शनिवार, 24 अप्रैल 2021

Bathinda /ਪਿੰਡ ਮਾਣਕਖ਼ਾਨਾ ਦੀ ਮਹਿਲਾ ਸਰਪੰਚ ਨੂੰ ਰਾਸ਼ਟਰੀ ਪੰਚਾਇਤ ਪੁਰਸਕਾਰ ਨਾਲ ਨਿਵਾਜਿਆ


ਬਠਿੰਡਾ :
24 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਪੰਚਾਇਤੀ ਰਾਜ ਦਿਵਸ ਮੌਕੇ ਜ਼ਿਲੇ ਅਧੀਨ ਪੈਂਦੇ ਪਿੰਡ ਮਾਣਕਖ਼ਾਨਾ ਦੀ ਉੱਦਮੀ ਤੇ ਉੱਚੀ ਸੋਚ ਰੱਖਣ ਵਾਲੀ ਮਹਿਲਾ ਸਰਪੰਚ ਸੈਸ਼ਨਦੀਪ ਕੌਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਏ ਵਰਚੂਅਲ ਪ੍ਰੋਗਰਾਮ ਦੌਰਾਨ ਰਾਸ਼ਟਰੀ ਪੰਚਾਇਤ ਪੁਰਸਕਾਰ ਨਾਲ ਨਿਵਾਜਿਆ ਗਿਆ।  
 ਵਰਚੂਅਲ ਪ੍ਰੋਗਰਾਮ ਉਪਰੰਤ ਬੀ.ਐਸ ਸੀ ਐਗਰੀਕਲਚਰ ਪਾਸ ਮਹਿਲਾ ਸਰਪੰਚ ਨੇ ਨਾਨਾਜੀ ਦੇਸ਼ਮੁਖ ਰਾਸ਼ਟਰੀਯ ਗੌਰਵ ਗ੍ਰਾਮ ਸਭਾ ਪੁਰਸਕਾਰ ਅਤੇ ਦੀਨ ਦਿਆਲ ਉਪਾਧਿਆ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਐਵਾਡਰ ਪ੍ਰਾਪਤ ਕਰਨ ਉਪਰੰਤ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਪਿੰਡ ’ਚ ਵਿਕਾਸ ਦੇ ਕੰਮ ਕਰਨ ਹਿੱਤ ਪ੍ਰਾਪਤ ਹੋਏ ਹਨ।

ਮਿਹਨਤੀ ਮਹਿਲਾ ਸਰਪੰਚ ਸੈਸ਼ਨਦੀਪ ਕੌਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਪਿੰਡ ਨੰੂ ਸਾਫ-ਸੁਥਰਾ ਰੱਖਣ ਅਤੇ ਪਾਣੀ ਦੀ ਸਾਂਭ-ਸੰਭਾਲ ਲਈ ਪਿੰਡ ’ਚ ਸੋਲਡ ਵੈਸਟ ਮੇਨੈਜਮੈਂਟ ਤਹਿਤ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਸਮੂਹ ਗ੍ਰਾਮ ਪੰਚਾਇਤ ਵਲੋਂ ਇਕਮੁੱਠ ਹੋ ਕੇ ਭਵਿੱਖ ਵਿਚ ਪਿੰਡ ਨੂੰ ਅੱਗੇ ਹੋਰ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾਵੇਗਾ।

 ਮਹਿਲਾ ਸਰਪੰਚ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ ਪਿੰਡ ਦੇ ਘਰਾਂ ਵਿੱਚ ਮੀਂਹ ਦੇ ਪਾਣੀ ਦੀ ਸੁਚੱਜੀ ਸੰਭਾਲ ਲਈ ਰੇਨ ਵਾਟਰ ਹਾਰਵੈਂਸਟਿੰਗ ਸਿਸਟਮ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਪਿੰਡ ਦੇ ਕਰੀਬ 90 ਮਗਨਰੇਗਾ ਕਾਰਡ ਹੋਲਡਰਾਂ ਦੀ ਚੋਣ ਕੀਤੀ ਗਈ ਹੈ। ਜਿਸ ਤਹਿਤ ਇਨਾਂ ਮਗਨਰੇਗਾ ਕਾਰਡ ਹੋਲਡਰਾਂ ਦੇ ਘਰਾਂ ਵਿਚਲੇ ਮੀਂਹ ਦੇ ਪਾਣੀ ਦੀ ਸੰਭਾਲ ਲਈ ਡੱਗ ਪੁੱਟ ਕੇ ਫਿਲਟਰ ਰਾਹੀਂ ਪਾਣੀ ਦੀ ਸੰਭਾਲ ਕੀਤੀ ਜਾ ਰਹੀ ਹੈ।


       ਇਸ ਮੌਕੇ ਸੈਕਟਰੀ ਜ਼ਿਲਾ ਪ੍ਰੀਸ਼ਦ ਸ੍ਰੀ ਹਰਮੇਲ ਸਿੰਘ ਬੰਗੀ, ਬੀ.ਡੀ.ਪੀ.ਓ. ਮੌੜ ਅਰਵਿੰਦਰ ਸਿੰਘ, ਪੰਚਾਇਤ ਸਕੱਤਰ ਸ੍ਰੀ ਪਰਮਜੀਤ ਸਿੰਘ ਭੁੱਲਰ, ਪਿੰਡ ਰਾਏਖ਼ਾਨਾ ਦੇ ਸਰਪੰਚ ਮਲਕੀਤ ਖ਼ਾਨ ਤੋਂ ਇਲਾਵਾ ਟਰਾਂਸਪੋਰਟਰ ਜਗਸੀਰ ਸਿੰਘ ਆਦਿ ਹਾਜ਼ਰ ਸਨ।

ਲੈਵਲ 2 ਅਤੇ 3 ਦੀਆਂ ਇਲਾਜ਼ ਸਹੂਲਤਾਂ ਮੁਹੱਈਆ ਕਰਵਾਉਣ ਲਈ ਬੈੱਡ ਲਗਾਉਣ ਚ ਕੀਤਾ ਵਾਧਾ : ਜ਼ਿਲ੍ਹਾ ਮੈਜਿਸਟੇ੍ਰਟ


ਬਠਿੰਡਾ:
ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸਰੀਨਿਵਾਸਨ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਇਸੋਲੇਸ਼ਨ ਸਹੂਲਤਾਂ ਵਿਚ ਹੋਰ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਇਹ ਹੁਕਮ ਡਾਇਸੈਸਟਰ ਮੈਨੇਜਮੈਂਟ (Disaster Management) 2005 ਦੀ ਧਾਰਾ 34 ਤਹਿਤ ਦਿਤੇ ਗਏ ਹਨ। ਉਨ੍ਹਾਂ ਜ਼ਿਲ੍ਹੇ ਦੇ ਦਿੱਲੀ ਹਾਰਟ ਬਠਿੰਡਾ ਹਸਪਤਾਲ, ਗਲੋਬਲ ਹੈਲਥ ਕੇਅਰ, ਲਾਇਫ਼ ਲਾਇਨ ਬਠਿੰਡਾ, ਬੰਮਬੇ ਗੈਸਟਰੋ ਐਂਡ ਕੈਂਸਰ ਇੰਸਟੀਚਿਊਟ ਅਤੇ ਗੋਲਡ ਮੈਡੀਕਾ ਹਸਪਤਾਲ ਬਠਿੰਡਾ ਨੂੰ ਇਸ ਤੋਂ ਪਹਿਲਾਂ ਲੈਵਲ 2 ਦੇ 89 ਬੈਡ ਅਤੇ ਲੈਵਲ 3 ਦੇ 29 ਬੈਡ ਇਲਾਜ਼ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਦੇਸ਼ ਦਿੱਤੇ ਗਏ ਸਨ।

ਜਿਲਾ ਮੈਜਿਸਟ੍ਰੇਟ ਸ਼੍ਰੀ. ਬੀ. ਸਰੀਨਿਵਾਸਨ ਵਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ ਕਿਹਾ ਕਿ ਦਿੱਲੀ ਹਾਰਟ ਬਠਿੰਡਾ ਹਸਪਤਾਲ ਲੈਵਲ 2 ਦੇ 75 ਬੈੱਡ ਅਤੇ ਲੈਵਲ 3 ਦੇ 25 ਬੈੱਡ ਲਗਾਉਣ ਲਈ ਪਾਬੰਦ ਹੋਵੇਗਾ। ਇਸੇ ਤਰ੍ਹਾਂ ਗਲੋਬਲ ਹੈਲਥ ਕੇਅਰ ਬਠਿੰਡਾ ਹਸਪਤਾਲ ਲੈਵਲ 2 ਦੇ 10 ਬੈੱਡ ਅਤੇ ਲੈਵਲ 3 ਦੇ 2 ਬੈੱਡ, ਲਾਇਫ਼ ਲਾਇਨ ਬਠਿੰਡਾ ਹਸਪਤਾਲ ਲੈਵਲ 2 ਦੇ 11 ਬੈੱਡ ਅਤੇ ਲੈਵਲ 3 ਦੇ 3 ਬੈੱਡ, ਬੰਮਬੇ ਗੈਸਟਰੋ ਐਂਡ ਕੈਂਸਰ ਇੰਸਟੀਚਿਊਟ ਬਠਿੰਡਾ ਹਸਪਤਾਲ ਲੈਵਲ 2 ਦੇ 18 ਬੈੱਡ, ਗੋਲਡ ਮੈਡੀਕਾ ਹਸਪਤਾਲ ਬਠਿੰਡਾ ਲੈਵਲ 2 ਦੇ 17 ਬੈੱਡ ਅਤੇ ਲੈਵਲ 3 ਦੇ 5 ਬੈੱਡ ਇਸ ਤੋਂ ਇਲਾਵਾ ਪੰਜਾਬ ਕੈਂਸਰ ਕੇਅਰ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਬਠਿੰਡਾ ਲੈਵਲ 2 ਦੇ 12 ਬੈੱਡ ਲਗਾਉਣ ਲਈ ਪਾਬੰਦ ਹੋਵੇਗਾ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।

