सोमवार, 31 जनवरी 2022
भाजपा-कैप्टन-ढींडसा के सारथी राज नंबरदार ने दाखिल करवाया नामांकन पत्र --कमल की खुशबू से महका बठिंडा, घर-घर से आई आवाज, राज नंबरदार बनेगा सरताज
ਆਪ ਦੇ ਉਮੀਦਵਾਰ ਸਿੱਧੂ ਦੇ ਮਾਤਾ ਤੇ ਪਿਤਾ ਵੀ ਆਏ ਚੋਣ ਮੈਦਾਨ ਵਿੱਚ ਪੁੱਤਰ ਲਈ ਵੋਟਾਂ ਮੰਗੀਆ
ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਬਲਕਾਰ ਸਿੱਧੂ ਦੇ ਮਾਤਾ ਤੇ ਪਿਤਾ ਨੇ ਕੀਤਾ ਚੋਣ ਪ੍ਰਚਾਰ।
ਰਾਮਪੁਰਾ ਫੂਲ(ਪ੍ਰਸੋਤਮ ਮਨੂੰ).ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਦੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖ ਚੁੱਕੀ ਹੈ। ਜਿਥੇ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਰੌਜਾਨਾ ਦਰਜਨਾ ਚੋਣ ਇਕੱਤਰਤਾਵਾਂ ਨੂੰ ਸੰਬੋਧਨ ਕਰਦੇ ਹਨ ਉਥੇ ਹੁਣ ਸਿੱਧੂ ਦੇ ਮਾਤਾ ਸਰਦਾਰਨੀ ਚਰਨਜੀਤ ਕੌਰ ਸਿੱਧੂ ਅਤੇ ਪਿਤਾ ਸਰਦਾਰ ਰੂਪ ਸਿੰਘ ਸਿੱਧੂ ਵੀ ਚੋਣ ਮੈਦਾਨ ਵਿੱਚ ਆ ਗਏ ਹਨ।
ਇਸੇ ਤਹਿਤ ਹੀ ਉਹਨਾਂ ਰਾਮਪੁਰਾ ਦੇ ਇਤਿਹਾਸਕ ਕਸਬਾ ਤੇ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਪਹੁੱਚ ਕੇ ਚੋਣ ਪ੍ਰਚਾਰ ਦੀ ਸੁਰੂਆਤ ਕਰਦਿਆ ਘਰ-ਘਰ ਜਾ ਕੇ ਆਪਣੇ ਪੁੱਤਰ ਬਲਕਾਰ ਸਿੱਧੂ ਦੇ ਹੱਕ ਵਿੱਚ ਵੋਟ ਪਾਉਣ ਲਈ ਅਪੀਲ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਇਹਨਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ।
ਇਸ ਮੌਕੇ ਬਲਕਾਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਮਾਤਾ-ਪਿਤਾ ਜਿਹਨਾਂ ਕਦੇ ਉਂਗਲ ਫੜ੍ਹ ਕੇ ਮੈਨੂੰ ਤੁਰਨਾ ਸਿਖਾਇਆ ਅੱਜ ਵੀ ਉਸੇ ਤਰ੍ਹਾਂ ਸੱਚਾਈ ਦੇ ਇਸ ਸੰਘਰਸ਼ੀ ਰਾਹ 'ਤੇ ਮੇਰਾ ਸਾਥ ਦੇ ਰਹੇ ਨੇ ਅਤੇ ਕਿਉੰਕਿ ਉਹ ਜਾਣਦੇ ਨੇ ਕਿ ਮੈਂ ਉਹਨਾਂ ਨਾਲ 'ਪੰਜਾਬ ਦੀ ਜਵਾਨੀ' ਨੂੰ ਬਚਾਉਣ ਦੇ ਕੀਤੇ ਆਪਣੇ ਵਾਅਦੇ ਨੂੰ ਜਰੂਰ ਪੂਰਾ ਕਰਾਂਗਾ।ਇੱਥੇ ਜਿਕਰਯੋਗ ਹੈ ਕਿ ਇਸ ਤੋ ਪਹਿਲਾਂ ਬਲਕਾਰ ਸਿੱਧੂ ਦੀ ਪਤਨੀ ਬੀਬਾ ਜਿੰਦਰ ਕੌਰ ਸਿੱਧੂ ਵੀ ਚੋਣ ਮੈਦਾਨ ਵਿੱਚ ਹਨ ਤੇ ਉਹਨਾਂ ਰਾਮਪੁਰਾ ਸਹਿਰ ਦੇ ਆਦਰਸ ਨਗਰ ਵਿੱਚ ਡੋਰ ਟੂ ਡੋਰ ਜਾਕੇ ਬਲਕਾਰ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਇਸ ਮੌਕੇ ਉਹਨਾਂ ਨਾਲ ਯੋਧਾ ਮਹਿਰਾਜ , ਐੱਮ ਸੀ ਲੱਖਾ ,ਲਖਵਿੰਦਰ ਸਿੰਘ ਮਹਿਰਾਜ , ਮੈਂਬਰ ਜਗਤਾਰ ਸਿੰਘ ਭੋਲਾ , ਬਖਸ਼ੀਸ਼ ਸਿੰਘ , ਕਾਲਾ ਭਾਰੇ ਕਾ , ਡਾਕਟਰ ਕਿੰਦਰੀ , ਦੇਵ ਸਹੋਤਾ , ਪ੍ਰਧਾਨ ਗੁਰਮੇਲ ਕੌਰ , ਸੁਰਜੀਤ ਕੌਰ , ਗੁਰਦੀਪ ਕੌਰ , ਰਾਜਵੀਰ ਕੌਰ , ਮਨਜੀਤ ਕੌਰ , ਚਰਨਜੀਤ ਕੌਰ , ਸੁਖਪਾਲ ਕੌਰ , ਜਸਵਿੰਦਰ ਕੌਰ , ਹਰਭਜਨ ਕੌਰ , ਨਿੱਕੀ , ਹਰਬੰਸ ਕੌਰ ਅਤੇ ਗੁਰਪ੍ਰੀਤ ਸਿੰਘ ਹਾਜ਼ਿਰ ਸਨ।
