रविवार, 18 अप्रैल 2021

ਮੰਡੀਆਂ ਚ ਖਰੀਦ ਪ੍ਰਬੰਧਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ, ਕਿਸਾਨਾਂ ਨੂੰ ਨਹੀ ਹੋ ਰਹੀ ਅਦਾਇਗੀ-ਸਿਕੰਦਰ ਸਿੰਘ ਮਲੂਕਾ

ਬਠਿੰਡਾ. ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਵੱਲੋਜ਼ ਕਣਕ ਦੀ ਖਰੀਦ ਦੇ ਮੰਡੀਆਂ ਵਿਚ ਢੁਕਵੇ ਪ੍ਰਬੰਧ ਨਾ ਕਰਨ ਦੇ ਦੋਸ਼ ਲਗਾਏ। ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀਆਂ ਸਮਸਿਆਵਾ ਪ੍ਰਤੀ ਕਦੇ ਵੀ ਗਭੀਰ ਨਹੀ ਹੋਈ। ਸੂਬਾ ਸਰਕਾਰ ਵੱਲੋਜ਼ ਕਿਸਾਨਾਂ ਦੀ ਫਸਲ ਦਾ ਇਕ ਇਕ ਦਾਣਾ ਸਮੇਜ਼ ਸਿਰ ਚੁਕਣ ਤੇ ਮੰਡੀਆਂ ਵਿਚ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵੇ ਹਮੇਸ਼ਾ ਵਾਂਗ ਖੋਖਲੇ ਸਾਬਤ ਹੋਏ ਹਨ। ਮਲੂਕਾ ਨੇ ਕਿਹਾ ਕਿ ਪਿਛਲੇ ਤਿੰਨ ਚਾਰ ਸਾਲਾਂ ਤੋਜ਼ ਕਿਸਾਨਾਂ ਨੂੰ ਮੰਡੀਆਂ ਵਿਚ ਖਜੱਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੌਨੇ ਦੀ ਖਰੀਦ ਸਮੇਜ਼ ਨਮੀ ਦੇ ਨਾਮ ਤੇ ਕਿਸਾਨਾਂ ਨੂੰ ਬਲੈਕਮੇਲ ਕੀਤਾ ਗਿਆ। 

ਗਲਤ ਮੀਟਰਾ ਦੀ ਵਰਤੋਜ਼ ਕਰਕੇ ਇੰਸਪੈਕਟਰਾ ਵੱਲੋਜ਼ ਕਿਸਾਨਾਂ ਦੀ ਲੁੱਟ ਕੀਤੀ ਗਈ। ਨਰਮੇ ਅਤੇ ਕਪਾਹ ਦੀ ਖਰੀਦ ਵਿਚੋਜ਼ ਵੀ ਸਰਕਾਰੀ ਏਜੰਸੀਆਂ ਗਾਇਬ ਰਹੀਆ। ਬਠਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਜ਼ ਸੀ.ਸੀ.ਆਈ ਦੇ ਦਫਤਰ ਦਾ ਘਿਰਾਓ ਕਰਨ ਤੋਜ਼ ਬਾਅਦ ਸੀ.ਸੀ.ਆਈ ਵੱਲੋਜ਼ ਖਰੀਦ ਸ਼ੁਰੂ ਕੀਤੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਜ਼ ਕਣਕ ਦੀ ਖਰੀਦ ਲਈ ਬਾਰਦਾਨੇ ਦੀ ਕਮੀ ਬਾਰੇ ਸੂਬਾ ਸਰਕਾਰ ਨੂੰ ਬਾਰ ਬਾਰ ਸੁਚੇਤ ਕੀਤਾ ਗਿਆ ਸੀ। ਸੂਬਾ ਸਰਕਾਰ ਤੇ ਅਫਸਰਸ਼ਾਹੀ ਕਿਸਾਨਾਂ ਦੀਆਂ ਸਮੱਸਿਆਵਾ ਨੂੰ ਕਦੇ ਵੀ ਗਭੀਰਤਾ ਨਾਲ ਨਹੀ ਲੈਜ਼ਦੀ। ਕਣਕ ਦੀ ਬੋਲੀ ਲਈ ਕਿਸਾਨਾਂ ਨੂੰ ਕਈ ਕਈ ਦਿਨ ਇਤਜਾਰ ਕਰਨਾ ਪੈ ਰਿਹਾ ਹੈ। ਮੰਡੀਆਂ ਵਿਚ ਕਿਸਾਨਾਂ ਲਈ ਬੁਨਿਆਦੀ ਸਹੂਲਤਾਂ ਦਾ ਇੰਤਜਾਮ ਨਹੀ ਕੀਤਾ ਗਿਆ। ਕਿਸਾਨਾਂ ਲਈ ਪੀਣ ਵਾਲਾ ਪਾਣੀ, ਲਾਇਟਾ ਤੇ ਹੋਰ ਜਰੂਰੀ ਸਹੂਲਤਾਂ ਨਹੀ ਦਿੱਤੀਆ ਗਈਆ। ਕੇਜ਼ਦਰ ਸਰਕਾਰ ਵੱਲੋਜ਼ ਸੂਬਾ ਸਰਕਾਰ ਦੀ ਸਹਿਮਤੀ ਨਾਲ ਲਾਗੂ ਕੀਤੀ ਗਈ ਸਿੱਧੀ ਅਦਾਇਗੀ ਦੀ ਸਕੀਮ ਨਾਲ ਵੀ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੂੰ ਕਣਕ ਦੀ ਅਦਾਇਗੀ ਲਈ ਵੀ ਖਜਲ ਖੁਆਰ ਹੋਣਾ ਪੈ ਰਿਹਾ ਹੈ। ਸੂਬੇ ਦੇ ਕਿਸਾਨ ਪਿਛਲੇ ਕਈ ਮਹੀਨਿਆ ਤੋਜ਼ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ। ਅਜਿਹੇ ਹਾਲਾਤਾਂ ਵਿਚ ਸੂਬਾ ਸਰਕਾਰ ਦੀ ਜਿੰਮੇਵਾਰੀ ਬਣਦੀ ਸੀ ਕਿ ਉਹ ਕਣਕ ਦੀ ਖਰੀਦ ਦੇ ਅਗਾਊ ਢੁਕਵੇ ਪ੍ਰਬੰਧ ਕਰਦੀ ਤਾਂ ਜੋ ਕਿਸਾਨਾਂ ਨੂੰ ਫਸਲ ਵੇਚਣ ਵਿਚ ਤੇ ਅਦਾਇਗੀ ਵਿਚ ਕੋਈ ਦਿਕਤ ਨਾ ਆਉਜ਼ਦੀ। ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਜ਼ ਮੰਡੀਆਂ ਵਿਚ ਹਮੇਸ਼ਾ ਪੁਖਤਾ ਪ੍ਰਬੰਧ ਕੀਤੇ ਜਾਂਦੇ ਸਨ ਤੇ ਕਿਸਾਨਾਂ ਨੂੰ ਹਰ ਫਸਲ ਦੀ ਅਦਾਇਗੀ ਤੁਰੰਤ ਕੀਤੀ ਜਾਂਦੀ ਸੀ। ਪ੍ਰੈਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੱਲੋਜ਼ ਦਿੱਤੀ ਗਈ। 


ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮਿੱਤਲ ਗਰੁੱਪ ਦੇ ਟੂਲਿੱਪ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ, ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਬਣਾਇਆ ਗਿਆ ਅਧੁਨਿਕ ਸਹੂਲਤਾਂ ਵਾਲਾ ਖੇਡ ਸਟੇਡੀਅਮ- ਐੱਮ ਡੀ ਰਾਜਿੰਦਰ ਮਿੱਤਲ


