बुधवार, 21 अप्रैल 2021

ਬਠਿੰਡਾ ਜ਼ਿਲੇ ਦੀਆਂ ਅਨਾਜ ਮੰਡੀਆਂ ਵਿੱਚ 390079 ਮੀਟ੍ਰਿਕ ਟਨ ਪੁੱਜੀ ਕਣਕ, 341366 ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ : ਡਿਪਟੀ ਕਮਿਸ਼ਨਰ


ਬਠਿੰਡਾ: ਜ਼ਿਲੇ ਦੀਆਂ ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ਅਤੇ ਲਿਫ਼ਟਿੰਗ ਸਮੇਂ ਸਿਰ ਹੋ ਰਹੀ ਹੈ । ਹੁਣ ਤਕ ਜ਼ਿਲੇ ਦੀਆਂ  ਅਨਾਜ ਮੰਡੀਆਂ ਤੇ ਵੱਖ-ਵੱਖ ਖਰੀਦ ਕੇਂਦਰਾਂ ਚ ਕਰੀਬ 390079  ਮੀਟ੍ਰਿਕ ਟਨ ਕਣਕ ਦੀ ਆਮਦ ਅਤੇ 341366 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ। ਇਸ ਤੋਂ ਇਲਾਵਾ 135701 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਸਾਂਝੀ ਕੀਤੀ। ਉਨਾਂ ਕਿਹਾ ਕਿ ਕਿਸਾਨਾਂ ਨੂੰ ਖਰੀਦ ਪ੍ਰਕਿਰਿਆ ਦੌਰਾਨ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਜ਼ਿਲੇ ਦੀਆਂ ਸਮੂਹ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ’ਚ ਵੱਖ-ਵੱਖ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਸ੍ਰੀ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਨੇ 101095 ਮੀਟਿ੍ਰਕ ਟਨ, ਮਾਰਕਫੈਡ ਨੇ 80859 ਮੀਟਿ੍ਰਕ ਟਨ, ਪਨਸਪ ਨੇ 89575 ਮੀਟਿ੍ਰਕ ਟਨ, ਵੇਅਰ ਹਾਊਸ ਨੇ 59605 ਮੀਟਿ੍ਰਕ ਟਨ ਅਤੇ ਐਫ.ਸੀ.ਆਈ. ਨੇ 10232 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। 

ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚ ਕਿਸਾਨਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਮੰਡੀ ਅਫਸਰ ਸ੍ਰੀ ਪ੍ਰੀਤਕੰਵਰ ਸਿੰਘ ਬਰਾੜ ਨੇ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਅਤੇ ਲੇਬਰ ਨਾਲ ਸਬੰਧਤ ਵਿਅਕਤੀਆਂ ਲਈ ਛਾਂ, ਰੋਸ਼ਨੀ, ਪੀਣ ਲਈ ਸਾਫ਼ ਪਾਣੀ ਤੋਂ ਇਲਾਵਾ ਹੱਥ ਧੋਣ, ਮਾਸਕ ਅਤੇ ਸਾਫ਼ ਸਫ਼ਾਈ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ।

ਕਿਸਾਨਾਂ ਤੇ ਲੇਬਰ ਨੂੰ ਕਰੋਨਾ ਤੋਂ  ਬਚਾਓ ਲਈ  ਲਗਾਏ ਜਾ ਰਹੇ ਨੇ  ਵਿਸੇਸ ਕੈਂਪ  : ਡਿਪਟੀ ਕਮਿਸਨਰ  

ਬਠਿੰਡਾ: ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ ਸ੍ਰੀਨਿਵਾਸਨ  ਨੇ ਦੱਸਿਆ ਕਿ  ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਨੂੰ ਠੱਲਣ ਦੇ ਮੱਦੇਨਜ਼ਰ ਜ਼ਿਲੇ ਦੀਆਂ ਸਮੂਹ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਕਿਸਾਨਾਂ, ਲੇਬਰ ਤੇ ਖਰੀਦ ਪ੍ਰਕਿਰਿਆ ਨਾਲ ਜੁੜੇ ਅਮਲੇ ਦੀ ਸੁਰੱਖਿਆ ਲਈ  ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ । 

ਇਨਾਂ ਕੈਂਪਾਂ ਦੌਰਾਨ ਅਨਾਜ ਮੰਡੀਆਂ ਵਿਚ ਕਣਕ ਲੈ ਕੇ ਆਉਣ ਵਾਲੇ ਕਿਸਾਨਾਂ ਲੇਬਰ ਤੇ ਖਰੀਦ ਪ੍ਰਕਿਰਿਆ ਨਾਲ ਜੁੜੇ ਹੋਰ ਅਮਲੇ ਦੇ ਕੋਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ । ਇਨਾਂ ਵਿਸ਼ੇਸ਼ ਕੈਂਪਾਂ ਦੌਰਾਨ  ਹੁਣ ਤੱਕ ਜ਼ਿਲੇ ਚ 454 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ ।  ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ  ਟੀਕਾਕਰਨ ਦੌਰਾਨ ਵੱਖ-ਵੱਖ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ  ਕਿਸਾਨਾਂ ਅਤੇ ਲੇਬਰ ਨੂੰ ਕਰੋਨਾ ਤੋਂ ਬਚਾਅ ਲਈ ਵਿਸੇਸ ਤੌਰ ਤੇ  ਜਾਗਰੂਕ ਘਰ ਦੇ ਨਾਲ ਨਾਲ ਉਨਾਂ ਨੂੰ  ਮਾਸਕ, ਸੈਨੀਟਾਈਜ਼ਰ ਆਦਿ ਦੀ ਵਰਤੋਂ ਕਰਨ ਅਤੇ ਸਰੀਰਕ ਦੂਰੀ ਬਣਾਈ ਰੱਖਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਠੱਲ ਪਾਈ ਜਾ ਸਕੇ। 

ਜ਼ਿਲੇ ਦੀਆਂ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਲਗਾਈ ਗਈ ਕੋਰੋਨਾ ਵੈਕਸੀਨ ਸਬੰਧੀ ਹੋਰ ਜਾਣਕਾਰੀ ਦਿੰਦਿਆਂ  ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ  ਅਨਾਜ ਮੰਡੀ ਬਠਿੰਡਾ ਵਿਖੇ 118 ਵਿਅਕਤੀਆਂ ,  ਐਫ ਸੀ ਆਈ ਨਾਲ ਸਬੰਧਤ 141 ਲੇਬਰ ਤੇ ਮੁਲਾਜਮਾਂ, ਦਫਤਰ ਮਾਰਕੀਟ ਕਮੇਟੀ ਅਤੇ ਮਾਰਕਫੈੱਡ ਨਾਲ ਸਬੰਧਤ  41-41 ਵਿਅਕਤੀਆਂ, ਪਨਸਪ ਨਾਲ ਸੰਬੰਧਤ 18 ਵਿਅਕਤੀਆਂ, ਦਫਤਰ ਮਾਰਕੀਟ ਕਮੇਟੀ ਬਠਿੰਡਾ ਨਾਲ ਸਬੰਧਤ  30, ਮਾਰਕੀਟ ਕਮੇਟੀ ਰਾਮਪੁਰਾ ਨਾਲ ਸਬੰਧਤ 19 ਅਤੇ ਮਾਰਕੀਟ ਕਮੇਟੀ ਭੁੱਚੋ ਮੰਡੀ ਨਾਲ ਸਬੰਧਤ  9 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਲਗਾਈ ਗਈ ਹੈ । ਇਸੇ ਤਰਾਂ ਖਰੀਦ ਕੇਂਦਰ ਪਥਰਾਲਾ ਵਿਖੇ 7 ਵਿਅਕਤੀਆਂ, ਅਨਾਜ ਮੰਡੀ ਸੰਗਤ ਵਿਖੇ 23 ਵਿਅਕਤੀਆਂ ਅਤੇ ਅਨਾਜ ਮੰਡੀ ਤਲਵੰਡੀ ਸਾਬੋ ਵਿਖੇ 7 ਵਿਅਕਤੀਆਂ ਨੂੰ ਇਨਾਂ ਵਿਸ਼ੇਸ਼ ਕੈਂਪਾਂ ਮੌਕੇ ਕੋਰੋਨਾ ਵੈਕਸੀਨ ਲਗਾਈ ਗਈ ।