ਆਓ ਮਲੂਕਾ ਤੇ ਕਾਂਗੜ ਨੂੰ ਭਜਾਈਏ,ਪੰਜਾਬ ਤੇ ਹਲਕਾ ਬਚਾਈਏ ਇਸ ਵਾਰ ਵੋਟਾਂ ਝਾੜੂ ਨੂੰ ਪਾਈਏ : ਬਲਕਾਰ ਸਿੱਧੂ / ਪਿੰਡ ਜਲਾਲ 'ਚ ਦਰਜਨਾਂ ਪਰਿਵਾਰ ਵੱਖ ਵੱਖ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ 'ਚ ਸਾਮਲ ਹੋਏ
ਭਗਤਾਂ ਭਾਈਕਾ , 31 ਜਨਵਰੀ (ਪ੍ਰਸੋਤਮ ਮਨੂੰ). ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਆਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਤੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗੜ ਦੋਵੇ ਵਾਰੀ ਵਾਰੀ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਇਹ ਦੋਵੇ ਹੀ ਅੰਦਰੋ ਇੱਕ ਹਨ ਤੇ ਸਿਰਫ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਝੂਠੀ ਲੜਾਈ ਲੜਨ ਦਾ ਡਰਾਮਾ ਕਰਦੇ ਹਨ। ਹਲਕੇ ਦੇ ਕਿੰਨੇ ਹੀ ਘਰ ਇਹਨਾਂ ਦੀਆਂ ਗੱਲਾਂ ਵਿੱਚ ਆਕੇ ਬਰਬਾਦ ਹੋ ਗਏ ਝੂਠੇ ਕੇਸ ਪਵਾਕੇ ਜੇਲ੍ਹਾਂ ਵਿਚ ਗਏ ਸਿਰ ਪੜਵਾਏ ਪਰ ਕਦੇ ਵੇਖਿਆ ਇਹਨਾਂ ਦੇ ਪੁੱਤਰ ਆਪਸ ਵਿੱਚ ਲੜੇ ਹੋਣ ਪੰਜਾਬੀਓ ਪੁੱਤਰ ਤੁਹਾਡੇ ਮਰਦੇ ਨੇ ਰਾਜ ਇਹ ਕਰਦੇ ਨੇ ਤੁਸੀ ਪੰਜ ਸਾਲਾਂ ਬਾਅਦ ਕਦੇ ਮਲੂਕਾ ਨੂੰ ਵੋਟ ਪਾਕੇ ਜਿਤਾ ਦਿੰਦੇ ਹੋ ਕਦੇ ਕਾਂਗੜ ਨੂੰ ਇਹਨਾਂ ਨੇ ਤੁਹਾਨੂੰ ਲੁੱਟਣ ਲਈ ਵਾਰੀ ਬੰਨੀ ਹੋਈ ਹੈ।
ਆਓ ਸਿਆਣੇ ਬਣੀਏ ਇਹਨਾਂ ਦੀਆਂ ਮੋਮੋਠੱਗਣੀਆ ਵਿੱਚ ਨਾ ਆਈਏ ਪੰਜਾਬ ਤੇ ਹਲਕੇ ਵਿੱਚ ਬਦਲਾਅ ਲਿਆਈਏ। ਇੰਨਾ ਸਬਦਾਂ ਦਾ ਪ੍ਰਗਟਾਵਾ ਕਰਦਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਹਲਕੇ ਪਿੰਡ ਜਲਾਲ ਵਿਖੇ ਵੱਖ ਵੱਖ ਜਨ ਸੰਭਾਵਾ ਨੂੰ ਸੰਬੋਧਨ ਕਰਦਿਆ ਕੀਤਾ ਉਹਨਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਨਸਿਆ ਕਾਰਨ ਬਰਬਾਦੀ ਦੇ ਰਾਹ ਪੈ ਚੁੱਕਿਆ ਹਲਕਾ ਰਾਮਪੁਰਾ ਫੂਲ ਪਿਛਲੇ ਪੰਜ ਸਾਲਾਂ ਦੌਰਾਨ ਨਸਿਆ ਦਾ ਗੜ੍ਹ ਬਣ ਗਿਆ ,ਕਾਂਗਰਸ ਦਾ ਵਿਧਾਇਕ ਕਾਂਗੜ ਤੇ ਅਕਾਲੀ ਦਲ ਦਾ ਸਿਕੰਦਰ ਸਿੰਘ ਮਲੂਕਾ ਦੋਵੇ ਮੰਤਰੀ ਰਹਿ ਚੁੱਕੇ ਨੇ ਪਰ ਆਪਣੇ ਰਾਜ ਦੌਰਾਨ ਇਹ ਨਸਿਆ ਨੂੰ ਠੱਲ ਪਾਉਣ ਤੋ ਨਾਕਾਮ ਰਹੇ ।
