बुधवार, 21 अप्रैल 2021

Bathinda/ पुलिस की टीमों ने छापामारी कर रेड में हुंडई कंपनी की कारों का 25 लाख की लागत के नकली स्पेयर पार्ट्स बरामद किए, गोनियाना रोड पर एक और फाैजी चौक के पास स्थित दो स्पेयर पार्ट्स की दुकानों पर रेड


बठिंडा। 
शहर में हुंडई कंपनी की कारों का नकली सामान बेचा जा रहा है और आगे सप्लाई किया जा रहा था। इस बात का खुलासा कंपनी के ऑप्रेशन विंग के अधिकारियों के पुलिस की टीमों को साथ की छापामारी के बाद हुआ। थाना कोतवाली और थाना सिविल लाइन की पुलिस ने मंगलवार को शहर के गोनियाना रोड पर एक और फाैजी चौक के पास स्थित दो स्पेयर पार्ट्स की दुकानों पर रेड कर लाखों की कीमत का हुंडई कंपनी का डुप्लीकेट सामान बरामद किया। पुलिस ने कंपनी के अधिकारियों की मौजूदगी में उक्त सामान जब्त करने के के बाद तीनों स्पेयर पार्ट्स के संचालकों को हिरासत में लेकर मामले में कार्रवाई शुरू कर दी है।

एसएचओ कोतवाली के नाम दी शिकायत में राजेश कुमार फील्ड मैनेजर स्पीड सर्च एंड सिक्योरिटी नेटवर्क प्राइवेट लिमिटेड ने बताया कि उन्होंने अपनी टीमों के साथ बठिंडा में सर्वे किया तो पता चला कि दिल्ली हार्ट अस्पताल के पास एक और फौजी चौक के पास दो स्पेयर पार्ट्स की दुकान हमारी अधिकृत कंपनी मोवीज इंडिया लिमिटेड(हुंडई ) के रजिस्टर्ड ब्रांड सेंटरों, वरना, आई-10, आई-20 आदि के नाम से मिलते जुलते स्पेयर पार्ट्स सप्लाई करते हैं और बेचते हैं। पुलिस ने करीब 25 लाख रुपए का सामान बरामद किया है।

कंपनी के सामान की कॉपी बेचते थे आरोपी

स्पीड नेटवर्क के डायरेक्टर रमेश दत्त ने बताया कि नकली सामान बेचने की पुख्ता जानकारी एकत्र करने के लिए कई दिन पहले उन्होंने कंपनी के मुलाजिमों को दुकान में ग्राहक बना भेजकर सामान खरीदा। लैब की रिपोर्ट में सामान नकली पाए जाने के बाद उन्होंने पुलिस के साथ मिलकर छापामारी की। उधर जब डीएसपी गुरजीत सिंह रोमाणा से इस संबंध में कार्रवाई के बारे में पूछा तो उन्होंने कहा कि मामला मेरे ध्यान में नहीं है, इसके बारे में एसएचओ कोतवाली से जानकारी ले सकते हो। एसएचओ कोतवाली दलजीत सिंह बराड़ का कहना था कि मामले की जांच की जा रही है। शिकायत के आधार पर कार्रवाई की जाएगी।


 

ਬਠਿੰਡਾ 'ਚ ਅੱਜ ਦਿਨ ਚੜ੍ਹਦਿਆਂ ਹੀ ਸ਼ੁਰੂ ਹੋਈ ਸਫ਼ਾਈ ਮੁਹਿੰਮ, ਵਾਰਡਾਂ ਵਿੱਚ ਸਫਾਈ ਸੇਵਕਾਂ ਦੀ ਗਿਣਤੀ ਵੀ ਵਧਾਈ


ਬਠਿੰਡਾ। 
ਉਂਝ ਤਾਂ ਬਠਿੰਡਾ ਵਿੱਚ ਰਾਤ ਨੂੰ ਵੀ ਮਸ਼ੀਨਾਂ ਨਾਲ ਸਫਾਈ ਹੁੰਦੀਂ ਹੈ ਤੇ ਸਾਰਾ ਦਿਨ ਨਿਗਮ ਦੇ ਸਫਾਈ ਕਾਮੇ ਵੀ ਸਫਾਈ ਕਰਦੇ ਨੇ ਪਰ ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਬੰਧਤ ਵਾਰਡ ਦੇ ਕੌਂਸਲਰ ਦੀ ਹਾਜ਼ਰੀ ਵਿੱਚ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ‘ਸਫਾਈ ਅਭਿਆਨ’ ਦੀ ਸ਼ੁਰੂਆਤ ਕੀਤੀ ਗਈ।

ਸਮੁੱਚੇ ਸ਼ਹਿਰ ਦੀ ਸਫ਼ਾਈ ਨੂੰ ਪਹਿਲਾਂ ਤੋਂ ਵੀ ਬਿਹਤਰ ਬਣਾਉਣ ਲਈ ਹਰ ਵਾਰਡ ਵਿੱਚ ਸਫ਼ਾਈ ਸੇਵਕਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ। ਇੱਕ ਸੈੈਂਟਰੀ ਇੰਸਪੈਕਟਰ ਅਤੇ ਸੁਪਰਵਾਈਜ਼ਰ ਦੀ ਅਗਵਾਈ ਵਿੱਚ ਹਰੇਕ ਵਾਰਡ ਵਿੱਚ 13-15 ਸਫਾਈ ਸੇਵਕ ਸ਼ਾਮਲ ਰਹਿਣਗੇ।ਇਸ ਤੋਂ ਪਹਿਲਾਂ ਘਰ-ਘਰ ਕੂੜਾ-ਕਰਕਟ ਇਕੱਠਾ ਕਰਨ ਲਈ 46 ਟਿੱਪਰ ਵੀ ਕੰਮ ਤੇ ਲਗਾਏ ਹੋਏ ਹਨ। 