जालंधर में ATM के जरिए अनोखी ठगी:रुपए निकलते ही बंद कर देते बिजली सप्लाई, अकाउंट में वापस हो जाती निकासी, पंजाब एंड सिंध बैंक को लगा चूना


जालंधर
में ATM के जरिए पंजाब एंड सिंध बैंक को तीन ठगों ने करीब एक लाख का चूना लगा दिया। यह आरोपी ATM में जाकर कार्ड स्वाइप करते और जैसे ही रुपए बाहर निकलते, तुरंत मशीन की बिजली सप्लाई बंद कर देते। इससे पैसे की निकासी अकाउंट में दर्ज नहीं होती या फिर ATM इस ट्रांजेक्शन को अनसक्सेसफुल मानकर पैसा उनके खाते में लौटा देती। पुलिस के साइबर सैल ने इसकी जांच की तो पूरे मामले का खुलासा हुआ। अब हरियाणा के 3 आरोपियों के खिलाफ केस दर्ज कर लिया है।

फिल्लौर में गोराया के नजदीक संग ढेसियां स्थित पंजाब एंड सिंध बैंक के मैनेजर कपिल देव ने बताया कि उनकी ब्रांच में ATM लगा है। जब भी लोग ATM से पैसे निकालते हैं तो उसे मशीन के भीतर की बकाया रकम के साथ मिलाया जाता है। कुछ दिन पहले एक हफ्ते बाद पैसों को मिलाया गया तो मशीन में कम पैसे निकले। उन्हें शक हुआ कि इसमें कोई गड़बड़ी हो रही है। उन्होंने ATM में लगे CCTV कैमरे की फुटेज चैक की तो देखा कि अंदर 2-3 लोग मशीन के साथ छेड़छाड़ करते हैं। वह ATM से पैसे निकलवाने के तुरंत बाद बिजली सप्लाई बंद कर देते हैं।

ऐसे करते थे गड़बड़ी

ATM से पैसे निकलवाने के बाद जैसे ही रुपए निकलते तो वो उसकी बिजली सप्लाई बंद कर देते थे। इससे ATM से कैश तो निकल जाता लेकिन उसकी एंट्री बैंक अकाउंट में नहीं होती या फिर ATM में यह एंट्री दर्ज नहीं होती, मतलब रुपए निकलने के बावजूद ATM निकाले हुए रुपए की एंट्री वापस बैंक खाते में कर देता था कि पैसे नहीं निकले।

हरियाणा के निकले ठग, करीब एक लाख रुपए की लगाई चपत

शिकायत मिलने के बाद पुलिस के साइबर सैल ने इसकी जांच की तो पता चला कि इस काम में हरियाणा के मेवात के अरशिदा, फरीदाबाद का नसीम खान और मेवात का मुहम्मद इब्राहिम शामिल हैं। इन लोगों ने अलग-अलग समय में इस तरीके से करीब एक लाख रुपए निकलवाए। पुलिस जांच में भी यही पता चला कि यह आरोपी ATM कार्ड स्वाइप करने के बाद पैसे निकलते ही मशीन को बंद कर देते। जिससे पैसे तो निकल जाते लेकिन अचानक बिजली सप्लाई बंद होने से ATM इस ट्रांजेक्शन को अधूरा मानकर उन पैसों की एंट्री वापस बैंक खाते में कर देती।

कोवीशील्ड महंगी हुई:सीरम ने कहा- प्राइवेट अस्पतालों को 250 की जगह 600 रु. में मिलेगी वैक्सीन, राज्यों के लिए रेट 400 रु.


नई दिल्ली।
 सीरम इंस्टिट्यूट ने बुधवार को कोवीशील्ड वैक्सीन के नए रेट फिक्स कर दिए हैं। सीरम ने कहा कि प्राइवेट अस्पतालों को कोवीशील्ड वैक्सीन 600 रुपए में दी जाएगी। इससे पहले इन अस्पतालों को ये वैक्सीन 250 रुपए में दी जा रही थी।

राज्यों के लिए वैक्सीन के दाम 400 रुपए होंगे और केंद्र को पहले की ही तरह ये वैक्सीन 150 रुपए में मिलती रहेगी। सीरम ने कहा कि अगले दो महीने में वैक्सीन का प्रोडक्शन बढ़ाया जाएगा। अभी जिनती वैक्सीन प्रोड्यूस होती हैं, उसमें 50% वैक्सीन केंद्र के वैक्सीनेशन प्रोग्राम के लिए भेजी जाती हैं। बची हुई 50% वैक्सीन राज्यों और प्राइवेट अस्पतालों को भेजी जाती है।

दुनिया की अन्य वैक्सीन के दाम

देशदाम
अमेरिकन वैक्सीन1500 रुपए से ज्यादा
रशियन वैक्सीन750 रुपए से ज्यादा
चाइनीज वैक्सीन750 रुपए से ज्यादा

70% इफिकेसी है वैक्सीन
कोवीशील्ड हाफ डोज दिया गया तो इफिकेसी 90% रही। एक महीने बाद फुल डोज में इफिकेसी 62% रही। दोनों तरह के डोज में औसत इफिकेसी 70% रही। ब्रिटिश रेगुलेटर्स ने इसे 80% तक इफेक्टिव माना है।

कई देशों में वैक्सीन यूज हो रही
कोवीशील्ड वैक्सीन को सबसे पहले यूके मेडिसिंस एंड हेल्थकेयर प्रोडक्ट्स रेगुलेटरी एजेंसी (MHRA) ने 29 दिसंबर को इमरजेंसी इस्तेमाल के लिए मंजूरी दी थी। इसके बाद भारत, ब्राजील, अर्जेंटीना, डोमिनिकन रिपब्लिक, अल सल्वाडोर, मैक्सिको,मोरक्को, यूरोपीयन मेडिसिंस एजेंसी (EMA) भी इसे अप्रूवल दे चुकी हैं।