ਇਸ ਮੌਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਬਲਕਾਰ ਸਿੱਧੂ ਦੇ ਵਿਚਾਰਾਂ ਤੋ ਪ੍ਰਭਾਵਿਤ ਹੋਕੇ ਦਰਜਨਾਂ ਪਰੀਵਾਰਾ ਨੇ ਆਪ ਆਗੂ ਬੂਟਾ ਸਿੰਘ ਦੀ ਪ੍ਰੇਰਨਾ ਸਦਕਾ ਪਿੰਡ ਜਲਾਲ ਵਿੱਚ ਗੁਲਜਾਰ ਸਿੰਘ ਦੇ ਘਰ ਵਿਖੇ ਆਮ ਆਦਮੀ ਪਾਰਟੀ ਵਿਚ ਸਮੂਹਲੀਅਤ ਕੀਤੀ। ਜਿਨ੍ਹਾਂ ਨੂੰ ਪਾਰਟੀ ਚਿੰਨ੍ਹ ਪਾਕੇ ਸਨਮਾਨਿਤ ਕੀਤਾ ਗਿਆ 'ਤੇ ਪਾਰਟੀ 'ਚ ਸਾਮਲ ਹੋਣ ਤੇ ਬਲਕਾਰ ਸਿੱਧੂ ਨੇ ਜੀ ਆਇਆ ਕਿਹਾ । ਇਸ ਮੌਕੇ ਉਹਨਾਂ ਨਾਲ ਬੂਟਾ ਸਿੰਘ ਆੜ੍ਹਤੀਆਂ, ਮੇਜਰ ਸਿੰਘ ਜਲਾਲ ਬਲਾਕ ਪ੍ਰਧਾਨ, ਗੁਰਮੀਤ ਸਿੰਘ, ਗੁਰਜੰਟ ਸਿੰਘ, ਲਖਵੀਰ ਸਿੰਘ, ਮਾਸਟਰ ਜਰਨੈਲ ਸਿੰਘ, ਨਿੱਕਾ ਜਲਾਲ, ਗੁਰਪ੍ਰੀਤ ਸਿੰਘ, ਦੇਵ ਸਿੰਘ, ਹਰਬੰਸ ਕੌਰ ਅਤੇ ਸੁਖਪਾਲ ਕੌਰ ਆਦਿ ਹਾਜਰ ਸਨ।
पूर्व विधायक ने किया शहर का दौरा, वोटों की मांग --मनप्रीत बादल ने झूठे पर्चों की शुरू की नई परंपरा, शहर के लिए घातक: सरूप सिंगला
बठिंडा। मनप्रीत सिंह बादल द्वारा बठिंडा शहर में झूठे पर्चों की शुरू की गई नई परंपरा घातक सिद्ध होगी, क्योंकि लोग झूठे पर्चों, जाति रंजिश, लूटपाट की घटनाएं, धक्केशाहियां, नाजायज कब्जों की राजनीति को पसंद नहीं करते, जिसका खामियाजा कांग्रेस को आगामी विधान सभा चुनावों में भुगतना पड़ेगा। उक्त बातों का प्रकटावा अकाली-बसपा गठबंधन के उम्मीदवार व पूर्व विधायक सरूप चंद सिंगला ने शहर के विभिन्न वार्डों का दौरा करते हुए नुक्कड़ बैठकों को संबोधित करते हुए किया और कहा कि उनके सुपुत्र समेत अकाली वर्करों पर किए गए पर्चे हार की बौखलाहट है, जिससे शहर निवासी पूरी तरह अवगत हैं। उन्होंने पुलिस अधिकारियों को चेतावनी दी कि वह वित्त मंत्री की कठपुतली बनकर काम न करें, बल्कि चुनाव प्रक्रिया द्वारा बनती ड्यूटी को जिम्मेदारी से निभाएं। सरूप सिंगला ने कहा कि शिरोमणी अकाली दल विकास की राजनीति करता है, जबकि मनप्रीत बादल ने झूठे पर्चों की राजनीति की। उन्होंने कहा कि शहर निवासी इस बार अकाली-बसपा गठबंधन को मौका देंगे और जीत कर इस