HOME PAGE

HOME PAGE

मंगलवार, 23 मार्च 2021

ਆਸ ਵੈਲਫੇਅਰ ਸੋਸਾਇਟੀ ਵੱਲੋ ਸ਼ਹੀਦੀ ਦਿਹਾੜਾ ਨਾਮਦੇਵ ਰੋਡ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਵਿਚ ਮਨਾਇਆ


ਬਠਿੰਡਾ।
ਆਸ ਵੈਲਫੇਅਰ ਸੋਸਾਇਟੀ ਵੱਲੋ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਨਾਮਦੇਵ ਰੋਡ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਵਿਚ ਸ਼ਹੀਦ ਦੀ ਪ੍ਰਤਿਭਾ ਤੇ ਹਾਰ ਪਾ ਕੇ ਅਤੇ ਫੁੱਲ ਭੇਂਟ ਕਰਕੇ ਮਨਾਇਆ ਗਿਆ। ਜਿਸ ਵਿਚ ਮੇਜਰ ਸਿੰਘ ਸਿਧੁ ਸਰਪ੍ਰਸਤ, ਸੰਸਥਾ ਦੇ ਪ੍ਰਧਾਨ ਸੁਰਿੰਦਰ ਸਿੰਘ ਮਾਨ, ਸਮਾਜ ਸੇਵੀ ਵਰਿੰਦਰ ਸ਼ਰਮਾ, ਸਮਾਜ ਸੇਵੀ ਡਾ ਵੀਨਾ ਗਰਗ, ਹਰਪ੍ਰੀਤ ਸਿੰਘ ਰਾਜੂ, ਸਿਮਰਨਜੀਤ ਸਿੰਘ ਗੁਰਪਿਆਰ ਸਿੰਘ ਤੋਂ ਇਲਾਵਾ ਆਸ ਵੈਲਫੇਅਰ ਸੋਸਾਇਟੀ ਦੇ ਸਮੂਹ ਮੈਂਬਰ ਸਾਹਿਬਾਨ ਮੋਜੂਦ ਰਹੇ।

कोई टिप्पणी नहीं:

एक टिप्पणी भेजें