एक मई से 18 साल के ऊपर के लोगों का भी टीकाकरण
इससे पहले केंद्र सरकार ने सोमवार देर शाम फैसला लिया कि 18 वर्ष और इससे ज्यादा उम्र के लोगों को 1 मई यानी श्रम दिवस से वैक्सीनेट किया जाएगा। फिलहाल देश में 45 और इससे ज्यादा उम्र के लोगों को वैक्सीन के डोज लगाए जा रहे हैं।

अब तक 13.01 करोड़ डोज दिए गए
देश में 21 अप्रैल की सुबह 7 बजे तक 13.01 करोड़ डोज दिए जा चुके हैं। इनमें 11.16 करोड़ पहले डोज हैं, जबकि 1.84 करोड़ दूसरे डोज। जनगणना के आंकड़ों के अनुसार हेल्थकेयर, फ्रंटलाइन वर्कर्स और देश की पूरी 45+ आबादी को वैक्सीनेट करने के लिए अभी करीब 45 करोड़ वैक्सीन डोज और चाहिए।

बठिंडा में नाइट कर्फ्यू का उलंघन कर बाहर घूम रहे चार लोगों को किया गिरफ्तार


बठिंडा.
जिला पुलिस ने नाइट कर्फ्यू का उलंघन कर बाहर घूमने वाले चार लोगों को नामजद कर गिरफ्तार किया। इसमें आरोपियों को बाद में जमानत पर छोड़ दिया गया। कोतवाली पुलिस के होलदार गुरप्रीत सिंह ने बताया कि विकास सिंह वासी हरबंस नगर बठिंडागोल डिग्गी माल रोड के पास रात को लगे कर्फ्यू के दौरान घूमते गिरफ्तार किया गया। वही कोतवाली पुलिस के ही होलदार गुरचरण सिंह ने बताया कि अखिलेश कुमार वासी परसराम नगर बठिंडा को बस स्टेंड बठिंडा के पास रात के समय घूमते गिरफ्तार किया गया। वही कोतवाली पुलिस के ही सहायक थानेदार तारा सिंह ने बताया कि हरपाल सिंह, परमिंदर सिंह वासी पावर हाउस रोड बठिंडा को नाइट कर्फ्यू के दौरान फायर ब्रिग्रेड चौक बठिंडा के पास गिरफ्तार किया गया। उक्त सभी आरोपियों को बाद में जमानत पर छोड़ दिया गया।

अवैध शराब व लाहन की तस्करी करने वाले तीन लोगों को किया गिरफ्तार

बठिंडा. जिला पुलिस ने अवैध शराब व लाहन की तस्करी करने वाले तीन लोगों को गिरफ्तार किया है इसमें दो लोगों को जमानत पर छोड़ दिया गया। नथाना पुलिस के सहायक थानेदार फरविंदर सिंह ने बताया कि राज सिंह वासी भैणी को गांव में ही सवा नौ बोतल अवैध शराब की तस्करी करते गिरफ्तार किया गया। वही सदर रामपुरा पुलिस के सहायक थानेदार लखविंदर सिंह ने बताया कि ज्ञान सिंह वासी चाउंके को भी गांव में सवा नौ बोतल शराब के साथ गिरफ्तार किया। दोनों आरोपियों को बाद में जमानत पर छोड़ दिया गया। बालियावाली पुलिस के सहायक थानेदार चमकौर सिंह ने बताया कि अमरिंक सिंह वासी बालियावाली को 100 लीटर लाहन के साथ बालियावाली के पास से गिरफ्तार किया गया है।

तेज रफ्तार वाहन चालक ने मोटरसाइकिल सवार को टक्कर मारकर किया घायल  

बठिंडा. एक तेज रफ्तार वाहन चालक ने मोटरसाइकिल पर जा रहे व्यक्ति को टक्कर मारकर घायल कर दिया। मामले में नथाना पुलिस ने आरोपी चालक पर केस दर्ज कर लिया है। पुलिस के पास सुरजीत कौर वासी लहरा सोधा ने शिकायत दी कि उसका पति चानन सिंह उम्र करीब 48 साल अपने मोटरसाइकिल पर लहरा मुहब्बत के पास जा रहा था कि इसी दौरान पीछे से ब्लैरो गाड़ी जिसे दविंदर सिंह वासी जौपुर राजस्थान चला रहा था ने टक्कर मारी जिससे चानन सिंह गंभीर रुप से घायल हो गया। उसे उपचार के लिए अस्पताल में दाखिल करवाया गया है। पुलिस ने आरोपी को गिरफ्तार कर लिया है। 


बठिंडा जिले में कोरोना मरीज बढ़ने से एम्स में 22 अप्रैल से ओपीडी सेवाएं अगले आदेश तक बंद रहेगी


बठिंडा। 
बठिंडा में कोरोना के मामलों के अचानक फिर से बढ़ने व रोगियों के स्वास्थ्य को ध्यान में रखते हुए बठिंडा एम्स अस्पताल के प्रबंधकों ने फैसला लिया है कि अब यहां पर 22 अप्रैल से ओपीडी सेवाएं बंद रखी जाएंगी। इसको लेकर एम्स के मेडिकल सुपरिंटेंडेंट डॉ. सतीश गुप्ता ने बताया कि स्वस्थ रोगियों को कोरोना संक्रमण के प्रसार से बचाने के लिए यह फैसला लिया है, क्योंकि एम्स में छोटी बीमारियों के लिए ओपीडी सेवाओं का लाभ उठाने के लिए काफी लोग आ रहे थे।

मगर ऐसे हालातों में कोरोना संक्रमण फैलने का डर है, जिसको देखते हुए ओपीडी सेवाओं को फिलहाल बंद किया गया है। हालांकि एम्स अस्पताल प्रबंधन पहले से ही एक टेलीकांसेलेशन सेवाओं को चला रहा है जो जनता के लिए कार्यात्मक रहेंगी। प्रबंधन ने मरीजों की सुविधा को देखते हुए अस्पताल में तैनात अलग-अलग बीमारियों के माहिर डॉक्टरों के मोबाइल फोन और लैंडलाइन व ईमेल एड्रेस जारी किए गए हंै। जिसमें क्नीनिकल ओपीडी के लैंडलाइन नंबर व सभी नैदानिक विशेषताओं के डाक्टरों के मोबाइल नंबरों को सार्वजनिक मीडिया में प्रदर्शित किए जाएगा ताकि यह सभी जरूरतमंद रोगियों तक पहुंचे।

सख्ती ही सहारा- मंगलवार को 556 केस आने के बाद प्रशासन व सेहत विभाग की चिंता बढ़ने के बाद पुलिस तंत्र पूरी तरह एक्टिव हो गया है। पुलिस ने गोल डिग्गी पर नाका डाल देर रात तक बेवजह सड़कों पर घूमने वाले लोगों के चालान काटे तथा उन्हें चेतावनी दी।

