Thursday, June 10, 2021

ਆਨਲਾਈਨ ਕੈਂਪਸ ਪਲੇਸਮੈਂਟ ਡਰਾਈਵ: ਗਿਆਨੀ ਜ਼ੈਲ ਸਿੰਘ ਕਾਲਜ ਦੇ 9 ਵਿਦਿਆਰਥੀਆਂ ਦੀ ਪ੍ਰਸਿੱਧ ਕੰਪਨੀਆਂ ਵਲੋਂ ਆਕਰਸ਼ਿਕ ਪੈਕੇਜਾਂ ਨਾਲ ਚੋਣ.


ਬਠਿੰਡਾ.
ਇਕ ਵਿਸ਼ੇਸ਼ ਆਨਲਾਈਨ ਕੈਂਪਸ ਪਲੇਸਮੈਂਟ ਡਰਾਈਵ ਤਹਿਤ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਜੀ.ਜੈਡ.ਐਸ.ਸੀ.ਸੀ.ਈ.ਟੀ.), ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ 9 ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ਵਲੋਂ ਭਰਤੀ ਲਈ ਚੁਣਿਆ ਗਿਆ । ਕੰਪਨੀਆਂ ਨੇ ਚੁਣੇ ਗਏ ਵਿਦਿਆਰਥੀਆਂ (ਜੋ ਕਿ 2021 ਵਿਚ ਪਾਸ ਬੈਚ ਨਾਲ ਸਬੰਧਿਤ ਹਨ) ਨੂੰ ਸਾਲਾਨਾ ਆਕਰਸ਼ਕ ਪੈਕੇਜ ਪੇਸ਼ ਕੀਤੇ ਹਨ। ਪ੍ਰਸਿੱਧ ਕੰਪਨੀ ਐਕਸਚੇਂਰ ਨੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਸੀ.ਐੱਸ.ਈ.) ਦੇ ਵਿਦਿਆਰਥੀ ਰੀਤਿਕਾ ਪੌਲ, ਗੌਰਵ ਅਤੇ ਰਘਿਬ ਦੀ 4.5 ਲੱਖ ਰੁਪਏ ਪ੍ਰਤੀ ਸਾਲ ਦੇ ਪੈਕੇਜ ਨਾਲ ਚੋਣ ਕੀਤੀ ਹੈ ।    ਜਦੋਂਕਿ ਪ੍ਰਮੁੱਖ ਇਨਫੋਸਿਸ ਕੰਪਨੀ ਨੇ ਅਨਿਕੇਤ ਜੈਨ (ਈ.ਸੀ.ਈ.), ਅਨੁਗਰਾ ਪ੍ਰਤਾਪ ਸਿੰਘ (ਈ.ਈ.), ਪ੍ਰਿਯੰਕਾ (ਸੀ.ਐੱਸ.ਈ.) ਅਤੇ ਸੱਤਇੰਦਰ ਨਾਥ ਝਾਅ (ਸੀ.ਐੱਸ.ਈ.) ਨੂੰ 3.60 ਲੱਖ ਰੁਪਏ ਪ੍ਰਤੀ ਸਾਲਾਨਾ (ਐਲ.ਪੀ.ਏ.) ਪੈਕੇਜ ਨਾਲ ਚੁਣਿਆ ਹੈ।    ਇਸੇ ਤਰ੍ਹਾਂ ਸਾਹਿਲ ਕੁਮਾਰ (ਸੀ.ਐੱਸ.ਈ.) ਅਤੇ ਸੰਤੋਸ਼ ਕੁਮਾਰ (ਸੀ.ਐੱਸ.ਈ.) ਨੂੰ ਕੋਫੋਰਗੇਜ, ਨੋਇਡਾ ਵਲੋਂ 3.65 ਲੱਖ ਰੁਪਏ ਪ੍ਰਤੀ ਸਾਲਾਨਾ ਪੈਕੇਜ ਨਾਲ ਚੋਣ ਕੀਤੀ ਹੈ।

ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੰਦੇ ਹੋਏ, ਐਮ.ਆਰ.ਐਸ.ਪੀ.ਟੀ.ਯੂ., ਉਪ ਕੁਲਪਤੀ, ਪ੍ਰੋ. ਬੂਟਾ ਸਿੰਘ ਸਿੱਧੂ, ਜੀ.ਜ਼ੈਡ.ਐੱਸ.ਸੀ.ਸੀ.ਈ.ਟੀ. ਕੈਂਪਸ ਦੇ ਡਾਇਰੈਕਟਰ, ਡਾ. ਸਵੀਨਾ ਬਾਂਸਲ, ਯੂਨੀਵਰਸਿਟੀ ਰਜਿਸਟਰਾਰ, ਡਾ. ਗੁਰਿੰਦਰ ਪਾਲ ਸਿੰਘ ਬਰਾੜ ਅਤੇ ਡੀਨ, ਯੋਜਨਾਬੰਦੀ ਅਤੇ ਵਿਕਾਸ, ਡਾ. ਨਛੱਤਰ ਸਿੰਘ ਸਿੱਧੂ ਨੇ ਕੈਂਪਸ ਦੇ ਵਿਦਿਆਰਥੀਆਂ ਦੀ ਯੋਗਤਾ ਅਤੇ ਸਮਰਥਾ ਨੂੰ ਪਛਾਣ ਕੇ ਇਨ੍ਹਾਂ ਪ੍ਰਮੁੱਖ ਕੰਪਨੀਆਂ ਵਲੋਂ ਉਹਨਾਂ ਦੀ ਚੋਣ ਕਰਨ 'ਤੇ ਭਾਰੀ ਖੁਸ਼ੀ ਅਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ। 

ਉਹਨਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵਧੀਆ ਰੁਜ਼ਗਾਰ ਅਤੇ ਰੁਜ਼ਗਾਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਫਲ ਸੇਵਾ ਕੈਰੀਅਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਐਮ. ਆਰ.ਐਸ.ਪੀ.ਟੀ.ਯੂ., ਡਾਇਰੈਕਟਰ, ਟ੍ਰੇਨਿੰਗ ਅਤੇ ਪਲੇਸਮੈਂਟ- ਹਰਜੋਤ ਸਿੰਘ ਸਿੱਧੂ,  ਸਬੰਧਿਤ ਵਿਭਾਗਾਂ ਦੇ ਮੁਖੀ ਡਾ. ਦਿਨੇਸ਼ ਸਿੰਘ (ਸੀ.ਐਸ.ਈ.), ਡਾ. ਰਾਜੇਸ਼ ਗੁਪਤਾ (ਮਕੈਨੀਕਲ ਇੰਜੀਨੀਅਰਿੰਗ), ਡਾ. ਸਰਬਜੀਤ ਕੌਰ ਬਾਠ (ਇਲੈਕਟ੍ਰੀਕਲ ਇੰਜੀਨੀਅਰਿੰਗ) ਅਤੇ ਡਾ. ਨੀਰਜ ਗਿੱਲ (ਇਲੈਕਟ੍ਰਾਨਿਕ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ) ਨੇ ਵੀ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਚੰਗੇਰੇ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ।  ਪਲੇਸਮੈਂਟ ਸਲਾਹਕਾਰਾਂ ਇੰਜ. ਹਰਅਮ੍ਰਿਤਪਾਲ ਸਿੰਘ ਸਿੱਧੂ, ਇੰਜ. ਮਨਪ੍ਰੀਤ ਕੌਰ ਅਤੇ ਇੰਜ. ਗਗਨਦੀਪ ਸਿੰਘ ਸੋਢੀ ਨੇ ਵੀ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ। 

ਫੋਟੋ ਕੈਪਸ਼ਨ: ਵੀਰਵਾਰ ਨੂੰ ਐਮ.ਆਰ.ਐਸ.ਪੀ.ਟੀ.ਯੂ., ਉਪ ਕੁਲਪਤੀ ਪ੍ਰੋਫੈਸਰ ਬੂਟਾ ਸਿੰਘ ਸਿੱਧੂ ਅਤੇ ਜੀ.ਜੈਡ.ਐਸ.ਸੀ.ਸੀ.ਈ.ਟੀ. ਕੈਂਪਸ ਡਾਇਰੈਕਟਰ ਡਾ. ਸਵੀਨਾ ਬਾਂਸਲ ਅਤੇ ਯੂਨੀਵਰਸਿਟੀ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਚੁਣੇ ਗਏ ਵਿਦਿਆਰਥੀ।

एम्स बठिंडा में 14 जून से फिर शुरू होगी मरीजों के लिए ओपीडी, सुबह 8 से 10 बजे तक होगा पंजीकरण


बठिंडा.
कोविड -19 महामारी की वर्तमान स्थिति में, स्वास्थ्य कर्मियों की आवश्यकता सर्वोच्च प्राथमिकता है|  सीईओ और निदेशक प्रो. डॉ. डी.के. सिंह और चिकित्सा अधीक्षक: कर्नल डॉ सतीश गुप्ता के निर्देश के बाद एम्स बठिंडा 14 जून 2021 से अपनी ओपीडी सेवाओं को फिर से शुरू कर रहा है। अभी पंजीकरण के लिए समय सुबह 8:00 बजे से सुबह 10:00 बजे तक होगा। कोविड-19 प्रोटोकॉल को बनाए रखने के लिए समय को प्रतिबंधित कर दिया गया है। भविष्य में जरूरत के हिसाब से समय में बदलाव किया जा सकता है। चिकित्सा अधीक्षक कर्नल डॉ. सतीश गुप्ता  ने आगे कहा, संस्थान मानव सेवा के लिए समर्पित है और हम लोगों की चिकित्सा जरूरतों के लिए सर्वोत्तम सेवाएं प्रदान करेंगे। निदेशक: प्रो. डॉ. डी.के. सिंह ने कहा कि एम्स बठिंडा प्रमुख संस्थान होने के कारण इस क्षेत्र और पड़ोसी राज्यों के लोगों को शीर्ष सुविधाएं प्रदान कर रहा है। ओपीडी सेवाओं के लिए आने वाले रोगियों को भारत सरकार द्वारा जारी किए गए कोविड-19  प्रोटोकॉल को बनाए रखना और उनका पालन करना पड़ेगा।