-ਖੇਡ ਸਟੇਡੀਅਮ ’ਚ ਕ੍ਰਿਕਟ ਗਰਾਊਂਡ ਤੋਂ ਇਲਾਵਾ ਬਾਸਕਿਟਬਾਲ ਕੋਰਟ, ਟੈਨਿਸ ਕੋਰਟ , ਜਿੰਮ ਅਤੇ ਕੈਫਿਟ ਏਰੀਏ ਦਾ ਵੀ ਕੀਤਾ ਗਿਆ ਪ੍ਰਬੰਧ।


ਬਠਿੰਡਾ. ਮਿੱਤਲ ਗਰੁੱਪ ਬਠਿੰਡਾ ਵੱਲੋਂ ਬਣਾਏ ਗਏ ਟੂਲਿੱਪ ਖੇਡ ਸਟੇਡੀਅਮ ਦਾ ਉਦਘਾਟਨ ਖ਼ਜਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤਾ ਗਿਆ। ਇਸ ਮੌਕੇ ਖ਼ਜਾਨਾ ਮੰਤਰੀ ਵੱਲੋਂ ਜਿਥੇ ਖੇਡ ਸਟੇਡੀਅਮ ਦਾ ਰਸ਼ਮੀ ਉਦਘਾਟਨ ਕੀਤਾ ਉਥੇ ਹੀ ਉਨ੍ਹਾਂ ਖੁਦ ਕ੍ਰਿਕਟ, ਬਾਸਕਿਟਬਾਲ ਅਤੇ ਟੈਨਿਸ ਖੇਡਾਂ ਵੀ ਖੇਡੀਆਂ। ਇਸ ਮੌਕੇ ਮਿੱਤਲ ਗਰੁੱਪ ਦੇ ਐੱਮ ਡੀ ਰਾਜਿੰਦਰ ਮਿੱਤਲ ਅਤੇ ਜੁਆਇੰਟ ਐੱਮਡੀ ਕੁਸ਼ਲ ਮਿੱਤਲ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜੈਜੀਤ ਸਿੰਘ ਜੌਹਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਸ਼ਹਿਰੀ ਪ੍ਰਧਾਨ ਅਰੁਣ ਵਧਾਵਣ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ ਸਮੇਤ ਸਥਾਨਕ ਸੀਸ਼ ਮਹਿਲ ਅਤੇ ਗਣਪ੍ਰਤੀ ਇਨਕਲੇਵ ਕਾਲੋਨੀ ਵਾਸੀ ਵੀ ਮੌਜੂਦ ਸਨ।

ਦੱਸਣਯੋਗ ਹੈ ਕਿ ਮਿੱਤਲ ਗਰੁੱਪ ਵੱਲੋਂ ਬਠਿੰਡਾ- ਡੱਬਵਾਲੀ ਮਾਰਗ ’ਤੇ ਸਥਿਤ ਸੀਸ਼ ਮਹਿਲ ਕਾਲੋਨੀ ਦੇ ਪਿਛਲੇ ਪਾਸੇ ਅਧੁਨਿਕ ਸਹੂਲਤਾਂ ਵਾਲਾ ਖੇਡ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਹੈ। ਜਿਸ ’ਚ ਕ੍ਰਿਕਟ ਗਰਾਊਂਡ ਤੋਂ ਇਲਾਵਾ ਬਾਸਕਿਟਬਾਲ ਕੋਰਟ ਅਤੇ ਟੈਨਿਸ ਕੋਰਟ ਤੋਂ ਇਲਾਵਾ ਜਿੰਮ, ਕੈਫਿਟ ਏਰੀਆ ਤੋਂ ਇਲਾਵਾ ਵੀਆਈਪੀ ਗੈਲਰੀ ਵਰਗੀਆਂ ਸਹੂਲਤਾਂ ਵੀ ਮੁਹੱਇਆ ਕਰਵਾਈਆਂ ਗਈਆਂ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਟੂਲਿੱਪ ਖੇਡ ਸਟੇਡੀਅਮ ਦੇ ਉਦਘਾਟਨ ਦੌਰਾਨ ਕਿਹਾ ਕਿ ਮਿੱਤਲ ਗਰੁੱਪ ਵੱਲੋਂ ਬਠਿੰਡਾ ਦੇ ਵਿਕਾਸ ’ਚ ਅਹਿਮ ਰੋਲ ਅਦਾ ਕੀਤਾ ਗਿਆ ਹੈ ਅਤੇ ਇਹ ਅਧੁਨਿਕ ਸਹੂਲਤਾਂ ਵਾਲਾ ਕ੍ਰਿਕਟ ਸਟੇਡੀਅਮ ਵੀ ਇਸੇ ਲੜੀ ਦਾ ਇਕ ਹਿੱਸਾ ਹੈ। ਉਨ੍ਹਾਂ ਇਸ ਮੌਕੇ ਕ੍ਰਿਕਟ ਸਟੇਡੀਅਮ ਨੂੰ ਜਾਂਦੇ ਰਾਸਤੇ ਦੇ ਦੋਵੇਂ ਪਾਸੇ ਟਾਇਲਾਂ ਲਗਾਉਣ ਅਤੇ ਰੋਸ਼ਨੀ ਦਾ ਪੂਰਾ ਪ੍ਰਬੰਧ ਕਰਨ ਦਾ ਵੀ ਐਲਾਨ ਕੀਤਾ।


 ਇਸ ਮੌਕੇ ਬੋਲਦਿਆ ਮਿੱਤਲ ਗਰੁੱਪ ਦੇ ਐੱਮਡੀ ਰਾਜਿੰਦਰ ਮਿੱਤਲ ਨੇ ਦੱਸਿਆ ਕਿ ਸਾਡਾ ਮੁੱਖ ਮੰਤਵ ਹੈ ਕਿ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਜਿਸ ਤਰ੍ਹਾਂ ਅੱਜ ਕੱਲ ਚੰਗੀ ਸਿਹਤ ਲੋਕਾਂ ਲਈ ਸਭ ਤੋਂ ਅਹਿਮ ਵਿਸ਼ਾ ਹੈ ਉਸ ਨੂੰ ਦੇਖਦੇ ਹੋਏ ਇਸ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਟੂਲਿੱਪ ਸਟੇਡੀਅਮ ਅਸਲ ’ਚ ਉਨ੍ਹਾਂ ਦੇ ਪੁੱਤਰ ਅਤੇ ਗਰੁੱਪ ਦੇ ਜੁਆਇੰਟ ਐੱਮ ਡੀ ਕੁਸ਼ਲ ਮਿੱਤਲ ਦਾ ਸੁਪਨਾ ਸੀ ਅਤੇ ਉਨ੍ਹਾਂ ਵੱਲੋਂ ਹੀ ਪੂਰੀ ਦੇਖ ਰੇਖ  ਹੇਠ ਬਣਵਾਇਆ ਗਿਆ ਹੈ। ਪ੍ਰੋਗਰਾਮ ਦੇ ਅੰਤ ’ਚ ਮੈਨੇਜਮੈਂਟ ਵੱਲੋਂ ਵਿੱਤ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਆਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਿਸ ਉਪਰੰਤ ਜੁਆਇੰਟ ਐੱਮਡੀ ਕੁਸ਼ਲ ਮਿੱਤਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ। ਇਸ ਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ ਸੀਨੀਅਰ ਐਡਵੋਕੇਟ ਜੈਦੀਪ ਨਾਈਅਰ ਵੱਲੋਂ ਬਾਖੂਬੀ ਕੀਤਾ ਗਿਆ।

ਖਜਾਨਾ ਮੰਤਰੀ ਵੱਲੋਂ ਵੀ ਕੀਤੀ ਗਈ ਬੈਟਿੰਗ

ਇਸ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਟੂਲਿੱਪ ਕ੍ਰਿਕਟ ਗਰਾਊਂਡ ਦੀ ਨਵੀਂ ਪਿੱਚ ’ਤੇ ਬੈਟਿੰਗ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ  ਜੈ ਜੀਤ ਸਿੰਘ ਜੌਹਲ, ਅਰੁਣ ਵਧਾਵਨ ਤੋਂ ਇਲਾਵਾ ਕੁਸ਼ਲ ਮਿੱਤਲ ਵੀ ਖੇਡੇ। ਇਸ ਉਪਰੰਤ ਉਹ ਬਾਸਕਿਟਬਾਲ ਕੋਰਟ ਅਤੇ ਟੈਨਿਸ ਕੋਰਟ ’ਚ ਵੀ ਖਿਡਾਰੀਆਂ ਨਾਲ ਮਿਲੇ ਅਤੇ ਉਨ੍ਹਾਂ ਨਾਲ ਖੇਡੇ।