ਨਿਗਮ ਦੇ ਮੇਅਰ ਰਮਨ ਗੋਇਲ ਅਤੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ,ਦੱਸਿਆ ਕਿ ਨਿਗਮ ਦੇ ਚੁਣੇ ਹੋਏ ਨੁਮਾਇੰਦੇ ਸ਼ਹਿਰ ਨੂੰ ਸਾਫ ਸਫ਼ਾਈ ਪੱਖੋਂ ਤੇ ਹਰ ਪਹਿਲੂ ਤੋਂ ਬਿਹਤਰ ਬਣਾਉਣ ਲਈ ਲਗਾਤਾਰ ਯਤਨਸ਼ੀਲ ਰਹਿਣਗੇ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਸ਼ਹਿਰੀ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਿਗਮ ਦੇ ਸਫਾਈ ਕਾਮਿਆਂ ਨੂੰ ਸਹਿਯੋਗ ਦੇਣ। ਘਰੇਲੂ ਕੂੜਾ ਕਰਕਟ ਬਾਹਰ ਗਲੀ ਵਿਚ ਖੁੱਲੀ ਥਾਂ ਤੇ ਸੁੱਟਣ ਦੀ ਥਾਂ ਕੂੜਾ ਚੁੱਕਣ ਲਈ ਆਉਂਦੇ ਨਿਗਮ ਦੇ ਟਿੱਪਰ ਵਿੱਚ ਪਾਇਆ ਜਾਵੇ। ਸਮੁੱਚੇ ਕੌਂਸਲਰਾਂ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਡਮੁੱਲੇ ਸਹਿਯੋਗ ਸਦਕਾ ਬਠਿੰਡਾ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਗੇ। ਸ਼ਹਿਰ ਵਿੱਚ ਚੱਲ ਰਹੇ ਅਨੇਕਾਂ ਵਿਕਾਸ ਕਾਰਜ ਵੀ ਛੇਤੀ ਹੀ ਨੇਪਰੇ ਚਾੜ੍ਹੇ ਜਾਣਗੇ। ਇਸ ਮੌਕੇ ਚੇਅਰਮੈਨ ਕੇ ਕੇ ਅਗਰਵਾਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਪਵਨ ਮਾਨੀ ਅਤੇ ਸੰਬੰਧਤ ਵਾਰਡਾਂ ਦੇ ਕੌਂਸਲਰ ਹਾਜ਼ਰ ਸਨ

अब यूं होगा सोशल मीडिया प्लेटफॉर्म्स पर चल रहे न्यूज चैनल्स व बेवसाइट को फायदा! पंजाब सरकार न्यूज वेब चैनल्स को सूची में सम्मिलित करने के लिए ‘द पंजाब न्यूज वेब चैनल पॉलिसी 2021’ लेकर आयी है


चंडीगढ़।
 पंजाब सरकार न्यूज वेब चैनल्स को सूची में सम्मिलित करने के लिए ‘द पंजाब न्यूज वेब चैनल पॉलिसी 2021’ (The Punjab News Web Channel Policy 2021) लेकर आयी है। मीडिया रिपोर्ट्स के मुताबिक, पंजाब सरकार के प्रवक्ता ने बताया कि यह समय की मांग है कि पंजाब सरकार की नीतियों (Policies of the Punjab Government) के प्रचार के लिए आज के युग के इन मंचों का सही तरीके से प्रयोग किया जाए। प्रवक्ता ने यह भी कहा कि सोशल मीडिया प्लेटफॉर्म्स फेसबुक और यूट्यूब पर चल रहे न्यूज चैनल्स को इस नीति के अंतर्गत कवर किया जाएगा।
http://diprpunjab.gov.in/sites/default/files/Final_Gazette_Report%20%281%29.pdf

इन शर्तो पर मिलेंगे सरकारी विज्ञापन

नीति की अन्य शर्तों और नियमों के अलावा पंजाब आधारितन्यूज चैनल (News Channel) जिनमें मुख्य तौर पर 70 प्रतिशत खबरें पंजाब से संबंधित होती हैं, को सूची में सम्मिलित करने पर विचार किया जाएगा। इस नीति के अंतर्गत सूचना एवं लोक संपर्क विभाग द्वारा सूचीबद्ध किए जाने वाले चैनल सिर्फ राजनैतिक इंटरव्यू या खबरों, डेली न्यूज बुलेटिन, बहस या चर्चा विशेषकर संपादकीय इंटरव्यू और पंजाब संबंधी खबरों के दौरान ही सरकारी विज्ञापन प्रदर्शित करेंगे।

बता दें कि पंजाब सरकार के पास अखबार, सैटेलाइट टीवी चैनल्स, रेडियो चैनल्स और वेबसाइट्स के लिए एक विज्ञापन नीति पहले से ही मौजूद है। यह नई नीति मौजूदा प्रचलन और फेसबुक और यूट्यूब चैनल्स की व्यापक उपलब्धता के मद्देनजर लाई गई है। इससे राज्य सरकार को और ज्यादा लोगों तक कल्याण योजनाओं संबंधी जागरूकता फैलाने में और मदद मिलेगी।

रिपोर्ट के मुताबिक, नीति संबंधी विस्तृत नियम और शर्तें सूचना एवं लोक संपर्क विभाग, पंजाब से प्राप्त की जा सकतीं है या विभाग की वेबसाइट से भी डाउनलोड की जा सकतीं है।

गौरतलब है कि वर्तमान में पंजाब में यू-ट्यूब और वेब चैनल्स की भरमार है, जो इस वक्त पंजाब की रोजाना खबरों को कवर कर रहे हैं। आगामी विधानसभा चुनाव के दौरान पंजाब सरकार इन वेब चैनल्स के माध्यम से अपनी उपलब्धियों का प्रचार प्रसार कर सकती है।

मंगलवार, 20 अप्रैल 2021

ਬਠਿੰਡਾ ਮਿਸ਼ਨ ਫ਼ਤਿਹ/ 12619 ਕਰੋਨਾ ਪੀੜਤ ਸਿਹਤਯਾਬ ਹੋ ਕੇ ਪਹੁੰਚੇ ਘਰ


ਬਠਿੰਡਾ। 
ਜ਼ਿਲੇ ਅੰਦਰ ਕੋਵਿਡ-19 ਤਹਿਤ ਕੁਲ 200112 ਸੈਂਪਲ ਲਏ ਗਏ। ਜਿਨਾਂ ਵਿਚੋਂ 15566 ਪਾਜੀਟਿਵ ਕੇਸ ਆਏ, ਇਨਾਂ ਵਿੱਚੋਂ 12619 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 2656 ਕੇਸ ਐਕਟਿਵ ਹਨ ਤੇ ਹੁਣ ਤੱਕ 291 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਸਾਂਝੀ ਕੀਤੀ।  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਬੀ.ਸ਼੍ਰੀਨਿਵਾਸਨ ਦੱਸਿਆ ਕਿ ਜਿਲੇ ਚ ਬੀਤੇ 24 ਘੰਟਿਆਂ ਦੌਰਾਨ 556 ਨਵੇ ਪਾਜੀਟਿਵ ਅਤੇ 203 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ ਘਰ ਵਾਪਸ ਪਰਤ ਗਏ ਹਨ।

ਬਠਿੰਡਾ ਜ਼ਿਲੇ ਅੰਦਰ ਕੋਵਿਡ ਦੀ ਰੋਕਥਾਮ ਲਈ 30 ਅਪ੍ਰੈਲ ਤੱਕ ਨਵੀਆਂ ਪਾਬੰਦੀਆਂ ਲਾਗੂ, ਰਾਤ ਦਾ ਕਰਫਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ



ਬਠਿੰਡਾ
: ਕੋਵਿਡ ਦੀ ਰੋਕਥਾਮ ਲਈ ਜ਼ਿਲਾ ਮੈਜਿਸਟ੍ਰੇਟ ਬਠਿੰਡਾ ਸ਼੍ਰੀ ਬੀ.ਸ੍ਰੀਨਿਵਾਸਨ ਨੇ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਵਲੋਂ ਕੋਵਿਡ-19 ਸਬੰਧੀ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਦੀ ਵਰਤੋਂ ਕਰਦਿਆਂ ਜ਼ਿਲੇ ਵਿਚ ਤੁਰੰਤ ਪ੍ਰਭਾਵ ਨਾਲ 30 ਅਪ੍ਰੈਲ ਤੱਕ ਨਵੀਆਂ ਪਾਬੰਦੀਆਂ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਜਾਰੀ ਆਦੇਸ਼ਾਂ ਅਨੁਸਾਰ ਜ਼ਿਲੇ ਵਿਚ ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਖੇਡ ਕੰਪਲੈਕਸ ਬੰਦ ਰਹਿਣਗੇ।
ਸਾਰੇ ਰੈਸਟੋਰੈਂਟ (ਹੋਟਲਾਂ ਵਿਚਲੇ ਰੈਸਟੋਰੈਂਟਾਂ ਸਮੇਤ) ਬੰਦ ਰਹਿਣਗੇ ਅਤੇ ਇਨਾਂ ਨੂੰ ਸਿਰਫ ਖਾਣਾ ਘਰ ਲਿਜਾਣ ਅਤੇ ਹੋਮ ਡਿਲੀਵਰੀ ਦੀ ਇਜਾਜ਼ਤ ਦਿੱਤੀ ਗਈ ਹੈ।
 ਵਿਆਹਾਂ/ਸੰਸਕਾਰਾਂ ਸਮੇਤ 20 ਤੋਂ ਵੱਧ ਵਿਅਕਤੀਆਂ ਦੇ ਇਕੱਠ ’ਤੇ ਪਾਬੰਦੀ ਹੋਵੇਗੀ ਅਤੇ 10 ਤੋਂ ਵੱਧ ਵਿਅਕਤੀਆਂ ਦੇ ਸਾਰੇ ਇਕੱਠਾਂ (ਸਿਰਫ ਸਸਕਾਰ ਨੂੰ ਛੱਡ ਕੇ) ਲਈ ਜ਼ਿਲਾ ਪ੍ਰਸ਼ਾਸਨ ਦੀ ਅਗਾਊਂ ਮਨਜ਼ੂਰੀ ਜ਼ਰੂਰੀ ਹੋਵੇਗੀ।
ਕਿਧਰੇ ਵੀ ਵੱਡੇ ਇਕੱਠਾਂ (ਧਾਰਮਿਕ, ਰਾਜਨੀਤਿਕ, ਸਮਾਜਿਕ) ਵਿਚ ਸ਼ਾਮਲ ਹੋ ਕੇ ਆਏ ਵਿਅਕਤੀਆਂ ਨੂੰ ਪ੍ਰੋਟੋਕਾਲ ਅਨੁਸਾਰ 5 ਦਿਨਾਂ ਲਈ ਘਰ ਵਿਚ ਇਕਾਂਤਵਾਸ ਰਹਿਣਾ ਪਵੇਗਾ।
 ਜ਼ਿਲੇ ਵਿਚ ਰਾਤ ਦੇ ਕਰਫ਼ਿਊ ਦਾ ਸਮਾਂ ਵਧਾ ਕੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤਾ ਗਿਆ ਹੈ, ਜਦਕਿ ਜ਼ਰੂਰੀ ਗਤੀਵਿਧੀਆਂ ਜਿਵੇਂ ਉਦਯੋਗਾਂ ਵਿਚ ਕੰਮਕਾਜ ਤੋਂ ਇਲਾਵਾ ਰੇਲਾਂ, ਹਵਾਈ ਜਹਾਜ਼ਾਂ ਅਤੇ ਬੱਸਾਂ ਵਿਚੋਂ ਉੱਤਰਕੇ ਆਪਣੇ ਟਿਕਾਣਿਆਂ ’ਤੇ ਜਾਣ-ਆਉਣ ਵਾਲੇ ਯਾਤਰੀਆਂ ਦੀ ਆਵਾਜਾਈ ਨੂੰ ਕਰਫਿਊ ਤੋਂ ਛੋਟ ਹੋਵੇਗੀ।
ਜਨਤਕ ਟ੍ਰਾਂਸਪੋਰਟ (ਬੱਸਾਂ, ਟੈਕਸੀਆਂ, ਆਟੋ) ਵਿਚ ਲੋਕਾਂ ਦੀ ਗਿਣਤੀ ਦੀ ਸਮਰੱਥਾ 50 ਫੀਸਦੀ ਰੱਖੀ ਜਾਵੇਗੀ।
ਜ਼ਰੂਰੀ ਸੇਵਾਵਾਂ ਤੋਂ ਇਲਾਵਾ ਸਾਰੇ ਮਾਲ, ਮਾਰਕੀਟਾਂ, ਦੁਕਾਨਾਂ ਅਤੇ ਰੈਸਟੋਰੈਂਟ (ਹੋਟਲਾਂ ਵਿਚਲੇ ਰੈਸਟੋਰੈਂਟਾਂ ਸਮੇਤ) ਐਤਵਾਰ ਨੂੰ ਬੰਦ ਰਹਿਣਗੇ। ਸਾਰੀਆਂ ਹਫ਼ਤਾਵਾਰੀ ਮਾਰਕੀਟਾਂ ਵੀ ਬੰਦ ਰਹਿਣਗੀਆਂ। ਨਵੀਂ ਭਰਤੀ ਹੋਣ ਵਾਲੇ ਸਾਰੀਆਂ ਪ੍ਰੀਖਿਆਵਾਂ (ਪਟਵਾਰੀ ਆਦਿ) ਮੁਲਤਵੀ ਕਰ ਦਿੱਤੀਆਂ ਗਈਆਂ ਹਨ।ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿਚ ਸਿਹਤ/ਫਰੰਟਲਾਈਨ ਵਰਕਰ ਅਤੇ 45 ਸਾਲ ਤੋਂ ਵੱਧ ਉਮਰ ਦੇ ਕਰਮਚਾਰੀ, ਜਿਨਾਂ ਨੇ ਪਿਛਲੇ 15 ਜਾਂ ਜ਼ਿਆਦਾ ਦਿਨਾਂ ਦੌਰਾਨ ਵੈਕਸੀਨ ਦੀ ਘੱਟੋ-ਘੱਟ ਇਕ ਖ਼ੁਰਾਕ ਨਹੀਂ ਲਈ, ਨੂੰ ਉਦੋਂ ਤੱਕ ਛੁੱਟੀ ਲੈ ਕੇ ਘਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸੇ ਤਰਾਂ 45 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਨੂੰ ਆਰ. ਟੀ. ਪੀ. ਸੀ. ਆਰ ਨੈਗੇਟਿਵ ਰਿਪੋਰਟ, ਜਿਹੜੀ ਕਿ 5 ਦਿਨਾਂ ਤੋਂ ਪੁਰਾਣੀ ਨਾ ਹੋਵੇ, ਦੇ ਆਧਾਰ ’ਤੇ ਆਗਿਆ ਦਿੱਤੀ ਜਾਵੇਗੀ, ਨਹੀਂ ਤਾਂ ਛੁੱਟੀ ਲੈ ਕੇ ਘਰ ਰਹਿਣਗੇ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦਾ ਫੈਲਾਅ ਰੋਕਣ ਲਈ ਕੌਮੀ ਨਿਰਦੇਸ਼ਾਂ, ਕੇਂਦਰੀ ਗ੍ਰਹਿ ਮੰਤਰਾਲੇ/ਸੂਬਾ ਸਰਕਾਰ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ (ਐਸ. ਓ. ਪੀਜ਼) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਬਾਜ਼ਾਰਾਂ, ਜਨਤਕ ਟ੍ਰਾਂਸਪੋਰਟ ਆਦਿ ਸਮੇਤ ਸਾਰੀਆਂ ਗਤੀਵਿਧੀਆਂ ’ਚ ਜ਼ਰੂਰੀ ਇਹਤਿਆਤ ਵਰਤੇ ਜਾਣੇ, ਜਿਨਾਂ ਵਿਚ 6 ਫੁੱਟ ਦੀ ਸਮਾਜਿਕ ਦੂਰੀ ਤੇ ਮਾਸਕ ਪਾ ਕੇ ਰੱਖੇ ਜਾਣੇ ਯਕੀਨੀ ਬਣਾਏ ਜਾਣਗੇ। ਇਸ ਤੋਂ ਬਿਨਾਂ ਜਨਤਕ ਥਾਵਾਂ ’ਤੇ ਥੁੱਕਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀੇ ਜਾਵੇਗੀ। ਜਾਰੀ ਆਦੇਸ਼ਾਂ, ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਅਤੇ ਆਈ. ਪੀ. ਸੀ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਪੱਤਰਕਾਰ ਸ੍ਰੀ ਕੰਵਲਜੀਤ ਸਿੰਘ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਸਮੇਤ ਪ੍ਰਮੁੱਖ ਸਖਸ਼ੀਅਤਾਂ ਨੇ ਪ੍ਰਗਟਾਇਆ ਦੁੱਖ


