਮਾਰ ਦਾ ਲੀਵਰ ਫੱਟ ਚੁੱਕਿਆ ਹੈ। ਚਾਰ ਯੂਨਿਟ ਖੂਨ ਦਾ ਇੰਤਜ਼ਾਮ ਨੋਜਵਾਲ ਵੇੇਲਫੇਅਰ ਸੋਸਾਇਟੀ ਬਠਿੰਡਾ ਵਲੋ  ਕਰਵਾ ਦਿੱਤਾ ਗਿਆ ਹੈ। ਹੁਣ ਆਪ੍ਰੇਸ਼ਨ ਦਾ ਖ਼ਰਚ 1 ਲੱਖ ਤੋਂ 1.25 ਲੱਖ ਵਿਚਾਕਰ ਆ ਸਕਦਾ ਹੈ। ਪਰਿਵਾਰ ਕੋਲ 20 ਹਜਾਰ ਰੁਪਏ ਰਾਸ਼ੀ ਜਮਾਂ ਕੀਤੀ ਹੋਈ ਸੀ। ਹਸਪਤਾਲ ਵਿੱਚ ਮਰੀਜ ਕੋਲ ਜਾ ਕੇ ਸਿੱਧਾ ਵੀ ਮਦਦ ਕੀਤੀ ਜਾ ਸਕਦੀ ਹੈ। ਇੱਕ ਇੱਕ ਰੁਪਇਆ ਜਾਨ ਬਚਾ ਸਕਦਾ ਹੈ। 


ਬੈਂਕ ਡਿਟੇਲ:- Punjab National Bank

Branch :- DAV College, Malot.

A/c No :- 4827000100033040

IFSC Code:- PUNB0482700

ਪੀੜਿਤ ਦੇ ਬੇਟੇ ਅਮਿਤ ਦਾ ਨੰਬਰ:- 62399-90984 ਹੈ।



कोई टिप्पणी नहीं:

एक टिप्पणी भेजें