ਬਠਿੰਡਾ ਮਿਸ਼ਨ ਫ਼ਤਿਹ/ 13580 ਕਰੋਨਾ ਪੀੜਤ ਸਿਹਤਯਾਬ ਹੋ ਕੇ ਪਹੁੰਚੇ ਘਰ

ਬਠਿੰਡਾ : ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਜ਼ਿਲੇ ’ਚ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤਹਿਤ ਜ਼ਿਲੇ ਅੰਦਰ ਹੁਣ ਤੱਕ ਕੋਵਿਡ-19 ਤਹਿਤ ਕੁਲ 209675 ਸੈਂਪਲ ਲਏ ਗਏ। ਜਿਨਾਂ ਵਿਚੋਂ 17462 ਪਾਜੀਟਿਵ ਕੇਸ ਆਏ, ਇਨਾਂ ਵਿੱਚੋਂ 13580 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 3572 ਕੇਸ ਐਕਟਿਵ ਹਨ ਤੇ ਹੁਣ ਤੱਕ 310 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।               ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜਿਲੇ ਚ ਬੀਤੇ 24 ਘੰਟਿਆਂ ਦੌਰਾਨ 596 ਨਵੇ ਪਾਜੀਟਿਵ ਕੇਸ ਅਤੇ 186 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ ਘਰ ਵਾਪਸ ਪਰਤ ਗਏ ਹਨ।

 

गांव चनारथल में शराब ठेकेदारों से मिलकर अवैध शराब पकड़ने के लिए रेड करने गई एंटी लिकर सैल की टीम पर हमला, छह लोगों पर मामला दर्ज


बठिंडा.
गांव चनारथल में शराब ठेकेदारों से मिलकर अवैध शराब पकड़ने के लिए रेड करने गई एंटी लिकर सैल की टीम पर गांव के लोगों ने हमला कर दिया। पुलिस ने मामले में 6 लोगों के खिलाफ इरादा कत्ल समेत अलग-अलग धाराआंे के तहत केस दर्ज कर लिया है। आरोपियों की पहचान जगदीप सिंह विक्का, अजैब सिंह, बुद्धा सिंह, जग्गा सिंह, सत्ता सिंह, गग्गी सिंह के तौर पर हुई है। एएसआई दर्शन सिंह ने पुलिस को दिए बयान में बताया कि एंटी लीकर सैल में तैनात है। वो शराब ठेकेदार अमृतपाल गोयल, हवलदार दविंदर सिंह, हवलदार रंजीत सिंह, हवलदार ओम प्रकाश के साथ बोेलेरो गाड़ी पीबी03एएक्स 2184 जिसे गुरप्रीत सिंह चला रहा था वो मौड़ मंडी से चलकर गांव रायखाना में ठेके की ब्रांच पर शराब की सप्लाई देने के बाद गांव चनारथल में पहुंचे तो सुबह 7 बजे के करीब जगदीप सिंह, अजैब सिंह, बुद्धा सिंह, जग्गा सिंह, सत्ता सिंह,गग्गी सिंह के पास तेजधार हथियार थे, उनकी गाड़ी को घेराव किया और आरोपी जगदीप ने ललकारा मारते हुए कहा कि इनको शराब पकड़ने का सबक सिखाते हुए जिसके बाद उनके हाथ में पकड़े हथियारों सेउन पर हमला कर दिया और गाड़ी को तोड़ दिया। जिसके बाद आरोपियों ने उन पर हमला कर दिया। वो गाड़ी से बाहर नहीं िनकले औरा शोर मचाया तो गांव के लोगों ने के एकत्र होने के बाद आरोपी फरार हो गए। एएसआई ने बातया कि वो अपने साथियों के साथ गाड़ी से निकलकर गली में भागे तो मौके पर मौजूद 20 अज्ञात लोगों व महिलाओं ने पथराव कर दिया। जिसके बाद ठेकेदार अमृतपाल गोयल ने थाना कोटफत्ता को मामले की जानकारी दी और मौके पर पहुंची पुलिस ने लाेगों की भीड़ से बचाकर उनको निकाला और ठेकेदार की गाड़ी में बिठाकर उनको अस्पताल में दाखिल करवाय। हमले में एएसआई व हवलदार दविंदर सिंह जख्मी हो गए। जिनको अस्पताल में दाखिल करवाया।

नाइट कर्फ्यू का उल्लघन कर बाहर घूमने वाले व्यक्ति पर दर्ज किया केस 

बठिंडा. थाना कोतवाली पुलिस ने नाइट कफर्यू की उल्लंघना करने वाले एक व्यक्ति के खिलाफ मामला दर्ज किया है। पुलिस ने आरोपित को गिरफ्तार करने के बाद जमानत पर रिहा कर दिया है। एएसआइ तारा सिंह के अनुसार बीती शुक्रवार को वह पुलिस टीम के साथ अमरीक सिंह रोड पर गश्त कर रहे थे। इस दौरान पुलिस ने रात आठ बजे के बाद बेवजह सड़क पर घूम रहे आरोपित मोहित निवासी अमरीक सिंह रोड को गिरफ्तार कर उसे नाइट कफर्यू में घूमने का कारण पूछा, तो वह कोई जबाव नहीं दे सका। जिसके चलते उसके खिलाफ जिला मजिस्ट्रेट के आदेशों की उल्लंघना करने के आरोप में मामला दर्ज कर गिरफ्तार किया गया

दो भाईयों ने एक व्यक्ति को रास्ते में रोककर की मारपीट, कान का पर्दा फांडा

बठिंडा. हाजीरतन चौक में रहने वाले दो भाइयों ने एक व्यक्ति को बीच रास्ते में घेरकर उसके साथ मारपीट ही नहीं की, बल्कि उसके कान का पर्दा भी फाड़ दिया। मारपीट करने की वजह यह है कि आरोपित अपनी स्कूटी पीड़ित व्यक्ति के घर के बाहर खड़ी करते थे और पीड़ित उन्हें ऐसा करने से रोकता था। थाना कोतवाली पुलिस ने पीड़ित की शिकायत पर आरोपितों के खिलाफ मामला दर्ज कर अगली कार्रवाई शुरू कर दी है। फिलहाल आरोपितों की गिरफ्तारी होनी बाकी है। पुलिस को शिकायत देकर अमनदीप गोयल निवासी हाजीरत्न रोड बठिंडा ने बताया कि आरोपित दिनेश बांसल व नरिंदर बांसल उनके पड़ोस में रहते है। वह अक्सर अपनी स्कूटी उनके घर के बाहर खड़ी कर देते थे, जिसके कारण उनके घर के मेन दरवाजे का रास्ता बंद हो जाता था और उन्हें आने-जाने में काफी परेशानी होती थी। उसने कई बार आरोपितों को अपनी स्कूटी उनके घर के बाहर खड़ी करने से मना किया था, जिसके बाद वह उसके साथ रंजिश रखने लगे। बीती 21 अप्रैल को वह अपने घर आ रहा था, तो आरोपित दिनेश बांसल व उसके भाई नरिंदर बांसल ने उसे बीच रास्ते में घेर लिया और उसके साथ मारपीट करनी शुरू कर दी। आरोपितों ने उसके साथ मारपीट करते हुए उसके कान का पर्दा भी फाड़ दिया। वारदात को अंजाम देने के बाद दोनों आरोपित भाई मौके से फरार हो गए, जबकि उसके परिजनों ने उसे सिविल अस्पताल में भर्ती करवाया। पुलिस ने पीड़ित की शिकायत पर आरोपितों पर मामला दर्ज कर अगली कार्रवाई शुरू कर दी है

तेज रफ्तार कार चालक ने पैदल जा रहे व्यक्ति को टक्कर मारकर किया घायल

बठिंडा. बरनाला बाइपास रोड पर एक तेज रफ्तार कार पैदल जा रहे एक व्यक्ति को टक्कर मारकर फरार हो गई। हादसे में व्यक्ति गंभीर रूप से घायल हो गया। थाना सिविल लाइन पुलिस ने घायल व्यक्ति की शिकायत पर अज्ञात कार चालक पर मामला दर्ज कर उसकी तलाश शुरू कर दी है। पुलिस को शिकायत देकर मानिक चंद निवासी शक्ति बिहार बठिंडा ने बताया कि बीती 22 अप्रैल को वह पैदल जा रहा था। जब वह हरी सिंह मान पेट्रोल पंंप बरनाला बाइपास के पास पहुंचा, तो पीछे से आ रही एक कार नंबर पीबी-22आर-1615 उसे टक्कर मारकर फरार हो गई। हादसे में वह घायल हो गया। पुलिस ने मामला दर्ज कर अगली कार्रवाई शुरू कर दी है।

मोटरसाइकिल सवार दो लोगों को 48 बोतल हरियाणा मार्का शराब के साथ किया गिरफ्तार 

बठिंडा. थाना तलवंडी साबो पुलिस ने नाकाबंदी के दौरान गांव नथेहा से मोटरसाइकिल सवार दो लोगों को 48 बोतल हरियाणा मार्का शराब समेत गिरफ्तार किया है। पकड़े गए आरोपितों पर एक्साइज एक्ट के तहत मामला दर्ज कर अगली कार्रवाई शुरू कर दी है। हवलदार भूपिंदर सिंह ने बताया कि बीती शुक्रवार को पुलिस टीम ने गांव नथेहा के पास नाकाबंदी कर वाहनों की चेकिंग की जा रही थी। इस दौरान पुलिस ने शक के आधार पर मोटरसाइकिल नंबर पीबी-03एडी-3870 पर सवार आरोपित खुशप्रीत सिंह व राजू निवासी गांव नथेहा को रोककर उनके सामान की तलाशी ली, तो उनके पास से 48 बोतल हरियाणा मार्का शराब बरामद हुई। पुलिस ने दोनों आरोपितों को मौके पर गिरफ्तार कर मामला दर्ज किया गया।