अजीत अखबार के जिला इंचार्ज व वरिष्ठ पत्रकार कवलजीत सिंह सिद्धू सड़क हादसे में हुए घायल. पिछले 18 घंटे से नहीं मिल रही उनके बारे में जानकारी



कवलजीत सिंह सिद्धू के संबंध में किसी तरह की जानकारी है तो कृपाय मोबाइल नंबर-9855285033, 9876346720,  पर सूचित करने की कृपा करे

बठिंडा। जिला बठिंडा में अजीत अखबार के ब्यूरो चीफ(जिला इंचार्ज) व वरिष्ठ पत्रकार कवलजीत सिंह सिद्धू का शनिवार दोपहर बाद एक सड़क हादसा हुए जिसमें वह घायल हुए थे। इसके बाद उनके संबंध में किसी तरह की जानकारी नहीं मिल पा रही है। आसपास के लोगों का कहना है कि हादसे में उनके सिर में चोट लगी थी व इसके बाद करीब चार लोग उन्हें वहां गोनियाना रोड स्थित डेरा टप्प के पास से लेकर गए थे। उनका मोटरसाइकिल भी इसी जगह पर मिला है। इसके बाद न तो उनके किसी अस्पताल में दाखिल होने की कोई जानकारी मिल रही है और न ही उनका मोबाइल फोन चल रहा है। इस बाबत थाना थर्मल पुलिस में मामला दर्ज करवाया गया है वही घटना के संबंध में जिला पुलिस के अधिकारियों को भी अवगत करवाया गया है। सुबह साढ़े नौ बजे तक पूर्व की तरह स्थिति है। इसमें अपील है कि अगर किसी व्यक्ति को कवलजीत सिंह सिद्धू के संबंध में किसी तरह की जानकारी है तो कृपाय मोबाइल नंबर-9855285033, 9876346720 पर सूचित करने की कृपा करे।

शनिवार, 17 अप्रैल 2021

ਸ਼ਹਿਰ ਦੇ ਲੋਕ ਪ੍ਰੇਸਾਨ ਪਰ ਕਾਰਪੋਰੇਸ਼ਨ ਪ੍ਰਸ਼ਾਸਨ ਗੱਲ ਸੁਣਨ ਲਈ ਤਿਆਰ ਨਹੀਂ, ਬੰਦ ਪਈ ਵਾਟਰ ਵਰਕਸ ਸਪਲਾਈ ਤੇ ਧਿਆਨ ਦੇਵੇ ਕਾਰਪੋਰੇਸ਼ਨ: ਜੀਦਾ


ਬਠਿੰਡਾ।
ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਨਵਦੀਪ ਜੀਦਾ ਨੇ ਸ਼ਹਿਰ ਅੰਦਰ ਵਾਟਰ ਵਰਕਸ ਦੀ ਬੰਦ ਪਈ ਸਪਲਾਈ ਕਾਰਨ ਵਾਟਰ ਵਰਕਸ ਦੇ ਡੱਗਾ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਪ੍ਰੇਸਾਨ ਹਨ ਪਰ ਇਸ ਸਬੰਧੀ ਕਾਰਪੋਰੇਸ਼ਨ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਗਿਆ ਪਰ ਉਹ ਗੱਲ ਸੁਣਨ ਲਈ ਤਿਆਰ ਨਹੀਂ ਹਨ।
https://clnk.in/pIbj

 ਉਹਨਾਂ ਕਿਹਾ ਕਿ ਵਾਟਰ ਵਰਕਸ ਦੇ ਕਈ ਡੱਗਾ ਵਿਚ ਪਾਣੀ ਵੀ ਬਹੁਤ ਹੈ ਤੇ ਡੱਗ ਅੰਦਰੋਂ ਰੇਤੇ ਨਾਲ ਭਰੇ ਹੋਏ ਹਨ। ਜਿਨ੍ਹਾਂ ਨੂੰ ਸਾਫ ਕਰਨ ਦੀ ਵੀ ਜ਼ਰੂਰਤ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਸਪਲਾਈ ਲਗਾਤਾਰ ਹੁੰਦੀ ਰਹੇ ਕਾਰਪੋਰੇਸ਼ਨ ਜਲਦੀ ਇਸ ਸਮੱਸਿਆਂ ਵੱਲ ਧਿਆਨ ਦੇਵੇ ਤੇ ਸ਼ਹਿਰ ਅੰਦਰ ਬੰਦ ਪਈ ਪਾਣੀ ਦੀ ਸਪਲਾਈ ਨੂੰ ਚਾਲੂ ਕਰੇ। 

ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਜੰਟ ਸਿੰਘ ਸਿਵਿਆਂ ਰਾਕੇਸ਼ ਪੁਰੀ ਗੋਬਿੰਦਰ ਸਿੰਘ, ਵਕੀਲ ਖਾਨ, ਪਰਗਟ ਸਿੰਘ, ਸੁਰਜੀਤ ਸਿੰਘ ਤੇ ਕਈ ਮੁਹੱਲਿਆਂ ਦੇ ਆਗੂ ਹਾਜ਼ਰ ਸਨ।

शुक्रवार, 16 अप्रैल 2021

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਲਗਵਾਈ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼, ਕਿਹਾ- ਵੈਕਸੀਨ ਸਿਹਤ ਲਈ ਪੂਰੀ ਤਰਾਂ ਸੁਰੱਖਿਅਤ ਹੈ

ਸਿਹਤ ਵਿਭਾਗ ਦੇ ਕਰਮੀਆਂ ਵਲੋਂ ਕੋਵਿਡ ਤੋਂ ਬਚਾਅ ਸਬੰਧੀ ਜ਼ਿਲ੍ਹਾ ਪ੍ਰਸ਼ੀਦ ਵਿਖੇ ਲਗਾਇਆ ਟੀਕਾਕਰਨ ਕੈਂਪ

ਬਠਿੰਡਾ : ਸਿਹਤ ਵਿਭਾਗ ਦੇ ਕਰਮੀਆਂ ਵਲੋਂ ਕੋਵਿਡ ਤੋਂ ਬਚਾਅ ਸਬੰਧੀ ਜ਼ਿਲ੍ਹਾ ਪ੍ਰਸ਼ੀਦ ਵਿਖੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਪਰਮਵੀਰ ਸਿੰਘ ਨੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਬਣੇ ਸਟੇਟ ਬੈਂਕ ਆਫ਼ ਇੰਡੀਆ ਦੇ ਸਮੂਹ ਸਟਾਫ਼ ਨੇ ਕਰੋਨਾ ਵੈਕਸੀਨ ਦਾ ਪਹਿਲਾ ਟੀਕਾਕਰਨ ਕਰਵਾਇਆ।

 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰਘ ਨੇ ਕਿਹਾ ਕਿ ਇਹ ਵੈਕਸੀਨ ਸਿਹਤ ਲਈ ਪੂਰੀ ਤਰਾਂ ਸੁਰੱਖਿਅਤ ਹੈ। ਇਸ ਟੀਕਾਕਰਣ ਨਾਲ ਅਸੀਂ ਤੇ ਸਾਡਾ ਸਮਾਜ ਸੁਰੱਖਿਅਤ ਰਹਾਂਗੇ। ਉਨਾਂ ਕਿਹਾ ਕਿ ਜਿਨਾਂ ਨੇ ਅਜੇ ਤੱਕ ਟੀਕਕਰਣ ਨਹੀਂ ਕਰਵਾਇਆ ਉਹ ਵੀ ਕਰੋਨਾ ਵੈਕਸੀਨ ਹਰ ਹਾਲਤ ਵਿਚ ਲਗਵਾਉਣਾ ਯਕੀਨੀ ਬਣਾਉਣ।

ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਸ਼ੋਸਲ ਮੀਡੀਆ ’ਤੇ ਵੈਕਸੀਨ ਸਬੰਧੀ ਫੈਲ ਰਹੀਆਂ ਅਫਵਾਹਾਂ ਤੋਂ ਸੁਚੇਤ ਹੋਣ ਅਤੇ ਸਾਨੂੰ ਸਭ ਨੂੰ ਕਰੋਨਾ ਵੈਕਸੀਨ ਦਾ ਟੀਕਾ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ।

ਮਾਈਸਰਖ਼ਾਨਾ ਦੀ ਹਦੂਦ ਅੰਦਰ 18 ਅਪ੍ਰੈਲ ਨੂੰ ਸ਼ਰਾਬ ਦੇ ਠੇਕੇ ਰਹਿਣਗੇ ਬੰਦ : ਵਧੀਕ ਜ਼ਿਲ੍ਹਾ ਮੈਜਿਸਟੇ੍ਰਟ


ਬਠਿੰਡਾ :
ਵਧੀਕ ਜ਼ਿਲ੍ਹਾ ਮੈਜਿਸਟੇ੍ਰਟ ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਮਾਈਸਰਖਾਨਾ ਵਿਖੇ ਲੱਗਣ ਵਾਲੇ ਧਾਰਮਿਕ ਮੇਲੇ ਦੇ ਮੱਦੇਨਜ਼ਰ ਮਾਈਸਰਖ਼ਾਨਾ ਦੀ ਹਦੂਦ ਅੰਦਰ 18 ਅਪ੍ਰੈਲ ਨੂੰ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਵਲੋਂ ਇਹ ਹੁਕਮ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਮਾਈਸਰਖਾਨਾ ਵਿਖੇ ਲੱਗਣ ਵਾਲੇ ਧਾਰਮਿਕ ਮੇਲੇ ਦੌਰਾਨ ਲੋਕ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਕਰ ਸਕਦੇ ਹਨ, ਜਿਸ ਨਾਲ ਮੇਲੇ ਦੇ ਮਾਹੌਲ ਵਿਚ ਵਿਘਨ ਪੈਣ ਦਾ ਖ਼ਦਸਾ ਬਣਿਆ ਰਹਿੰਦਾ ਹੈ। ਇਸ ਲਈ ਮੇਲੇ ਵਿਚ ਅਮਨ-ਸ਼ਾਤੀ ਬਣਾਈ ਰੱਖਣ ਲਈ ਇਹ ਹੁਕਮ ਜਾਰੀ ਕੀਤੇ ਹਨ।

ਬਠਿੰਡਾ ਮਿਸ਼ਨ ਫ਼ਤਿਹ/ 51070 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ-ਡਿਪਟੀ ਕਮਿਸ਼ਨਰ


ਬਠਿੰਡਾ.
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿੱਚ ਹੁੁਣ ਤੱਕ 51070 ਵਿਅਕਤੀ ਕਰੋਨਾ ਵੈਕਸੀਨ ਲਗਵਾ ਚੁੱਕੇ ਹਨ।  ਉਨਾਂ ਅੱਗੇ ਦੱਸਿਆ ਕਿ ਕਰੋਨਾ ਦੀ ਪਹਿਲੀ ਡੋਜ਼ ਲਗਵਾਉਣ ਵਾਲਿਆਂ ਵਿੱਚ 7248 ਹੈਲਥ ਵਰਕਰਜ਼, 10303 ਫਰੰਟ ਲਾਇਨ ਵਰਕਰਜ਼, 45 ਤੋਂ 60 ਤੱਕ ਦੇ 12225 ਵਿਅਕਤੀਆਂ ਤੋਂ ਇਲਾਵਾ 60 ਸਾਲ ਤੋਂ ਵਧੇਰੇ ਉਮਰ ਦੇ 15023 ਬਜ਼ੁਰਗ ਸ਼ਾਮਿਲ ਹਨ।  ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਸਰਕਾਰੀ ਸੰਸਥਾਵਾਂ ਵਿੱਚ ਵੈਕਸੀਨ ਲਗਵਾਉਣ ਵਾਲਿਆਂ ਵਿੱਚ 3576 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 1196 ਨੂੰ ਦੂਜੀ ਡੋਜ਼, 8658 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 1626 ਨੂੰ ਦੂਜੀ ਡੋਜ਼, 45 ਤੋਂ 59 ਸਾਲ ਤੱਕ 10882 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 915 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 13110 ਵਿਅਕਤੀਆਂ ਨੂੰ ਪਹਿਲੀ ਡੋਜ਼ ਅੇਤ 1090 ਵਿਅਕਤੀਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ।   ਇਸੇ ਤਰਾਂ ਪ੍ਰਾਈਵੇਟ ਸੰਸਥਾਵਾਂ ਵਿੱਚ ਲਗਵਾਈ ਗਈ ਪਹਿਲੀ ਤੇ ਦੂਜੀ ਡੋਜ਼ ਬਾਰੇ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 3672 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 1162 ਨੂੰ ਦੂਜੀ ਡੋਜ਼, 1645 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 41 ਨੂੰ ਦੂਜੀ ਡੋਜ਼, 45 ਤੋਂ 59 ਸਾਲ ਤੱਕ 1343 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 76 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 1923 ਵਿਅਕਤੀਆਂ ਨੂੰ ਪਹਿਲੀ ਡੋਜ਼ ਅੇਤ 155 ਵਿਅਕਤੀਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ।  

ਬਠਿੰਡਾ ਦੇ ਕੁਸ਼ਟ ਆਸ਼ਰਮ ਨੂੰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਐਲਾਨਿਆ ਮਾਈਕਰੋ ਕੰਟੇਨਮੈਂਟ ਜੋਨ : ਜ਼ਿਲ੍ਹਾ ਮੈਜਿਸਟੇ੍ਰਟ



ਬਠਿੰਡਾ: ਜ਼ਿਲ੍ਹਾ ਮੈਜਿਸਟੇ੍ਰਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਜਾਰੀ ਹੁਕਮਾਂ ਅਨੁਸਾਰ ਸਥਾਨਕ ਕੁਸ਼ਟ ਆਸ਼ਰਮ ਨੂੰ ਮਾਈਕਰੋ ਜੋਨ ਐਲਾਨਿਆ ਹੈ। ਇਸ ਮਾਈਕਰੋ ਕੰਟੇਨਮੈਂਟ ਜੋਨ ਦੀ ਮਿਆਦ ਘੱਟੋਂ-ਘੱਟ 10 ਦਿਨਾਂ ਲਈ ਹੋਵੇਗੀ। ਉਨ੍ਹਾਂ ਵਲੋਂ ਇਹ ਹੁਕਮ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਕੀਤੇ ਹਨ।