ਬਠਿੰਡਾ:
ਬਹੁਤ ਹੀ ਨੇਕ ਦਿਲ ਇਨਸਾਨ ਤੇ ਸੀਨੀਅਰ ਪੱਤਰਕਾਰ ਸ੍ਰੀ ਕੰਵਲਜੀਤ ਸਿੱਧੂ ਦਾ ਅੱਜ ਇੱਥੋਂ ਦੀ ਦਾਣਾ ਮੰਡੀ ਵਿਖੇ ਸਥਿਤ ਰਾਮਬਾਗ ਵਿਖੇ ਅੰਤਿਮ ਸੰਸਕਾਰ ਹੋਇਆ। ਇਸ ਮੌਕੇ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮਿ੍ਰਤਕ ਪੱਤਰਕਾਰ ਸ਼੍ਰੀ ਸਿੱਧੂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ. ਗੁਰਕੀਰਤਪਾਲ ਸਿੰਘ ਅਤੇ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਤਰਫ਼ੋਂ ਡੀ.ਪੀ.ਆਰ.ਓ ਸ਼੍ਰੀ ਗੁਰਦਾਸ ਸਿੰਘ ਨੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਮਿ੍ਰਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।  

              ਮਿ੍ਰਤਕ ਪੱਤਰਕਾਰ ਸ਼੍ਰੀ ਕੰਵਲਜੀਤ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਇੰਮਪਰੂਵਮੈਂਟ ਟਰੱਸਟ ਚੇਅਰਮੈਨ ਸ੍ਰੀ ਕੇ.ਕੇ.ਅਗਰਵਾਲ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਅਰੁਣ ਵਧਾਵਨ, ਸ਼੍ਰੀ ਰਾਜੂ ਸਰਾਂ, ਸ਼੍ਰੀ ਜਗਰੂਪ ਸਿੰਘ ਗਿੱਲ, ਮਾਸਟਰ ਹਰਮੰਦਰ ਸਿੰਘ ਸਿੱਧੂ, ਸ਼੍ਰੀ ਟਹਿਲ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੀਡੀਆ ਕਰਮੀਆਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਪ੍ਰਮੁੱਖ ਸਖ਼ਸ਼ੀਅਤਾਂ ਵੱਲੋਂ ਮਿ੍ਰਤਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਭਾਣਾ ਮੰਨਣ ਤੇ ਬਲ ਬਖਸ਼ਣ ਦੀ ਅਰਦਾਸ ਕੀਤੀ।  



ਬਠਿੰਡਾ ਚ ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਰੋਜ਼ਗਾਰ ਮੇਲਾ ਮੁਲਤਵੀ


ਬਠਿੰਡਾ:
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸੱਤਵੇਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਇਸ ਬਾਰੇ ਜਾਣਕਾਰੀ ਦਿੰਦੇ ਹੌਏ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਸ੍ਰੀ ਰਮੇਸ਼ ਚੰਦਰ ਖੁਲਰ ਨੇ ਦੱਸਿਆ ਕਿ ਕੋਵਿਡ-19 ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆ ਜਾਰੀ ਹਦਾਇਤਾਂ ਤੇ ਡਾਇਰੈਕਟਰ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ 23 ਅਪੈ੍ਰਲ 2021 ਨੂੰ ਗੁਰੂ ਕਾਸ਼ੀ ਯੂਨੀਵਰਸਟੀ ਤਲਵੰਡੀ ਸਾਬੋ ਅਤੇ 28 ਅਪ੍ਰੈਲ 2021 ਨੂੰ ਟੀ.ਪੀ.ਡੀ. ਮਾਲਵਾ ਕਾਲਜ ਪੰਜਾਬ ਯੂਨੀਵਰਸਟੀ ਨੇ ਬਰਹੂਡ ਕੈਂਪਸ ਫੂਲ ਵਿੱਚ ਲੱਗਣ ਵਾਲੇ  ਰੋਜ਼ਗਾਰ ਮੇਲੇ ਅਗਲੇਰੇ ਹੁਕਮਾਂ ਤੱਕ ਮੁਲਤਵੀ ਕੀਤੇ ਗਏ ਹਨ।

