ਬਠਿੰਡਾ . ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਜ਼ਿਲਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਚਮਕੋਰ ਸਿੰਘ ਮਾਨ ਨੇ ਅੱਜ ਬਠਿੰਡਾ ਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਸਮੇਂਤ, ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਜਰਨਲ ਸਕੱਤਰ ਸ: ਜੀਤਮਹਿੰਦਰ ਸਿੰਘ ਸਿੱਧੂ ਨਾਲ ਉਹਨਾ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ। ਇਸ ਮੋਕੇ ਸ: ਸਿੱਧੂ ਨੇ ਚਮਕੋਰ ਮਾਨ ਨੂੰ ਜ਼ਿਲਾ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੱਤੀ। ਸ: ਮਾਨ ਨੇ ਆਪਣੇ ਸਾਥੀਆ ਸਮੇਂਤ ਸ਼: ਸਿੱਧੁ ਦਾ ਧੰਨਵਾਦ ਕੀਤਾ। ਇਸ ਮੋਕੇ ਹੋਰਨਾ ਤੋ ਇਲਾਵਾ ਅੇਡਵੋਕੇਟ ਦਲਜੀਤ ਸਿੰਘ ਬਰਾੜ ਮੈਂਬਰ ਜਰਨਲ ਕੋਂਸਲ ਪੰਜਾਬ ਹਰਪਾਲ ਸਿੰਘ ਢਿੱਲੋ ਸ਼ਹਿਰੀ ਪ੍ਰਧਾਨ ਯੂਥ ਵਿੰਗ ਬਠਿੰਡਾ, ਹਰਵਿੰਦਰ ਗੰਜੂ ਸ਼ਰਮਾ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਸੁਖਦੇਵ ਸਿੰਘ ਗੁਰਥੜੀ, ਬਲਵਿੰਦਰ ਸਿੰਘ ਬਿੰਦਰ, ਜਲੰਧਰ ਸਿੰਘ ਮੱਖਣ, ( ਸਾਰੇ ਸਰਕਲ ਪ੍ਰਧਾਨ ) ਗੁਰਬਚਨ ਸਿੰਘ ਖੁੱਬਣ ਸਾਬਕਾ ਕੋਂਸਲਰ, ਹਰਜਿੰਦਰ ਛਿੰਦਾ ਕੋਂਸਲਰ, ਸਾਬਕਾ ਕੋਂਸਲਰ ਬਲਵਿੰਦਰ ਬੱਲੀ, ਲਛਮਣ ਸਿੰਘ ਢਿੱਲੋ ਮੀਤ ਪ੍ਰਧਾਨ ਬਠਿੰਡਾ ਸ਼ਹਿਰੀ, ਸੀਨੀਅਰ ਆਗੂ ਜਤਿੰਦਰ ਸਿੰਘ ਤੱਗੜ, ਅੇਡਵੋਕੇਟ ਅਮਨਦੀਪ ਸਿੰਘ ਸੋਹੀ,ਸ਼ਹਿਰੀ ਮੀਤ ਪ੍ਰਧਾਨ ਯੂਥ ਵਿੰਗ ਸੰਜੀਵ ਲੋਰੀ,ਮਨਦੀਪ ਸਿੰਘ ਲਾਡੀ ਮੀਤ ਪ੍ਰਧਾਨ ਯੂਥ ਵਿੰਗ ਬਠਿੰਡਾ, ਰਾਜਦੀਪ ਸਿੰਘ ਢਿੱਲੋ ਜਰਨਲ ਸਕੱਤਰ ਬਠਿੰਡਾ ਸ਼ਹਿਰੀ,ਆਨੰਦ ਗੁਪਤਾ ਜਰਨਲ ਸਕੱਤਰ,ਪ੍ਰੀਤਮ ਸਿੰਘ ਗਾਰਡ ਸਰਕਲ ਪ੍ਰਧਾਨ ਬੀ ਸੀ ਵਿੰਗ, ਪੀ ਏ ਅਵਤਾਰ ਸਿੰਘ ਮਾਉਆਣਾ ਆਦਿ ਆਗੂ ਹਾਜ਼ਰ ਸਨ ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
11 घंटे पहले

कोई टिप्पणी नहीं:
एक टिप्पणी भेजें