ਬਠਿੰਡਾ ਦੇ ਰਹਿੰਦੇ ਸਕੂਲਾਂ ਨੂੰ ਇਸ ਸਾਲ ਵਿੱਚ ਬਣਾਇਆ ਜਾਵੇਗਾ ਸਮਾਰਟ ਸਕੂਲ: ਡਿਪਟੀ ਕਮਿਸ਼ਨਰ, ਜ਼ਿਲੇ ਦੇ ਕੁੱਲ 674 ਸਰਕਾਰੀ ਪ੍ਰਾਈਮਰੀ/ਮਿਡਲ/ਹਾਈ ਅਤੇ ਸੈਕੰਡਰੀ ਸਕੂਲਾਂ ਵਿਚੋਂ ਹੁਣ ਤੱਕ 628 ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ


ਸਰਕਾਰੀ ਸਕੂਲਾਂ ਨੰੂ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਾਉਣਾ ਹੈ ਮੇਰਾ ਸੁਫਨਾ: ਡੀ.ਪੀ.ਆਈ ਸੁਖਜੀਤਪਾਲ ਸਿੰਘ

ਬਠਿੰਡਾ-ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਸਮਾਰਟ ਸਕੂਲਾਂ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਨੰੂ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਕੂਲ ਸਿੱਖਿਆ ਵਿੱਚ ਪਹਿਲੇ ਸਥਾਨ ਤੇ ਰਹਿਣ ਉੱਤੇ ਕੀਤੀ ਗਈ ਵਰਚੁਅਲ ਮੀਟਿੰਗ ਉਪਰੰਤ ਸਾਂਝੇ ਕੀਤੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਪੰਜਾਬ ਦੇ ਇਤਿਹਾਸ ਵਿੱਚ ਇਸ ਮਾਣਮੱਤੀ ਪ੍ਰਾਪਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਉਨਾਂ ਵੱਲੋਂ ਕੀਤੀ ਗਈ ਅਣਥੱਕ ਅਤੇ ਸਖਤ ਮਿਹਨਤ ਦਾ ਨਤੀਜਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜ਼ਿਲੇ ਦੇ ਕੁੱਲ 674 ਸਰਕਾਰੀ ਪ੍ਰਾਈਮਰੀ/ਮਿਡਲ/ਹਾਈ ਅਤੇ ਸੈਕੰਡਰੀ ਸਕੂਲਾਂ ਵਿਚੋਂ ਹੁਣ ਤੱਕ 628 ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਚੁੱਕਾ ਹੈ। ਜਦਕਿ ਬਾਕੀ ਰਹਿੰਦੇ 46 ਸਕੂਲਾਂ ਨੰੂ ਇਸ ਸਾਲ ਵਿੱਚ ਸਮਾਰਟ ਸਕੂਲ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਇਸ ਵਰਚੁਅਲ ਪ੍ਰੋਗਰਾਮ ਦੌਰਾਨ ਸਿੱਖਿਆ ਮੰਤਰੀ ਸ੍ਰੀ ਵਿਜੈਂਇੰਦਰ ਸੰਗਲਾ, ਚੀਫ ਸੈਕਟਰੀ ਪੰਜਾਬ ਸ੍ਰੀਮਤੀ ਵਿਨੀ ਮਹਾਜਨ,  ਸੈਕਟਰੀ ਸਕੂਲ ਸਿੱਖਿਆ ਵਿਭਾਗ ਸ੍ਰੀ ਕਿ੍ਰਸ਼ਨ ਕੁਮਾਰ, ਕਾਂਗਰਸ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਤੋਂ ਇਲਾਵਾ ਸੂਬੇ ਦੇ ਮਾਝਾ, ਮਾਲਵਾ ਅਤੇ ਦੁਆਬੇ ਦੇ ਚੋਣਵੇਂ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਸਕੂਲੀ ਵਿਦਿਆਂ ਨੰੂ ਲੈ ਕੇ ਕੀਤੇ ਜਾ ਰਹੇ ਵਡਮੁੱਲੇ ਉਪਰਾਲੇ ਸਾਂਝੇ ਕੀਤੇ।
ਇਸ ਵਰਚੁਅਲ ਪ੍ਰੋਗਰਾਮ ਦੇ ਅਖੀਰ ਵਿੱਚ ਡੀ.ਪੀ.ਆਈ ਸੈਕੰਡਰੀ ਸ੍ਰੀ ਸੁਖਜੀਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਐਜੂਕੇਸ਼ਨ ਦਾ ਭਾਰਤ ਵਿੱਚੋਂ ਪਹਿਲੇ ਨੰਬਰ ਤੇ ਆਉਣਾ ਇੱਕ ਨਿੱਘਰ ਸੋਚ ਤੇ ਸਖਤ ਮਿਹਨਤ ਦਾ ਫਲ ਹੈ ਜੋ ਕਿ ਮੁੱਖ ਮੰਤਰੀ ਪੰਜਾਬ ਵੱਲੋਂ 4 ਸਾਲ ਪਹਿਲਾਂ ਬੀਜਿਆ ਗਿਆ ਸੀ।  ਉਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸਕੂਲਾਂ ਨੰੂ ਇਸ ਮੁਕਾਮ ਤੱਕ ਪਹੁੰਚਾਉਣ ਲਈ ਸਕੂਲਾਂ ਦੀਆਂ ਵਿੱਤੀ ਲੋੜਾਂ ਨੰੂ ਖੁੱਲੇ ਦਿਲ ਨਾਲ ਪੂਰਾ ਕੀਤਾ ਗਿਆ ਹੈ।  ਉਨਾਂ ਕਿਹਾ ਕਿ ਇਸ ਮਾਨ ਨੰੂ ਹਾਸਲ ਕਰਨ ਵਿੱਚ ਅਧਿਆਪਕ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਵੱਡਾ ਯੋਗਦਾਨ ਹੈ। ਸਰਕਾਰੀ ਸਕੂਲਾਂ ਨੰੂ ਵਿਦਿਆਰਥੀਆਂ ਦਾ ਪਹਿਲਾ ਮਨਪਸੰਦ ਸਕੂਲ ਬਣਾਉਣਾ ਉਨਾਂ ਦਾ ਸੁਫਨਾ ਹੈ
ਉਨਾਂ ਦੱਸਿਆ ਕਿ ਇਸ ਕੰਪੀਟੀਸ਼ਨ ਲਈ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ, ਵਿਦਿਆਰਥੀਆਂ ਨੰੂ ਪੜਾਈ ਛੱਡਣ ਤੋਂ ਰੋਕਣਾ, ਸਕੂਲਾਂ ਵਿੱਚ ਸਹੂਲਤਾਂ, ਸਾਇੰਸ ਲੈਬਾਰਟਰੀਆਂ , ਕੰਪਿਊਟਰ ਲੈਬਾਰਟਰੀਆਂ ਅਤੇ ਪ੍ਰਾਜੈਕਟਰ, ਲਾਇਬ੍ਰੇਰੀਆਂ, ਵੋਕੇਸ਼ਨਲ ਸਿੱਖਿਆ, ਦਿਵਿਆਂਗ ਵਿਦਿਆਰਥੀਆਂ ਲਈ ਰੈਂਪ ਆਦਿ ਮਾਪਦੰਡਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੰੂਪਹਿਲਾਂ ਸਥਾਨ ਹਾਸਿਲ ਹੋਇਆ ਹੈ।  ਇਸ ਤੋਂ ਇਲਾਵਾ ਅਨੁਸੂਚਿਤ ਜਾਤੀ /ਪੇਂਡੂ ਵਿਦਿਆਰਥੀਆਂ/ਲੜਕੀਆਂ/ਦਿਵਿਆਂਗ ਵਿਦਿਆਰਥੀਆਂ ਨੰੂ ਸਿੱਖਿਆ ਪ੍ਰਦਾਨ ਕਰਨ ਸਬੰਧੀ, ਅਧਿਆਪਕਾਂ ਦੀ ਉਪਲੱਬਧਤਾ, ਵਿਦਿਆਰਥੀਆਂ ਦੀ ਹਾਜ਼ਰੀ, ਮਿਡ-ਡੇਅ ਮੀਲ, ਪਿ੍ਰੰਸੀਪਲਾਂ/ਹੈੱਡਮਾਸਟਰਾਂ ਵਾਲੇੇ ਸਕੂਲਾਂ ਦੀ ਗਿਣਤੀ, ਸਕੂਲਾਂ ਵਿੱਚ ਕਮਿਊਨਟੀ ਦੀ ਸ਼ਮੂਲੀਅਤ ਆਦਿ ਮਾਪਦੰਡਾਂ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।
ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਮੇਵਾ ਸਿੰਘ ਸਿੱਧੂ, ਜ਼ਿਲਾ ਸਿੱਖਿਆ ਅਫ਼ਸਰ ਸੀ੍ਰ ਸ਼ਿਵਪਾਲ ਗੋਇਲ, ਉਪ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਇਕਬਾਲ ਸਿੰਘ ਅਤੇ ਮੈਡਮ ਭੁਪਿੰਦਰ ਕੌਰ ਅਤੇ ਉੱਪ ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀ ਬਲਜੀਤ ਸਿੰਘ ਸੰਦੋਹਾ ਆਦਿ ਅਧਿਕਾਰੀ ਸ਼ਾਮਿਲ ਹੋਏ।

ਮਾਮਲਾ ਸੇਵਾਮੁਕਤ ਪਟਵਾਰੀ ਦੇ ਲਾਭ ਰੋਕਣ ਦਾ/ ਡਾ ਸਿਆਲਕਾ ਨੇ ਫੜੀ ਪੀੜਤ ਪਟਵਾਰੀ ਦੀ ਬਾਂਹ, ਪੰਜਾਬ ਐਸ ਸੀ ਕਮਿਸ਼ਨ ਨੇ ਡਿਵੀਜ਼ਨਲ ਕਮਿਸ਼ਨਰ ਫਿਰੋਜ਼ਪੁਰ ਨੂੰ ਸੌਂਪੀ ਜਾਂਚ


ਬਠਿੰਡਾ.
ਪੰਜਾਬ ਰਾਜ ਐਸ ਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਪਹੁੰਚ ਕੇ ਦਲਿਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਉਨਾਂ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸੇਵਾ ਮੁਕਤ ਪਟਵਾਰੀ ਨੇ ਫਾਜ਼ਲਿਕਾ ਪ੍ਰਸਾਸ਼ਨ ਤੇ ਭੇਦ ਭਾਵ ਕਰਨ ਅਤੇ ਵਿਭਾਗੀ ਲਾਭ ਨਾ ਦੇਣ ਦੀ ਸ਼ਿਕਾਇਤ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਕੋਲ ਕੀਤੀ ਹੈ। ਸਰਕਟ ਹਾਊਸ ਵਿਖੇ ਡਾ. ਸਿਆਲਕਾ ਨਾਲ ਕਈ ਪੀੜਤ ਦਲਿਤ ਪਰਿਵਾਰਾਂ ਨੇ ਮੁਲਾਕਾਤ ਕੀਤੀ ਅਤੇ ਆਪਣੀਆਂ ਮੁਸ਼ਕਿਲਾਂ ਤੋਂ ਉਨਾਂ ਨੂੰ ਜਾਣੂ ਕਰਵਾਇਆ।