बाप-बेटे ने अपने एक अन्य साथी के साथ मिलकर एक महिला से मारपीट कर किया घायल

बठिंडा.  संगत मंडी की नर सिंह कालोनी के रहने वाले एक बाप-बेटे ने अपने एक अन्य साथी के साथ मिलकर एक महिला से मारपीट की और उसे गंभीर रूप से घायल कर दिया। पुलिस ने पीड़ित महिला की शिकायत पर आरोपित लोगों पर मारपीट करने की धाराओं के तहत मामला दर्ज कर अगली कार्रवाई शुरू कर दी है। पुलिस को शिकायत देकर परमजीत कौर निवासी नर सिंह कालोनी ने बताया कि बीती 22 अप्रैल को आरोपित जरनैल सिंह, उसका बेटा तारा सिंह व एक अन्य व्यक्ति इंदरजीत सिंह निवासी नर सिंह कालोनी ने मिलकर उसके साथ मारपीट की और उसे घायल कर दिया। आरोपित उसका मकान खाली करवाना चाहतेे थे। पुलिस ने मामला दर्ज कर अगली कार्रवाई शुरू कर दी है।


पंजाब में आक्सीजन की कमी से हाहाकार, अमृतसर अस्पताल में दम घुटने से 6 कोरोना पॉजीटिव मरीजों की मौत


अमृतसर ।
आक्सीजन की कमी से पंजाब में भी हाहाकार मचना शुरू हो गया है। पंजाब के अमृतसर स्थित नीलकंठ अस्पताल में शनिवार सुबह आक्सीजन की कमी से छह लोगों की मौत हो गई। इसके बाद मृतकों के परिजन मौके पर पहुंच गए और उन्होंने अस्पताल प्रबंधन के खिलाफ जमकर भड़ास निकाली। फिलहाल शवों को बाहर लाया जा रहा है। स्वास्थ्य विभाग की टीम का कहना है कि मामले की जांच की जाएगी।

एक महिला मरीज के दामाद विक्की ने बताया कि उनकी सास कोरोना से संक्रमित थी। डॉक्टरों ने कल ही उनसे साइन करवा दिए थे। कागज पर लिखा था कि अस्पताल में आक्सीजन की कमी है और यदि इसकी कमी की वजह से मरीज को नुकसान पहुंचता है तो इसके लिए अस्पताल प्रबंधन जिम्मेदार नहीं होगा।

वहीं, इतनी बड़ी घटना के बाद न तो स्वास्थ्य विभाग का कोई अधिकारी यहां पहुंचा और न ही प्रशासनिक अधिकारी। बीते शुक्रवार को इंडियन मेडिकल एसोसिएशन ने डिप्टी कमिश्नर गुरप्रीत सिंह खैरा से मुलाकात कर साफ कहा था कि अस्पतालों में आक्सीजन की कमी है और इससे मरीजों का नुकसान हो सकता है, इसलिए आक्सीजन की व्यवस्था करवाई जाए।

वहीं, नीलकंठ अस्पताल के एमडी सुनील देवगन ने प्रशासन पर आरोप लगाए हैं। उनके अनुसार प्रशासन सरकारी अस्पतालों में आक्सीजन की आपूर्ति सुनिश्चित बना रहा है, लेकिन निजी अस्पतालों को नजरअंदाज किया जा रहा है। हमारे पास आक्सीजन का स्टाक नहीं है। हम मरीज को यहां दाखिल करने से इन्कार कर रहे हैं, लेकिन मरीज जब जिद पर अड़ जाता है तो हम उनसे लिखित में लेते हैं कि आक्सीजन की कमी की वजह से कोई हादसा हुआ तो इसके लिए अस्पताल प्रबंधन जिम्मेदार नहीं होगा। 

बता दें, कल ही पंजाब के सीएम कैप्टन अमरिंदर सिंह ने पीएम नरेंद्र मोदी के साथ हुई वर्चुअल समीक्षा बैठक में राज्य में आक्सीजन की कमी का मुद्दा उठाया था। मुख्यमंत्री ने उपयुक्त आक्सीजन सप्लाई यकीनी बनाने के लिए जरूरी कदम उठाने की मांग की। केंद्र सरकार यह यकीनी बनाए कि दूसरे राज्यों में लिक्विड आक्सीजन उत्पादक आवंटन संबंधी वचनबद्धता का पालन करें। उन्होंने कहा कि मौजूदा समय में यह नहीं हो रहा। पंजाब में आक्सीजन की सप्लाई हरियाणा, हिमाचल प्रदेश और उत्तराखंड से होती है। इस सप्लाई को हाईजैक किए जाने की खबरें हैं।


25 ਅਪ੍ਰੈਲ ਨੂੰ ਆਵਾਜਾਈ ’ਤੇ ਨਹੀਂ ਹੋਵੇਗੀ ਪਾਬੰਦੀ, ਐਤਵਾਰ ਨੰੂ ਬਜ਼ਾਰ, ਮਾਲਜ਼, ਸਿਨੇਮਾ ਹਾਲ ਆਦਿ ਰਹਿਣਗੇ ਬੰਦ : ਡਿਪਟੀ ਕਮਿਸ਼ਨਰ


ਬਠਿੰਡਾ
-ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੰੂ ਰੋਕਣ ਅਤੇ ਇਸ ਤੇ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਲਗਾਈਆਂ  ਗਈਆਂ ਪਾਬੰਦੀਆਂ ਦੇ ਮੱਦੇਨਜ਼ਰ 25 ਅਪ੍ਰੈਲ 2021 ਐਤਵਾਰ ਨੰੂ ਜ਼ਿਲੇ ਅੰਦਰ ਆਵਾਜਾਈ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ, ਪਰੰਤੂ ਜ਼ਿਲੇ ’ਚ ਸਾਰੇ ਬਜ਼ਾਰ, ਮਾਲਜ਼, ਜਿੰਮ, ਸਟੇਡੀਅਮ, ਬਾਰ, ਸਿਨੇਮਾ ਹਾਲ, ਸਪਾ, ਸਵੀਪਿੰਗ ਪੂਲ, ਕੋਚਿੰਗ ਸੈਂਟਰ, ਸਾਰੇ ਰੈਸਟੋਰੈਂਟ (ਹੋਟਲਾਂ ਵਿਚਲੇ ਰੈਸਟੋਰੈਂਟਾਂ ਸਮੇਤ) ਬੰਦ ਰਹਿਣਗੇ ਅਤੇ ਇਨਾਂ ਨੂੰ ਸਿਰਫ ਘਰ ਖਾਣਾ ਲਿਜਾਣ ਅਤੇ ਹੋਮ ਡਿਲਵਰੀ ਦੀ ਇਜ਼ਾਜਤ ਹੋਵੇਗੀ। ਉਨਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਐਤਵਾਰ ਨੰੂ ਲਗਾਏ ਜਾਣ ਵਾਲੇ ਕਰੋਨਾ ਵੈਕਸੀਨੇਸ਼ਨ ਕੈਂਪ ਵੀ ਪਹਿਲਾਂ ਦੀ ਤਰਾਂ ਹੀ ਜਾਰੀ ਰਹਿਣਗੇ।  

              ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੰੂ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦਾ ਫੈਲਾਅ ਰੋਕਣ ਲਈ ਕੌਮੀ ਨਿਰਦੇਸ਼ਾਂ, ਕੇਂਦਰੀ ਗ੍ਰਹਿ ਮੰਤਰਾਲੇ/ਸੂਬਾ ਸਰਕਾਰ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ (ਐਸ. ਓ. ਪੀਜ਼) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਜਨਤਕ ਟ੍ਰਾਂਸਪੋਰਟ ਆਦਿ ਸਮੇਤ ਸਾਰੀਆਂ ਗਤੀਵਿਧੀਆਂ ’ਚ ਜ਼ਰੂਰੀ ਇਹਤਿਆਤ ਵਰਤੇ ਜਾਣ, ਜਿਨਾਂ ਵਿਚ 6 ਫੁੱਟ ਦੀ ਸਮਾਜਿਕ ਦੂਰੀ ਤੇ ਮਾਸਕ ਪਾ ਕੇ ਰੱਖੇ ਜਾਣੇ ਯਕੀਨੀ ਬਣਾਏ ਜਾਣਗੇ। ਉਨਾਂ ਕਿਹਾ ਕਿ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਅਤੇ ਆਈ. ਪੀ. ਸੀ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

शुक्रवार, 23 अप्रैल 2021

ਪਾਣੀਆਂ ਦੇ ਰਾਖਾ ਕਹਿਲਾਉਣ ਵਾਲੇ ਨੇ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਰੋਲੀ : ਇਕਬਾਲ ਸਿੰਘ ਬਬਲੀ ਢਿੱਲੋਂ

 - ਮੰਡੀਆਂ ਵਿੱਚ ਹੋ ਰਹੀ ਕਿਸਾਨਾਂ ਦੀ ਬੇਕਦਰੀ ਨੇ ਪੰਜਾਬ ਸਰਕਾਰ  ਦੇ ਦਾਅਵਿਆਂ ਦੀ ਖੋਲੀ ਪੋਲ

 - ਫੋਕੇ ਦਾਅਵੇ ਕਰਣ ਦੀ ਬਜਾਏ ਸਰਕਾਰ ਦੇ ਮੰਤਰੀ ਮੰਡੀਆਂ ਵਿੱਚ ਜਾਕੇ ਦੂਰ ਕਰਨ ਕਿਸਾਨਾਂ ਦੀਆਂ ਪਰੇਸ਼ਾਨਿਆਂ

