ਬਠਿੰਡਾ. ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਵੱਲੋਜ਼ ਕਣਕ ਦੀ ਖਰੀਦ ਦੇ ਮੰਡੀਆਂ ਵਿਚ ਢੁਕਵੇ ਪ੍ਰਬੰਧ ਨਾ ਕਰਨ ਦੇ ਦੋਸ਼ ਲਗਾਏ। ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀਆਂ ਸਮਸਿਆਵਾ ਪ੍ਰਤੀ ਕਦੇ ਵੀ ਗਭੀਰ ਨਹੀ ਹੋਈ। ਸੂਬਾ ਸਰਕਾਰ ਵੱਲੋਜ਼ ਕਿਸਾਨਾਂ ਦੀ ਫਸਲ ਦਾ ਇਕ ਇਕ ਦਾਣਾ ਸਮੇਜ਼ ਸਿਰ ਚੁਕਣ ਤੇ ਮੰਡੀਆਂ ਵਿਚ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵੇ ਹਮੇਸ਼ਾ ਵਾਂਗ ਖੋਖਲੇ ਸਾਬਤ ਹੋਏ ਹਨ। ਮਲੂਕਾ ਨੇ ਕਿਹਾ ਕਿ ਪਿਛਲੇ ਤਿੰਨ ਚਾਰ ਸਾਲਾਂ ਤੋਜ਼ ਕਿਸਾਨਾਂ ਨੂੰ ਮੰਡੀਆਂ ਵਿਚ ਖਜੱਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੌਨੇ ਦੀ ਖਰੀਦ ਸਮੇਜ਼ ਨਮੀ ਦੇ ਨਾਮ ਤੇ ਕਿਸਾਨਾਂ ਨੂੰ ਬਲੈਕਮੇਲ ਕੀਤਾ ਗਿਆ।
ਗਲਤ ਮੀਟਰਾ ਦੀ ਵਰਤੋਜ਼ ਕਰਕੇ ਇੰਸਪੈਕਟਰਾ ਵੱਲੋਜ਼ ਕਿਸਾਨਾਂ ਦੀ ਲੁੱਟ ਕੀਤੀ ਗਈ। ਨਰਮੇ ਅਤੇ ਕਪਾਹ ਦੀ ਖਰੀਦ ਵਿਚੋਜ਼ ਵੀ ਸਰਕਾਰੀ ਏਜੰਸੀਆਂ ਗਾਇਬ ਰਹੀਆ। ਬਠਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਜ਼ ਸੀ.ਸੀ.ਆਈ ਦੇ ਦਫਤਰ ਦਾ ਘਿਰਾਓ ਕਰਨ ਤੋਜ਼ ਬਾਅਦ ਸੀ.ਸੀ.ਆਈ ਵੱਲੋਜ਼ ਖਰੀਦ ਸ਼ੁਰੂ ਕੀਤੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਜ਼ ਕਣਕ ਦੀ ਖਰੀਦ ਲਈ ਬਾਰਦਾਨੇ ਦੀ ਕਮੀ ਬਾਰੇ ਸੂਬਾ ਸਰਕਾਰ ਨੂੰ ਬਾਰ ਬਾਰ ਸੁਚੇਤ ਕੀਤਾ ਗਿਆ ਸੀ। ਸੂਬਾ ਸਰਕਾਰ ਤੇ ਅਫਸਰਸ਼ਾਹੀ ਕਿਸਾਨਾਂ ਦੀਆਂ ਸਮੱਸਿਆਵਾ ਨੂੰ ਕਦੇ ਵੀ ਗਭੀਰਤਾ ਨਾਲ ਨਹੀ ਲੈਜ਼ਦੀ। ਕਣਕ ਦੀ ਬੋਲੀ ਲਈ ਕਿਸਾਨਾਂ ਨੂੰ ਕਈ ਕਈ ਦਿਨ ਇਤਜਾਰ ਕਰਨਾ ਪੈ ਰਿਹਾ ਹੈ। ਮੰਡੀਆਂ ਵਿਚ ਕਿਸਾਨਾਂ ਲਈ ਬੁਨਿਆਦੀ ਸਹੂਲਤਾਂ ਦਾ ਇੰਤਜਾਮ ਨਹੀ ਕੀਤਾ ਗਿਆ। ਕਿਸਾਨਾਂ ਲਈ ਪੀਣ ਵਾਲਾ ਪਾਣੀ, ਲਾਇਟਾ ਤੇ ਹੋਰ ਜਰੂਰੀ ਸਹੂਲਤਾਂ ਨਹੀ ਦਿੱਤੀਆ ਗਈਆ। ਕੇਜ਼ਦਰ ਸਰਕਾਰ ਵੱਲੋਜ਼ ਸੂਬਾ ਸਰਕਾਰ ਦੀ ਸਹਿਮਤੀ ਨਾਲ ਲਾਗੂ ਕੀਤੀ ਗਈ ਸਿੱਧੀ ਅਦਾਇਗੀ ਦੀ ਸਕੀਮ ਨਾਲ ਵੀ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੂੰ ਕਣਕ ਦੀ ਅਦਾਇਗੀ ਲਈ ਵੀ ਖਜਲ ਖੁਆਰ ਹੋਣਾ ਪੈ ਰਿਹਾ ਹੈ। ਸੂਬੇ ਦੇ ਕਿਸਾਨ ਪਿਛਲੇ ਕਈ ਮਹੀਨਿਆ ਤੋਜ਼ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ। ਅਜਿਹੇ ਹਾਲਾਤਾਂ ਵਿਚ ਸੂਬਾ ਸਰਕਾਰ ਦੀ ਜਿੰਮੇਵਾਰੀ ਬਣਦੀ ਸੀ ਕਿ ਉਹ ਕਣਕ ਦੀ ਖਰੀਦ ਦੇ ਅਗਾਊ ਢੁਕਵੇ ਪ੍ਰਬੰਧ ਕਰਦੀ ਤਾਂ ਜੋ ਕਿਸਾਨਾਂ ਨੂੰ ਫਸਲ ਵੇਚਣ ਵਿਚ ਤੇ ਅਦਾਇਗੀ ਵਿਚ ਕੋਈ ਦਿਕਤ ਨਾ ਆਉਜ਼ਦੀ। ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਜ਼ ਮੰਡੀਆਂ ਵਿਚ ਹਮੇਸ਼ਾ ਪੁਖਤਾ ਪ੍ਰਬੰਧ ਕੀਤੇ ਜਾਂਦੇ ਸਨ ਤੇ ਕਿਸਾਨਾਂ ਨੂੰ ਹਰ ਫਸਲ ਦੀ ਅਦਾਇਗੀ ਤੁਰੰਤ ਕੀਤੀ ਜਾਂਦੀ ਸੀ। ਪ੍ਰੈਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੱਲੋਜ਼ ਦਿੱਤੀ ਗਈ।
No comments:
Post a Comment