ਬਠਿੰਡਾ ਮਿਸ਼ਨ ਫ਼ਤਿਹ/ 60856 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ, 60 ਸਾਲ ਤੋਂ ਵਧੇਰੇ ਉਮਰ ਦੇ 16600 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ -ਡਿਪਟੀ ਕਮਿਸ਼ਨਰ


ਬਠਿੰਡਾ.
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 60856 ਵਿਅਕਤੀ ਕਰੋਨਾ ਵੈਕਸੀਨ ਲਗਵਾ ਚੁੱਕੇ ਹਨ। ਉਨਾਂ ਅੱਗੇ ਦੱਸਿਆ ਕਿ ਇਨਾਂ ’ਚ 7374 ਹੈਲਥ ਵਰਕਰਜ਼, 12833 ਫਰੰਟ ਲਾਇਨ ਵਰਕਰਜ਼, 45 ਤੋਂ 60 ਤੱਕ 16124 ਵਿਅਕਤੀਆਂ ਨੂੰ ਅਤੇ ਇਸੇ ਤਰਾਂ 60 ਸਾਲ ਤੋਂ ਵਧੇਰੇ ਉਮਰ ਦੇ 16600 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ ਗਈ ਹੈ।

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ’ਚ ਵੈਕਸੀਨ ਲਗਵਾਉਣ ਵਾਲਿਆਂ ’ਚ 3695 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 1242 ਨੂੰ ਦੂਜੀ ਡੋਜ਼, 11161 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 2192 ਨੂੰ ਦੂਜੀ ਡੋਜ਼, 45 ਤੋਂ 59 ਸਾਲ ਤੱਕ 14690 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 1325 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 14635 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 1461 ਵਿਅਕਤੀਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ।

ਇਸੇ ਤਰਾਂ ਪ੍ਰਾਈਵੇਟ ਸੰਸਥਾਵਾਂ ’ਚ ਲਗਵਾਈ ਗਈ ਪਹਿਲੀ ਤੇ ਦੂਜੀ ਡੋਜ਼ ਬਾਰੇ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 3679 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 1223 ਨੂੰ ਦੂਜੀ ਡੋਜ਼, 1667 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 44 ਨੂੰ ਦੂਜੀ ਡੋਜ਼, 45 ਤੋਂ 59 ਸਾਲ ਤੱਕ 1443 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 158 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 1975 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 266 ਵਿਅਕਤੀਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ।  

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਠੱਲ ਪਾਉਣ ਦੇ ਮੱਦੇਨਜ਼ਰ ਕਿਰਨ ਪਬਲਿਕ ਸਕੂਲ ਅਮਰਪੁਰਾ ਵਿਖੇ 30, ਸਰਕਾਰੀ ਪ੍ਰਾਇਮਰੀ ਸਕੂਲ ਹਾਜ਼ੀ ਰਤਨ ਵਿਖੇ 19, ਸਰਕਾਰੀ ਪ੍ਰਾਇਮਰੀ ਸਕੂਲ ਝੂਟੀ ਕਾ ਮੁਹੱਲਾ ਵਿਖੇ 7,  ਏਅਰਫੋਰਸ ਵਿਖੇ 31, ਹਨੀਮਾਨ ਹੋਮੋ ਕਲੀਨਿਕ ਵਿਖੇ 85, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਆਰ.ਐਸ ਵਿਖੇ 69, ਵਾਰਡ ਨੰ. 23 ਜੀ.ਐਨ.ਪੀ. ਸਕੂਲ ਡਿਸਪੈਂਸਰੀ ਵਿਖੇ 39 ਅਤੇ  ਪੁਲਿਸ ਲਾਈਨ ਵਿਖੇ 40 ਵਿਅਕਤੀਆਂ ਨੂੰ ਵੈਕਸ਼ੀਨੇਸ਼ਨ ਲਗਾਈ ਗਈ। 


ਸੋਮੇ ਸੋਸਾਇਟੀ ਨੇ ਮਕੈਨੀਕਲ ਅਤੇ ਮੈਟੀਰੀਅਲ ਇੰਜੀਨੀਅਰਿੰਗ ਵਿੱਚ ਐਡਵਾਂਸਮੈਂਟ ਅਤੇ ਭਵਿੱਖ ਦੇ ਰੁਝਾਨਾਂ ਬਾਰੇ 9 ਵੀਂ ਕੌਮਾਂਤਰੀ ਕਾਨਫਰੰਸ (ਏ.ਐਫ.ਟੀ.ਐਮ.ਐਮ.ਈ. 2021) ਲਈ ਆਈ.ਆਈ.ਟੀ. ਰੋਪੜ ਨਾਲ ਸਮਝੌਤਾ (ਐਮ.ਓ.ਯੂ.) ਸਹੀਬੰਦ ਕੀਤਾ


ਬਠਿੰਡਾ.
ਸੁਸਾਇਟੀ ਆਫ਼ ਮੈਟੀਰੀਅਲਜ਼ ਅਤੇ ਮਕੈਨੀਕਲ ਇੰਜੀਨੀਅਰਜ਼ (ਸੋਮੇ) ਨੇ ਮਕੈਨੀਕਲ ਅਤੇ ਮੈਟੀਰੀਅਲ ਇੰਜੀਨੀਅਰਿੰਗ ਵਿੱਚ ਐਡਵਾਂਸਮੈਂਟ ਅਤੇ ਭਵਿੱਖ ਦੇ ਰੁਝਾਨਾਂ ਬਾਰੇ  9 ਵੀਂ ਕੌਮਾਂਤਰੀ ਕਾਨਫਰੰਸ ਦਾ ਆਯੋਜਨ ਕਰਨ ਲਈ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਰੋਪੜ ਨਾਲ ਇਕ ਸਮਝੌਤੇ (ਐਮ.ਓ.ਯੂ.)  ਤੇ ਹਸਤਾਖਰ ਕੀਤੇ ਹਨ। ਇਸ ਐਮ.ਓ.ਯੂ.  'ਤੇ ਸੋਮੇ ਸੋਸਾਇਟੀ ਦੇ ਪ੍ਰਧਾਨ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਦੇ ਉਪ ਕੁਲਪਤੀ ਪ੍ਰੋ. ਬੂਟਾ ਸਿੰਘ ਸਿੱਧੂ ਅਤੇ ਆਈ.ਆਈ.ਟੀ., ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਨੇ ਦਸਤਖਤ ਕੀਤੇ।