ਬਠਿੰਡਾ । ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਕਹਿਲਾਉਣ ਵਾਲੇ ਮੁੱਖ ਮੰਤਰੀ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਮੰਡੀਆਂ ਵਿੱਚ ਰੋਲ ਕੇ ਰੱਖ ਦਿੱਤਾ ਅਤੇ ਅੰਨਦਾਤਾ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਨ ਲਈ ਮਜਬੂਰ ਹੋਣਾ ਪੈ ਰਿਹਾ ਹੈ । ਉਪਰੋਕਤ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਡੇਲੀਗੇਟ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਪ੍ਰੇਸ ਬਿਆਨ ਜਾਰੀ ਕਰਕੇ ਕਹੀਆਂ ।
 ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਕਿਸਾਨੀ ਦੇ ਮਾਮਲੇ ਵਿੱਚ ਕਥਨੀ ਅਤੇ ਕਰਣੀ ਵਿੱਚ ਫਰਕ ਮੰਡੀਆਂ ਵਿੱਚ ਬਰਬਾਦ ਹੋ ਰਹੀਆਂ ਫਸਲਾਂ ਨੂੰ ਵੇਖਕੇ ਸਾਫ਼ ਨਜ਼ਰ ਆ ਰਿਹਾ ਹੈ । ਬਬਲੀ ਨੇ ਕਿਹਾ ਕਿ ਬੱਚਿਆਂ ਦੀ ਤਰ੍ਹਾਂ ਪਾਲ ਕੇ ਫਸਲ ਤਿਆਰ ਕਰਣ ਵਾਲੇ ਕਿਸਾਨਾਂ ਦੀ ਮਿਹਨਤ ਉੱਤੇ ਬਠਿੰਡਾ ਦੀਆਂ ਮੰਡੀਆਂ ਵਿੱਚ ਪ੍ਰਬੰਧਾਂ ਦੀ ਕਮੀ ਦੇ ਕਾਰਨ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ । 
ਮੰਡੀਆਂ ਵਿੱਚ ਬਾਰਦਾਨੇ ਦੀ ਕੋਈ ਵਿਵਸਥਾ ਨਹੀਂ ਹੈ ਅਤੇ ਨਾ ਹੀ ਫਸਲਾਂ ਨੂੰ ਬਾਰਿਸ਼ ਤੋਂ ਬਚਾਉਣ ਲਈ ਤੀਰਪਾਲਾਂ ਦੀ ਵਿਵਸਥਾ ਹਨ । ਉਨ੍ਹਾਂ ਨੇ ਕਿਹਾ ਕਿ ਕਣਕ ਦੀ ਖਰੀਦ ਵੀ ਸਮੇਂ ਤੇ ਨਹੀਂ ਹੋ ਰਹੀ ਹੈ ।  ਹਾਲਾਂਕਿ ਸਰਕਾਰ ਦੁਆਰਾ ਮੰਡੀਆਂ ਵਿੱਚ ਕਣਕ ਦੀ ਸਮੇਂ ਤੇ ਖਰੀਦ ਤੋਂ ਇਲਾਵਾ ਹੋਰ ਪ੍ਰਬੰਧਾਂ ਬਾਰੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਫਸਲਾਂ ਦੇ ਅੰਬਾਰ ਲੱਗੇ ਹੋਏ ਹਨ ਅਤੇ ਫਸਲਾਂ ਖੁੱਲੇ ਵਿੱਚ ਰੱਖਣ ਲਈ ਕਿਸਾਨ ਮਜਬੂਰ ਹਨ । ਪਿਛਲੇ ਦਿਨੀਂ ਆਈ ਬਾਰਿਸ਼ ਦੇ ਕਾਰਨ ਕਣਕ ਦੇ ਖ਼ਰਾਬ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ । 
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਲਈ ਕਿਸੇ ਤਰ੍ਹਾਂ ਦੀ ਬੈਠਣ ਦੀ ਕੋਈ ਵਿਵਸਥਾ ਨਹੀਂ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਅਤੇ ਗਰਮੀ ਤੋਂ ਨਜਾਤ ਦਵਾਉਣ ਲਈ ਪੱਖਿਆਂ ਦੀ ਵਿਵਸਥਾ ਕੀਤੀ ਗਈ ਹੈ । ਉਨ੍ਹਾਂ ਨੇ ਕੈਪਟਨ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਫੋਕੇ ਦਾਅਵੇ ਕਰਣ ਦੀ ਬਜਾਏ ਮੰਡੀਆਂ ਵਿੱਚ ਜਾਕੇ ਜ਼ਮੀਨੀ ਪੱਧਰ ਉੱਤੇ ਕਿਸਾਨਾਂ ਨੂੰ ਆ ਰਹੀਆਂ ਸਮਸਿਆਵਾਂ ਨੂੰ ਸੱਮਝ ਕੇ ਉਨ੍ਹਾਂ ਸਮਸਿਆਵਾਂ ਦਾ ਹੱਲ ਕਰਨ ਅਤੇ ਕਣਕ ਦੀ ਖਰੀਦ ਸਮੇਂ ਤੇ ਕੀਤੀ ਜਾਵੇ ਅਤੇ ਬਾਰਿਸ਼ ਦੇ ਕਾਰਨ ਖ਼ਰਾਬ ਹੋਈ ਫਸਲਾ ਦਾ ਮੁਆਵਜਾ ਕਿਸਾਨਾਂ ਨੂੰ ਦਿੱਤਾ ਜਾਵੇ । ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਆ ਰਹੀਆਂ ਪਰੇਸ਼ਾਨੀਆਂ ਨੂੰ ਖ਼ਤਮ ਕਰਵਾਉਣ, ਬਾਰਿਸ਼ ਦੇ ਕਾਰਨ ਖ਼ਰਾਬ ਹੋਈ ਫਸਲਾ ਦਾ ਮੁਆਵਜਾ ਦਵਾਉਣ ਤੋਂ ਇਲਾਵਾ ਸਮੇਂ ਤੇ ਕਣਕ ਦੀ ਖਰੀਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੁਆਰਾ 24 ਅਪ੍ਰੈਲ ਨੂੰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ।

ਬਠਿੰਡਾ/ ਲੜਕੇ-ਲੜਕੀਆਂ ਹੋਸਟਲ ਕੰਪਲੈਕਸ, ਸੈਂਟਰਲ ਯੂਨੀਵਰਸਿਟੀ, ਘੁੱਦਾ ਨੂੰ ਐਲਾਨਿਆ ਮਾਈਕਰੋ ਕੰਟੇਨਮੈਂਟ ਜੋਨ : ਜ਼ਿਲਾ ਮੈਜਿਸਟੇ੍ਰਟ


ਬਠਿੰਡਾ:
ਜ਼ਿਲਾ ਮੈਜਿਸਟੇ੍ਰਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਜਾਰੀ ਹੁਕਮਾਂ ਅਨੁਸਾਰ ਲੜਕੇ-ਲੜਕੀਆਂ ਹੋਸਟਲ ਕੰਪਲੈਕਸ, ਸੈਂਟਰਲ ਯੂਨੀਵਰਸਿਟੀ, ਘੁੱਦਾ ਨੂੰ ਮਾਈਕਰੋ ਜੋਨ ਐਲਾਨਿਆ ਹੈ। ਇਸ ਮਾਈਕਰੋ ਕੰਟੇਨਮੈਂਟ ਜੋਨ ਦੀ ਮਿਆਦ ਘੱਟੋਂ-ਘੱਟ 10 ਦਿਨਾਂ ਲਈ ਹੋਵੇਗੀ। ਉਨਾਂ ਵਲੋਂ ਇਹ ਹੁਕਮ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਕੀਤੇ ਹਨ।