जिले में अब 2656 हुए एक्टिव केस

पहले चरण में कोरोना पर स्थिति काफी हद तक नियंत्रण में रही, लेकिन इस समय हालात ऐसे हैं कि लोग जानबूझकर कोरोना संक्रमण के प्रति लापरवाही बरतते नजर आ रहे हैं, जिससे संक्रमण लोगों को आसानी से अपना निशाना बना रहा है जिसमें विशेषकर युवा लोगों की संख्या बहुत अधिक है जिनकी लापरवाही दूसरों पर भारी पड़ रही है।

जिला प्रशासन द्वारा जारी किए रिपोर्ट के अनुसार सेहत विभाग की ओर से 200112 लोगों के सैंपल लिए गए, जिसमें 15566 पॉजिटिव मिले, 12619 कोरोना संक्रमित स्वस्थ हुए, 2656 केस एक्टिव, 1881 कोरोना संक्रमित होम आइसोलेशन में हैं। मंगलवार को 203 कोरोना संक्रमित इलाज दौरान ठीक हुए हैं। 556 नए कोरोना संक्रमित मिले है, 3 की मौत होने से मृतकों की संख्या 291 हो चुकी है।

यूनिवर्सिटी, फैक्ट्रियों में बढ़ा संक्रमण

मंगलवार को जिले में सबसे अधिक कोरोना संक्रमित मानसा रोड के नजदीक स्थित ग्रोथ सेंटर के पास कारगिल फैक्ट्री से 22 मिले हैं। तलवंडी साबो स्थित अकाल यूनिवर्सिटी में 12 पॉजिटिव हैं जबकि सेंट्रल यूनिवर्सिटी में 5 संक्रमित मिले हैं। रामा मंडी के विभिन्न क्षेत्र से 26, कैंट क्षेत्र और एयर फोर्स एरिया से 22, मौड़ मंडी से 5, रामपुरा से 4, मानसा रोड़ स्थित महिंदरा एजेंसी और तारा मोटर्स से 5 व डीएसओ तलवंडी साबो शामिल हैं। इसके अलावा नई बस्ती से 3, नेशनल कालोनी से 3, बचन कालोनी से 1, जनता नगर से 1,आवा बस्ती से 1, हाउस फेड कालोनी से 2, बैंक कालोनी से 1, जीजीएस नगर से 1, माडल टाउन से 4, बहमन दीवाना से 1, सुच्चा सिंह नगर से 2, नार्थ एस्टेट से 1, पुराना थाना से 1 केस मिला।

नियम तोड़ने वालों के लिए आरजी जेल बनाने की परमिशन लेगी पुलिस

डीएसपी गुरजीत सिंह रोमाणा ने कहा कि सरकार के कोरोना गाइडलाइनों की पालना बेहद कम लोग करते नजर आ रहे हैं। लोगों को नियमों का पालन करवाने के लिए पुलिस की ओर से रात के समय शहर के विभिन्न चौक पर नाकाबंदी कर लोगों को रात में कर्फ्यू के दौरान बाहर निकलने का कारण पूछा जा रहा है। बुधवार को डीसी बठिंडा को एक रिक्वेस्ट लेटर भेजकर उनसे अरजी जेल की परमिशन मांगी जाएगी ताकि नियम तोड़ने वाले लोगों पर एक्शन लिया जा सके। उल्लेखनीय है कि गोल िडग्गी पर स्थित एसएसडी स्कूल में पुलिस की ओर से कोरोना कर्फ्यू के दौरान आरजी जेल बनाई गई थी जहां नियम तोड़ने वाले लोगों को रखा जाता था।

मानसा जिले में 73 नए केस, एक मौत

मानसा - मंगलवार को मानसा जिले में 73 नए कोरोना पॉजिटिव केस सामने आए हैं जबकि 114 लोगों को तंदरुस्त होने के बाद डिस्चार्ज कर दिया गया है। वहीं मंगलवार को मानसा के एक 52 साल के व्यक्ति की पटियाला में मौत हो जाने से जिले में कोरोना से मरने वाले लोगों की संख्या 61 है। मंगलवार को आए 73 केसों में मानसा में 38, बुढलाडा में 26, ख्याल कलां में 6 अाैर सरदूलगढ़ में 3 नए केस सामने आए हैं। जिले में एक्टिव केसों की संख्या 713 हो गई है। सेहत विभाग की ओर कोरोना चेन को तोड़ने के लिए मंगलवार को जिले में 1000 संदिग्ध लोगों के सैंपल लिए है। जिले में अब तक कोरोना के 4072 मामले सामने आ चुके हैं। वहीं अब 3298 लोगों की तंदरुस्त होने के बाद डिस्चार्ज कर दिया गया है।

Bathinda/ पुलिस की टीमों ने छापामारी कर रेड में हुंडई कंपनी की कारों का 25 लाख की लागत के नकली स्पेयर पार्ट्स बरामद किए, गोनियाना रोड पर एक और फाैजी चौक के पास स्थित दो स्पेयर पार्ट्स की दुकानों पर रेड


बठिंडा। 
शहर में हुंडई कंपनी की कारों का नकली सामान बेचा जा रहा है और आगे सप्लाई किया जा रहा था। इस बात का खुलासा कंपनी के ऑप्रेशन विंग के अधिकारियों के पुलिस की टीमों को साथ की छापामारी के बाद हुआ। थाना कोतवाली और थाना सिविल लाइन की पुलिस ने मंगलवार को शहर के गोनियाना रोड पर एक और फाैजी चौक के पास स्थित दो स्पेयर पार्ट्स की दुकानों पर रेड कर लाखों की कीमत का हुंडई कंपनी का डुप्लीकेट सामान बरामद किया। पुलिस ने कंपनी के अधिकारियों की मौजूदगी में उक्त सामान जब्त करने के के बाद तीनों स्पेयर पार्ट्स के संचालकों को हिरासत में लेकर मामले में कार्रवाई शुरू कर दी है।

एसएचओ कोतवाली के नाम दी शिकायत में राजेश कुमार फील्ड मैनेजर स्पीड सर्च एंड सिक्योरिटी नेटवर्क प्राइवेट लिमिटेड ने बताया कि उन्होंने अपनी टीमों के साथ बठिंडा में सर्वे किया तो पता चला कि दिल्ली हार्ट अस्पताल के पास एक और फौजी चौक के पास दो स्पेयर पार्ट्स की दुकान हमारी अधिकृत कंपनी मोवीज इंडिया लिमिटेड(हुंडई ) के रजिस्टर्ड ब्रांड सेंटरों, वरना, आई-10, आई-20 आदि के नाम से मिलते जुलते स्पेयर पार्ट्स सप्लाई करते हैं और बेचते हैं। पुलिस ने करीब 25 लाख रुपए का सामान बरामद किया है।

कंपनी के सामान की कॉपी बेचते थे आरोपी

स्पीड नेटवर्क के डायरेक्टर रमेश दत्त ने बताया कि नकली सामान बेचने की पुख्ता जानकारी एकत्र करने के लिए कई दिन पहले उन्होंने कंपनी के मुलाजिमों को दुकान में ग्राहक बना भेजकर सामान खरीदा। लैब की रिपोर्ट में सामान नकली पाए जाने के बाद उन्होंने पुलिस के साथ मिलकर छापामारी की। उधर जब डीएसपी गुरजीत सिंह रोमाणा से इस संबंध में कार्रवाई के बारे में पूछा तो उन्होंने कहा कि मामला मेरे ध्यान में नहीं है, इसके बारे में एसएचओ कोतवाली से जानकारी ले सकते हो। एसएचओ कोतवाली दलजीत सिंह बराड़ का कहना था कि मामले की जांच की जा रही है। शिकायत के आधार पर कार्रवाई की जाएगी।