ਜਾਰੀ ਹੁਕਮਾਂ ਅਨੁਸਾਰ ਕੰਟੇਨਮੈਂਟ ਖੇਤਰ ਵਿਚ ਅੰਦਰ ਆਉਣ ਤੇ ਬਾਹਰ ਜਾਣ ਦੇ ਚਿੰਨ ਦੀ ਸਥਾਪਨਾ ਕਰਨਾ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਵਿਆਪਕ ਚਾਰ ਪੱਧਰੀ ਸੰਪਰਕ ਟਰੇਸਿੰਗ ਨੂੰ ਇਸ ਮਾਈਕਰੋ ਵਾਲੇ ਖੇਤਰ ਵਿੱਚ ਯਕੀਨੀ ਬਣਾਇਆ ਜਾਵੇ। ਜਾਰੀ ਹੁਕਮਾਂ ਅਨੁਸਾਰ ਸਿਹਤ ਵਿਭਾਗ ਵਲੋਂ ਰੋਜ਼ਾਨਾ ਦੇ ਅਧਾਰ 'ਤੇ ਘਰ-ਘਰ ਜਾ ਕੇ ਸਰਵੇ ਕਰਨਾ ਯਕੀਨੀ ਬਣਾਉਣਗੇ।  ਜ਼ਿਲ੍ਹਾ ਮੈਜਿਸਟੇ੍ਰਟ ਨੇ ਕਿਹਾ ਕਿ ਪ੍ਰੋਟੋਕੋਲ ਦੇ ਅਨੁਸਾਰ ਲੱਛਣ, ਸ਼ੱਕੀ ਮਾਮਲਿਆਂ ਅਤੇ ਉੱਚ ਜੋਖਮ ਵਾਲੇ ਕੇਸਾਂ ਦੇ ਨਮੂਨੇ ਲਏ ਜਾਣ। ਸਾਰੇ ਪੁਸ਼ਟੀ ਮਾਮਲਿਆਂ ਦਾ ਕਲੀਨਿਕਲ ਪ੍ਰਬੰਧਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਮਿਊਨਿਟੀ ਅਧਾਰਤ ਵਾਤਾਵਰਣ ਸਵੱਛਤਾ, ਹੱਥਾਂ ਦੀ ਸਫਾਈ ਮੂੰਹ ਤੇ ਮਾਸਕ ਲਗਾਉਣਾ ਯਕੀਨੀ ਬਣਾਇਆ ਜਾਵੇ। ਘਰ ਵਿਚ ਇਕਾਂਤਵਾਸ ਦੌਰਾਨ ਸਰੀਰਕ ਦੂਰੀ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।   ਜਾਰੀ ਹੁਕਮਾਂ ਅਨੁਸਾਰ ਇਸ ਮਾਈਕਰੋ ਕੰਟੇਨਮੈਂਟ ਜੋਨ ਦੀ ਮਿਆਦ ਘੱਟੋਂ-ਘੱਟ 10 ਦਿਨਾਂ ਲਈ ਹੋਵੇਗੀ, ਜੇ ਪਿਛਲੇ ਪੰਜ ਦਿਨਾਂ ਵਿੱਚ ਖੇਤਰ ਵਿਚ ਕੋਈ ਨਵਾਂ ਕੇਸ ਨਹੀਂ ਆਉਂਦਾ ਤਾਂ ਸੂਖਮ ਕੰਟੇਨਮੈਂਟ ਏਰੀਆ ਮੌਜੂਦ ਨਹੀਂ ਰਹੇਗਾ, ਨਹੀਂ ਤਾਂ ਮਾਈਕਰੋ ਕੰਟੇਨਮੈਂਟ ਦੇ ਸਮੇਂ ਵਿਚ ਇਕ ਹਫ਼ਤੇ ਦਾ ਹੋਰ ਵਾਧਾ ਕੀਤਾ ਜਾਵੇਗਾ।   ਹੁਕਮਾਂ ਅਨੁਸਾਰ ਜੇਕਰ ਕੋਈ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਸੈਕਸ਼ਨ 51 ਤੋਂ 60 ਡਾਇਸੈਸਟਰ ਮੇਨੈਜ਼ਮੈਂਟ ਐਕਟ 2005 ਦੀ ਧਾਰਾ 188 ਤਹਿਤ ਕਾਨੂੰਨ ਦਾ ਭਾਗੀਦਾਰ ਹੋਵੇਗਾ।   ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। 

ਸ਼ਾਮ 7 ਤੋਂ ਸਵੇਰੇ 8 ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ ’ਤੇ ਪਾਬੰਦੀ : ਵਧੀਕ ਜ਼ਿਲ੍ਹਾ ਮੈਜਿਸਟੇ੍ਰਟ, ਕਣਕ ਦੇ ਨਾੜ, ਪਰਾਲੀ ਅਤੇ ਰਹਿੰਦ-ਖਹੂੰਦ ਨੂੰ ਅੱਗ ਲਗਾਉਣ ਤੇ ਰੋਕ


ਬਠਿੰਡਾ:
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਠਿੰਡਾ ਅੰਦਰ ਸ਼ਾਮ 7 ਤੋਂ ਅਗਲੇ ਦਿਨ ਸਵੇਰੇ 8 ਵਜੇ ਤੱਕ ਕੰਬਾਈਨਾਂ ਨਾਲ ਕਣਕ ਕੱਟਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੈ। ਜਾਰੀ ਹੁਕਮ ਅਨੁਸਾਰ ਜੇਕਰ ਕੋਈ ਵੀ ਕੰਬਾਇਨ ਇਸ ਸਮੇਂ ਦੌਰਾਨ ਕਣਕ ਕੱਟਦੀ ਪਾਈ ਜਾਂਦੀ ਹੈ ਤਾਂ ਉਸ ਨੂੰ ਤਰੁੰਤ ਜ਼ਬਤ ਕੀਤਾ ਜਾਵੇਗਾ।  

ਜਾਰੀ ਹੁਕਮਾਂ ਅਨੁਸਾਰ ਕਣਕ ਦੀ ਕਟਾਈ ਕਰਨ ਲਈ ਦਿਨ ਰਾਤ ਕੰਬਾਈਨਾਂ ਚਲਾਈਆਂ ਜਾਂਦੀਆਂ ਹਨ। ਇਹ ਕੰਬਾਈਨਾਂ ਰਾਤ ਵੇਲੇ ਹਰੀ ਕਣਕ, ਜੋ ਕਿ ਚੰਗੀ ਤਰ੍ਹਾਂ ਸੁੱਕੀ ਨਹੀਂ ਹੁੰਦੀ, ਵੀ ਕੱਟ ਦਿੰਦੀਆਂ ਹਨ, ਜਿਸ ਨਾਲ ਕਣਕ ਦੀ ਕੁਆਲਿਟੀ ਗਿਰ ਜਾਂਦੀ ਹੈ ਅਤੇ ਖ਼ਰੀਦ ਏਜੰਸੀਆਂ ਇਸ ਦੀ ਖ਼ਰੀਦ ਕਰਨ ਤੋਂ ਹਿੱਚਕਚਾਉਂਦੀਆਂ ਹਨ ਅਤੇ ਜਿਸ ਦਾ ਸਿੱਧਾ ਅਸਰ ਦੇਸ ਦੇ ਉਤਪਾਦਨ ਤੇ ਪੈਂਦਾ ਹੈ। ਇਸ ਲਈ ਸ਼ਾਮ 7 ਤੋਂ ਸਵੇਰੇ 8 ਵਜੇ ਤੱਕ ਕੰਬਾਈਨਾਂ ਨਾਲ ਕਣਕ ਕੱਟਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਂਦੀ ਹੈ।  ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਜਾਰੀ ਹੁਕਮਾਂ ਅਨੁਸਾਰ ਕਣਕ ਦੀ ਫ਼ਸਲ ਕੱਟਣ ਤੋਂ ਬਾਅਦ ਲੋਕ ਖੇਤਾਂ ਵਿਚ ਪਈ ਕਣਕ ਦੀ ਨਾੜ, ਪਰਾਲੀ ਅਤੇ ਰਹਿੰਦ-ਖੂਹੰਦ ਨੂੰ ਅੱਗ ਲਗਾ ਦਿੰਦੇ ਹਨ, ਜਿਸ ਕਾਰਨ ਜ਼ਮੀਨ ਦਾ ਉਪਯੋਗੀ ਜੀਵਕ ਮਾਦਾ ਜੋ ਕਿ ਜ਼ਮੀਨ ਲਈ ਬਹੁਤ ਲਾਭਦਾਇਕ ਹੈ, ਦਾ ਨੁਕਸਾਨ ਹੁੰਦਾ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਨਾੜ, ਪਰਾਲੀ ਅਤੇ ਰਹਿੰਦ-ਖਹੂੰਦ ਆਦਿ ਨੂੰ ਅੱਗ ਲਗਾਉਣ ਕਾਰਨ ਨਾਲ ਲੱਗਦੇ ਖੇਤਾਂ ਵਿਚ ਖੜੀ ਫ਼ਸਲ ਨੂੰ, ਗੋਦਾਮਾਂ ਵਿਚ ਸਟੋਰ ਕੀਤੀ ਗਈ ਫ਼ਸਲ ਨੂੰ, ਗੋਲਾ ਬਰੂਦ ਦੇ ਡਿਪੂ ਵਿਚ ਅੱਗ ਲੱਗ ਕੇ ਲੋਕਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ ਅਤੇ ਵਾਤਾਵਰਨ ਵੀ ਕਾਫੀ ਪ੍ਰਭਾਵਿਤ ਹੁੰਦਾ ਹੈ। ਹਵਾ ਵਿਚ ਧੂੰਏ ਨਾਲ ਪ੍ਰਦੂਸ਼ਣ ਫੈਲਦਾ ਹੈ ਜਿਸ ਨਾਲ ਸਾਹ ਦੀਆਂ ਬਿਮਾਰੀਆਂ ਹੋਣ ਦਾ ਖ਼ਦਸਾ ਬਣਿਆ ਰਹਿੰਦਾ ਹੈ। ਇਸ ਲਈ ਕਣਕ ਦੇ ਨਾੜ, ਪਰਾਲੀ ਅਤੇ ਰਹਿੰਦ-ਖਹੂੰਦ ਨੂੰ ਅੱਗ ਲਗਾਉਣ ਤੇ ਰੋਕ ਲਗਾਈ ਜਾਂਦੀ ਹੈ।