ਜਾਰੀ ਹੁਕਮਾਂ ਅਨੁਸਾਰ ਕੰਟੇਨਮੈਂਟ ਖੇਤਰ ਵਿਚ ਅੰਦਰ ਆਉਣ ਤੇ ਬਾਹਰ ਜਾਣ ਦੇ ਚਿੰਨ ਦੀ ਸਥਾਪਨਾ ਕਰਨਾ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਵਿਆਪਕ ਚਾਰ ਪੱਧਰੀ ਸੰਪਰਕ ਟਰੇਸਿੰਗ ਨੂੰ ਇਸ ਮਾਈਕਰੋ ਵਾਲੇ ਖੇਤਰ ਵਿੱਚ ਯਕੀਨੀ ਬਣਾਇਆ ਜਾਵੇ। ਜਾਰੀ ਹੁਕਮਾਂ ਅਨੁਸਾਰ ਸਿਹਤ ਵਿਭਾਗ ਵਲੋਂ ਰੋਜਾਨਾ ਦੇ ਅਧਾਰ ‘ਤੇ ਘਰ-ਘਰ ਜਾ ਕੇ ਸਰਵੇ ਕਰਨਾ ਯਕੀਨੀ ਬਣਾਉਣਗੇ।
ਜ਼ਿਲਾ ਮੈਜਿਸਟੇ੍ਰਟ ਨੇ ਕਿਹਾ ਕਿ ਪ੍ਰੋਟੋਕੋਲ ਦੇ ਅਨੁਸਾਰ ਲੱਛਣ, ਸੱਕੀ ਮਾਮਲਿਆਂ ਅਤੇ ਉੱਚ ਜੋਖਮ ਵਾਲੇ ਕੇਸਾਂ ਦੇ ਨਮੂਨੇ ਲਏ ਜਾਣ। ਸਾਰੇ ਪੁਸਟੀ ਮਾਮਲਿਆਂ ਦਾ ਕਲੀਨਿਕਲ ਪ੍ਰਬੰਧਨ ਕੀਤਾ ਜਾਵੇ। ਉਨਾਂ ਕਿਹਾ ਕਿ ਕਮਿਊਨਿਟੀ ਅਧਾਰਤ ਵਾਤਾਵਰਣ ਸਵੱਛਤਾ, ਹੱਥਾਂ ਦੀ ਸਫਾਈ ਮੂੰਹ ਤੇ ਮਾਸਕ ਲਗਾਉਣਾ ਯਕੀਨੀ ਬਣਾਇਆ ਜਾਵੇ। ਘਰ ਵਿਚ ਇਕਾਂਤਵਾਸ ਦੌਰਾਨ ਸਰੀਰਕ ਦੂਰੀ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
ਜਾਰੀ ਹੁਕਮਾਂ ਅਨੁਸਾਰ ਇਸ ਮਾਈਕਰੋ ਕੰਟੇਨਮੈਂਟ ਜੋਨ ਦੀ ਮਿਆਦ ਘੱਟੋਂ-ਘੱਟ 10 ਦਿਨਾਂ ਲਈ ਹੋਵੇਗੀ, ਜੇ ਪਿਛਲੇ ਪੰਜ ਦਿਨਾਂ ਵਿੱਚ ਖੇਤਰ ਵਿਚ ਕੋਈ ਨਵਾਂ ਕੇਸ ਨਹੀਂ ਆਉਂਦਾ ਤਾਂ ਸੂਖਮ ਕੰਟੇਨਮੈਂਟ ਏਰੀਆ ਮੌਜੂਦ ਨਹੀਂ ਰਹੇਗਾ, ਨਹੀਂ ਤਾਂ ਮਾਈਕਰੋ ਕੰਟੇਨਮੈਂਟ ਦੇ ਸਮੇਂ ਵਿਚ ਇਕ ਹਫਤੇ ਦਾ ਹੋਰ ਵਾਧਾ ਕੀਤਾ ਜਾਵੇਗਾ।
ਹੁਕਮਾਂ ਅਨੁਸਾਰ ਜੇਕਰ ਕੋਈ ਵਿਅਕਤੀ ਇਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਸੈਕਸ਼ਨ 51 ਤੋਂ 60 ਡਿਜਾਸਟਰ ਮੇਨੈਜ਼ਮੈਂਟ ਐਕਟ 2005 ਦੀ ਧਾਰਾ 188 ਤਹਿਤ ਕਾਨੂੰਨ ਦਾ ਭਾਗੀਦਾਰ ਹੋਵੇਗਾ। 
ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। 

बठिंडा नगर निगम पदग्रहण समोराह में वित्तमंत्री का डैमेज कंट्रोल कहा जल्द पार्षदों को नगर निगम की फाईसांस एंड कान्ट्रेक्ट कमेटी, नगर सुधार ट्रस्ट में ट्रस्टी और जिला योजना बोर्ड में मेंबर के तौर पर नियुक्त करेंगे







बठिंडा.
महानगर के नगर निगम में शुक्रवार को तीन प्रमुख पदों की ताजपोशी की गई। वित्तमंत्री मनप्रीत बादल की मौजूदगी में आज मेयर रमन गोयल, सीनियर डिप्टी मेयर अशोक कुमार प्रधान, डिप्टी मेयर मास्टर हरमंदर सिंह सिद्धु ने अपना कार्यभार संभाला। नगर निगम ने किए कार्यक्रम में मनप्रीत बादल ने मौके पर उपस्थित डिप्टी कमिशनर बी श्रीनिवासन, एसएसपी भुपिंदर सिंह विर्क, नगर निगम कमिशनर विक्रमजीत सिंह शेरगिल सहित सभी आला अधिकारियों को ताकीद किया कि वे पार्षदों के नंबर अपने मोबाईल में सेव कर लें, ताकि इन लोगों को काम करने में किसी किस्म की परेशानी ना हो। मनप्रीत ने मेयर को लेकर बनी स्थिती में डैमेज कंट्रोल करते कहा कि जल्द ही पार्षदों को नगर निगम की फाईसांस एंड कान्ट्रेक्ट कमेटी, नगर सुधार ट्रस्ट में ट्रस्टी और जिला योजना बोर्ड में मेंबर के तौर पर नियुक्त किया जा रहा है। उन्होंने कहा कि वह प्लानिंग कर रहे हैं कि तीन-तीन पार्षदों को इन सरकारी पदों पर एडजस्ट किए जाए। इसके लिए वह संबंधित विभाग की गाईडलाईन का अध्यन कर रहे हैं। 


मेयर से बहुत सी उम्मीदें, जिन्होंने वोट नहीं दी उनके काम भी करें पार्षद

मनप्रीत ने विश्वास जताया  कि बठिंडा की पहली महिला मेयर के रूप में रमन गोयल का कार्यकाल शानदार रहेगा। महिला शक्ति की मिसाल मेयर रमन गोयल ने उन्हें बहुत सी उम्मीदें हैं। मनप्रीत ने कहा कि पार्षद वार्ड में पूरी तनदेही से काम करें। वोटों का मसला नहीं।






जिन लोगों ने वोट नहीं दी उनको भी किसी किस्म की दिक्कत नहीं होनी चाहिए। मनप्रीत ने उदाहारण देते हुए कहा कि वह सबसे पहला चुनाव 2200 वोट के अंतर से जीते। फिर 12000, उसके बाद 15000, फिर 17000 और पांचवा चुनाव 19000 वोटों के अंतर से जीते। यानि की उन्होंने अपना साथ लोगों को जोड़ने का क्रम बंद नहीं किया। यही क्रम सभी पार्षदों को अपने राजनैतिक कैरियर में बढ़ाना है। वार्ड के हर बाशिंदे, हर गल, मुहल्ले के लिए वर्किग करनी है। गुस्से-गिले भूल जाने हैं। इस दौरान मेयर के पति संदीप गोयल दीपा, कांग्रेसी नेता जैजीत सिंह जाैहल, नगर सुधार ट्रस्ट के चेयरमैन केके अग्रवाल, पीपीसीसी सचिव पवन मानी, अनिल भोला, सब्जी मंडी आढ़ती ऐसोसिएशन के चेयरमैन महिंदर नरूला, दाना मंडी के प्रधान सतीश बब्बू, कांग्रेसी नेता अश्वनी बंटी, प्रदीप गोला, यूआरएमयू के सचिव संजीव चौहान, यश फाईनांसर, संजय बिसवाल, मनोज जिंदल, सुनील बांसल सहित शाम लाल जैन, बलजिंदर ठेकेदार, रीना गुप्ता, सुखजीत औलख, रतन राही, हरविंदर लड्डू, अनीता गोयल, संतोष कुमारी महंत, रीना गुप्ता, राजू सरां, विवेक नंबरदार, प्रवीन मानी, बलराज पक्का, कमलेश मेहरा, नेहा जिंदल, सोनिया बांसल आदि (सभी पार्षद) आदि उपस्थित रहें। 


ਜ਼ਿਲੇ ਦੀਆਂ ਅਨਾਜ ਮੰਡੀਆਂ ’ਚ 68 ਫੀਸਦੀ ਹੋ ਰਹੀ ਹੈ ਕਣਕ ਦੀ ਲਿਫਟਿੰਗ, ਕਿਸਾਨਾਂ ਨੂੰ ਸਮੇਂ-ਸਿਰ ਕੀਤਾ ਜਾ ਰਹੀ ਹੈ 66 ਫੀਸਦੀ ਅਦਾਇਗੀ : ਡਿਪਟੀ ਕਮਿਸ਼ਨਰ

 