ਇਸ ਮੌਕੇ ਸ਼ਿਕਾਇਤ ਦੀ ਕਾਪੀ ਲੈ ਕੇ ਕਮਿਸ਼ਨ ਨੂੰ ਮਿਲਣ ਪਹੁੰਚੇ ਸ਼ਿਕਾਇਤ ਕਰਤਾ ਸਾਬਕਾ ਪਟਵਾਰੀ ਸ.ਮਨਜੀਤ ਸਿੰਘ ਪੁੱਤਰ ਪ੍ਰਿਥੀ ਸਿੰਘ ਮਕਾਨ ਨੰਬਰ 279, ਗਲੀ ਨੰ 7/ਸੀ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਕਾਪੀ ਕਮਿਸ਼ਨ ਦੇ ਮੈਂਬਰ ਡਾ. ਟੀਐਸ ਸਿਆਲਕਾ ਨੂੰ ਸੌਂਪਦਿਆਂ ਹੋਇਆ ਦੱਸਿਆ ਕਿ 31 ਅਗਸਤ 2019 ਦਾ ਮੈਂ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਇਆ ਹਾਂ, ਪਰ ਅਜੇ ਤੱਕ ਡੀਸੀ ਦਫਤਰ ਫਾਜ਼ਲਿਕਾ ਨੇ ਮੈਂਨੂੰ ਬਣਦੇ ਵਿਭਾਗੀ ਲਾਭ ਨਹੀਂ ਦਿੱਤੇ ਹਨ।
ਉਨਾਂ ਨੇ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਪ੍ਰੈਸ ਨੂੰ ਦੱਸਿਆ ਕਿ ਮੇਰੇ ਨਾਲ ਵਿਭਾਗੀ ਮਾਮਲੇ ਦੀ ਜਾਂਚ ਵਿੱਚ ਸ਼ਾਮਿਲ ਪਟਵਾਰੀ ਅਤੇ ਕਾਨੂੰਗੋ ਨੂੰ ਸਾਰੇ ਵਿਭਾਗੀ ਲਾਭ ਮਿਲ ਰਹੇ ਹਨ, ਪਰ ਮੈਨੂੰ ਮਹਿਕਮਾ ਸੇਵਾ ਮੁਕਤੀ ਤੋਂ ਬਾਦ ਮਿਲਣ ਵਾਲੇ ਲਾਭ ਦੇਣ ਤੋਂ ਟਾਲ ਮਟੋਲ ਕਰਦਾ ਆ ਰਿਹਾ ਹੈ। ਪਟਵਾਰੀ ਨੇ ਦੱਸਿਆ ਕਿ ਡੀਸੀ ਦਫ਼ਤਰ ਮੈਂਨੂੰ ਪੇਸ਼ੀ 'ਤੇ ਬੁਲਾ ਲੈਦਾ ਹੈ, ਪਰ ਮੇਰੀ ਸੁਣਵਾਈ ਨਹੀਂ ਕਰ ਰਿਹਾ ਹੈ।
               ਇਸ ਦੌਰਾਨ ਡਾ. ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਅੱਜ ਇਥੇ ਕਮਿਸ਼ਨ ਨੂੰ ਅਨੁਸੂਚਿਤ ਜਾਤੀ ਨਾਲ ਸਬੰਧਤ ਸਾਬਕਾ ਪਟਵਾਰੀ ਸ੍ਰ ਮਨਜੀਤ ਸਿੰਘ ਨੇ ਜੋ ਸ਼ਿਕਾਇਤ ਕਮਿਸ਼ਨ ਨੂੰ ਸੌਂਪੀ ਹੈ। ਉਸ ਵਿੱਚ ਜਾਤੀ ਭੇਦ ਭਾਵ ਦਾ ਵੀ ਜ਼ਿਕਰ ਕੀਤਾ ਗਿਆ ਹੈ। ਕਮਿਸ਼ਨ ਦੇ ਮੈਂਬਰ ਡਾ. ਸਿਆਲਕਾ ਨੇ ਦੱਸਿਆ ਕਿ 2019 ਤੋਂ ਆਪਣਾ ਹੱਕ ਪ੍ਰਾਪਤ ਕਰਨ ਲਈ ਆਪਣੇ ਹੀ ਸੀਨੀਅਰ ਅਫ਼ਸਰਾਂ ਦੇ ਦਫ਼ਤਰਾਂ ਦੇ ਚੱਕਰ ਕੱਢ ਰਿਹਾ ਹੈ। ਉਨਾਂ ਨੇ ਦੱਸਿਆ ਕਿ ਸਾਬਕਾ ਪੀੜਤ ਪਟਵਾਰੀ ਦੀ ਸ਼ਿਕਾਇਤ ਦੀ ਜਾਂਚ ਦਾ ਜਿੰਮਾ ਡਵੀਜਨ ਕਮਿਸ਼ਨਰ ਫਿਰੋਜ਼ਪੁਰ ਨੂੰ ਸੌਂਪਦਿਆਂ ਹੋਇਆਂ 30 ਜੂਨ 2021 ਨੂੰ ਕੀਤੀ ਗਈ ਜਾਂਚ ਦੀ ਸਟੇਟਸ ਰਿਪੋਰਟ ਭੇਜਣ ਲਈ ਲਿਖਿਆ ਜਾ ਚੁੱਕਾ ਹੈ।

ਕਿਸਾਨ ਅੰਦੋਲਨ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਨਿਆਂ ਦਿਵਾਉਣਾ ਹੈ ਕਮੇਟੀ ਦਾ ਮੁੱਢਲਾ ਫਰਜ਼ : ਕੁਲਦੀਪ ਸਿੰਘ ਵੈਦ, ਵਿਧਾਨ ਸਭਾ ਦੀ ਵਿਸ਼ੇਸ਼ ਅੰਕਿਤ ਕਮੇਟੀ ਨੇ ਕਿਸਾਨ ਅੰਦੋਲਨ ਦੌਰਾਨ ਪ੍ਰਭਾਵਿਤ ਲੋਕਾਂ ਦੇ ਕੀਤੇ ਬਿਆਨ ਦਰਜ


ਜ਼ਿਲੇ ਦੇ 14 ਪ੍ਰਭਾਵਿਤ ਕਿਸਾਨਾਂ ਨੇ ਪਹੁੰਚ ਕੇ ਦੱਸੀਆਂ ਸਮੱਸਿਆਵਾਂ, ਕਮੇਟੀ 5 ਮਹੀਨਿਆਂ ਵਿੱਚ ਕਰੇਗੀ ਰਿਪੋਰਟ ਦਾਖਲ

ਬਠਿੰਡਾ: ਮੁਲਕ ਦੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਖਿਲਾਫ ਕਿਸਾਨ ਅੰਦੋਲਨ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੋਏ ਸਾਰੇ ਪ੍ਰਭਾਵਿਤ ਲੋਕਾਂ ਨੂੰ ਨਿਆਂ ਦਿਵਾਉਣਾ ਵਿਧਾਨ ਸਭਾ ਦੁਆਰਾ ਗਠਿਤ ਕੀਤੀ ਗਈ 5 ਮੈਂਬਰੀ ਵਿਸ਼ੇਸ਼ ਅੰਕਿਤ ਕਮੇਟੀ ਦਾ ਮੁੱਢਲਾ ਫ਼ਰਜ਼ ਹੈ। ਇਹ ਜਾਣਕਾਰੀ ਵਿਧਾਨ ਸਭਾ ਦੀ ਵਿਸ਼ੇਸ਼ ਅੰਕਿਤ ਕਮੇਟੀ ਦੇ ਸਭਾਪਤੀ ਸ. ਕੁਲਦੀਪ ਸਿੰਘ ਵੈਦ ਨੇ ਇੱਥੇ ਫੀਲਡ ਹੋਸਟਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਇਸ ਦੌਰਾਨ ਇਸ 5 ਮੈਂਬਰੀ ਕਮੇਟੀ ਵਿੱਚੋਂ ਕੁਲਦੀਪ ਸਿੰਘ ਵੈਦ ਸਮੇਤ ਹਾਜ਼ਰ 2 ਮੈਂਬਰਾਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸ਼੍ਰੀਮਤੀ ਸਰਬਜੀਤ ਕੌਰ ਮਾਣੂੰਕੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਜ਼ਿਲੇ ਨਾਲ ਸਬੰਧਿਤ ਕਿਸਾਨ ਅੰਦੋਲਨ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੋਏ ਜ਼ਿਲੇ ਨਾਲ ਸਬੰਧਿਤ 14 ਵੱਖ-ਵੱਖ ਕਿਸਾਨਾਂ ਦੇ ਬਿਆਨ ਦਰਜ ਕੀਤੇ।

 ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਵੈਦ ਨੇ ਦੱਸਿਆ ਕਿ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਵਿਧਾਇਕਾਂ ਤੇ ਆਧਾਰਿਤ ਇਸ 5 ਮੈਂਬਰੀ ਕਮੇਟੀ (ਜਿਸ ਵਿੱਚ ਸ.ਕੁਲਦੀਪ ਸਿੰਘ ਵੈਦ, ਸ਼੍ਰੀ ਫਤਿਹ ਜੰਗ ਸਿੰਘ ਬਾਜਵਾ, ਕੁਲਬੀਰ ਸਿੰਘ ਜੀਰਾ, ਸ਼੍ਰੀਮਤੀ ਸਰਬਜੀਤ ਕੌਰ ਮਾਣੂੰਕੇ ਅਤੇ ਸ਼੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ)ਸ਼ਾਮਿਲ ਹਨ। ਇਸ ਕਮੇਟੀ ਵੱਲੋਂ ਹੁਣ ਤੱਕ ਲੁਧਿਆਣਾ ਅਤੇ ਮੋਗਾ ਵਿਖੇ ਵਿਸ਼ੇਸ਼ ਮੀਟਿੰਗਾਂ ਕਰਕੇ ਕਿਸਾਨ ਅੰਦੋਲਨ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੋਏ ਲਗਭਗ 35 ਕਿਸਾਨਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ।
            ਸ਼੍ਰੀ ਵੇਦ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਇਹ ਸਪੱਸ਼ਟ ਕੀਤਾ ਕਿ ਇਸ ਕਮੇਟੀ ਵੱਲੋਂ ਕਿਸਾਨ ਅੰਦੋਲਨ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੋਏ ਆਮ ਕਿਸਾਨਾਂ ਤੋਂ ਇਲਾਵਾ ਲੱਖਾ ਸਿਧਾਣਾ ਦੇ ਭਰਾ, ਅਦਾਕਾਰ ਦੀਪ ਸਿੱਧੂ ਅਤੇ ਨੌਂਦੀਪ ਕੌਰ ਦੇ ਵੀ ਬਿਆਨ ਲਏ ਜਾਣਗੇ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਕਮੇਟੀ ਦਾ ਮੁੱਖ ਮਕਸਦ ਕਿਸਾਨ ਅੰਦੋਲਨ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਨਿਆਂ ਦਿਵਾਉਣਾ ਹੈ। ਉਨਾਂ ਕਿਹਾ ਕਿ ਇਸ ਕਮੇਟੀ ਵੱਲੋਂ ਅਗਲੀਆਂ ਮੀਟਿੰਗਾਂ ਮਾਲਵੇ ਦੇ ਮਾਨਸਾ, ਦੁਆਬੇ ਦੇ ਜਲੰਧਰ ਜਾਂ ਨਵਾਂ ਸ਼ਹਿਰ ਅਤੇ ਮਾਝੇ ਦੇ ਗੁਰਦਾਸਪੁਰ ਜਾਂ ਅੰਮ੍ਰਿਤਸਰ ਵਿਖੇ ਕਰਕੇ ਇਨਾਂ ਖੇਤਰਾਂ ਦੇ ਪ੍ਰਭਾਵਿਤ ਕਿਸਾਨਾਂ ਦੇ ਬਿਆਨ ਲਏ ਜਾਣਗੇ। ਉਨਾਂ ਹੋਰ ਸਵਾਲ ਦੇ ਜਵਾਬ ਵਿੱਚ ਸਪੱਸ਼ਟ ਕੀਤਾ ਕਿ 5 ਮਹੀਨਿਆਂ ਵਿੱਚ ਕਮੇਟੀ ਰਿਪੋਰਟ ਤਿਆਰ ਕਰਕੇ ਵਿਧਾਨ ਸਭਾ ਵਿੱਚ ਜਮਾਂ ਕਰਵਾਏਗੀ।
             ਇਸ ਮੌਕੇ ਤਹਿਸੀਲਦਾਰ ਸ਼੍ਰੀ ਸੁਖਬੀਰ ਸਿੰਘ ਬਰਾੜ, ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਡਾਇਰੈਕਟਰ ਸ਼੍ਰੀ ਗੌਰਵ ਬਾਬਾ, ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ  ਬਹਾਦਰ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ। 

ਬਠਿੰਡਾ ਜ਼ਿਲਾ ਵਾਸੀਆਂ ਲਈ ਵੱਡੀ ਰਾਹਤ ਵਾਲੀ ਖਬਰ-ਘਰੇਲੂ ਇਕਾਂਤਵਾਸ ਤੇ ਐਕਟਿਵ ਕੇਸ ਘਟੇ: ਡਿਪਟੀ ਕਮਿਸ਼ਨਰ

9 ਮੌਤਾਂ, 88 ਨਵੇਂ ਕੇਸ ਤੇ 218 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋ ਕੇ ਪਰਤੇ ਘਰ

ਬਠਿੰਡਾ : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲਾ ਵਾਸੀਆਂ ਲਈ  ਵੱਡੀ ਰਾਹਤ ਵਾਲੀ ਖਬਰ ਇਹ ਹੈ ਕਿ ਬੀਤੇ 24 ਘੰਟਿਆਂ ਦੌਰਾਨ ਘਰੇਲੂ ਇਕਾਂਤਵਾਸ ਤੇ ਐਕਟਿਵ ਕੇਸਾਂ ਵਿਚ ਕਮੀ ਦੇਖਣ ਨੂੰ ਮਿਲੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਪ੍ਰਭਾਵਿਤ 9 ਵਿਅਕਤੀਆਂ ਦੀ ਮੌਤ, 88 ਨਵੇਂ ਕੇਸ ਅਤੇ 218 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪੋ-ਆਪਣੇ ਘਰ ਵਾਪਸ ਪਰਤ ਗਏ ਹਨ ।

ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਜ਼ਿਲੇ ਅੰਦਰ ਕੋਵਿਡ-19 ਤਹਿਤ ਕੁੱਲ 357012 ਸੈਂਪਲ ਲਏ ਗਏ, ਜਿਨਾਂ ਚੋਂ 40265 ਪਾਜੀਟਿਵ ਕੇਸ ਆਏ, ਜਿਸ ਚੋਂ 38196 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲ ਕਰਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਇਸ ਸਮੇਂ ਜ਼ਿਲੇ ਵਿੱਚ ਕੁੱਲ 1092 ਕੇਸ ਐਕਟਿਵ ਹਨ ਤੇ ਹੁਣ ਤੱਕ ਕਰੋਨਾ ਪ੍ਰਭਾਵਿਤ 977 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 983 ਕਰੋਨਾ ਪਾਜੀਟਿਵ ਘਰੇਲੂ ਇਕਾਂਤਵਾਸ ਵਿਚ ਹਨ।

बठिंडा में आंगनबाड़ी केंद्रों के बच्चों को स्कूलों में भर्ती करने व प्री-नर्सरी कक्षाओं के मुद्दे पर सड़कों मे किया प्रदर्शन


बठिंडा.
आंगनबाड़ी केंद्रों के बच्चों को स्कूलों में भर्ती करने व प्री-नर्सरी कक्षाओं के मुद्दे पर मांगों की अनदेखी करने से आंगनबाड़ी मुलाजिमों का गुस्सा भड़क गया। आंगनबाड़ी मुलाजिमों ने आंगनबाड़ी मुलाजिम यूनियन (सीटू) के नेतृत्व में सरकार के खिलाफ रोष प्रदर्शन किया व हनुमान चौक में चक्का जाम करके भड़ास निकाली। इस अवसर पर यूनियन पदाधिकारियों मक्खन कौर, प्रतिभा शमर आदि ने बताया कि 2017 में 3 से 6 साल की उम्र के बच्चों को स्कूलों में भर्ती करने के निदर्ेश दिए थे। इसके बाद उक्त फैसले में बदलाव करते हुए प्री-प्राइमरी कक्षाएं सांझे तौर पर चलाने का फैसला किया गया लेकिन 3 साल गुजर जाने के बाद भी उक्त फैसले को लागू नहीं किया गया। उक्त बच्चों को पढ़ाने के लिए आंगनबाड़ी मुलाजिमों के बजाए नए अध्यापकों की भर्ती की जा रही है जिससे प्रदेश की 54 हजार आंगनबाड़ी मुलाजिमों के भविष्य पर तलवार लटक गई है। उन्होंने मांग की कि आंगनबाड़ी मुलाजिमों को एन.टी.टी. अध्यापकों का दजर दिया जाए, मुलाजिमों के भत्ते में की गई कटौती को जारी किया जाए तथा एडवाइजरी बोर्ड व चाइल्ड वैल्फेयर कौंसिल के तहत चल रहे केंद्रों को विभाग के तहत लाया जाए।

फोटो सहित-बीटीडी-8,9,10-आगनवाड़ी वर्कर अपनी मांगों को लेकर प्रदर्शन करते व जिला प्रशासन को मांग संबंधी पत्र सौंपते हुए। फोटो-सुनील 


ਟੈਕਨੀਕਲ ਕੋਰਸਾਂ ਦੇ ਦਲਿਤ ਵਿਦਿਆਰਥੀਆਂ ਨੂੰ ਕਾਲਜ ਨਹੀਂ ਦੇਣਗੇ ਰੋਲ ਨੰਬਰ - ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼

ਬਠਿੰਡਾ. ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼ ਦੇ ਸੱਦੇ 'ਤੇ ਪੁਟੀਆ ਅਤੇ ਪੂਕਾ ਨੇ ਫ਼ੈਸਲਾ ਲਿਆ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਟੈਕਨੀਕਲ ਕੋਰਸ ਕਰ ਰਹੇ ਦਲਿਤ ਵਿਦਿਆਰਥੀਆਂ ਦਾ ਵਜ਼ੀਫ਼ਾ ਜਾਰੀ ਨਹੀਂ ਕਰੇਗੀ ਉਦੋਂ ਤੱਕ ਕਾਲਜ ਵਿਦਿਆਰਥੀਆਂ ਨੂੰ ਰੋਲ ਨੰਬਰ ਜਾਰੀ ਕਰਨ ਵਿਚ ਅਸਮਰੱਥ ਹੋਣਗੇ। ਪੁਟੀਆ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2017 ਤੋਂ 2020 ਤੱਕ ਅਨ-ਏਡਿਡ ਕਾਲਜਾਂ 'ਤੇ ਦਬਾਅ ਪਾ ਕੇ ਹਰ ਸਾਲ ਦਲਿਤ ਵਿਦਿਆਰਥੀਆਂ ਤੋਂ ਬਿਨਾਂ ਫ਼ੀਸ ਲਏ ਦਾਖ਼ਲੇ ਕਰਵਾਏ ਗਏ । ਇਸ ਤਰ੍ਹਾਂ ਨਾਲ ਅਣਏਡਿਡ ਕਾਲਜਾਂ ਵਿੱਚ ਪੜ੍ਹ ਰਹੇ ਅਤੇ ਪੜ੍ਹ ਚੁੱਕੇ ਦਲਿਤ ਵਿਦਿਆਰਥੀਆਂ ਦੀ ਫ਼ੀਸ ਦਾ 1549.6 ਕਰੋੜ ਰੁਪਏ ਸਰਕਾਰ ਵੱਲ ਬਕਾਇਆ ਹਨ।