 


 

नगर निगम मेयर चुनाव पर पूर्व विधायक सिंगला ने उठाए सवाल, सिन्योरिटी का दरकिनार कर मेयर की कुर्सी देने का लगाया आरोप

 

-नजर अंदाज किए जगरूप सिंह गिल के आरोप को लेकर मनप्रीत बादल दे जवाब: सरूप सिंगला

बठिंडा. नगर निगम बठिंडा में मेयर चुनाव को लेकर जहां कांग्रेस के वरिष्ठ नेता जगरूप सिंह गिल ने गत दिवस सवाल उठाए थे वही अब शिरोमणि अकाली दल के पूर्व विधायक सरुपचंद सिंगला ने वरिष्ठता को दरकिनार रख एक नए पार्षद को मेयर बनाने पर सवाल उठाते वित्तमंत्री मनप्रीत सिंह बादल को घेरा है। सरूप चंद सिंगला ने प्रेसवार्ता कर खजाना मंत्री मनप्रीत सिंह बादल से सवाल किया है कि उन्होंने सिन्योरिटी का दरकिनार कर रमन‌गोयल को मेयर नियुक्त कैसे किया और नजरअंदाज किए सीनियर काऊंसलर जगरूप सिंह गिल की तरफ से इस बाबत लगाए जा रहे आरोपों पर जबाव मांगा है। पूर्व विधायक ने आरोप लगाया कि सिन्योरटी का दरकिनार कर मेयर की कुर्सी बेची गई है, क्योंकि वित्त मंत्री के रिश्तेदार की दोस्ती मेयर रमन‌गोयल के शराब कारोबारी पति के साथ है। इस बाबत पार्षद जगरूप सिंह गिल की तरफ से भी आरोप लगाए गए हैं। 


उन्होंने कहा कि अच्छा होता कांग्रेस सिन्योरटी के हिसाब के साथ मेयर का चुनाव करती, जिसका शहर के विकास के साथ लोगों को फायदा होता। सरुप सिंगला ने कहा कि मनप्रीत बादल जब के शहर के विधायक बने हैं उस दिन से ले कर अब तक हर चीज पर कथित तौर पर कब्जे हो रहे हैं, चाहे वह मेयर की कुर्सी ही क्यों न हो। शहर में अवैध इमारतों का निर्माण, कांग्रेस के खिलाफ बोलने वालों की आवाज दबाने के लिए झूठे पर्चे दर्ज करने की धमकी देना वइसमें शामिल है। पहले नगर निगम चुनाव के दौरान गुंडागर्दी व धक्केशाही कर जीत हासिल की गई। लोकतंत्र व उसकी मर्यादाओं को दकिनार रखा रखा व अब कांग्रेस को बहुमत मिलने पर दावा करते थे कि विकास की जीत हुई है।

उन्होंने सवाल किया कि यदि विकास की जीत हुई है तो आज पार्टी की सीनियर लीडरशिप को नजर अंदाज करके बड़ी सौदेबाज़ी कर आम मैंबर को मेयर की कुर्सी पर बैठाना क्या विकास की जीत है? जिस का शहर निवासी जवाब मांगते हैं। उन्होंने आरोप लगाया कि कांग्रेस सरकार ने साल 2017 में चुनाव के समय पर किए किसी भी वायदे को पूरा नहीं किया जिसके चलते हर वर्ग दुखी है और एब कांग्रेस की धक्केशाही से छुटकारा पाना चाहते है। अब वह समय बहुत नजदीक आ रहा है। उन्होंने कहा कि शिरोमणी अकाली दल हमेशा ही लोकहितों पर पहरेदारी करता रहा है और 10 साल बठिंडा नगर निगम में हर वर्ग को योग्य नुमायंदगी दे कर नवाजा गया और पूरी सिन्योरटी के द्वारा शहर के विकास को आगे बढ़ाया गया।

 आज कांग्रेस सरकार ने हर बात का जनाजा निकाल कर रख दिया। उन्होंने रमन‌गोयल को मेयर बनने पर बधाई दी और अपील की कि वह वित्त मंत्री टीम की रबड़ स्टैंप बन कर काम न करे बल्कि अपने तुजुर्बे से कुछ कर दिखाने की ताकत रखे। जिससे पहली बार मेयर बनने पर बठिंडा शहर को अकाली सरकार ने अपने समय में नंबर वन शहर बनाया वह विकास और आगे चल सके। इस मौके उनके साथ बलवंत राय नाथ, हरपाल सिंह ढिल्लों, निर्मल सिंह संधू ,भुपिन्दर सिंह भूपा, अमन आदि उपस्थित थे।

फोटो -प्रेसवार्ता करते पूर्व विधायक सरुपचंद सिंगला व पूर्व मेयर बलवंत राय नाथ। 


सबसे प्रबल दावेदार रहे छठी बार पार्षद चुने जगरूप सिंह गिल मेयर न बनाए जाने कारण चलते मीटिग बीच में ही छोड़कर बाहर आ गए


बठिडा।
वार्ड नंबर 35 से पहली बार चुनाव लड़ने वाली महिला पार्षद रमन गोयल को नगर निगम के तीसरे हाउस की मेयर चुन लिया गया। बठिडा निगम की मेयर बनने वाली वह पहली महिला हैं। इसके साथ ही कांग्रेस के वरिष्ठ नेता व मेयर पद की दावेदारी जता रहे अशोक कुमार को सीनियर डिप्टी मेयर तथा मास्टर हरमंदर सिंह को डिप्टी मेयर चुना गया।

 हालांकि इस चुनाव से पूर्व सभी 43 कांग्रेस पार्षदों को थर्मल प्लांट के लेक व्यू गेस्ट हाउस में उक्त तीनों पार्षदों की नियुक्तियों के लिए तैयार किया गया। उसके बाद डीसी दफ्तर के मीटिग हाल में उन्हें सर्वसम्मति के साथ मेयर, सीनियर डिप्टी मेयर और डिप्टी मेयर चुन लिया गया। पार्षद बलजीत सिंह राजू सरां की तरफ से नाम पेश किए गए, जिस पर कांग्रेस के सभी पार्षदों ने हाथ खड़े करके सर्वसम्मति जताई।

जगरूप सिंह गिल मेयर न बनाए जाने कारण चलते मीटिग बीच में ही छोड़कर बाहर आ गए


सबसे प्रबल दावेदार रहे छठी बार पार्षद चुने जगरूप सिंह गिल मेयर न बनाए जाने कारण चलते मीटिग बीच में ही छोड़कर बाहर आ गए। पत्रकारों से बातचीत दौरान वह इस फैसले से काफी निराश नजर आ रहे थे। उन्होंने चुनाव के तरीके को गलत करार दिया। उनका कहना था हाथ खड़े करने के बजाय वोटिग होनी चाहिए थी। वह लेक व्यू होटल में भी हुई चर्चा के बाद बाहर निकलते समय अपने एक साथी के साथ ही थे। इस मौके पर डिवीजनल कमिश्नर रविंदर कुमार कौशिक और डीसी बी श्रीनिवासन भी मौजूद थे।

चुनाव के मद्देनजर हिदू, सिख व पिछड़ी श्रेणी को प्रतिनिधित्तव

मेयर पद के लिए जगरूप गिल, अशोक कुमार प्रधान, मास्टर हरमंदर सिंह के अलावा महिलाओं में से रमन गोयल के नाम की चर्चा शुरू से हो रही थी। कभी रमन का नाम मेयर पद तो कभी डिप्टी मेयर के पद के लिए चर्चा में आ रहा था। आखिरकार चर्चाएं सही साबित हुई हैं। करीब 45 वर्षीय रमन गोयल बीए बीएड हैं। माना जा रहा है कि विधानसभा चुनाव के मद्देनजर हिदू चेहरों को ज्यादा तवज्जो दी गई है। इस बात की हिदू पार्षदों की तरफ से मांग भी की जा रही थी। 

उधर, सीनियर डिप्टी मेयर बनाए गए अशोक कुमार हिदू होने के साथ पिछड़ी श्रेणी का भी प्रतिनिधित्तव करते हैं। हालांकि दलित श्रेणी को जगह नहीं मिल सकी है, जबकि डिप्टी मेयर बनाए गए मास्टर हरमंदर सिंह को सिख समुदाय के तौर पर प्रतिनिधित्व दिया गया है। 

चुनाव के बाद अकाली पार्षदों का वाकआउट

चुनावी बैठक में शामिल हुए शिरोमणि अकाली दल के पार्षद चुनाव के बाद बैठक से वाकआउट करके बाहर आ गए। हरपाल ढिल्लों व शैरी गोयल ने आरोप लगाया कि इस चुनावी बैठक के दौरान उन्हें बोलने का मौका ही नहीं दिया, जबकि वे भी अपने विचार रखना चाहते थे। 

शहर के ड्रेनेज सिस्टम को सुधारना प्राथमिकता: मेयर

रमन गोयल ने कहा कि आज का दिन उसके लिए बहुत ही खुशी का दिन है। वह आभारी हैं वित्तमंत्री मनप्रीत बादल की, जिन्होंने एक महिला को एक जिम्मेदारी सौंपी है। वह पूरे तन और मन के साथ अपनी जिम्मेदारी को निभाएंगी। महिलाओं की सु्रक्षा पर विशेष ध्यान देंगी। शहर के ड्रेनेज सिस्टम को सुधारने की उनकी प्राथमिकता रहेगी। इसके अलावा शहर की स्वच्छता पर भी विशेष ध्यान देंगी। 

अशोक प्रधान हैं सबसे पुराने व वरिष्ठ कांग्रेसी

सीनियर डिप्टी मेयर बनाए गए अशोक प्रधान शहर के सबसे पुराने कांग्रेसियों में शुमार हैं। वह कांग्रेस के जिला प्रधान भी रह चुके हैं, जिसके चलते आज तक उन्हें अशोक प्रधान के नाम के साथ जाना जाता है। वह वित्त मंत्री मनप्रीत बादल के सबसे करीबियों में से एक हैं। इसीलिए ही उन्होंने सीनियर डिप्टी मेयर की जिम्मेदारी सौंपी गई हैं। उनका नाम भी मेयर के दावेदारों में रहा। 

सबसे ज्यादा पढ़े-लिखे मास्टर हरमंदर सिंह

डिप्टी मेयर बनाए गए मास्टर हरमंदर सिंह सबसे पढ़े लिखे पार्षद हैं। वह एमएससी बॉटनी व एमए पब्लिक एडमिनस्ट्रेशन हैं। वह तीसरी बार पार्षद चुने गए हैं। लोकसभा चुनाव से पहले वह अपने दो अन्य साथियों के साथ शिरोमणि अकाली दल को छोड़कर कांग्रेस में शामिल हुए थे और उन्होंने कुछ ही समय में मनप्रीत बादल के नजदीकियों में जगह बना ली। इसलिए उनका नाम भी मेयर के पद के लिए शुरू से ही चर्चा में रहा। 

53 साल बाद बठिडा को मिला कांग्रेस का मेयर : चन्नी

तकनीकी शिक्षा मंत्री चरनजीत सिंह चन्नी ने कहा कि 53 साल बाद कांग्रेस का बठिडा को मेयर मिला है। सर्वसम्मति के साथ चुनाव सिरे चढ़ा है। जगरूप गिल ने भी उनकी मर्जी पर चुनाव छोड़ दिया था। चुनाव के कराइटेरिया पर उन्होंने कहा कि ऐसी कोई बात नहीं है। सर्वसम्मति के साथ ही चुनाव कराया गया है। पर्ची सिस्टम से मेयर चुनने वाली कोई बात नहीं है। 

बठिंडा के विकास पर खर्च होंगे 260 करोड़ रुपये: मनप्रीत

क्षेत्र के विधायक व वित्तमंत्री मनप्रीत बादल ने कहा कि पहली बार बठिडा को महिला मेयर मिली है। सियासत में इतने पार्षदों के बीच में तीन लोगों को चुनने का फैसला बड़ा मुश्किल होता है। हरेक पार्षद अपने वार्ड का मेयर होगा। मनप्रीत बादल ने कहा कि बठिडा निगम को 260 करोड़ रुपये का बजट अलाट है, जिसे आठ महीनों में खर्च करना है। नया बस स्टैंड, मल्टीस्टोर पार्किंग, ग‌र्ल्स स्कूल की बिल्डिग जैसे बड़े प्रोजेक्ट तैयार करने हैं। निगम हाउस को यह बजट ईमानदारी से खर्च करना होगा और दिवाली से पहले काम मुकम्मल करने होंगे। बठिडा विकास के मामले में इस समय बहुत आगे चल रहा है। इसके विकास के लिए प्लानिग हो चुकी है।

बठिंडा में कांग्रेस के रसूखदार नेता जगरूप गिल, जो मेयर पद के बड़े दावेदार थे, की अनदेखी को लेकर उन्होंने अपने ही पार्टी नेतृत्व पर फ्रंट खोलते हुए बड़ा शाब्दिक प्रहार किया। भास्कर से बातचीत में जगरूप गिल ने कहा कि पिछले साल डीसी आफिस में हुई मीटिंग में वित्तमंत्री मनप्रीत बादल ने उनसे कहा था कि शहर में मेयर फेस नहीं है। अगर वह मेयर फेस बनते हैं तो इससे शहर में 5 से 7 सीटों का अंतर आ जाएगा।

मेरी निगम चुनाव लड़ने व मेयर पद की कोई लालसा नहीं थी, लेकिन मनप्रीत के कहने पर ही मैं चुनाव लड़ा। जगरूप गिल ने कहा कि बाद में कुछ चीजें बदलीं तो चुनाव में उन्हें हराने का प्रयास हुआ, लेकिन वह जीत गए। उन्होंने कहा कि मैंने कभी यस मैन बनकर काम नहीं किया, बल्कि हमेशा विकास को तरजीह दी। रमण गोयल को मेयर बनाने के बारे में जगरूप गिल ने कहा कि उनके पति की मंत्री के साला साहब से नजदीकी है क्योंकि वह एक शराब ठेकेदार के हिस्सेदार हैं, इसलिए हमेशा व्यक्ति अपने नजदीकियों को वरीयता देता है, इसलिए उन्हें मेयर बनाया गया। जगरूप गिल ने कहा कि पिछले 15 दिनों से मंत्री आफिस से दबाव था कि जैसा वहां से संदेश आएगा, वैसा वह बोलेंगे तथा अब यह साबित हो गया। पार्षद जगरूप गिल ने कहा कि दो मंत्रियों के होने पर भी यह बेहद हैरानीजनक है कि मेयर के हक में 43 में से 29 पार्षदों ने पहली बार हाथ खड़े किए।