480310 ਮੀਟਿ੍ਰਕ ਟਨ ਕਣਕ ਦੀ ਹੋਈ ਆਮਦ, 432065 ਮੀਟਿ੍ਰਕ ਟਨ ਕਣਕ ਦੀ ਹੋਈ ਖਰੀਦ

ਬਠਿੰਡਾ : ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਦੀਆਂ ਅਨਾਜ ਮੰਡੀਆਂ ਤੇ ਸਮੂਹ ਖ਼ਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ਅਤੇ ਲਿਫ਼ਟਿੰਗ ਸਮੇਂ ਸਿਰ ਕੀਤੀ ਜਾ ਰਹੀ ਹੈ। ਹੁਣ ਤੱਕ ਜ਼ਿਲੇ ਦੀਆਂ ਅਨਾਜ ਮੰਡੀਆਂ ’ਚ 68 ਫੀਸਦੀ ਲਿਫਟਿੰਗ ਅਤੇ ਕਿਸਾਨਾਂ ਨੂੰ ਉਨਾਂ ਦੀ ਵੇਚੀ ਗਈ ਕਣਕ ਦੀ ਫਸਲ ਦੀ 66 ਫੀਸਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
            ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤਕ ਜ਼ਿਲੇ ਦੀਆਂ ਸਮੂਹ ਅਨਾਜ ਮੰਡੀਆਂ ਤੇ ਵੱਖ-ਵੱਖ ਖਰੀਦ ਕੇਂਦਰਾਂ ਚ ਕਰੀਬ 480310 ਮੀਟਿ੍ਰਕ ਟਨ ਕਣਕ ਦੀ ਆਮਦ ਅਤੇ 432065 ਮੀਟਿ੍ਰਕ ਟਨ ਕਣਕ ਦੀ ਖਰੀਦ ਹੋਈ ਹੈ। ਇਸ ਤੋਂ ਇਲਾਵਾ 214400 ਮੀਟਿ੍ਰਕ ਟਨ ਕਣਕ ਦੀ ਲਿਫਟਿੰਗ ਹੋਈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਖਰੀਦ ਪ੍ਰਕਿਰਿਆ ਦੌਰਾਨ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
             ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਕੋਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਜ਼ਿਲੇ ਵਿਚਲੀਆਂ ਅਨਾਜ ਮੰਡੀਆਂ ਤੇ ਸਮੂਹ ਖ਼ਰੀਦ ਕੇਂਦਰਾਂ ਵਿੱਚ ਕੋਰੋਨਾ ਤੋਂ ਬਚਾਅ ਸਬੰਧੀ ਹਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਣਕ ਦੀ ਖ਼ਰੀਦ ਦੌਰਾਨ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਫਸਲ  ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕੋਰੋਨਾ ਮਹਾਂਮਾਰੀ ਦੇ ਲਾਗ ਤੋਂ  ਬਚਾਇਆ ਜਾ ਸਕੇ।  
              ਜ਼ਿਲੇ ਦੀਆਂ ਸਮੂਹ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ’ਚ ਵੱਖ-ਵੱਖ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਸ੍ਰੀ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਨੇ 137130 ਮੀਟਿ੍ਰਕ ਟਨ, ਮਾਰਕਫੈਡ ਨੇ 97845 ਮੀਟਿ੍ਰਕ ਟਨ, ਪਨਸਪ ਨੇ 108655 ਮੀਟਿ੍ਰਕ ਟਨ, ਵੇਅਰ ਹਾਊਸ ਨੇ 74660 ਮੀਟਿ੍ਰਕ ਟਨ ਅਤੇ ਐਫ.ਸੀ.ਆਈ. ਨੇ 13775 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।  
                 ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਬਰਸਾਤ ਦੇ ਮੱਦੇਨਜ਼ਰ ਕਣਕ ਨੰੂ  ਭਿੱਜਣ ਤੋਂ ਬਚਾਉਣ ਲਈ ਤਰਪਾਲਾਂ ਆਦਿ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਇਸ ਵਾਸਤੇ ਸਬੰਧਤ ਜ਼ਿਲਾ ਮੰਡੀ ਅਫ਼ਸਰ ਅਤੇ ਖਰੀਦ ਏਜੰਸੀਆ ਦੇ ਜ਼ਿਲਾ ਮੈਨੇਜਰਾਂ ਨੰੂ ਹਦਾਇਤ ਕੀਤੀ ਗਈ ਹੈ ਕਿ ਉਹ ਆੜਤੀਆਂ ਨਾਲ ਸੰਪਰਕ ਕਰਕੇ ਮੀਂਹ ਦੇ ਮੌਸਮ ਨੰੂ ਧਿਆਨ ਵਿੱਚ ਰੱਖਦਿਆ ਤਰਪਾਲਾਂ ਆਦਿ ਦੇ ਢੁਕਵੇਂ ਪ੍ਰਬੰਧ ਰੱਖਣ, ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਕੋਈ ਦਿੱਕਤ ਨਾ ਆਵੇ।
               ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚ ਕਿਸਾਨਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਮੰਡੀ ਅਫਸਰ ਸ੍ਰੀ ਪ੍ਰੀਤਕੰਵਰ ਸਿੰਘ ਬਰਾੜ  ਨੇ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਅਤੇ ਲੇਬਰ ਨਾਲ ਸਬੰਧਤ ਵਿਅਕਤੀਆਂ ਲਈ ਛਾਂ, ਰੋਸ਼ਨੀ, ਪੀਣ ਲਈ ਸਾਫ਼ ਪਾਣੀ ਤੋਂ ਇਲਾਵਾ ਹੱਥ ਧੋਣ, ਮਾਸਕ ਅਤੇ ਸਾਫ਼ ਸਫ਼ਾਈ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ ।    
 I/172475/2021 

ਬਠਿੰਡਾ/ ਪੋਰਟਲ ’ਚ ਮਰੀਜ਼ਾ ਦੀ ਐਂਟਰੀ ਮੁਤਾਬਕ ਹਸਪਤਾਲਾਂ ਨੰੂ ਕੀਤੀ ਜਾਵੇਗੀ ਆਕਸੀਜਨ ਸਿਲੰਡਰਾਂ ਦੀ ਸਪਲਾਈ:ਡਿਪਟੀ ਕਮਿਸ਼ਨਰ

  • ਕਿਹਾ, ਲੋਕ ਆਕਸੀਜਨ ਦੀ ਘਾਟ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਰਹਿਣ ਸੁਚੇਤ, ਆਡਿਟ ਟੀਮ ਵੱਲੋਂ ਹਸਪਤਾਲਾਂ ’ਚ ਵਰਤੇ ਜਾਣ ਵਾਲੇ ਆਕਸੀਜਨ ਸਿਲੰਡਰਾਂ ’ਤੇ ਰੱਖੀ ਜਾਵੇਗੀ ਤਿੱਖੀ ਨਜ਼ਰ
  • ਲੋੜ ਤੋਂ ਵਧੇਰੇ ਕੋਈ ਵੀ ਹਸਪਤਾਲ ਨਾ ਸਟੋਰ ਕਰੇ ਆਕਸੀਜਨ ਸਿਲੰਡਰ, ਜ਼ਿਲੇ ’ਚ ਨਹੀਂ ਆਉਣ ਦਿੱਤੀ ਜਾਵੇਗੀ ਆਕਸੀਜਨ ਦੀ ਘਾਟ

ਬਠਿੰਡਾ:- ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਜ਼ਿਲੇ ’ਚ ਆਕਸੀਜਨ ਸਿਲੰਡਰਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਆਪਣੇ ਦਫ਼ਤਰ ਵਿਖੇ ਜ਼ਿਲੇ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਵਿੱਚ ਉਨਾਂ ਦੱਸਿਆ ਕਿ ਹਸਪਤਾਲਾਂ ਦੇ ਪੋਰਟਲ ਵਿੱਚ ਸ਼ਾਮਿਲ ਮਰੀਜ਼ਾ ਦੀ ਐਂਟਰੀ ਮੁਤਾਬਕ ਹੀ ਉਨਾਂ ਨੰੂ ਆਕਸੀਜਨ ਸਿਲੰਡਰਾਂ ਦੀ ਸਪਲਾਈ ਕੀਤੀ ਜਾਵੇਗੀ। ਉਨਾਂ ਜ਼ਿਲਾ ਵਾਸੀਆਂ ਨੰੂ ਵੀ ਅਪੀਲ ਕੀਤੀ ਕਿ ਉਹ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ, ਜ਼ਿਲਾ ਉਦਯੋਗ ਅਤੇ ਜ਼ਿਲੇ ਦੇ ਹਸਪਤਾਲਾਂ ਨੂੰ ਆਕਸੀਜਨ ਰੀਸੀਿਗ ਕਰਨ ਵਾਲੇ ਪਲਾਂਟਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਠੱਲ ਪਾਉਣ ਲਈ ਪਹਿਲਾਂ ਕਰੋਨਾ ਕੇਸਾਂ ਦੇ ਮੱਦੇਨਜ਼ਰ ਹੀ ਹਸਪਤਾਲਾਂ ਨੂੰ ਆਕਸੀਜਨ ਸਿਲੰਡਰਾਂ ਦੀ ਲੋੜ ਮੁਤਾਬਕ ਹੀ ਸਪਲਾਈ ਕਰਵਾਉਣੀ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲੇ ਦੇ ਹਸਪਤਾਲਾਂ ’ਚ ਆਕਸੀਜਨ ਸਿਲੰਡਰਾਂ ਦੀ ਸਹੀ ਵਰਤੋਂ ਦੇ ਨਿਰੇਖਣ ਲਈ ਵਿਸ਼ੇਸ਼ ਤੌਰ ਤੇ ਆਡਿਟ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵੱਲੋਂ ਹਸਪਤਾਲਾਂ ’ਚ ਜਾ ਕੇ ਜਾਂਚ ਕੀਤੀ ਜਾਵੇਗੀ ਕਿ ਹਸਪਤਾਲਾਂ ਦੇ ਪੋਰਟਲ ’ਚ ਮਰੀਜ਼ਾ ਦੀ ਐਂਟਰੀ ਮੁਤਾਬਕ ਹੀ ਹਸਪਤਾਲਾਂ ਨੰੂ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨਾਂ ਇਸ ਆਡਿਟ ਕਮੇਟੀ ਨੰੂ ਇਹ ਵੀ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਸਪਤਾਲਾਂ ’ਚ ਦਾਖਲ ਪਿਛਲੇ 2 ਦਿਨਾਂ ਦੇ ਮਰੀਜ਼ਾ ਦੇ ਆਧਾਰ ਤੇ ਹੀ ਭਵਿੱਖ ’ਚ ਹਸਪਤਾਲਾਂ ਨੰੂ ਆਕਸੀਜਨ ਸਿਲੰਡਰਾਂ ਦੀ ਸਪਲਾਈ ਕਰਵਾਉਣੀ ਯਕੀਨੀ ਬਣਾਈ ਜਾਵੇ। ਉਨਾਂ ਇਹ ਵੀ ਖਾਸ ਹਦਾਇਤ ਕੀਤੀ ਕਿ ਕੋਈ ਵੀ ਹਸਪਤਾਲ ਲੋੜ ਤੋਂ ਵਧੇਰੀ ਆਕਸੀਜਨ ਸਟੋਰ ਨਾ ਕਰੇ। ਉਨਾਂ ਕਿਹਾ ਕਿ ਲੋੜ ਤੋਂ ਵਧੇਰੇ ਸਟੋਰ ਕਰਨ ਵਾਲਿਆਂ ਖਿਲਾਫ ਸਖਤ ਕਾਨੰੂਨੀ ਕਾਰਵਾਈ ਕੀਤੀ ਜਾਵੇਗੀ।
 ਡਿਪਟੀ ਕਮਿਸ਼ਨਰ ਨੇ ਅੱਗੇ ਇਹ ਵੀ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਹਸਪਤਾਲ ਸਭ ਤੋਂ ਪਹਿਲਾਂ ਖਾਸ ਤੌਰ ਤੇ ਕੋਵਿਡ-19 ਦੇ ਮਰੀਜ਼ਾ ਲਈ ਹੀ ਆਕਸੀਜਨ ਸਿਲੰਡਰਾਂ ਦੀ ਵਰਤੋਂ ਕਰਨ, ਇਸ ਤੋਂ ਬਾਅਦ ਸਿਰਫ ਐਮਰਜੈਂਸੀ ਕੇਸਾਂ ਲਈ ਹੀ ਆਕਸੀਜਨ ਦੀ ਵਰਤੋਂ ਕੀਤੀ ਜਾਵੇ।
 ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਬੀ ਸ਼੍ਰੀਨਿਵਾਸਨ ਨੇ ਕੋਵਿਡ-19 ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਜ਼ਿਲੇ ਦੇ ਉਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਰੋਨਾ ਟੈਸਟਿੰਗ ਅਤੇ ਵੈਕਸੀਨ ਲਗਾਉਣ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨਾਂ ਕਿਹਾ ਕਿ 45 ਸਾਲ ਤੋਂ ਉਚੇਰੀ ਉਮਰ ਦੇ ਕਿਸੇ ਵੀ ਵਿਅਕਤੀ ਨੰੂ ਕਰੋਨਾ ਵੈਕਸੀਨ ਲਗਾਉਣ ਤੋਂ ਵਾਂਝਾ ਨਾ ਰਹਿਣ ਦਿੱਤਾ ਜਾਵੇ, ਤਾਂ ਜੋ ਕਰੋਨਾ ਮਹਾਂਮਾਰੀ ਤੋਂ ਜ਼ਿਲਾ ਵਾਸੀਆਂ ਨੰੂ ਸੁਰੱਖਿਅਤ ਰੱਖਿਆ ਜਾ ਸਕੇ। ਇਸ ਦੌਰਾਨ ਉਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੰੂ ਇਹ ਵੀ ਆਦੇਸ਼ ਦਿੱਤੇ ਕਿ 31 ਮਈ 2021 ਤੱਕ ਜ਼ਿਲੇ ਦੇ ਸਾਰੇ 312 ਪਿੰਡਾਂ ’ਚ ਕਰੋਨਾ ਵੈਕਸੀਨੇਸ਼ਨ ਕਰਨੀ ਯਕੀਨੀ ਬਣਾਈ ਜਾਵੇ। ਇਸ ਲਈ ਸਿਹਤ ਵਿਭਾਗ ਵੱਲੋਂ ਹੋਰ ਵਿਭਾਗਾਂ ਨਾਲ ਮਿਲ ਕੇ ਪਿੰਡ ਪੱਧਰ ਤੇ ਵਿਸ਼ੇਸ਼ ਕੈਂਪ ਲਗਾਏ ਜਾਣ। ਇਸ ਕੰਮ ਲਈ ਪਿੰਡਾਂ ਦੀਆਂ ਪੰਚਾਇਤਾਂ, ਯੂਥ ਕਲੱਬਾਂ ਅਤੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇ।
 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਤਹਿਸੀਲਦਾਰ ਬਠਿੰਡਾ ਸ਼੍ਰੀ ਸੁਖਬੀਰ ਸਿੰਘ ਬਰਾੜ, ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਸ੍ਰੀ ਪ੍ਰੀਤਮਹਿੰਦਰ ਸਿੰਘ ਬਰਾੜ ਤੋਂ ਇਲਾਵਾ ਜ਼ਿਲੇ ਦੇ ਹਸਪਤਾਲਾਂ ਨੂੰ ਆਕਸੀਜਨ ਰੀਸੀਿਗ ਕਰਨ ਵਾਲੇ ਪਲਾਂਟਾਂ ਦੇ ਨੁਮਾਇੰਦੇ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।   