 

ਬਠਿੰਡਾ 'ਚ ਅੱਜ ਦਿਨ ਚੜ੍ਹਦਿਆਂ ਹੀ ਸ਼ੁਰੂ ਹੋਈ ਸਫ਼ਾਈ ਮੁਹਿੰਮ, ਵਾਰਡਾਂ ਵਿੱਚ ਸਫਾਈ ਸੇਵਕਾਂ ਦੀ ਗਿਣਤੀ ਵੀ ਵਧਾਈ


ਬਠਿੰਡਾ। 
ਉਂਝ ਤਾਂ ਬਠਿੰਡਾ ਵਿੱਚ ਰਾਤ ਨੂੰ ਵੀ ਮਸ਼ੀਨਾਂ ਨਾਲ ਸਫਾਈ ਹੁੰਦੀਂ ਹੈ ਤੇ ਸਾਰਾ ਦਿਨ ਨਿਗਮ ਦੇ ਸਫਾਈ ਕਾਮੇ ਵੀ ਸਫਾਈ ਕਰਦੇ ਨੇ ਪਰ ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਬੰਧਤ ਵਾਰਡ ਦੇ ਕੌਂਸਲਰ ਦੀ ਹਾਜ਼ਰੀ ਵਿੱਚ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ‘ਸਫਾਈ ਅਭਿਆਨ’ ਦੀ ਸ਼ੁਰੂਆਤ ਕੀਤੀ ਗਈ।

ਸਮੁੱਚੇ ਸ਼ਹਿਰ ਦੀ ਸਫ਼ਾਈ ਨੂੰ ਪਹਿਲਾਂ ਤੋਂ ਵੀ ਬਿਹਤਰ ਬਣਾਉਣ ਲਈ ਹਰ ਵਾਰਡ ਵਿੱਚ ਸਫ਼ਾਈ ਸੇਵਕਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ। ਇੱਕ ਸੈੈਂਟਰੀ ਇੰਸਪੈਕਟਰ ਅਤੇ ਸੁਪਰਵਾਈਜ਼ਰ ਦੀ ਅਗਵਾਈ ਵਿੱਚ ਹਰੇਕ ਵਾਰਡ ਵਿੱਚ 13-15 ਸਫਾਈ ਸੇਵਕ ਸ਼ਾਮਲ ਰਹਿਣਗੇ।ਇਸ ਤੋਂ ਪਹਿਲਾਂ ਘਰ-ਘਰ ਕੂੜਾ-ਕਰਕਟ ਇਕੱਠਾ ਕਰਨ ਲਈ 46 ਟਿੱਪਰ ਵੀ ਕੰਮ ਤੇ ਲਗਾਏ ਹੋਏ ਹਨ। 


ਨਿਗਮ ਦੇ ਮੇਅਰ ਰਮਨ ਗੋਇਲ ਅਤੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ,ਦੱਸਿਆ ਕਿ ਨਿਗਮ ਦੇ ਚੁਣੇ ਹੋਏ ਨੁਮਾਇੰਦੇ ਸ਼ਹਿਰ ਨੂੰ ਸਾਫ ਸਫ਼ਾਈ ਪੱਖੋਂ ਤੇ ਹਰ ਪਹਿਲੂ ਤੋਂ ਬਿਹਤਰ ਬਣਾਉਣ ਲਈ ਲਗਾਤਾਰ ਯਤਨਸ਼ੀਲ ਰਹਿਣਗੇ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਸ਼ਹਿਰੀ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਿਗਮ ਦੇ ਸਫਾਈ ਕਾਮਿਆਂ ਨੂੰ ਸਹਿਯੋਗ ਦੇਣ। ਘਰੇਲੂ ਕੂੜਾ ਕਰਕਟ ਬਾਹਰ ਗਲੀ ਵਿਚ ਖੁੱਲੀ ਥਾਂ ਤੇ ਸੁੱਟਣ ਦੀ ਥਾਂ ਕੂੜਾ ਚੁੱਕਣ ਲਈ ਆਉਂਦੇ ਨਿਗਮ ਦੇ ਟਿੱਪਰ ਵਿੱਚ ਪਾਇਆ ਜਾਵੇ। ਸਮੁੱਚੇ ਕੌਂਸਲਰਾਂ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਡਮੁੱਲੇ ਸਹਿਯੋਗ ਸਦਕਾ ਬਠਿੰਡਾ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਗੇ। ਸ਼ਹਿਰ ਵਿੱਚ ਚੱਲ ਰਹੇ ਅਨੇਕਾਂ ਵਿਕਾਸ ਕਾਰਜ ਵੀ ਛੇਤੀ ਹੀ ਨੇਪਰੇ ਚਾੜ੍ਹੇ ਜਾਣਗੇ। ਇਸ ਮੌਕੇ ਚੇਅਰਮੈਨ ਕੇ ਕੇ ਅਗਰਵਾਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਪਵਨ ਮਾਨੀ ਅਤੇ ਸੰਬੰਧਤ ਵਾਰਡਾਂ ਦੇ ਕੌਂਸਲਰ ਹਾਜ਼ਰ ਸਨ

अब यूं होगा सोशल मीडिया प्लेटफॉर्म्स पर चल रहे न्यूज चैनल्स व बेवसाइट को फायदा! पंजाब सरकार न्यूज वेब चैनल्स को सूची में सम्मिलित करने के लिए ‘द पंजाब न्यूज वेब चैनल पॉलिसी 2021’ लेकर आयी है


चंडीगढ़।
 पंजाब सरकार न्यूज वेब चैनल्स को सूची में सम्मिलित करने के लिए ‘द पंजाब न्यूज वेब चैनल पॉलिसी 2021’ (The Punjab News Web Channel Policy 2021) लेकर आयी है। मीडिया रिपोर्ट्स के मुताबिक, पंजाब सरकार के प्रवक्ता ने बताया कि यह समय की मांग है कि पंजाब सरकार की नीतियों (Policies of the Punjab Government) के प्रचार के लिए आज के युग के इन मंचों का सही तरीके से प्रयोग किया जाए। प्रवक्ता ने यह भी कहा कि सोशल मीडिया प्लेटफॉर्म्स फेसबुक और यूट्यूब पर चल रहे न्यूज चैनल्स को इस नीति के अंतर्गत कवर किया जाएगा।
http://diprpunjab.gov.in/sites/default/files/Final_Gazette_Report%20%281%29.pdf