ਐਮ.ਓ.ਯੂ. ਦੇ ਅਨੁਸਾਰ, ਆਈ.ਆਈ.ਟੀ., ਰੋਪੜ 9 ਤੋਂ 11 ਦਸੰਬਰ, 2021 ਤੱਕ ਏ.ਐਫ.ਟੀ.ਐੱਮ.ਐੱਮ.ਈ . 2021 ਦੀ ਮੇਜ਼ਬਾਨੀ ਕਰੇਗੀ। ਮਹੱਤਵਪੂਰਣ ਤਾਰੀਖਾਂ ਵਿੱਚ 30 ਜੁਲਾਈ, 2021 ਨੂੰ ਸੰਖੇਪ ਪ੍ਰਵਾਨਗੀ ਅਤੇ 30 ਸਤੰਬਰ, 2021 ਨੂੰ ਸ਼ੁਰੂਆਤੀ ਰਜਿਸਟ੍ਰੇਸ਼ਨ ਸ਼ਾਮਿਲ ਹਨ। ਹਾਲ ਹੀ ਵਿਚ ਆਈ.ਆਈ.ਟੀ, ਰੋਪੜ ਦੇ ਨਵੇਂ ਡਾਇਰੈਕਟਰ ਵਜੋਂ ਨਿਯੁਕਤ ਹੋਏ ਪ੍ਰੋ. ਰਾਜੀਵ ਆਹੂਜਾ ਨੇ ਕਿਹਾ ਕਿ ਕਾਨਫਰੰਸ ਦਾ ਮੁੱਢਲਾ ਟੀਚਾ ਮਕੈਨੀਕਲ ਅਤੇ ਮਟੀਰੀਅਲ ਇੰਜੀਨੀਅਰਿੰਗ ਵਿੱਚ ਖੋਜ ਅਤੇ ਵਿਕਾਸ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ।

ਪ੍ਰੋ. ਆਹੂਜਾ ਸਵੀਡਨ ਦੀ ਉੱਪਸਾਲਾ ਯੂਨੀਵਰਸਿਟੀ ਵਿੱਚ ਕੰਪਿਊਟੇਸ਼ਨਲ ਪਦਾਰਥ ਵਿਗਿਆਨ ਦੇ ਪ੍ਰੋਫੈਸਰ ਸਨ। ਉਹਨਾਂ ਆਈ.ਆਈ.ਟੀ. ਰੁੜਕੀ ਤੋਂ ਪੀ.ਐਚ.ਡੀ. ਕੀਤੀ। ਪ੍ਰੋ. ਆਹੂਜਾ ਨੇ ਸੰਸਾਰ ਪ੍ਰਸਿੱਧ ਜਰਨਲਾਂ ਵਿਚ 975 ਵਿਗਿਆਨਕ ਪੇਪਰ ਪ੍ਰਕਾਸ਼ਤ ਕੀਤੇ ਹਨ। ਉਹ ਸਵੀਡਨ ਵਿੱਚ ਸਭ ਤੋਂ ਉੱਚੇ ਹਵਾਲੇ ਵਾਲੇ ਖੋਜਕਰਤਾਵਾਂ ਵਿੱਚੋਂ ਇੱਕ ਹੈ। ਸੁਸਾਇਟੀ ਆਫ਼ ਮੈਟੀਰੀਅਲਜ਼ ਅਤੇ ਮਕੈਨੀਕਲ ਇੰਜੀਨੀਅਰਜ਼ ਵਲੋਂ ਸੰਮੇਲਨ ਏ.ਐਫ.ਟੀ.ਐੱਮ.ਐੱਮ.ਈ. ਨੂੰ 2006 ਵਿੱਚ ਅਕਾਦਮਿਕ, ਖੋਜਕਰਤਾਵਾਂ, ਅਭਿਆਸੀ ਇੰਜੀਨੀਅਰਾਂ, ਉਦਯੋਗਪਤੀਆਂ ਅਤੇ ਸ਼ੁਰੂਆਤੀ ਪੇਸ਼ੇਵਰਾਂ ਦਰਮਿਆਨ ਆਪਣੇ ਵਿਚਾਰਾਂ ਅਤੇ ਤਜ਼ਰਬਿਆਂ ਨੂੰ ਸਾਂਝਾ ਕਰਨ ਅਤੇ ਸਮੱਗਰੀ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ ਖੇਤਰ ਵਿੱਚ ਗਿਆਨ ਦਾ ਪ੍ਰਸਾਰ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਕਾਨਫਰੰਸ ਨੇ ਥੋੜੇ ਅਰਸੇ ਦੌਰਾਨ ਵਿਆਪਕ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਇਹ 2012 ਵਿੱਚ ਇੱਕ ਅੰਤਰਰਾਸ਼ਟਰੀ ਰੁਤਬੇ ਤੇ ਪਹੁੰਚ ਗਈ ਹੈ। 9 ਵੀਂ ਅੰਤਰਰਾਸ਼ਟਰੀ ਕਾਨਫਰੰਸ ਆਈ.ਆਈ.ਟੀ. ਰੋਪੜ ਵਿਖੇ 9 ਤੋਂ 11 ਦਸੰਬਰ 2021 ਦੌਰਾਨ ਆਯੋਜਿਤ ਕੀਤੀ ਜਾ ਰਹੀ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਸੋਸਾਇਟੀ ਆਫ ਮੈਟੀਰੀਅਲਜ਼ ਐਂਡ ਮਕੈਨੀਕਲ ਇੰਜੀਨੀਅਰਜ਼ ਇੱਕ ਰਜਿਸਟਰਡ ਸੋਸਾਇਟੀ ਹੈ, ਜੋ ਤਕਨੀਕੀ ਖੇਤਰ ਵਿੱਚ ਖੋਜ ਅਤੇ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਕੰਮ ਕਰ ਰਹੀ ਹੈ। ਸੋਸਾਇਟੀ ਦੀ ਸਥਾਪਨਾ ਡਾ. ਸੱਤਿਆ ਪ੍ਰਕਾਸ਼ (ਸੇਵਾਮੁਕਤ ਪ੍ਰੋਫੈਸਰ, ਆਈ.ਆਈ.ਟੀ. ਰੁੜਕੀ) ਦੀ ਸਰਪ੍ਰਸਤੀ ਹੇਠ 2015 ਵਿੱਚ ਕੀਤੀ ਗਈ ਸੀ। ਪ੍ਰੋ. ਬੂਟਾ ਸਿੰਘ ਸਿੱਧੂ ਸੁਸਾਇਟੀ ਦੇ ਪ੍ਰਧਾਨ ਹਨ, ਜਦੋਂ ਕਿ ਡਾ. ਹਰਪ੍ਰੀਤ ਸਿੰਘ (ਪ੍ਰੋਫੈਸਰ, ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਆਈ.ਆਈ.ਟੀ. ਰੋਪੜ) ਸੀਨੀਅਰ ਮੀਤ ਪ੍ਰਧਾਨ ਹਨ। ਇਸ ਤੋਂ ਇਲਾਵਾ ਸੋਸਾਇਟੀ ਦੇ 11 ਹੋਰ ਮੈਂਬਰ ਨਾਮਵਰ ਸੰਸਥਾਵਾਂ ਵਿੱਚ ਕੰਮ ਕਰ ਰਹੇ ਹਨ।