शहर को नए पर डाला जाएगा, राजनैतिक हवा बदली जाएगी, पारिवारिक माहौल बनाया जाएगा। उन्होंने कहा कि कोरोना महामारी के काले दौर से लेकर अब तक शहर में पारिवारिक माहौल नहीं बन सका, लोग आर्थिक तंगियों का सामना कर रहे हैं, ऐसे हालातों में सरकार और विधायक द्वारा बनती जिम्मेदारी निभाने की बजाय नशा स्मगलिंग, धक्केशाहियों को पहल दी गई, जिसका खामियाजा मनप्रीत बादल टीम को चुनावों में भुगतना पड़ेगा। उन्होंने शहर निवासियों से अपील की कि वह विकास को मुख्य रखकर वोटों का इस्तेमाल करें। इस मौके शहर निवासियों द्वारा पूर्व विधायक का गर्मजोशी से स्वागत किया गया और जीत के लिए पूर्ण सहयोग देने का विश्वास दिलाया गया। इस मौके उनके साथ बबली ढिल्लों, मोहित गुप्ता, हरपाल सिंह ढिल्लों समेत शिरोमणी अकाली दल की सीनियर लीडरशिप और वर्कर मौजूद थे।
ਆਪ ਦੇ ਉਮੀਦਵਾਰ ਬਲਕਾਰ ਸਿੱਧੂ ਦੇ ਚੋਣ ਦਫਤਰ ਦਾ ਉਦਾਘਾਟਨ ਰਿਕਸਾ ਚਾਲਕ ਸੋਨੂ ਨੇ ਕੀਤਾ, ਆਪ ਆਗੂ ਜਤਿੰਦਰ ਭੱਲਾ, ਇੰਦਰਜੀਤ ਮਾਨ ,ਅਮਰੀਕ ਫੂਲ ਨੇ ਕੀਤਾ ਇੱਕਜੁੱਟਤਾ ਦਾ ਪ੍ਰਗਟਾਵਾ।
ਹਲਕਾ ਰਾਮਪੁਰਾ ਚ ਆਪ ਦੀ ਚੋਣ ਮੁਹਿੰਮ ਸਿਖਰਾਂ ਤੇ ਦੋਵੇਂ ਰਵਾਇਤੀ ਨੇਤਾਵਾਂ ਕਾਂਗੜ ਤੇ ਮਲੂਕਾ ਨੂੰ ਪਛਾੜਿਆ।
ਰਾਮਪੁਰਾ ਫੂਲ, (ਪ੍ਰਸੋਤਮ ਮਨੂੰ), ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਭਾਵੇ ਰਾਮਪੁਰਾ ਬਾਈਪਾਸ ਤੇ ਆਮ ਆਦਮੀ ਪਾਰਟੀ ਦਾ ਮੁੱਖ ਚੋਣ ਦਫਤਰ ਪਹਿਲਾਂ ਤੋ ਹੀ ਖੋਲ੍ਹਿਆ ਹੋਇਆ ਹੈ ਪਰਤੂੰ ਸਹਿਰ ਦੇ ਲੋਕਾਂ ਦੀ ਮੰਗ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਦਾ ਨਵਾਂ ਚੋਣ ਦਫ਼ਤਰ ਹਸਪਤਾਲ ਰੋਡ, ਨੇੜੇ ਡਾ. ਪੁਸ਼ਪਿੰਦਰ ਹਸਪਤਾਲ, ਰਾਮਪੁਰਾ ਵਿਖੇ ਖੋਲ੍ਹਿਆ ਗਿਆ।
ਜਿਸ ਦਾ ਉਦਘਾਟਨ ਸ੍ਰੀ ਸੁਖਮਨੀ ਸਾਹਿਬ ਜੀ ਪਾਠਾਂ ਦੇ ਭੋਗ ਪਾਕੇ ਕੀਤਾ ਗਿਆ। ਇਸ ਮੌਕੇ ਵਹਿਗੁਰੂ ਦਾ ਸੁਕਰਾਨਾ ਕਰਦਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਆਪਣੇ ਦਫਤਰ ਦਾ ਉਦਘਾਟਨ ਰਿਕਸਾ ਚਾਲਕ ਸੋਨੂ ਦੇ ਕਰ ਕਮਲਾ ਨਾਲ ਕਰਵਾਇਆ ਜਿਸ ਦੀ ਹਲਕੇ ਵਿੱਚ ਬਹੁਤ ਚਰਚਾਂ ਤੇ ਸਲਾਘਾ ਹੋ ਰਹੀ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਬੁਲਾਰਿਆ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਤੇ ਅਰਵਿੰਦ ਕੇਜਰੀਵਾਲ ਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਹੱਥ ਮਜਬੂਤ ਕਰਨ ਲਈ ਹਰ ਹਲਕੇ ਵਿੱਚ ਆਪ ਉਮੀਦਵਾਰਾਂ ਨੂੰ ਜਿਤਾ ਕੇ ਵਿਧਾਨ ਸਭਾ ਭੇਜਣ ਦੀ ਸਖਤ ਜਰੂਰਤ ਹੈ। ਉਹਨਾਂ ਕਿਹਾ ਕਿ ਅਮਨ ਸਾਂਤੀ ਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤੇ ਆਪਣੀ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੂੰ ਦਿਓ।
ਇਸ ਤੋ ਇਲਾਵਾ ਇਸ ਮੌਕੇ ਹਲਕੇ ਦੇ ਸਾਰੇ ਸੀਨੀਅਰ ਆਪ ਆਗੂ ਮੌਜੂਦ ਸਨ ਜਿੰਨਾ ਵਿੱਚ ਪੰਜਾਬ ਯੂਥ ਵਿੰਗ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਮਾਨ, ਸੀਨੀਅਰ ਆਗੂ ਜਤਿੰਦਰ ਸਿੰਘ ਭੱਲਾ, ਨਛੱਤਰ ਸਿੰਘ ਸਿੱਧੂ ਜੁਆਇੰਟ ਸਕੱਤਰ ਪੰਜਾਬ, ਅਮਰੀਕ ਸਿੰਘ ਫੂਲ, ਬੂਟਾ ਸਿੰਘ ਆੜ੍ਹਤੀਆਂ, ਬਲਜੀਤ ਸਿੰਘ, ਜਸਵੀਰ ਸਿੰਘ ਬਲਾਕ ਪ੍ਰਧਾਨ, ਜਗਤਾਰ ਸਿੰਘ ਜਲਾਲ,ਜਸਵੀਰ ਸਿੰਘ ਫੌਜੀ,ਬਲਾਕ ਪ੍ਰਧਾਨ ਰਾਜੂ ਜੇਠੀ, ਬੰਤ ਸਿੰਘ ਨਰੇਸ਼ ਕੁਮਾਰ ਬਿੱਟੂ, ਲੇਖਰਾਜ ਜਿਲ੍ਹਾ ਟਰੇਡ ਵਿੰਗ, ਸਤੀਸ਼ ਕੁਮਾਰ, ਅਮਰਨਾਥ, ਦਰਸਨ ਸੋਹੀ, ਯੋਧਾ ਸਿੰਘ ਮਹਿਰਾਜ, ਸਗਨਪ੍ਰੀਤ ਕੌਰ, ਕਾਲਾ ਸੰਧੂ ਦਿਆਲਪੁਰਾ, ਆਰ ਐਸ ਜੇਠੀ, ਨੀਸੂ ਜੇਠੀ,ਲੱਕੀ ਬਾਹੀਆ ਤੇ ਲੱਖਾ ਐਮਸੀ,ਗੁਰਚਰਨ ਸਿੰਘ ਸਰਪੰਚ ਘੰਡਾ ਬੰਨਾ ਜਰਨੈਲ ਸਿੰਘ ਸਾਬਕਾ ਸਰਪੰਚ ਬੂਟਾ ਸਿੰਘ ਢਪਾਲੀ ਲਖਵਿੰਦਰ ਸਿੰਘ ਜਗਤਾਰ ਸਿੰਘ ਹਰਮੰਦਰ ਸਿੰਘ bpo ਐਜੂਕੇਸ਼ਨ ਵਿਭਾਗ ਪਰਮਜੀਤ ਸਿੰਘ ਸਾਬਕਾ ਜੇਲ ਸੁਪਰਡੈਂਟ ਰਾਜ ਆਦਿ ਹਾਜਰ ਸਨ।
खबर एक नजर में देखे
लेबल
- @Punjabkasachepaper
- #Bathinda News
- #punjabkasachepaper
- अपराध समाचार
- गणतंत्र दिवस समारोह
- गुड ईवनिंग
- डीसी बठिंडा
- पंजाबी खबरे
- संक्षेप
- संपादकीय
- सभार-दैनिक जागरण
- समाचार
- A MiG 21 Bison Aircraft Of IAF Was Involved In A Fatal Accident
- According To Sources
- Ayodhya Ram Mandir Donation
- Bathinda News
- Bharat Bandh Punjab Live Updtae:
- Captain Amrinder Singh Invites Navjot Sidhu To Meet At Lunch Tomorrow In Presence Of Harish Rawat
- city the statement of farmer leader rakesh tikait is scaring people of delhi and ncr