ਪੁਟੀਆ ਦੇ ਸੀਨੀਅਰ ਵਾਈਸ ਪ੍ਰਧਾਨ ਸ. ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੈਸ਼ਨ 2020-21 ਤੋਂ ਕੇਂਦਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਅਨੁਸਾਰ ਫ਼ੀਸਾਂ ਦਾ 40 ਫ਼ੀਸਦੀ ਹਿੱਸਾ ਸਕਾਲਰਸ਼ਿਪ ਵਜੋਂ ਪੰਜਾਬ ਸਰਕਾਰ ਨੇ ਦੇਣਾ ਹੈ ਜੋ ਵਿਦਿਆਰਥੀਆਂ ਨੂੰ ਮਿਲ ਚੁੱਕਾ ਹੈ ਜਦੋਂ ਕਿ ਬਕਾਇਆ 60 ਫ਼ੀਸਦੀ ਹਿੱਸਾ ਵੀ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਕੋਲ ਪਹੁੰਚ ਗਿਆ ਹੈ  ਜੋ ਹਾਲੇ ਤੱਕ ਪੰਜਾਬ ਸਰਕਾਰ ਨੇ ਟੈਕਨੀਕਲ ਕੋਰਸਾਂ ਦੇ ਵਿਦਿਆਰਥੀਆਂ ਨੂੰ ਜਾਰੀ ਨਹੀਂ ਕੀਤਾ।



ਪੁਟੀਆ ਅਤੇ ਪੂਕਾ ਦੇ ਅਹੁਦੇਦਾਰਾਂ ਦੀ ਹੋਈ ਇੱਕ ਸਾਂਝੀ ਮੀਟਿੰਗ ਵਿੱਚ ਇਹ ਫ਼ੈਸਲਾ ਲੈ ਲਿਆ ਗਿਆ ਹੈ ਕਿ ਪੰਜਾਬ ਸਰਕਾਰ ਜਦੋਂ ਤੱਕ 1549.6 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕਰਨ ਦਾ ਕੋਈ ਐਲਾਨ ਨਹੀਂ ਕਰਦੀ ਅਤੇ ਜਦੋਂ ਤੱਕ ਕੇਂਦਰ ਵੱਲੋਂ ਆਏ 60 ਪ੍ਰਤੀਸ਼ਤ ਵਜ਼ੀਫ਼ੇ ਨੂੰ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਜਾਂਦਾ ਤਾਂ ਅਸਮਰਥ ਹੋਏ ਕਾਲਜ ਕਿਸੇ ਵੀ ਹਾਲਤ ਵਿੱਚ ਰੋਲ ਨੰਬਰ ਜਾਰੀ ਨਹੀਂ ਕਰਨਗੇ।  

ਇਸ ਮੌਕੇ 
 ਪੂਕਾ  ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਨੇ ਚਿੰਤਾ ਪ੍ਰਗਟ ਕੀਤੀ ਕਿ ਬਕਾਇਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਰਾਸ਼ੀ ਕਾਰਨ ਕਿੰਨੇ ਹੀ ਕਾਲਜ ਬੰਦ ਹੋ ਚੁੱਕੇ ਹਨ ਅਤੇ ਬਹੁਤ ਸਾਰੇ ਕਾਲਜ ਬੈਂਕਾਂ ਤੋਂ ਡਿਫਾਲਟਰ ਹੋ ਚੁੱਕੇ ਹਨ ਜੇਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਨਾ ਕੀਤੀ ਗਈ ਤਾਂ ਪੰਜਾਬ ਵਿੱਚ ਟੈਕਨੀਕਲ ਸਿੱਖਿਆ ਦਾ ਭਵਿੱਖ ਧੁੰਦਲਾ ਹੋ ਜਾਵੇਗਾ । ਇਸ ਮੌਕੇ ਜੈਕ ਦੇ ਪ੍ਰਮੁੱਖ ਸਰਪ੍ਰਸਤ ਸ. ਸਤਨਾਮ ਸਿੰਘ ਸੰਧੂ ਨੇ ਦਲਿਤ ਵਿਦਿਆਰਥੀਆਂ  ਅਤੇ ਉਨ੍ਹਾਂ ਦੀਆਂ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਅਤੇ ਸਰਕਾਰ ਪਾਸੋਂ ਆਪਣਾ ਵਜ਼ੀਫ਼ਾ ਲੈ ਕੇ ਕਾਲਜਾਂ ਦੀ ਫ਼ੀਸ ਭਰਨ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਬਿਨਾ ਰੁਕਾਵਟ ਜਾਰੀ ਰਹਿ ਸਕੇ। 

बठिंडा में कोरोना से 9 लोगों की मौत, नए केसों की रफ्तार कम हुई तो ब्लैक फंगस के मामले बने चिंता का कारण


बठिंडा.
कोरोना संक्रमण की रफ्तार हर दिन घटती जा रही है। बुधवार व वीरवार को जिले में संक्रमित मरीजों की तादाद जहां 100 के करीब पहुंच गई वही 9 संक्रमित लोगों की मौत हुई है। वही प्रतिदिन 180 से 200 कोरोना संक्रमित स्वस्थ होकर घर लौट रहे हैं। फिलहाल जिले में मृतकों का आंकड़ा 977 हो गया है। हालांकि चिंता की बात यह है कि ग्रामीण क्षेत्रों में मरीजों का सामने आना बंद नहीं हो रहा है।जिले के शहरी क्षेत्रों में संक्रमण लगभग थम गया है, अब ग्रामीण क्षेत्रों में भी संक्रमण पर लगाम लग जाए तो संक्रमण से मुक्ति मिल सकती है। सेहत विभाग ने संक्रमण दर को कंट्रोल करने की कोशिश शुरू कर दी है, क्योंकि रोजाना आरटी-पीसीआर टेस्ट की बजाय रैपिड एंटीजन टेस्ट अधिक किए जा रहे हैं। ताकि जिले में कुल संक्रमितों की दर को कंट्रोल किया जा सके। ग्रामीण क्षेत्र में 10 जून तक कोरोना सैंपलिंग कैंप लगाए जा रहे हैं। 

एक दिन में कम से कम 10 से 15 गांव कवर किए जा रहे हैं, प्रत्येक कैंप में दो से तीन हजार सैंपलिंग की जा रही है, कैंप के दौरान व पुलिस के सहयोग से पुलिस नाकों पर भी रैपिड एंटीजन टेस्ट किए जा रहे हैं। किसी में लक्षण प्रतीत होते हैं तो उनके सैंपल को आरटी-पीसीआर के लिए भेजा जा रहा है। हालांकि मेडिकल एक्सपर्ट पहले ही कोरोना के रैपिड टेस्ट को सटीक नहीं मान रहे। उनका कहना है कि संक्रमण की पुष्टि के लिए आरटी-पीसीआर टेस्ट में संक्रमण की 70 फीसदी तक पुष्टि हो रही है। जिले की रिकवरी दर लगातार बढ़ती जा रही है। हर दिन इसमें इजाफा हो रहा है। जिले में कोरोना संक्रमित मरीजों की संख्या 40253 हो गई, वहीं 38 हजार मरीज स्वस्थ हो चुके हैं। जिले में दिनों-दिन कोरोना से राहत मिल रही है। यह जारी रहे इसके लिए सभी को मास्क का उपयोग करना चाहिए। शारीरिक दूरी का पालन भी करें। जो लोग इसे लेकर लापरवाह हैं, उन्हें भी मास्क का उपयोग करने और शारीरिक दूरी का पालन करने की हिदायत दें। कोरोना संक्रमण से बचाव के लिए जागरूकता जरूरी है।

वही दूसरी तरफ जिले में ब्लैक फंगस का दायरा बढ़ता जा रहा है। बुधवार को ब्लैक फंगस इंफेक्शन से पीड़ित 3 नए मरीज मिलने से मरीजों की संख्या बढ़कर 77 हो गई। जिसमें बठिंडा जिले से संबंधित 36 मरीज हैं। जबकि 46 मरीजों का इलाज अलग-अलग अस्पतालों में चल रहा है। जिसमें 5 मरीजों की सर्जरी हुई है। समय से इलाज शुरू होने से अब तक 12 मरीज ठीक हो चुके हैंं। अब तक ब्लैक फंगस से पीड़ित 8 मरीजों की मौत हो चुकी है। अलग-अलग अस्पतालों में इलाज के लिए दाखिल 46 मरीजों में से 40 मरीज पहले कोरोना संक्रमित होने के कारण अस्पताल में दाखिल थे, इलाज दौरान अधिक समय तक वेंटीलेटर पर रहे व स्टेरॉयड आदि दवाएं अधिक मात्रा में सेवन करने से अब फंगस इंफेक्शन का शिकार हो गए, वहीं करीब 6 मरीज ऐसे हैं जो जिन्हें कोरोना संक्रमण नहीं हुआ, शुगर से पीड़ित होने के कारण फंगस इंफेक्शन का शिकार हो गए।

वही कोरोना संक्रमण के केस कम होने पर जिला प्रशासन की ओर से कर्फ्यू में ढील देते हुए बाजार खुलने का समय बढ़ा दिया है जबकि कुछ पाबंदियों को 15 जून तक के लिए बढ़ा दिया है। पंजाब सरकार गृह मंत्रालय व न्याय विभाग की ओर से कोविड 19 के मद्देनजर लगाई गई पाबंदियों के तहत जिले के डीसी बी श्रीनिवासन ने कुछ रियायतों के साथ कोविड पाबंदियां 15 जून तक बढ़ाने के आदेश दिए हैं। इन आदेशों के अनुसार रात का कर्फ्यू शनिवार समेत सप्ताह के दिनों में शाम 7 से सुबह 5 बजे तक लागू रहेगा, लेकिन रविवार को साप्ताहिक कर्फ्यू जारी रहेगा। प्राइवेट दफ्तर 50 प्रतिशत क्षमता के साथ खोले जा सकेंगे।

अब शाम 6 बजे तक तमाम दुकानें खोली जा सकेंगी जिनमें मॉल, मल्टीप्लेक्स शामिल हैं तथा रेस्टोरेंट, होटल, ढाबा आदि को रात 9 बजे तक होम डिलीवरी के लिए अनुमति होगी। कोई भी व्यक्ति, चाहे वो हवाई यात्रा के जरिए जिला बठिंडा में आएगा, उसके पास कोरोना की नेगेटिव रिपोर्ट जोकि 72 घंटे से पुरानी न जो अथवा कम से कम एक डोज वैक्सीनेशन का सर्टिफिकेट दो सप्ताह पुराना जरूर होना चाहिए। पब्लिक ट्रांसपोर्ट बस, टैक्सी, ऑटो में 50 प्रतिशत सवारियां ही होनी चाहिएं।