पंजाब और यूपी पुलिस की क्रेडिट वार में हाथ से निकल गया कुख्‍यात शूटर सतनाम सिंह


फतेहगढ़ साहिब।
उत्तर प्रदेश के गोरखपुर के गुलरिहा थाना के नरायनपुर क्षेत्र में दो अप्रैल की रात को भाजपा नेता बृजेश सिंह की हत्या के मामले में पुलिस हिरासत से फरार शूटर सतनाम सिंह का अभी तक कोई सुराग नहीं मिला है। यूपी और पंजाब पुलिस के संयुक्त आपरेशन में उसे पकड़ा गया था। बताया जाता है कि सतनाम की गिरफ्तारी को लेकर पंजाब पुलिस और यूपी पुलिस की टीम में क्रेडिट वार भी था। सूत्रों के अनुसार दोनों राज्यों की पुलिस के बीच क्रेडिट वार में शूटर हाथ से निकल गया।

बताया जाता है कि सीआइए सरहिंद की पुलिस इसका क्रेडिट लेना चाहती थी। इसके चलते सतनाम को सीआइए में इसलिए बंद किया गया कि उससे पूछताछ करके दूसरे शूटर राजवीर का भी पता लगाया जा सके और पंजाब पुलिस इसका खुलासा प्रेस कान्फ्रेंस में करे। इससे पहले पुलिस का यह ख्वाब पूरा होता कि सतनाम हवालात से भाग गया। अब चार दिनों से पंजाब और यूपी पुलिस उसका पता लगा रही है। सिवाय निराशा के कुछ हाथ नहीं लग रहा।

सूत्रों के मुताबिक पंजाब पुलिस के वरिष्ठ अधिकारियों ने सीआइए की टीम को एक सप्ताह का समय दिया है। इस दौरान सतनाम का सुराग न मिलने पर सीआइए प्रभारी के खिलाफ भी कार्रवाई की जा सकती है। वहीं, गोरखपुर के एसएसपी दिनेश कुमार प्रभु भी हर पल पंजाब में रेड कर रही अपनी टीम से फीडबैक ले रहे हैं। उन्हें भी हिदायत है कि खाली हाथ न लौटा जाए।

संतरी की लापरवाही से भागा आरोपित : एसपी

एसपी इन्वेस्टिगेशन जगजीत सिंह जल्ला का कहना है कि 11 अप्रैल की रात को सीआइए में तैनात संतरी कुलदीप सिंह की लापरवाही से आरोपित भागा। उसके खिलाफ केस दर्ज किया जा चुका है। विभागीय जांच भी जारी है।

क्रेडिट वाली कोई बात नहीं, ट्रांजिट रिमांड लेना था

उत्‍तर प्रदेश के थाना गुलरिहा के सब इंस्पेक्टर गोपाल यादव ने कहा कि क्रेडिट वाली कोई बात नहीं। 11 अप्रैल की रात को सतनाम को इस लिए हवालात में बंद किया गया था कि 12 अप्रैल को उसे अदालत में पेश कर ट्रांजिट रिमांड लेना था। ट्रांजिट रिमांड के बाद उसे यूपी लेकर जाना था।

पंजाब में पांचवीं से 10वीं तक‍ के विद्यार्थी बिना परीक्षा प्रमोट, 12वीं बोर्ड परीक्षा भी स्‍थगित


चंडीगढ़।
पंजाब में पांचवीं से ले‍कर 10वीं तक के विद्याथियों को बिना परीक्षा के ही प्रमोट कर दिया गया है। राज्‍य सरकार ने कोरोना के बढ़ते मामलों के कारण यह फैसला किया है। इस‍के साथ ही 12वीं की पंजाब बोर्ड की परीक्षाओं को भी स्‍थगित कर दिया है और इसके बारे में फैसला बाद में किया जाएगा। यह फैसला मुख्‍यमंत्री कैप्‍टन अमरिंदर सिंह ने वीरवार को किया।

पंजाब के मुख्‍यमंत्री कैप्‍टन अमरिंदर सिंह ने यह घोषणा की कि पांचवी, आठवीं और 10वीं के विद्यार्थियों को बिना परीक्षाओं के ही अगली कक्षाओं में प्रमोट कर दिया जाएगा। उन्‍होंने कहा कि पंजाब शिक्षा बोर्ड की 12वीं की परीक्षाओं को भी स्‍थगित कर दिया गया है और इस बारे में फैसला बाद में हालात के अनुरूप किया जाएगा। यह कदम राज्‍य में काेरोना के मामले बढ़ने के कारण किया गया है।बता दें कि सीबीएसई की 10वीं की परीक्षाएं रद कर दी गई थीं और सीबीएसई की 12वीं की परीक्षाओं को भी स्‍थगित कर‍ दिया गया था। इस‍के बाद पंजाब शिक्षा बाेर्ड ने भी 10वीं की परीक्षाओं को रद कर दिया था।

मुख्‍यमंत्री कैप्‍टन अमरिंदर सिंह ने कोरोना वायरस के संक्रमण से पैदा हालात के बारे में विशेषज्ञों व अधिकारियों के साथ वर्चुअल समीक्षा बैठक के दौरान यह फैसला किया। कैप्‍टन अमरिंदर ने कहा कि राज्‍य में सभी शैक्षणिक संस्‍थान 30 अप्रैल तक पहले ही बंद किए जा चुके हैं, ताकि 11 से 20 आयु वर्ग के विद्यार्थियों को कोरोना के खतरे से बचाया जा सके। ऐसे में परीक्षाएं देने के लिए स्‍कूल जाने वाले विद्यार्थियों को भी राहत देना जरूरी है।

मुख्‍यमंत्री ने कहा कि राज्‍य में पांचवीं कक्षा के विद्य‍ार्थियों के पांच में से चार विषयों की परीक्षाएं अब तक हो चुकी है। ऐस में पंजाब स्‍कूल शिक्षा बोर्ड विद्यार्थियों काे चार विषयों में प्राप्‍त अंक के आधार पर परीक्षा परिणाम घोषित करेगा। पांचवे विषय को इसमें नजरअंदाज किया जाएगा। उन्‍होंने कहा कि आठवीं और 10वीं के विद्यार्थियों के परीक्षा परिणाम उनके प्री-बोर्ड परीक्षाओं और आंतरिक मूल्‍यांकन के आधार पर जारी किए जा सकते हैं।

बता दें कि मुख्‍यमंत्री कैप्‍टन अमरिंदर सिंह ने पहले केंद्र सरकार के कोरोना के कारण पैदा हालात के मद्देनजर सीबीएसई की 10वीं की परीक्षाएं रद करने और 12वीं की सीबीएसई परीक्षा स्‍थगित करने के फैसले पर संतोष जताया। अमरिंदर ने इस बारे में केंद्रीय शिक्षा मंत्री को पिछले दिनों पत्र लिखा था।  वर्चुअल मीटिंग में पंजाब के चिकित्‍सा शिक्षा मंत्री ओपी सोनी, शिक्षामंत्री विजय इंदर सिंगला, मुख्‍य सचिव विनी महाजन और डीजीपी दिनकर गुप्‍ता सहित कई अधिकारी और विशेषज्ञ शामिल हुए।

खबर एक नजर में देखे

लेबल

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

फ़ॉलोअर

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

यह ब्लॉग खोजें

Bathinda Leading NewsPaper

E-Paper Punjab Ka Sach 25 Nov 2024

HOME PAGE