इन शर्तो पर मिलेंगे सरकारी विज्ञापन

नीति की अन्य शर्तों और नियमों के अलावा पंजाब आधारितन्यूज चैनल (News Channel) जिनमें मुख्य तौर पर 70 प्रतिशत खबरें पंजाब से संबंधित होती हैं, को सूची में सम्मिलित करने पर विचार किया जाएगा। इस नीति के अंतर्गत सूचना एवं लोक संपर्क विभाग द्वारा सूचीबद्ध किए जाने वाले चैनल सिर्फ राजनैतिक इंटरव्यू या खबरों, डेली न्यूज बुलेटिन, बहस या चर्चा विशेषकर संपादकीय इंटरव्यू और पंजाब संबंधी खबरों के दौरान ही सरकारी विज्ञापन प्रदर्शित करेंगे।

बता दें कि पंजाब सरकार के पास अखबार, सैटेलाइट टीवी चैनल्स, रेडियो चैनल्स और वेबसाइट्स के लिए एक विज्ञापन नीति पहले से ही मौजूद है। यह नई नीति मौजूदा प्रचलन और फेसबुक और यूट्यूब चैनल्स की व्यापक उपलब्धता के मद्देनजर लाई गई है। इससे राज्य सरकार को और ज्यादा लोगों तक कल्याण योजनाओं संबंधी जागरूकता फैलाने में और मदद मिलेगी।

रिपोर्ट के मुताबिक, नीति संबंधी विस्तृत नियम और शर्तें सूचना एवं लोक संपर्क विभाग, पंजाब से प्राप्त की जा सकतीं है या विभाग की वेबसाइट से भी डाउनलोड की जा सकतीं है।

गौरतलब है कि वर्तमान में पंजाब में यू-ट्यूब और वेब चैनल्स की भरमार है, जो इस वक्त पंजाब की रोजाना खबरों को कवर कर रहे हैं। आगामी विधानसभा चुनाव के दौरान पंजाब सरकार इन वेब चैनल्स के माध्यम से अपनी उपलब्धियों का प्रचार प्रसार कर सकती है।

मंगलवार, 20 अप्रैल 2021

ਬਠਿੰਡਾ ਮਿਸ਼ਨ ਫ਼ਤਿਹ/ 12619 ਕਰੋਨਾ ਪੀੜਤ ਸਿਹਤਯਾਬ ਹੋ ਕੇ ਪਹੁੰਚੇ ਘਰ


ਬਠਿੰਡਾ। 
ਜ਼ਿਲੇ ਅੰਦਰ ਕੋਵਿਡ-19 ਤਹਿਤ ਕੁਲ 200112 ਸੈਂਪਲ ਲਏ ਗਏ। ਜਿਨਾਂ ਵਿਚੋਂ 15566 ਪਾਜੀਟਿਵ ਕੇਸ ਆਏ, ਇਨਾਂ ਵਿੱਚੋਂ 12619 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 2656 ਕੇਸ ਐਕਟਿਵ ਹਨ ਤੇ ਹੁਣ ਤੱਕ 291 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਸਾਂਝੀ ਕੀਤੀ।  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਬੀ.ਸ਼੍ਰੀਨਿਵਾਸਨ ਦੱਸਿਆ ਕਿ ਜਿਲੇ ਚ ਬੀਤੇ 24 ਘੰਟਿਆਂ ਦੌਰਾਨ 556 ਨਵੇ ਪਾਜੀਟਿਵ ਅਤੇ 203 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ ਘਰ ਵਾਪਸ ਪਰਤ ਗਏ ਹਨ।

ਬਠਿੰਡਾ ਜ਼ਿਲੇ ਅੰਦਰ ਕੋਵਿਡ ਦੀ ਰੋਕਥਾਮ ਲਈ 30 ਅਪ੍ਰੈਲ ਤੱਕ ਨਵੀਆਂ ਪਾਬੰਦੀਆਂ ਲਾਗੂ, ਰਾਤ ਦਾ ਕਰਫਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ



ਬਠਿੰਡਾ
: ਕੋਵਿਡ ਦੀ ਰੋਕਥਾਮ ਲਈ ਜ਼ਿਲਾ ਮੈਜਿਸਟ੍ਰੇਟ ਬਠਿੰਡਾ ਸ਼੍ਰੀ ਬੀ.ਸ੍ਰੀਨਿਵਾਸਨ ਨੇ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਵਲੋਂ ਕੋਵਿਡ-19 ਸਬੰਧੀ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਦੀ ਵਰਤੋਂ ਕਰਦਿਆਂ ਜ਼ਿਲੇ ਵਿਚ ਤੁਰੰਤ ਪ੍ਰਭਾਵ ਨਾਲ 30 ਅਪ੍ਰੈਲ ਤੱਕ ਨਵੀਆਂ ਪਾਬੰਦੀਆਂ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਜਾਰੀ ਆਦੇਸ਼ਾਂ ਅਨੁਸਾਰ ਜ਼ਿਲੇ ਵਿਚ ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਖੇਡ ਕੰਪਲੈਕਸ ਬੰਦ ਰਹਿਣਗੇ।
ਸਾਰੇ ਰੈਸਟੋਰੈਂਟ (ਹੋਟਲਾਂ ਵਿਚਲੇ ਰੈਸਟੋਰੈਂਟਾਂ ਸਮੇਤ) ਬੰਦ ਰਹਿਣਗੇ ਅਤੇ ਇਨਾਂ ਨੂੰ ਸਿਰਫ ਖਾਣਾ ਘਰ ਲਿਜਾਣ ਅਤੇ ਹੋਮ ਡਿਲੀਵਰੀ ਦੀ ਇਜਾਜ਼ਤ ਦਿੱਤੀ ਗਈ ਹੈ।
 ਵਿਆਹਾਂ/ਸੰਸਕਾਰਾਂ ਸਮੇਤ 20 ਤੋਂ ਵੱਧ ਵਿਅਕਤੀਆਂ ਦੇ ਇਕੱਠ ’ਤੇ ਪਾਬੰਦੀ ਹੋਵੇਗੀ ਅਤੇ 10 ਤੋਂ ਵੱਧ ਵਿਅਕਤੀਆਂ ਦੇ ਸਾਰੇ ਇਕੱਠਾਂ (ਸਿਰਫ ਸਸਕਾਰ ਨੂੰ ਛੱਡ ਕੇ) ਲਈ ਜ਼ਿਲਾ ਪ੍ਰਸ਼ਾਸਨ ਦੀ ਅਗਾਊਂ ਮਨਜ਼ੂਰੀ ਜ਼ਰੂਰੀ ਹੋਵੇਗੀ।
ਕਿਧਰੇ ਵੀ ਵੱਡੇ ਇਕੱਠਾਂ (ਧਾਰਮਿਕ, ਰਾਜਨੀਤਿਕ, ਸਮਾਜਿਕ) ਵਿਚ ਸ਼ਾਮਲ ਹੋ ਕੇ ਆਏ ਵਿਅਕਤੀਆਂ ਨੂੰ ਪ੍ਰੋਟੋਕਾਲ ਅਨੁਸਾਰ 5 ਦਿਨਾਂ ਲਈ ਘਰ ਵਿਚ ਇਕਾਂਤਵਾਸ ਰਹਿਣਾ ਪਵੇਗਾ।
 ਜ਼ਿਲੇ ਵਿਚ ਰਾਤ ਦੇ ਕਰਫ਼ਿਊ ਦਾ ਸਮਾਂ ਵਧਾ ਕੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤਾ ਗਿਆ ਹੈ, ਜਦਕਿ ਜ਼ਰੂਰੀ ਗਤੀਵਿਧੀਆਂ ਜਿਵੇਂ ਉਦਯੋਗਾਂ ਵਿਚ ਕੰਮਕਾਜ ਤੋਂ ਇਲਾਵਾ ਰੇਲਾਂ, ਹਵਾਈ ਜਹਾਜ਼ਾਂ ਅਤੇ ਬੱਸਾਂ ਵਿਚੋਂ ਉੱਤਰਕੇ ਆਪਣੇ ਟਿਕਾਣਿਆਂ ’ਤੇ ਜਾਣ-ਆਉਣ ਵਾਲੇ ਯਾਤਰੀਆਂ ਦੀ ਆਵਾਜਾਈ ਨੂੰ ਕਰਫਿਊ ਤੋਂ ਛੋਟ ਹੋਵੇਗੀ।
ਜਨਤਕ ਟ੍ਰਾਂਸਪੋਰਟ (ਬੱਸਾਂ, ਟੈਕਸੀਆਂ, ਆਟੋ) ਵਿਚ ਲੋਕਾਂ ਦੀ ਗਿਣਤੀ ਦੀ ਸਮਰੱਥਾ 50 ਫੀਸਦੀ ਰੱਖੀ ਜਾਵੇਗੀ।
ਜ਼ਰੂਰੀ ਸੇਵਾਵਾਂ ਤੋਂ ਇਲਾਵਾ ਸਾਰੇ ਮਾਲ, ਮਾਰਕੀਟਾਂ, ਦੁਕਾਨਾਂ ਅਤੇ ਰੈਸਟੋਰੈਂਟ (ਹੋਟਲਾਂ ਵਿਚਲੇ ਰੈਸਟੋਰੈਂਟਾਂ ਸਮੇਤ) ਐਤਵਾਰ ਨੂੰ ਬੰਦ ਰਹਿਣਗੇ। ਸਾਰੀਆਂ ਹਫ਼ਤਾਵਾਰੀ ਮਾਰਕੀਟਾਂ ਵੀ ਬੰਦ ਰਹਿਣਗੀਆਂ। ਨਵੀਂ ਭਰਤੀ ਹੋਣ ਵਾਲੇ ਸਾਰੀਆਂ ਪ੍ਰੀਖਿਆਵਾਂ (ਪਟਵਾਰੀ ਆਦਿ) ਮੁਲਤਵੀ ਕਰ ਦਿੱਤੀਆਂ ਗਈਆਂ ਹਨ।ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿਚ ਸਿਹਤ/ਫਰੰਟਲਾਈਨ ਵਰਕਰ ਅਤੇ 45 ਸਾਲ ਤੋਂ ਵੱਧ ਉਮਰ ਦੇ ਕਰਮਚਾਰੀ, ਜਿਨਾਂ ਨੇ ਪਿਛਲੇ 15 ਜਾਂ ਜ਼ਿਆਦਾ ਦਿਨਾਂ ਦੌਰਾਨ ਵੈਕਸੀਨ ਦੀ ਘੱਟੋ-ਘੱਟ ਇਕ ਖ਼ੁਰਾਕ ਨਹੀਂ ਲਈ, ਨੂੰ ਉਦੋਂ ਤੱਕ ਛੁੱਟੀ ਲੈ ਕੇ ਘਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸੇ ਤਰਾਂ 45 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਨੂੰ ਆਰ. ਟੀ. ਪੀ. ਸੀ. ਆਰ ਨੈਗੇਟਿਵ ਰਿਪੋਰਟ, ਜਿਹੜੀ ਕਿ 5 ਦਿਨਾਂ ਤੋਂ ਪੁਰਾਣੀ ਨਾ ਹੋਵੇ, ਦੇ ਆਧਾਰ ’ਤੇ ਆਗਿਆ ਦਿੱਤੀ ਜਾਵੇਗੀ, ਨਹੀਂ ਤਾਂ ਛੁੱਟੀ ਲੈ ਕੇ ਘਰ ਰਹਿਣਗੇ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦਾ ਫੈਲਾਅ ਰੋਕਣ ਲਈ ਕੌਮੀ ਨਿਰਦੇਸ਼ਾਂ, ਕੇਂਦਰੀ ਗ੍ਰਹਿ ਮੰਤਰਾਲੇ/ਸੂਬਾ ਸਰਕਾਰ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ (ਐਸ. ਓ. ਪੀਜ਼) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਬਾਜ਼ਾਰਾਂ, ਜਨਤਕ ਟ੍ਰਾਂਸਪੋਰਟ ਆਦਿ ਸਮੇਤ ਸਾਰੀਆਂ ਗਤੀਵਿਧੀਆਂ ’ਚ ਜ਼ਰੂਰੀ ਇਹਤਿਆਤ ਵਰਤੇ ਜਾਣੇ, ਜਿਨਾਂ ਵਿਚ 6 ਫੁੱਟ ਦੀ ਸਮਾਜਿਕ ਦੂਰੀ ਤੇ ਮਾਸਕ ਪਾ ਕੇ ਰੱਖੇ ਜਾਣੇ ਯਕੀਨੀ ਬਣਾਏ ਜਾਣਗੇ। ਇਸ ਤੋਂ ਬਿਨਾਂ ਜਨਤਕ ਥਾਵਾਂ ’ਤੇ ਥੁੱਕਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀੇ ਜਾਵੇਗੀ। ਜਾਰੀ ਆਦੇਸ਼ਾਂ, ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਅਤੇ ਆਈ. ਪੀ. ਸੀ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਪੱਤਰਕਾਰ ਸ੍ਰੀ ਕੰਵਲਜੀਤ ਸਿੰਘ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਸਮੇਤ ਪ੍ਰਮੁੱਖ ਸਖਸ਼ੀਅਤਾਂ ਨੇ ਪ੍ਰਗਟਾਇਆ ਦੁੱਖ


ਬਠਿੰਡਾ:
ਬਹੁਤ ਹੀ ਨੇਕ ਦਿਲ ਇਨਸਾਨ ਤੇ ਸੀਨੀਅਰ ਪੱਤਰਕਾਰ ਸ੍ਰੀ ਕੰਵਲਜੀਤ ਸਿੱਧੂ ਦਾ ਅੱਜ ਇੱਥੋਂ ਦੀ ਦਾਣਾ ਮੰਡੀ ਵਿਖੇ ਸਥਿਤ ਰਾਮਬਾਗ ਵਿਖੇ ਅੰਤਿਮ ਸੰਸਕਾਰ ਹੋਇਆ। ਇਸ ਮੌਕੇ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮਿ੍ਰਤਕ ਪੱਤਰਕਾਰ ਸ਼੍ਰੀ ਸਿੱਧੂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ. ਗੁਰਕੀਰਤਪਾਲ ਸਿੰਘ ਅਤੇ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਤਰਫ਼ੋਂ ਡੀ.ਪੀ.ਆਰ.ਓ ਸ਼੍ਰੀ ਗੁਰਦਾਸ ਸਿੰਘ ਨੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਮਿ੍ਰਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।  