बठिंडा में रात को कर्फ्यू में ढांबे खोलने वालों के खिलाफ पुलिस का अभियान, पांच गिरफ्तार


बठिंडा.
जिले में प्रशासन की तरफ से लगाए गए रात्रि कर्फ्यू में बाहर घूमने वाले 5 लोगों के खिलाफ केस दर्ज कर गिरफ्तार किया है। आरोपियों को बाद में जमानत पर रिहा कर दिया। जानकारी अनुसार कोतवाली पुलिस के सहायक थानेदार परमजीत सिंह ने बताया कि हन्नी वासी गुरु नानकपुरा कर्फ्यू के दौरान अमरिक सिंह रोड में रात के समय ढांबा खोलकर बैठा था जिसमें पुलिस ने आरोपी को गिरफ्तार कर लिया। वही कोतवाली पुलिस के होलदार खुशप्रीत सिंह ने बताया कि गोबिंद सिंह वासी नेशनल कालोनी बठिंडा कर्फ्यू के दौरान रेलवे स्टेशन के पास ढांबा चला रहे थे। उसे मौके पर गिरफ्तार कर लिया गया। मौड़ मंडी के सहायक थानेदार शेर सिंह व होलदार गुरचरण सिंह ने बताया कि राजू शर्मा वासी मौड कर्फ्यू के दौरान बाहर घूमते व कुलवंत सिंह वासी कोटली कला कर्फ्यू के दौरान बस स्टेंड के पास ढांबा खोलकर बैठा था। दोनों को मौके पर गिरफ्तार कर लिया गया। 

लाहन, शराब व भुक्की की तस्करी करने वाले 13 लोग गिरफ्तार  

बठिंडा. बठिंडा जिले में नशा, शराब व लाहन की तस्करी के मामले में पुलिस ने 13 लोगों को नामजद किया है। इसमें सभी आरोपियों को गिरफ्तार कर लिया है। थर्मल पुलिस के सहायक थानेदार गुरप्रीत सिंह ने बताया कि जगसीर खान वासी हररायपुर, अमनदीप सिंह अमला वासी जिंदा,गुरदीप सिंह वासी कोटभारा को 40 ग्राम हेरोइन कार सहित ट्रांसपोर्ट नगर में गिरफ्तार किया है। थर्मल पुलिस के सहायक थानेदार मोहनदीप सिंह ने बताया कि सुखविंदर सिंह सुक्खा, शेर सिंह शेरू वासी कटियावाली मुक्तसर को 40 लीटर अवैध शराब सहित टी प्लाइट से गिरफ्तार किया गया। सदर बठिंडा पुलिस के सहायक थानेदार नरदेव सिंह ने बताया कि गुरजंट सिंह वासी गांव दियोण को 20 लीटर हरियाणा मार्का शराब के साथ गांव दियोण से गिरफ्तार किया है। सदर बठिंडा पुलिस के सहायक थानेदार गुरतेज सिंह ने बताया कि सुरजीत सिंह वासी कटियावाली, जगमीत सिंह वासी कबरवाला को 25 हजार नशीली गोलियों के साथ गांव कर्मगढ़ सतरिया से गिरफ्तार किया गया है। नथाना पुलिस के पास इंस्पेक्टर एक्साइज विभाग गुरतेज सिंह ने बताया कि जगसीर सिंह वासी लहरा मुहब्बत को 50 लीटर लाहन के साथ लहरा मुहब्बत के पास से गिरफ्तार किया है। दियालपुरा पुलिस के सहायक थानेदार गुरसेवक सिंह ने बताया कि आत्मा सिंह वासी बर्ज राजगढ़ को 70 लीटर लाहन के साथ गांव बुर्ज राजगढ़ से गिरफ्तार किया गया है। बालियावाली पुलिस के एएसआई केवल सिंह ने बताया कि सुखदेव सिंह वासी मंडी कला को 5 लीटर लाहन के साथ गिरफ्तार कर जमानत पर छोड़ दिया गया। वही संगत पुलिस के सहायक थानेदार गुरमेल सिंह ने बताया कि लक्खा सिंह वासी संगत को 40 लीटर लाहन के साथ संगत कलां के पास से गिरफ्तार किया गया वगी नंदगढ़ पुलिस के सहायक थानेदार महिंगा सिंह ने बताया कि गुरदित्ता सिंह, सुखप्रीत सिंह वासी बाजक को दो किलोग्राम भुक्की चूरा पोस्त के साथ बाजक के पास से मोटरसाइकिल सहित गिरफ्तार किया गया है।

बसों में क्षमता से अधिक सवारी बिठाने से मना करने वाले एक और ड्राइवर से मारपीट

बठिंडा. पंजाब सरकार की तरफ से बसों में क्षमता से 50 फीसदी सवारिय़ां बिठाने के फरमान के बाद आए दिन बस चालकों व कंडक्टरों के साथ लोगों का झगड़ा हो रहा है। इस बाबत एक दिन पहले बठिंडा के बस स्टेंड में पीआरटीसी बस ड्राइवर से पिटाई का मामला सामने आया था वही शुक्रवार को कोटफत्ता पुलिस ने पीआरटीसी बस में सवारिया नहीं चढ़ाने के विवाद के बाद ड्राइवर से मारपीट करने वाले 13 लोगों को नामजद किया है। इसमें ड्राइवर प्रेम सिंह वासी छापियावाली मानसा ने शिकायत दी कि वह पाआरटीसी की बस बठिंडा से लेकर बुढ़लाड़ा की तरफ जा रहा था कि कोटभारा गांव के बस अड्डे में पहुंचने पर वहां पहले से काफी सवारिया खड़ी थी। इस दौरान उसने सवारियों को पंजाब सरकार की तरफ से जारी हिदायतों के संबंध में जानकारी दी व कहा कि बस में 27 से अधिक सवारियां नहीं बैठ सकती है। इसके बाद वहां खड़े लोगों जिसमें बलकार सिंह वासी कोटफत्ता व करीब 12 अन्य अज्ञात लोग शामिल थे ने उनकी बस को रोक लिया व घेराव कर बैठ गए। जब उन्होंने लोगों से ऐसा नहीं करने के लिए कहा तो हाजिर लोगों ने उसे घेरकर बस से नीचे उतार कर मारपीट करना शुरू कर दी। वही गाली गलोच कर उसे अपमानित किया गया। इसके बाद मामले की शिकायत पुलिस के पास की गई जहां मामले में आरोपी लोगों पर केस दर्ज कर लिया लेकिन किसी तरह की गिरफ्तारी नहीं हो सकी है।