दूसरी तरफ मानवता की सेवा में समर्पित सहारा जनसेवा बठिंडा की कोरोना वारियर्स टीम विजय गोयल, पंकज सिंगला, गौरव कुमार, गौतम, हरबंस सिंह, टेक चंद, जग्गा सहारा, विजय कुमार विक्की, राजेंद्र कुमार, सुमीत ढींगरा, संदीप गोयल, कमल गर्ग, अर्जुन कुमार, सिमर गिल, संदीप गिल, मनी कर्ण, राजेंद्र कुमार, शिवम राजपूत, तिलकराज, सूरजभान गुनी, दीपक गोयल, मोनू कुमार, हरदीप सिंह, नितीश सैन, गुरबिंदर बिंदी, विकास शर्मा ने 9 कोरोना मृतकों का अंतिम संस्कार स्थानीय शमशान भूमि दाना मंडी और बठिंडा के आस पास के क्षेत्रों में टीम ने पीपीई किटे पहन कर पूर्ण सम्मान के साथ परिजनों की उपस्थिति में किया।

कोरोना मृतकों की सूचि

1. बलवंत कौर पत्नी मक्खन सिंह आयु 75 वर्ष वासी अकलियां कलां जो फरीदकोट मेडिकल कालेज में दाखिल थी

2. नछतर सिंह पुत्र गुरदियाल सिंह आयु 85 वर्ष वासी संगत मंडी जो डीएमसी लुधियाना में दाखिल था

3. परमजीत कौर पत्नी भाग सिंह आयु 65 वर्ष वासी कुटी जो सिविल अस्पताल बठिंडा में दाखिल थी

4. गुरचरण सिंह पुत्र बच्चन सिंह वासी नाथपुरा जो फरीदकोट मेडिकल कालेज में दाखिल था

5. करनैल सिंह पुत्र अर्जुन सिंह आयु 90 वर्ष वासी रायेखाना जो फरीदकोट मेडिकल कालेज में दाखिल था

6. अमरजीत कौर पत्नी भोला सिंह आयु 64 वर्ष वासी करालवाला जो फरीदकोट मेडिकल कालेज में दाखिल थी

7. पदमा देवी पत्नी दया करिशन शर्मा आयु 75 वर्ष वासी बठिंडा जो गोल्ड मेडिका अस्पताल में दाखिल थी

8. मुखतियार कौर पत्नी बिक्कर सिंह आयु 73 वर्ष वासी लहरा बैगा जो मिल्टरी अस्पताल में दाखिल थी

9. भोला सिंह पुत्र नत्था सिंह आयु 43 वर्ष वासी बंगी निहाल सिंह वाला जो जिंदल हार्ट अस्पताल में दाखिल था

फोटो सहित-बीटीडी-4-कोरोना मृतकों का शमशान घाट में अंतिम संस्कार करते सहारा वर्कर। 


बठिंडा रेडक्रास सोसायटी की तरफ से फस्ट एड ट्रेनर नरेश पठानिया ने सिविल अस्पताल को दिए 400 आइसोलेशन गाउन


बठिंडा.
कोरोना से बचाव के लिए मैडीकल स्टाफ को रेडक्रास सोसायटी बठिंडा के सचिव दर्शन कुमार बांसल की रहनुमायी में स्थानिय सिविल अस्पताल को 400 आईसोलेशन गाउन दिए गए। सिविल अस्पताल बठिंडा के सीनियर मैडीकल अफ़सर डा.मनिन्दर पाल सिंह ने यह सामान रेडक्रास सोसायटी के फस्ट एड मास्टर ट्रेनर नरेश पठानिया ने सुपुर्द किया। एसएमओ डा.मनिन्दर पाल सिंह ने रेडक्रास सोसायटी का धन्यवाद करते कहा कि समय-समय पर रेडक्रास सोसायटी की तरफ से कोविड की रोकथाम सम्बन्धित रिलीफ मैटीरियल देकर योगदान दिया जा रहा है। फस्ट एड ट्रेनर नरेश पठानिया ने बताया कि भारतीय रेडक्रास सोसायटी की तरफ से भेजी जाती राहत सामग्री पंजाब रेडक्रास शाखा चंडीगढ़ के द्वारा जिला रेडक्रास सोसायटी को भेजी जाती है। यह राहत सामग्री आगे जरुरतमंद को बाँट दी जाती है। इस मुहिम से कई कीमती जाने बचाने में मदद मिलती है वही कोरोना को रोकने में काफी सहायक सिद्ध होती है। एसएमओं डा.मनिन्दर पाल सिंह और फस्ट एंड ट्रेनर नरेश पठानिया ने लोगों को अपील की कि कोरोना की रोकथाम के लिए हमे अभी भी हाथों की सफाई, सोशल डिस्टैंसिंग और फेस मास्क लगाने जैसे नियमों की पालना करनी चाहिए और टीकाकरण के लिए अगे आना चाहिए।


फोटो सहित-बीटीडी-3-रेडक्रास सोसायटी के ट्रेनर नरेश पठानिया सिविल अस्पताल के एसएमओ डा. मनिंदर को आइसोलेशन गाउन देते। 

शिअद के पूर्व विधायक सरुपचंद सिंगला ने कहा-लोग कोरोना से बेहाल थे तो कांग्रेस सरकार फतेह कीट और वैक्सीन के नाम पर करोड़ों का घपला कर भर रही थी जेबे


पूर्व विधायक सिंगला ने शिअद वर्करों के साथ शहर में बांटे मास्क और सैनीटाईज़र

कहा-कैप्टन सरकार कोरोना के साथ निपटने में रही असफल, लोग सतर्क होकर मास्क पहनना न छोड़े-सिंगला

बठिंडा . आम आदमी पार्टी के बाद अब शिरोमणि अकाली दल ने भी कांग्रेस सरकार पर घपले के आरोप लगा निशाना साधा है। शिअद के पूर्व विधायक सरुपचंद सिंगला ने कहा कि लोग कोरोना महामारी से बेहाल थे व राज्य की कांग्रेस सरकार फतेह कीट के नम पर करोड़ों का घपला कर रही थी वही प्राइवेट अस्पतालों को महंगी वैक्सीन बेचकर करोड़ों रुपए अपनी जेबों में डाल रहे थे। उन्होंने कहा कि ऐसी मौकाप्रस्त व घपलेवाली सरकार को सत्ता में रहने का कोई अधिकार नहीं रहा है। कोरोना महामारी की दूसरी लहर ने देश और प्रदेश के लोगों को बड़ी संख्या में प्रभावित किया है। दूसरी लहर पहले से कहीं अधिक खतरनाक साबित हुई है। महामारी से लोगों को बचाने के लिए जहां शिरोमणी गुरुद्वारा प्रबंधक कमेटी, शिरोमणी अकाली दल और प्रदेश की अलग-अलग सामाजिक और धार्मिक जत्थेबंदियों की तरफ से आक्सीजन, दवाएं और खाने का प्रबंध किया वही प्रदेश सरकार महामारी के साथ निपटने में बुरी तरह से असफल रही और सरकार की तरफ से लोगों की जान बचाने की जगह जेब भरने को प्रथमिकता दी गई। यह आरोप पूर्व शिअद के विधायक सरुप चंद सिंगला की तरफ से भट्टी रोड पर जरूरतमंदों को मास्क और सैनीटाईज़र बांटते समय पत्रकारों के साथ बातचीत करते लगाए। सिंगला ने कहा कि अंतरराष्ट्रीय स्तर की सेहत संभाल संस्था और देश के सेहत माहिरों की तरफ से कोरोना महामारी की दूसरी लहर के बारे में आगामी चेतावनी देने के बावजूद भी केंद्र और सूबा सरकार की तरफ से महामारी को लेकर पुख़्ता प्रबंध नहीं किए। प्रदेश के लोगों को जरूरत के समय न तो आक्सीजन मिली और न ही सस्ते इलाज के प्रबंध किए गए। प्रदेश की कांग्रेस सरकार और मंत्रियों ने महामारी की आंड में लोगों की जान बचाने की बजाय फतेह कीट व साजों सामान की खरीद के नाम पर अपनी जेबे भरने को प्रथमिकता दी गई। सेहत मंत्री की तरफ से महंगे भाव पर वैक्सीन प्राइवेट अस्पतालों को बेची और फतेह किट की खरीद में करोड़ों रुपए का घोटाला किया गया। सिंगला ने बताया कि प्रदेश के लोगों को बचाने के लिए पार्टी प्रधान सुखबीर सिंह बादल के दिशा निरदेशा पर पार्टी की तरफ से हलका स्तर पर आक्सीजन, दवाएं और खाने के लंगर लगाए गए। बठिंडा में भी एक महीने से अधिक समय से संगठन की तरफ से यह सेवा बिना रुकावट चलाई जा रही है। शहर के अलग अलग वार्डों में टीमें बनाकर कोरोना मरीजा के लिए आक्सीजन दवा और खाने के पैकेट पहुँचाएं जा रहे हैं। इस के इलावा शिरोमणी अकाली दल की तरफ से शहर में सब्जी, फलों की रेहड़ियों, खोखों और छोटे दुकानदार को मास्क और सैनीटाईज़र बांटे जा रहे हैं। आज वीरवार को भट्टी रोड पर रेहड़ियों और छोटे दुकानदार को मास्क और सैनीटाईज़र वितरित किए गए। इस मौके लोगों को तीसरी लहर के खतरे से सचेत रहने के लिए जागरूक भी किया गया। उन्होंने लोगों से प्रशासन और सेहत माहिरों की हिदायतों का पालन करने के लिए प्रेरित किया गया। इस मौके रकेश सिंगला, दीनव सिंगला, हरपाल सिंह ढिल्लों,अमरजीत विर्दी, भुपिन्दर सिंह भुप्पा, आनंद गुप्ता, गुरप्रीत सिंह बेदी, राणा ठाकुर, राकेश कुमार कांसल और मीडिया इंचार्ज रत्न शर्मा मलूका हाजिर थे।

फोटो --बठिंडा में शिरोमणि अकाली दल के हलका इंचार्ज व पूर्व विधायक सरुपचंद सिंगला लोगों को मास्क व सेनिटाइजर वितरित करते।     