              ਮਿ੍ਰਤਕ ਪੱਤਰਕਾਰ ਸ਼੍ਰੀ ਕੰਵਲਜੀਤ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਇੰਮਪਰੂਵਮੈਂਟ ਟਰੱਸਟ ਚੇਅਰਮੈਨ ਸ੍ਰੀ ਕੇ.ਕੇ.ਅਗਰਵਾਲ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਅਰੁਣ ਵਧਾਵਨ, ਸ਼੍ਰੀ ਰਾਜੂ ਸਰਾਂ, ਸ਼੍ਰੀ ਜਗਰੂਪ ਸਿੰਘ ਗਿੱਲ, ਮਾਸਟਰ ਹਰਮੰਦਰ ਸਿੰਘ ਸਿੱਧੂ, ਸ਼੍ਰੀ ਟਹਿਲ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੀਡੀਆ ਕਰਮੀਆਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਪ੍ਰਮੁੱਖ ਸਖ਼ਸ਼ੀਅਤਾਂ ਵੱਲੋਂ ਮਿ੍ਰਤਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਭਾਣਾ ਮੰਨਣ ਤੇ ਬਲ ਬਖਸ਼ਣ ਦੀ ਅਰਦਾਸ ਕੀਤੀ।  



ਬਠਿੰਡਾ ਚ ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਰੋਜ਼ਗਾਰ ਮੇਲਾ ਮੁਲਤਵੀ


ਬਠਿੰਡਾ:
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸੱਤਵੇਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਇਸ ਬਾਰੇ ਜਾਣਕਾਰੀ ਦਿੰਦੇ ਹੌਏ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਸ੍ਰੀ ਰਮੇਸ਼ ਚੰਦਰ ਖੁਲਰ ਨੇ ਦੱਸਿਆ ਕਿ ਕੋਵਿਡ-19 ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆ ਜਾਰੀ ਹਦਾਇਤਾਂ ਤੇ ਡਾਇਰੈਕਟਰ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ 23 ਅਪੈ੍ਰਲ 2021 ਨੂੰ ਗੁਰੂ ਕਾਸ਼ੀ ਯੂਨੀਵਰਸਟੀ ਤਲਵੰਡੀ ਸਾਬੋ ਅਤੇ 28 ਅਪ੍ਰੈਲ 2021 ਨੂੰ ਟੀ.ਪੀ.ਡੀ. ਮਾਲਵਾ ਕਾਲਜ ਪੰਜਾਬ ਯੂਨੀਵਰਸਟੀ ਨੇ ਬਰਹੂਡ ਕੈਂਪਸ ਫੂਲ ਵਿੱਚ ਲੱਗਣ ਵਾਲੇ  ਰੋਜ਼ਗਾਰ ਮੇਲੇ ਅਗਲੇਰੇ ਹੁਕਮਾਂ ਤੱਕ ਮੁਲਤਵੀ ਕੀਤੇ ਗਏ ਹਨ।

ਬਠਿੰਡਾ ਮਿਸ਼ਨ ਫ਼ਤਿਹ/ 60856 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ, 60 ਸਾਲ ਤੋਂ ਵਧੇਰੇ ਉਮਰ ਦੇ 16600 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ -ਡਿਪਟੀ ਕਮਿਸ਼ਨਰ


ਬਠਿੰਡਾ.
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 60856 ਵਿਅਕਤੀ ਕਰੋਨਾ ਵੈਕਸੀਨ ਲਗਵਾ ਚੁੱਕੇ ਹਨ। ਉਨਾਂ ਅੱਗੇ ਦੱਸਿਆ ਕਿ ਇਨਾਂ ’ਚ 7374 ਹੈਲਥ ਵਰਕਰਜ਼, 12833 ਫਰੰਟ ਲਾਇਨ ਵਰਕਰਜ਼, 45 ਤੋਂ 60 ਤੱਕ 16124 ਵਿਅਕਤੀਆਂ ਨੂੰ ਅਤੇ ਇਸੇ ਤਰਾਂ 60 ਸਾਲ ਤੋਂ ਵਧੇਰੇ ਉਮਰ ਦੇ 16600 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ ਗਈ ਹੈ।

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ’ਚ ਵੈਕਸੀਨ ਲਗਵਾਉਣ ਵਾਲਿਆਂ ’ਚ 3695 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 1242 ਨੂੰ ਦੂਜੀ ਡੋਜ਼, 11161 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 2192 ਨੂੰ ਦੂਜੀ ਡੋਜ਼, 45 ਤੋਂ 59 ਸਾਲ ਤੱਕ 14690 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 1325 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 14635 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 1461 ਵਿਅਕਤੀਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ।

ਇਸੇ ਤਰਾਂ ਪ੍ਰਾਈਵੇਟ ਸੰਸਥਾਵਾਂ ’ਚ ਲਗਵਾਈ ਗਈ ਪਹਿਲੀ ਤੇ ਦੂਜੀ ਡੋਜ਼ ਬਾਰੇ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 3679 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 1223 ਨੂੰ ਦੂਜੀ ਡੋਜ਼, 1667 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 44 ਨੂੰ ਦੂਜੀ ਡੋਜ਼, 45 ਤੋਂ 59 ਸਾਲ ਤੱਕ 1443 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 158 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 1975 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 266 ਵਿਅਕਤੀਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ।  

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਠੱਲ ਪਾਉਣ ਦੇ ਮੱਦੇਨਜ਼ਰ ਕਿਰਨ ਪਬਲਿਕ ਸਕੂਲ ਅਮਰਪੁਰਾ ਵਿਖੇ 30, ਸਰਕਾਰੀ ਪ੍ਰਾਇਮਰੀ ਸਕੂਲ ਹਾਜ਼ੀ ਰਤਨ ਵਿਖੇ 19, ਸਰਕਾਰੀ ਪ੍ਰਾਇਮਰੀ ਸਕੂਲ ਝੂਟੀ ਕਾ ਮੁਹੱਲਾ ਵਿਖੇ 7,  ਏਅਰਫੋਰਸ ਵਿਖੇ 31, ਹਨੀਮਾਨ ਹੋਮੋ ਕਲੀਨਿਕ ਵਿਖੇ 85, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਆਰ.ਐਸ ਵਿਖੇ 69, ਵਾਰਡ ਨੰ. 23 ਜੀ.ਐਨ.ਪੀ. ਸਕੂਲ ਡਿਸਪੈਂਸਰੀ ਵਿਖੇ 39 ਅਤੇ  ਪੁਲਿਸ ਲਾਈਨ ਵਿਖੇ 40 ਵਿਅਕਤੀਆਂ ਨੂੰ ਵੈਕਸ਼ੀਨੇਸ਼ਨ ਲਗਾਈ ਗਈ। 


खबर एक नजर में देखे

लेबल

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

फ़ॉलोअर

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

यह ब्लॉग खोजें

Bathinda Leading NewsPaper

E-Paper Punjab Ka Sach 26 Nov 2024

HOME PAGE