HOME PAGE

HOME PAGE

बुधवार, 26 मई 2021

ਰੈਡ ਕਰਾਸ ਸੁਸਾਇਟੀ ਬਠਿੰਡਾ ਵਲੋ ਬਠਿੰਡਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਮੁਲਾਜਮਾ ਨੂੰ ਮਾਸਕ ਵੰਡੇ।


ਬਠਿੰਡਾ।
ਕੋਰੋਨਾ ਦੀ ਰੋਕਥਾਮ ਸੰਬੰਧੀ ਕੀਤੇ ਜਾ ਰਹੇ ਯਤਨ ਦੇ ਤਹਿਤ ਅਜ ਰੈਡ ਕਰਾਸ ਸੁਸਾਇਟੀ ਬਠਿੰਡਾ ਵਲੋ ਸਕਤਰ ਰੈਡ ਕਰਾਸ ਦਰਸਨ ਕੁਮਾਰ ਬਾਸਲ ਦੀ ਅਗੁਵਾਈ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਕੋਵਿਡ ਕੰਟਰੋਲ ਰੂਮ, ਕੋਵਿਡ ਡਾਟਾ ਸੈਲ, ਬ੍ਰਚ ਦੇ ਮੁਲਾਜਮਾ ਅਤੇ ਆਮ ਜਨਤਾ ਨੂੰ ਫੇਸ ਮਾਸਕ ਵੰਡੇ ਗਏ। ਰੈਡ ਕਰਾਸ ਸੁਸਾਇਟੀ ਦੇ ਫਸਟ ਏਡ ਮਾਸਟਰ ਟਰੇਨਰ ਨਰੇਸ ਪਠਾਣੀਆ ਨੇ ਪ੍ਰਬੰਧਕੀ ਕੰਪਲੈਕਸ ਵਿਖੇ ਮਾਸਕ ਵੰਡਣ ਦੇ ਨਾਲ ਨਾਲ ਪਬਲਿਕ ਨੂੰ ਕੋਰੋਨਾ ਤੋ_ ਬਚਾਅ ਸੰਬੰਧੀ ਟਿਪਸ ਵੀ ਦਿਤੇ। ਉਹਨਾ ਦਸਿਆ ਕਿ ਰੈਡ ਕਰਾਸ ਸੁਸਾਇਟੀ ਬਠਿੰਡਾ ਵਲੋ ਸਮੇ ਸਮੇ ਤੇ ਫੇਸ ਮਾਸਕ, ਸੈਨੀਟਾਈਜਰ, ਸਾਬਣ, ਅਵੇਅਰਨੈਸ ਲਿਟਰੇਚਰ ਅਤੇ ਹੋਰ ਲੋੜੀ_ਦਾ ਸਾਮਾਨ ਵੰਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹਸਪਤਾਲK ਵਿਚੋ_ ਕੋਵਿਡ ਦਾ ਇਲਾਜ ਕਰਵਾ ਕੇ ਹੋਮਕੇਅਰ ਵਿਚ ਰਹਿ ਰਹੇ ਲੋਕਾ ਨੂੰ ਡਾਕਟਰੀ ਸਲਾਹ ਅਨੁਸਾਰ ਆਕਸੀਜਨ ਕੋਨਸਨਟਰੇਟਰ ਦੇਣ ਲਈ ਰੈਡ ਕਰਾਸ ਭਵਨ, ਸਿਵਲ ਸਟੇਸਨ, ਬਠਿੰਡਾ ਵਿਖੇ ਆਕਸੀਜਨ ਕੋਨਸਨਟਰੇਟਰ ਬੈਕ ਦੀ ਸੁਵਿਧਾ ਵੀ ਸੁਰੂ ਕੀਤੀ ਗਈ।


कोई टिप्पणी नहीं:

एक टिप्पणी भेजें