- corona case in bathinda punjab
- corona vaccination
- Coronavirus (COVID-19)
- CoronaVirus New Strain:
- Covid-19 Update
- delhi
- E-Paper Punjab ka sach
- every-agency-shellar-too-full-of-paddy
- IMPORTENT NO.
- jalandhar-city-in-superstitions-a-minor-married-to-young-girl
- Ludhiana GST Scam
- ludhiana-aap-supporter-advocates-will-join-mahapanchayat-in-baghapurana
- ludhiana-six-landlords-arrested-for-not-getting-verification-in-ludhiana
- new-delhi
- Punjab Coronavirus Alert:
- punjab/bhatinda-59-thousand-403-patients-underwent-treatment-of-rs-98-crore-89-lakh-in-18-months
- punjab/bhatinda-use-water-sparingly-and-naharbandi-from-today-in-bathinda
- punjab/chandigarh-all-educational-institutions-remain-closed-till-march-31-in-punjab-causes-of-increasing-cases-of-corona-21478492.html
- Punjabvaccination
- Rajasthan's Jaipur Private Hospital Rape Case Update | Crime Against Women In Rajasthan
- RSS
- shiv-sena-punjab
पुरानी बीमारी से परेशान है तो आज ही शुरू करे सार्थक इलाज
फ़ॉलोअर
संपर्क करे-
Popular Posts
-
-
इस्कॉन बांग्लादेश के चिन्मय प्रभु गिरफ्तार:देशद्रोह का केस; उनकी रिहाई के लिए कई जिलों में प्रदर्शनकारियों ने सड़कें जाम की - बांग्लादेश इस्कॉन से जुड़े धर्मगुरु चिन्मय कृष्ण दास प्रभु को सोमवार दोपहर गिरफ्तार कर लिया गया। मीडिया रिपोर्ट्स के मुताबिक, उन पर देशद्रोह और सांप्रदायिक...1 दिन पहले
-
भिटौली – उत्तराखण्ड में महिलाओं को समर्पित एक विशिष्ट परम्परा - उत्तराखण्ड राज्य में कुमाऊं-गढवाल मण्डल के पहाड़ी क्षेत्र अपनी विशिष्ट लोक परम्पराओं और त्यौहारों को कई शताब्दियों से सहेज रहे हैं| यहाँ प्रचलित कई ऐसे ती...14 वर्ष पहले
-