ਸਾਬਕਾ ਵਿਧਾਇਕ ਸਿੰਗਲਾ ਦੀ ਅਗਵਾਈ ਵਿੱਚ ਵੰਡੇ ਮਾਸਕ ਅਤੇ ਸੈਨੀਟਾਈਜ਼ਰ, ਸੂਬਾ ਸਰਕਾਰ ਕਰੋਨਾ ਨਾਲ ਨਿਜੱਠਣ ਚ ਰਹੀ ਅਸਫਲ – ਸਿੰਗਲਾ

 


ਬਠਿੰਡਾ.
ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਦੇਸ਼ ਅਤੇ ਸੂਬੇ ਦੇ ਲੋਕਾ ਨੂੰ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਕੀਤਾ ਹੈ। ਦੂਜੀ ਲਹਿਰ ਪਹਿਲਾ ਨਾਲੋ ਕਿਤੇ ਵੱਧ ਖਤਰਨਾਕ ਸਾਬਿਤ ਹੋਈ ਹੈ।ਮਹਾਮਾਰੀ ਤੋਂ ਲੋਕਾ ਨੂੰ ਬਚਾਉਣ ਲਈ ਜਿੱਥੇ ਸ਼੍ਰੋਮਣੀ ਗੁਰੂਦੁਆਰਾ ਪ੍ਰੰਬਧਕੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸੂਬੇ ਦੀਆ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਵੱਲੋ ਲੋਕਾ ਲਈ ਆਕਸੀਜਨ, ਦਵਾਈਆ ਅਤੇ ਖਾਣੇ ਦਾ ਪ੍ਰਬੰਧ ਕੀਤਾ। ੳੱਥੇ ਹੀ ਸੂਬਾ ਸਰਕਾਰ ਮਹਾਮਾਰੀ ਨਾਲ ਨਿਜੱਠਣ ਵਿੱਚ ਬੁਰੀ ਤਰਾ ਅਸਫਲ ਰਹੀ  ਅਤੇ ਸਰਕਾਰ ਵੱਲੋ ਲੋਕਾ ਦੀ ਜਾਨ ਬਚਾਉਣ ਦੀ ਥਾਂ ਜੇਬਾਂ ਭਰਨ ਨੂੰ ਤਰਜੀਹ ਦਿੱਤੀ ਗਈ। ਇਹ ਦੋਸ਼ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋ ਭੱਟੀ ਰੋਡ ਤੇ ਲੋੜਵੰਦਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਸਮੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਲਗਾਏ। ਸਿੰਗਲਾ ਨੇ ਕਿਹਾ ਕਿ ਕੋਮਾਂਤਰੀ ਪੱਧਰ ਦੀਆ ਸਿਹਤ ਸੰਭਾਲ ਸੰਸਥਾਵਾ ਅਤੇ ਦੇਸ਼ ਦੇ ਸਿਹਤ ਮਾਹਿਰਾ ਵੱਲੋ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਬਾਰੇ ਅਗਾਊ ਚਿਤਾਵਨੀ ਦੇਣ ਦੇ ਬਾਵਜੂਦ ਵੀ ਕੇਂਦਰ ਅਤੇ ਸੂਬਾ ਸਰਕਾਰ ਵੱਲੋ ਮਹਾਮਾਰੀ ਤੋ ਲੋਕਾ ਨੂੰ ਬਚਾਉਣ ਲਈ ਪੁਖਤਾ ਪ੍ਰਬੰਧ ਨਹੀ ਕੀਤੇ । ਸੂਬੇ ਦੇ ਲੋਕਾ ਨੂੰ ਲੋੜ ਸਮੇ ਨਾ ਤੇ ਆਕਸੀਜਨ ਮਿਲੀ ਤੇ ਨਾ ਹੀ ਸੂਬਾ ਸਰਕਾਰ ਵੱਲੋ ਲੋਕਾ ਨੂੰ ਸਸਤੇ ਇਲਾਜ ਦੇ ਪ੍ਰਬੰਧ ਕੀਤੇ ਗਏ। ਸੂਬੇ ਦੀ ਕਾਂਗਰਸ ਸਰਕਾਰ ਅਤੇ ਮੰਤਰੀਆ ਨੇ ਮਹਾਮਾਰੀ ਦੀ ਆੜ ਵਿੱਚ ਲੋਕਾ ਦੀ ਜਾਨ ਬਚਾਉਣ ਦੀ ਬਜਾਏ ਆਪਣੀਆ ਜੇਬਾ ਭਰਨ ਨੂੰ ਤਰਜੀਹ ਦਿੱਤੀ ਗਈ। 



ਸਿਹਤ ਮੰਤਰੀ ਵੱਲੋ ਮਹਿੰਗੇ ਭਾਅ ਤੇ ਵੈਕਸੀਨ ਵੇਚਣੀ ਅਤੇ ਫਤਿਹ ਕਿੱਟ ਦੀ ਖਰੀਦ ਵਿੱਚ ਕਰੋੜਾ ਰੁਪਏ ਦਾ ਘੋਟਾਲਾ ਕੀਤਾ ਗਿਆ। ਸਿੰਗਲਾ ਨੇ ਦੱਸਿਆ ਕਿ ਸੂਬੇ ਦੇ ਲੋਕਾ ਨੂੰ ਬਚਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਾਰਟੀ ਵੱਲੋ ਹਲਕਾ ਪੱਧਰ ਤੇ ਆਕਸੀਜਨ, ਦਵਾਈਆ ਅਤੇ ਖਾਣੇ ਦੇ ਲੰਗਰ ਲਗਾਏ ਗਏ। ਬਠਿੰਡਾ ਵਿੱਚ ਵੀ ਇੱਕ ਮਹੀਨੇ ਤੋ ਵੱਧ ਸਮੇ ਤੋ ਜੱਥੇਬੰਦੀ ਵੱਲੋ ਇਹ ਸੇਵਾ ਨਿਰਵਿਗਣ ਚਲਾਈ ਜਾ ਰਹੀ ਹੈ। ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਟੀਮਾ ਬਣਾ ਕੇ ਕਰੋਨਾ ਮਰੀਜਾ ਲਈ ਆਕਸੀਜਨ ਦਵਾਈਆ ਅਤੇ ਖਾਣੇ ਦੇ ਪੈਕਟ ਪਹੁੰਚਾਏ ਜਾ ਰਹੇ ਹਨ। ਇਸ ਤੋ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋ ਸ਼ਹਿਰ ਵਿੱਚ ਸ਼ਬਜੀ, ਫਲਾਂ ਦੀਆ ਰੇਹੜੀਆਂ, ਖੋਖੇ ਅਤੇ  ਛੋਟੇ ਦੁਕਾਨਦਾਰਾ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਜਾ ਰਹੇ ਹਨ। ਅੱਜ ਭੱਟੀ ਰੋਡ ਤੇ ਰੇਹੜੀਆਂ ਅਤੇ ਛੋਟੇ ਦੁਕਾਨਦਾਰਾ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ। ਇਸ ਮੋਕੇ ਲੋਕਾ ਨੂੰ ਤੀਜੀ ਲਹਿਰ ਦੇ ਖਤਰੇ ਤੋ ਸੁਚੇਤ ਰਹਿਣ ਲਈ ਜਾਗਰੂਕ ਵੀ ਕੀਤਾ ਗਿਆ ਲੋਕਾ ਨੂੰ ਪ੍ਰਸ਼ਾਸਨ ਅਤੇ ਸਿਹਤ ਮਾਹਿਰਾਂ ਦੀਆ ਹਦਾਇਤਾ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਜੱਥਬੰਦੀ ਸ਼ਹਿਰ ਦੇ ਲੋਕਾ ਦੀ ਸੇਵਾ ਵਿੱਚ 24 ਘੰਟੇ ਹਾਜਿਰ ਹੈ। ਜੱਥੇਬੰਦੀ ਵੱਲੋ ਲੋਕਾ ਨੂੰ  ਹਰ ਤਰਾ ਦੀ ਜਰੂਰਤ ਲਈ ਹੈਲਪਲਾਇਨ ਨੰਬਰ ਦੀ ਦਿੱਤੇ ਗਏ ਹਨ। ਇਸ ਮੋਕੇ ਰਕੇਸ਼ ਸਿੰਗਲਾ, ਦੀਨਵ ਸਿੰਗਲਾ, ਹਰਪਾਲ ਸਿੰਘ ਢਿੱਲੋ,ਅਮਰਜੀਤ ਵਿਰਦੀ, ਭੁਪਿੰਦਰ ਸਿੰਘ ਭੁੱਪਾ, ਆਨੰਦ ਗੁਪਤਾ ਗੁਰਪ੍ਰੀਤ ਸਿੰਘ ਬੇਦੀ, ਰਾਣਾ ਠਾਕੁਰ, ਰਾਕੇਸ਼ ਕੁਮਾਰ ਕਾਂਸਲ ਅਤੇ ਮੀਡਿਆ ਇੰਚਾਰਜ ਰਤਨ ਸ਼ਰਮਾ ਮਲੂਕਾ ਹਾਜਿਰ ਸਨ।  

बठिंडा में साला करता था लड़की से छेड़खानी, 9 लोगों ने कर दी जीजा की पिटाई, केस दर्ज

बठिंडा. लड़की से छेड़खानी करने पर 9 लोगों ने मिलकर लड़के के जीजा से मारपीट कर घायल कर दिया। संगत पुलिस के पास भगवान सिंह वासी गुरथड़ी ने शिकायत दी कि उसका सासा हरप्रीत सिंह वासी जस्सी बागवाली की बहन के साथ छेड़खानी करता था। इसका उक्त लोग विरोध कर रहे थे। इसी रंजिश में गत दिवस जसबीर सिंह अपने 8 साथियों के साथ उसके घर आए व लड़के के जीजा भगवान सिंह के साथ मारपीट कर घायल कर दिया। मामले में पुलिस ने हमलावर आरोपियों पर केस दर्ज कर लिया है लेकिन अभी किसी की गिरफ्तारी नहीं हो सकी है।

बठिंडा जिले में बिजली निगम के चार अधिकारियों की लापरवाही से गई लाइन मैन की जान, पुलिस ने किया केस दर्ज