ਫੋਟੋ ਕੈਪਸ਼ਨ: 1. ਸੋਮੇ, ਪ੍ਰਧਾਨ ਅਤੇ ਐਮ.ਆਰ.ਐਸ.ਪੀ.ਟੀ.ਯੂ. ਦੇ ਉਪ ਕੁਲਪਤੀ, ਡਾ. ਬੂਟਾ ਸਿੰਘ ਸਿੱਧੂ, ਆਈ.ਆਈ.ਟੀ., ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਅਤੇ ਹੋਰ ਅਹਿਮ ਸ਼ਖਸੀਅਤਾਂ ਕਾਨਫਰੰਸ ਅਤੇ ਐਮ.ਓ.ਯੂ 'ਤੇ ਵਿਚਾਰ ਵਟਾਂਦਰੇ ਲਈ ਵੀਡੀਓ ਕਾਨਫਰੰਸ ਦੌਰਾਨ।

माइसरखाना में मेला देखने गए युवक को साथियों ने दी नशे की ओवरडोज, मौके पर ही मौत


बठिंडा.
माइसरखाना में मेला घूमने गए एक युवक को उसके साथियों ने नशे की ओवरडोज दे दी जिससे उसकी हालत बिगड़ गई व मौके पर ही मौत हो गई। मामले में कोटफत्ता पुलिस ने दो व्यक्तियों को नामजद कर एक को गिरफ्तार किया है। पुलिस के पास गुरप्रीत सिंह वासी भाई बख्तौर ने शिकायत दी कि परविंदर सिंह वासी भाई बख्तौर, गुरमीत सिंह वासी माइसरखाना उसके भाई हरप्रीत सिंह उम्र 25 साल को जानते थे। आरोपी परविंदर सिंह गत दिनों घऱ आया व उसके भाई हरप्रीत सिंह को माइसरखाना में लगे नवरात्रा मेले में घूमाने के लिए लेकर गया था। इसके बाद अगले दिन उन्हें सूचना मिली कि उनके भाई का शव माइसरखाना के पास पुल के नीचे से मिली है। जांच में पता चला कि उक्त लोगों ने उसके भाई को ज्यादा मात्रा में चिट्टे का नशा करवा दिया जिससे उसकी मौत हो गई व आरोपी उसे वही छोड़कर फरार हो गए। पुलिस ने शिकायत के बाद गुरमीत सिंह को गिरफ्तार कर लिया है।   

दहेज प्रताड़ना के केस में पति व ससुर पर दर्ज किया केस 

बठिंडा. महिला थाना बठिंडा ने दो लोगों पर दहेज के लिए प्रताड़ित करने व मारपीट करने का मामला दर्ज किया है। इसमें हरमनदीप कौर वासी लुलबाई गांव ने शिकायत दी कि उसका विवाद गांव भिंडर खुर्द मोगा में कुछ समय पहले हुआ था। शादी के बाद उसका पति सतनाम सिंह व ससुर अजीत सिंह वासी भिंडर उसे जदहेज कम लाने के लिए मानसिक तौर पर प्रताड़ित करते थे व और दहेज की मांग करते थे। इसी दौरान उन्होंने दहेज नहीं देने पर उसे घर से निकाल दिया। इसके बाद मामले की शिकायत जिला महिला पुलिस बठिंडा के पास की गई। इसमें दो लोगों पर केस दर्ज कर लिया है लेकिन किसी की गिरफ्तारी नहीं हो सकी है। 



बठिंडा में आईपीएल मैचों में लगा रहा था नामदेव रोड वासी सट्टा, पुलिस ने किया गिरफ्तार


                                                                  फाइल फोटो.

बठिंडा. आईपीएल मैच में सट्टा लगाने वाले एक व्यक्ति के खिलाफ सिविल लाइन पुलिस ने मामला दर्ज कर उसे गिरफ्तार किया है। सिविल लाइन पुलिस के सहायक थानेदार जगजीत सिंह ने बताया कि उन्हें सूचना मिली थी कि देश में चल रहे इंडियन प्रीमियम लीग क्रिकेट के सांय होने वाले मैच में बड़े स्तर पर सट्टा लगाने का काम चल रहा है। इसी कड़ी में नामदेव रोड में रहने वाले मोहित बांसल ने भी फोन पर विभिन्न लोगों की आईडी बनाकर मैंच में सट्टा लगाने का धंधा शुरू कर रखा है। पुलिस ने मौके पर पहुंचकर छापामारी की तो आरोपी के पास से फोन पर लगाई गई आईडी, लैपटाप, पांच मोबाइल फोन मौके पर बरामद कर उसके खिलाफ जालसाजी व जुआ एक्ट व गैरकानूनी धंधे की विभिन्न धाराओं के तहत मामला दर्ज कर गिरफ्तार कर लिया।


नशीले पाउंडर व लाहन की तस्करी करने वाले चह नामजद, पांच गिरफ्तार

बठिंडा. जिला पुलिस ने नशीले पाउंडर, लाहन सहित छह लोगों को नामजद किया है। इसमें पांच लोगों को मौके पर गिरफ्तार कर लिया गया है। कैंट पुलिस के सहायक थानेदार कुलविंदर सिंह ने बताया कि प्रेम पाल सिंह वासी राडोल रुही जिला फिरोजपुर को 30 ग्राम नशीले पाउंडर के साथ स्लीप रोड नजदीक मार्किट लाइट आदेश अस्पताल के पास से गिरफ्तार किया गया। नथाना पुलिस के होलदार हरमिंदर सिंह ने बताया कि सुखमंदर सिंह वासी गांव भैणी से गांव में ही 40 लीटर लाहन बरामद की गई जिसे मौके पर गिरफ्तार कर लिया गया। वही नथाना पुलिस के सहायक थानेदार सुरिंदरपाल सिंह ने बताया कि दर्शन सिंह वासी पुहला को गांव पुहला से 50 लीटर लाहन के साथ गिरफ्तार किया है। दियालपुरा पुलिस के सहायक थानेदार परमजीत सिंह ने बताया कि कर्मजीत कौर वासी भगता भाईका से 50 लीटर बरामद की गई लेकिन आरोपी की गिरफ्तारी नहीं हो सकी है। सिटी रामपुरा पुलिस के एसआई राजविदर सिंह ने बताया कि नादी सिंह वासी महिराज को 100 लीटर लाहन के साथ महिराज गांव से गिरफ्तार किया गया है। सदर रामपुरा पुलिस के सहायक थानेदार लखविंदर सिंह ने बताया कि नछत्तर सिंह वासी गांव चाउंके से 30 लीटर लाहन व भट्टी का सामान बरामद कर गिरफ्तार किया है।  