स्कूल में जांच के लिए जा रहे उप शिक्षा अधिकारी को रास्ते में रोककर हाथोंपाई

बठिंडा. सिविल वर्कज की निगरानी करने के लिए स्कूल में जा रहे उप जिला शिक्षा अफसर को रास्ते में रोककर मारपीट कर धक्का मुक्की की। इसमें मौड़ पुलिस ने आरोपी व्यक्ति के खिलाफ केस दर्ज कर लिया है। इसमें किसी आरोपी की गिरफ्तारी नहीं हो सकी है। उपजिला अफसर बलजीत सिंह ने बताया कि वह स्कूलों में सिविल वर्कज की जांच के लिए मौड़ मंडी में जा रहा था। इसी दौरान रास्ते में उनकी गाड़ी खराब हो गई। इसके बाद वह वहां से गुजर रहे एक व्यक्ति से मोटरसाइकिल पर लिफ्ट लेकर स्कूल की तरफ जाने लगा तो उसे यादविंदर सिंह वासी संदोहा रास्ते में मिला। उसने उसे देखते ही मोटरसाइकिल रोक लिया व उससे गाली गलोच कर मारपीट करने लगा। उसने इस दौरान उसे स्कूल में जांच पड़ताल  लिए की जाने वाली ड्यूटी करने से भी रोका। इसके बाद मामले की शिकायत स्थानीय पुलिस के पास की गई।

बठिंडा में कोरोना ब्लास्ट- एक ही दिन में 8 कोरोना पोजटिव की मौत, एक ही दिन में अब तक के सर्वाधिक 596 नए केस भी आए सामने


 
-पिछले 10 दिनों में 3160 नए केस आए सामने वही 30 लोगों की हुई मौत

 बठिंडा. जिले में पिछले 10 दिनों में दूसरी बार कोरोना पोजटिव मरीजों का आकड़ा 500 के पार पहुंचा है। इससे पहले जिले में 20 अप्रैल को 556 मरीज आए थे जबकि शुक्रवार को सर्वाधिक 596 कोरोना पोजटिव मिले हैं। वही शुक्रवार को 8 लोगों की मौत हुई। इसमें पिछले दस दिनों में 35 लोगों की मौत हो चुकी है जबकि 3160 पोजटिव मरीज मिले हैं जो पिछले साल आए केसों से कई गुणा अधिक है। बठिंडा के शक्ति नगर में रहने वाले नवल किशोर नवेटिया (60 वर्ष) पुत्र विश्वनाथ जो कोरोना पोजटिव थे तथा मेडिवीन अस्पताल में उपचार के लिए दाखिल थे। नवल किशोर की रात 11 बजे के करीब अस्पताल में उपचार के दौरान ही मौत हो गई। सूचना मिलते ही समाजसेवी संस्था नौजवान वेलफेयर सोसाइटी बठिंडा के वालंटियर राकेश जिंदल, दीपक गोयल, गौतम शर्मा, जनेश जैन, भरत सिंगला ने शव को रात्रि सिविल अस्पताल के शवगृह में रखवाया तथा सुबह मृतक का अंतिम संस्कार पीपीई किट्स पहनकर दाना मंडी स्थित श्मशान भूमि में सम्मान सहित कर दिया। इस मौके पर मृतक के परिजन भी उपस्थित थे।

इसी तरह सांस लेने में तकलीफ के कारण अस्पताल में दाखिल हुई कोरोना पोजटिव बजुर्ग महिला की चार घन्टे बाद मौत हो गई। सांस लेने में तकलीफ के चलते 76 वर्षीय बजुर्ग महिला तृप्ता देवी पत्नी ज्वाला प्रसाद निवासी जैतो मंडी को देर शाम बठिंडा सिविल अस्पताल के आइसोलेशन वार्ड में दाखिल करवाया गया जहां टैस्ट के बाद महिला कोरोना पोजटिव पाई गई। हालत गम्भीर होने के कारण महिला की चार घन्टो बाद ही मौत हो गई। समाजसेवी संस्था नौजवान वेलफेयर सोसाइटी बठिंडा के वालंटियर राकेश जिंदल, भरत सिंगला, गौतम शर्मा, जनेश जैन, दीपक गोयल ने शव को रात्रि सिविल अस्पताल के शवगृह में रखवाया तथा सुबह मृतक का अंतिम संस्कार दाना मंडी स्थित श्मशान भूमि में पीपीई किट्स पहनकर करवा दिया। इस मौके पर मृतक के परिजन तथा प्रशाशनिक अधिकारी भी उपस्थित थे।

वही एक अन्य मरीज की एम्बुलेंस में ही मौत हो गई। एयरफोर्स बठिंडा के रिटायर्ड एमसीडी सूर्यकान्त पॉल (78 वर्ष) पुत्र विनोद बिहारी पॉल जो कोरोना पोजटिव थे की हालत गम्भीर होने के कारण उन्हें अस्पताल पहुंचाते समय एम्बुलेंस में ही मौत हो गई। समाजसेवी संस्था नौजवान वेलफेयर सोसाइटी बठिंडा के वालंटियर्स अशोक निर्मल, रमनदीप सिंह, अंकित ने मृतक का अंतिम संस्कार दाना मंडी स्थित श्मशान भूमि में सम्मान सहित करवाया। इस मौके पर मृतक के परिजन भी उपस्थित थे।

जिल में कोरोना से 5 और लोगों की मौत, एक ही दिन में 8 की मौत 

बठिंडा, 23 अप्रैल(जोशी). जिले में शुक्रवार को 8 कोरोना पोजटिव लोगों की मौत हो गई है। इससे पहसे सुबह जहां तीन लोगों का नौजवान सोसायटी ने अंतिम संस्कार करवा वही दोपहर बाद सहारा जन सेवा ने पांच मृतकों का अंतिम संस्कार किया। राजिंदरा गवर्नमेंट मेडिकल कॉलेज पटियाला में दाखिल कोरोना पॉजिटिव मनजीत कौर पत्नी जगरूप सिंह जा कोरोना पोस्टिव के कारण दाखिल थी कि 23 अप्रैल को मृत्यु हो गई। वही जी.टी. रोड पर स्थित एक निजी अस्पताल में दाखिल कोरोना पॉजिटिव सोहन सिंह पुत्र शाम सिंह 42 वासी  गिदरबाह जो 19 अप्रैल को पॉजिटिव आया था की 23 अप्रैल को उपचार के दौरान मृत्यु हो गई की सूचना जिला प्रशासन द्वारा मिलने पर सहारा जन सेवा की कोरोना वारियर्स टीम जग्गा सहारा, कमल गर्ग, संदीप गिल, शाम मित्तल ने शव को बठिंडा से गिद्दरबाहा श्मशान भूमि में ले जाकर पूर्ण सम्मान के साथ पी.पी.ई. किटस पहन कर संस्कार किया।  दिल्ली हार्ट अस्पताल में कोरोना पॉजिटिव औरत अमरजीत कौर पत्नी नछत्तर सिंह 60 वासी तलवंडी साबो जो कोरोना पॉजिटिव के कारण 26 मार्च को दाखिल करवाई गई थी उपचार के दौरान 22 अप्रैल को मृत्यु हो गई जिला प्रशासन द्वारा सूचना मिलने पर सहारा जन सेवा की कोरोना वारियर्स टीम मणिकरण शर्मा, टेक चंद, गौतम गोयल रात्रि अमरजीत कौर का शव लेकर तलवंडी साबो पहुंचे जहां कोरोना वारियर्स टीम ने पूर्ण सम्माण के साथ अमरजीत कौर के शव का संस्कार किया। वही  स्थानीय दिल्ली हार्ट अस्पताल में दाखिल कोरोना पॉजिटिव लक्ष्मी देवी पत्नी मोहन लाल की रात्रि 9 बजे कोरोना पॉजिटिव के कारण मृत्यु हो गई का संस्कार परिवार द्वारा प्रातः करना था लक्ष्मी देवी के शव को सहारा कोरोना वारियर्स टीम संदीप गोयल, संदीप गिल ने सिविल अस्पताल बठिंडा के शव गृह में पहुंचाया आज प्रातः कोरोना पॉजिटिव टीम जग्गा सहारा, संदीप गिल, गौरव कुमार, सहारा अध्यक्ष विजय गोयल, हरबंस सिंह, तिलक राज अस्पताल से शव को लेकर स्थानीय शमशान भूमि दाना मंडी में पहुंचे जहां सहारा टीम ने पी.पी.ई. किटस पहन कर लक्ष्मी देवी के शव का पूर्ण सम्मान के साथ संस्कार किया।

दिल्ली हार्ट में दाखिल कोरोना पाजिटिव युवती अनामिका पांडे पुत्री मनोज पांडे 29 वर्ष निवासी माडल टाउन फेस वन जो कोरोना पाजिटिव आने पर 21 अप्रैल को दाखिल हुई थी स्थिति बिगड़ने पर 23 अप्रै की बाद दोपहर उपचार दौरान मौत हो गई। सूचना मिलने पर सहारा जनसेवा की कोरोना वारियर्स टीम टेक चंद, गौरव कुमार, गुरप्रीत सिंह, हरबंस िंसंह, तिलकराज ने पीपीई किटें पहन कर स्थानीय शमशान भूमि दाना मंडी में शव का पूर्ण सम्मान सहित परिजनों की उपस्थिति में संस्कार कर दिया।


खबर एक नजर में देखे

लेबल

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

फ़ॉलोअर

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

यह ब्लॉग खोजें

Bathinda Leading NewsPaper

E-Paper Punjab Ka Sach 26 Nov 2024

HOME PAGE