बठिंडा. बठिंडा के गांव पीरकोट में पंजाब राज्य बिजली निगम के अधिकारियों  तरफ से समुचित सुरक्षा यंत्र उपलब्ध नहीं करवाने व बिजली सप्लाई बिना सूचना देने से एक सहायक लाइनमैन की करंट लगने से मौत हो गई। मामले में शिकायत के बाद सदर रामपुरा पुलिस ने ग्रीड के एसएसए, जेई, एसडीओ व एक्सीयन के खिलाफ केस दर्ज किया है। मामले में अभी किसी अधिकारी की गिरफ्तारी नहीं हो सकी है। सदर रामपुरा पुलिस के पास गुरदीप सिंह वासी भैणी चूहड़ ने शिकायत दी कि उसका लड़का चमकौर सिंह पंजाब राज्य बिजली निगम में सहायक लाइनमैन के तौर पर तैनात था। गत दिवस गांव पीरकोट में बिजली बांधित होने पर वह शटडाउन करवाकर व अधिकारियों को सूचित कर बिजली की सप्लाई ठीक करने के लिए खंबे में चढ़ा था। इस दौरान उसे किसी भी तरह के सुरक्षा उपकरण उपलब्ध नहीं करवाए गए। यही नहीं अभी वह बिजली ठीक कर रहा था कि पीछे से सप्लाई जारी कर दी गई। इससे करंट लगने से उसकी मौत हो गई। इस मामले में सीधे तौर पर बिजली की अचानक सप्लाई लाइन मैन की सूचना के बिना जारी करने का जिम्मेवार एसएसए चरणजीत सिंह ग्रीड बुर्ज ढिलवा, जेई भरपूर सिंह, एसडीओ तेजिंदर सिंह, एक्सीयन कमलजीत सिंह मेन ग्रीड मौड़ मंडी जिम्मेवार है। पुलिस ने शिकायत के बाद सभी चार आरोपियों पर केस दर्ज कर लिया है लेकिन अभी किसी की गिरफ्तारी नहीं हो सकी है।  

बठिंडा में शादी कर कनाड़ा भेजने का झांसा दे लड़की वालों ने 68.59 लाख की मारी ठगी, पहले दी राशि से लड़की के भाई को भेज दिया कनाडा बाद में 25 लाख अतिरिक्त राशि की करने लगे मांग

बठिंडा. जिला बठिंडा के कस्बा भगत भाईका में रहने वाले एक व्यक्ति को एक लड़की से शादी कर कनाडा भेजने का झांसा देकर चार लोगों ने 68 लाख 59 हजार 500 रुपए की ठगी मारी। वही उक्त राशि वसूल करने के बाद युवक से 25 लाख रुपए की अतिरिक्त राशि की मांग करने लगे जब मना कर दिया तो उसे विदेश लेकर जाने से मुकर गए। मामले की शिकायत एसएसपी बठिंडा के पास की गई जिसमें ईओ विंग की तरफ से जांच पड़ताल करने के बाद आरोपी लोगों पर ठगी व जालसाजी का केस दर्ज कर लिया है लेकिन अभी किसी की गिरफ्तारी नहीं हो सकी है। जानकारी अनुसार दियालपुरा पुलिस थाना में गुरपिंदर सिंह वासी भगता भाईका ने शिकायत दी कि उनके परिवारिक सदस्यों की संदीप कौर व उनके परिजनों के साथ जानपहचान थी। इसी दौरान संदीप के परिजनों ने प्रस्ताव रखा कि उनकी लड़की कनाड़ा जाना चाहती है व उसके आइलेट्स में अच्छे बैड भी आए है। अगर वह उसके विदेश जाने का खर्च वहन कर सकते हैं तो वह उसकी शादी गुरपिंदर सिंह के साथ कर देंगे व बाद में दोनों विदेश जाकर रह सकते हैं। इस दौरान संदीप कौर के साथ उसका भाई पुष्पिंदर सिंह वासी बैक साइड खेल स्टेडियम, हरदीप सिंह, वीरपाल कौर ने भी उन्हें झांसे में लिया। इन लोगों पर विश्वास कर उसने 68 लाक 59 हजार 500 रुपए की राशि उक्त लोगों को दे दी। इसमें हरदीप सिंह कनाड़ा चला गया व बाद में कहने लगे कि दी गई राशि को लड़की के भाई को कनाडा भेजने में खर्च हो गई है सो लड़की को विदेश भेजने के लिए 25 लाख रुपए का इंतजाम करो। जब उन्होंने उक्त राशि देने से मना कर दिया तो संदीप कौर व उसके परिजनों ने उसे धमकियां देनी शुरू कर दी व विदेश लेकर जाने से मना कर दिया। वही उसे मामले के बारे में किसी को बताने पर जान से मारने की धमकियां देने लगे। मामले में गुरपिंदर सिंह ने शिकायत जिला पुलिस के पास कर इंसाफ की मांग की थी। इसमें जांच पड़ताल के बाद सभी आरोपियों पर केस दर्ज कर लिया है लेकिन अभी किसी की गिरफ्तारी नहीं हो सकी है।

घरेलु झगड़े में बहूं ने मायके वालों संग मिल कर दी सास की पिटाई, केस दर्ज 

बठिंडा. रामपुरा फूल में घरेलु झगड़े में महिला ने अपने परिजनों के साथ मिलकर सास से मारपीट कर घायल कर दिया। मामले में रामपुरा पुलिस ने शिकायत मिलने के बाद 10 लोगों के खिलाफ मामला दर्ज किया है। शिकायतकर्ता अमरजीत कौर वासी गांधी नगर मंडी रामपुरा ने सिटी रामपुरा पुलिस थाना में शिकायत दी कि उसके लड़के प्रभजोत सिंह का विवाह 10 साल पहले आरोपी हरप्रीत कौर के साथ हुआ था। घरेलु झगड़े के चलते वह काफी समय से अपने मायके परिवार के पास जाकर रह रही थी। गत दिवस हरप्रीत कौर अपने परिजन दलजीत सिंह, गुड्डो कौर व करीब 6 अज्ञात लोगों को लेकर उसके घर आए व गाली गलौच करने लगे। उसने जब मना किया तो उक्त लोगों ने मिलकर उसके साथ मारपीट कर घायल कर दिया। उसके शोर मचाने व आसपास के लोगों के इकट्ठा होने पर आरोपी मौके से फरार हो गए। पुलिस ने केस दर्ज कर जांच शुरू कर दी है।  

बठिंडा बस स्टेंड के पास कबीर जूस कार्नर में मारपीट व तोड़फोड़ करने वाले 16 बदमाश नामजद, दो गिरफ्तार

बठिंडा. कोतवाली पुलिस ने गत दिवस बस स्टेंड कोर्ट रोड के पास स्थित एक जूस कार्नर के मालिक से मारपीट करने व दुकान में तोड़फोड़ करने वाले 16 लोगों को नामजद किया है। इसमें दो मुख्य आरोपियों को गिरफ्तार कर लिया गया है जबकि अन्य लोग फरार बताए जा रहे हैं। कोतवाली पुलिस के पास जयविजय वासी गणपति एक्लेव बठिंडा ने शिकायत दी कि वह बस स्टेंड कोर्ट रोड के पास स्थित सब्जी मंडी में कबीर जूस कार्नर नाम से दुकान चलाता है। गत दिवस उसकी दुकान में एक व्यक्ति अपनी पत्नी के साथ जूस पीने के लिए आया। जूस पीने के बाद उसने कहा कि जूस ठीक नहीं थी इसलिए वह पैसे नहीं देंगा। जय विजय ने उसे जूस में कमी बताने के लिए कहा लेकिन उक्त व्यक्ति आग बबूला हो गया व उसे देख लेने की धमकियां देकर वहां से चला गया। कुछ समय बाद उसकी दुकान में राहुल, करण, दीपू कैप्सूल, कमल, आजाद, रवि, लवप्रीत सिंह, मंगल पांडे वासी प्रीत नगर व करीब 8 अन्य अज्ञात लोग आए व दोपहर के समय हुई घटना की बात कर उसकी दुकान में तोड़फोड़ करनी शुरू कर दी वही जब उसने विरोध किया तो उसके साथ मारपीट की वही दुकान में आए ग्राहकों को भी मारपीट कर घायल कर दिया। मामले की सूचना पुलिस को दी गई लेकिन आरोपी मौके से फरार हो गए। इसके बाद पुलिस ने मामले की जानकारी हासिल कर आरोपी लोगों पर केस दर्ज कर लिया जिसमें लवप्रीत सिंह और मंगल पांडे को गिरफ्तार कर लिया गया है जबकि अन्य आरोपियों की गिरफ्तारी के लिए पुलिस छापामारी कर रही है।

36 हजार 600 नशीली गोलियों व लाहन सहित 6 लोगों को किया गिरफ्तार

बठिंडा. जिला पुलिस ने छह लोगों को 36 हजार 600 नशीली गोलियों, 200 लीटर लाहन के साथ गिरफ्तार किया है। जानकारी अनुसार कोतवाली पुलिस ने 36 हजार नशीली गोलियों के साथ तीन लोगों को गिरफ्तार किया है। कोतवाली पुलिस के सहायक थानेदार बलवंत सिंह ने बताया कि उन्हें सूचना मिली थी कि कुछ लोग आसपास के जिलों में बनी अवैध दवा फैक्ट्रियों से बड़ी तादाद में नशीली गोलियां लाकर सप्लाई कर रहे हैं। इसी सूचना पर उन्होंने सरहिंद नहर के टी प्वाइंट संतपुरा रोड पर नाकाबंदी की थी। इसी दौरान गुरजीत सिंह, जगसीर सिंह वासी चक्क काला सिंह जिला मुक्तसर साहिब व कुलवंत सिंह वासी चक्क जवाहरके वहां से दो पहिया वाहन में जा रहे थे। शक के आधार पर उन्हें रोका गया व उनके पास स्थित बैग की जांच करने पर उसमें 36 हजार नशीली गोलियां बरामद की गई। तीनों आरोपियों को मौके पर गिरफ्तार कर पूछताछ की जा रही है। इसी तरह तलवंडी साबो पुलिस के सहायक थानेदार गोबिंद सिंह ने बताया कि अमनदीप सिंह, जसकरण सिंह वासी सिंगों को गांव में 600 नशीली गोलियों को साथ गिरफ्तार किया गया है। नंदगढ़ पुलिस के होलदार कुलबीर सिंह ने बताया कि बूटा सिंह वासी बीड़ तलाब को गांव झूंबा में 200 लीटर लाहन की तस्करी करते गिरफ्तार किया गया है।


खबर एक नजर में देखे

Labels

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

Followers

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

Search This Blog

Bathinda Leading NewsPaper

E-Paper Punjab Ka Sach 22 Nov 2024

HOME PAGE