रंजिशन खेत में बीजी फसल चोरी कर मारने की धमकी देने वाले 16 लोग नामजद

बठिंडा. गांव जियोद में रंजिशन खेत में बीजी फसल चोरी करने व जान से मारने की धमकी देने के मामले में पुलिस ने 16 लोगों के खिलाफ केस दर्ज किया है। सदर रामपुरा पुलिस के पास मलकीत सिंह वासी चोउके ने शिकायत दी कि सुरजीत सिंह, चमकौर सिंह, सौदागर सिंह वासी जियोद, चमकौर सिंह प्रधान वासी धनौला ने 12 अज्ञात लोगों को साथ लेकर उसके खेत में बीजी फसल को चोरी किया व उसे जान से मारने की धमकिया दी। पुलिस ने आरोपी पर केस दर्ज कर जांच शुरू कर दी है।

बठिंडा के हाजीरत्न इलाके में पत्नी व परिजनों से परेशान युवक ने घर में फंदा लगाकर की आत्महत्या


बठिंडा.
घरेलु झगड़े में एक व्यक्ति ने हाजीरत्न बठिंडा इलाके में परिजनों से परेशान होकर घर में फंदा लगाकर आत्महत्या कर ली। मामले में कोतवाली पुलिस ने आरोपी तीन लोगों के खिलाफ आत्महत्या क लिए उकसाने का मामला दर्ज कर लिया है लेकिन इसमें किसी भी आरोपी की गिरफ्तारी नहीं हो सकी है। जानकारी अनुसार कोतवाली पुलिस के पास प्रीतम सिंह वासी आवा बस्ती बठिंडा ने शिकायत दी कि उसका साला सुरजीत सिंह उम्र 35 साल वासी हाजीरत्न बठिंडा की पत्नी बलजीत कौर, उसके परिजन जगदीश सिंह व दर्शन कौर उसे मानसिक तौर पर परेशान करते थे। इसी बात को लेकर वह कई दिनों से मानसिक तौर पर परेशान चल रहा था। इसी परेशानी में गत सांय उसने घर में फंदा लगाकर आत्महत्या कर ली।   

ਖਰੀਦ ਦੌਰਾਨ ਬਾਰਦਾਨੇ ਦੀ ਨਹੀਂ ਆਉਣ ਦਿੱਤੀ ਜਾਵੇਗੀ ਕਮੀ: ਡਿਪਟੀ ਕਮਿਸ਼ਨਰ, ਜ਼ਿਲੇ ’ਚ ਸਾਰੀਆਂ ਖਰੀਦ ਏਜੰਸੀਆਂ ਨੂੰ 3500 ਗੱਠਾਂ ਅਲਾਟ


                              ਆੜਤੀਏ ਵੀ ਆਪਣੇ ਪੱਧਰ ਤੇ ਵਰਤ ਸਕਣਗੇ ਬਾਰਦਾਨਾ

ਬਠਿੰਡਾ : ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਦੀਆਂ ਸਮੂਹ ਅਨਾਜ ਮੰਡੀਆਂ ਅਤੇ ਖਰੀਦ ਕੇੇਂਦਰਾਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਨੰੂ ਕਿਸੇ ਤਰਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲੇ ਅੰਦਰ ਕਣਕ ਦੀ ਖਰੀਦ ਕਰ ਰਹੀਆਂ ਸਾਰੀਆਂ ਖਰੀਦ ਏਜੰਸੀਆ ਨੰੂ ਟੈਂਡਰ ਰਾਹੀਂ 3500 ਗੱਠਾਂ ਅਲਾਟ ਹੋਈਆ ਹਨ। ਇਸ ਤੋਂ ਇਲਾਵਾ ਆੜਤੀਆਂ ਵਰਗ ਵੀ ਆਪਣੇ ਪੱਧਰ ਤੇ ਜ਼ਿਲੇ ਦੀਆਂ ਅਨਾਜ ਮੰਡੀਆ ਅਤੇ ਖਰੀਦ ਕੇਂਦਰਾਂ ਵਿੱਚ ਬਾਰਦਾਨੇ ਦੀ ਵਰਤੋਂ ਕਰ ਸਕਣਗੇ ਤਾਂ ਜੋ ਕਿਸਾਨਾਂ ਨੰੂ ਕਣਕ ਦੀ ਫਸਲ ਦੀ ਖਰੀਦ ਪ੍ਰਕਿਰਿਆ ਦੌਰਾਨ ਕੋਈ ਮੁਸ਼ਕਿਲ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਇਹ ਵੀ  ਦੱਸਿਆ ਕਿ ਕੋਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਜ਼ਿਲੇ ਵਿਚਲੀਆਂ ਅਨਾਜ ਮੰਡੀਆਂ ਤੇ ਸਮੂਹ ਖ਼ਰੀਦ ਕੇਂਦਰਾਂ ਵਿੱਚ ਕੋਰੋਨਾ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਵੱਲੋਂ ਵਿਸ਼ੇਸ ਤੌਰ ਤੇ ਕਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ। ਟੀਕਾਕਰਨ ਦੌਰਾਨ ਵੱਖ-ਵੱਖ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵਿਸ਼ੇਸ਼ ਤੌਰ ਤੇ ਕੈਂਪ ਲਗਾ ਕੇ ਕਿਸਾਨਾਂ ਅਤੇ ਲੇਬਰ ਨੰੂ ਕਰੋਨਾ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਉਨਾਂ ਨੰੂ ਕਰੋਨਾ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ  ਕਿਸਾਨਾਂ ਅਤੇ ਲੇਬਰ ਆਦਿ ਨੰੂ ਮਾਸਕ, ਸੈਨੀਟਾਈਜ਼ਰ ਆਦਿ ਦੀ ਵਰਤੋਂ ਕਰਨ ਅਤੇ ਸਰੀਰਕ ਦੂਰੀ ਬਣਾਈ ਰੱਖਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੰੂ ਠੱਲ ਪਾਈ ਜਾ ਸਕੇ। 

खबर एक नजर में देखे

लेबल

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

फ़ॉलोअर

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

यह ब्लॉग खोजें

Bathinda Leading NewsPaper

E-Paper Punjab Ka Sach 26 Nov 2024

HOME PAGE