गुरुवार, 22 अप्रैल 2021

ਬਠਿੰਡਾ ਮਿਸ਼ਨ ਫ਼ਤਿਹ/ 65994 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ-ਡਿਪਟੀ ਕਮਿਸ਼ਨਰ


ਬਠਿੰਡਾ. ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ’ਚ ਹੁੁਣ ਤੱਕ 65994  ਵਿਅਕਤੀ ਕਰੋਨਾ ਵੈਕਸੀਨ ਲਗਵਾ ਚੁੱਕੇ ਹਨ।  ਉਨਾਂ ਅੱਗੇ ਦੱਸਿਆ ਕਿ ਇਨਾਂ ’ਚ 7564 ਹੈਲਥ ਵਰਕਰਜ਼, 14326 ਫਰੰਟ ਲਾਇਨ ਵਰਕਰਜ਼, 45 ਤੋਂ 60 ਤੱਕ 17812  ਵਿਅਕਤੀਆਂ ਨੂੰ ਅਤੇ ਇਸੇ ਤਰਾਂ 60 ਸਾਲ ਤੋਂ ਵਧੇਰੇ ਉਮਰ ਦੇ 17477 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ ਗਈ ਹੈ।  ਉਨਾਂ ਅੱਗੇ ਦੱਸਿਆ ਕਿ ਗੌਰਮਿੰਟ ਇੰਸਟੀਚਿਊਟਸ ਵਿੱਚ 3875 ਹੈਲਥ ਵਰਕਰਜ਼ ਨੰੂ ਪਹਿਲੀ ਡੋਜ਼ ਅਤੇ 1289 ਨੰੂ ਦੂਜੀ ਡੋਜ਼, 12654 ਫਰੰਟ ਲਾਇਨ ਵਰਕਰਜ਼ ਨੰੂ ਪਹਿਲੀ ਡੋਜ਼ ਅਤੇ 2269 ਨੰੂ ਦੂਜੀ ਡੋਜ਼, 45 ਤੋਂ 59 ਸਾਲ ਤੱਕ 16331 ਵਿਅਕਤੀਆਂ ਨੰੂ ਪਹਿਲੀ ਡੋਜ਼ ਅਤੇ 1650 ਵਿਅਕਤੀਆਂ ਨੰੂ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 15454 ਵਿਅਕਤੀਆਂ ਨੰੂ ਪਹਿਲੀ ਡੋਜ਼ ਅੇਤ 1654 ਵਿਅਕਤੀਆਂ ਨੰੂ ਦੂਜੀ ਡੋਜ਼ ਦਿੱਤੀ ਗਈ ਹੈ।  

ਇਸੇ ਤਰਾਂ ਪ੍ਰਾਈਵੇਟ ਇੰਸਟੀਚਿਊਟਸ ਵਿੱਚ 3689 ਹੈਲਥ ਵਰਕਰਜ਼ ਨੰੂ ਪਹਿਲੀ ਡੋਜ਼ ਅਤੇ 1320  ਨੰੂ ਦੂਜੀ ਡੋਜ਼, 1667 ਫਰੰਟ ਲਾਇਨ ਵਰਕਰਜ਼ ਨੰੂ ਪਹਿਲੀ ਡੋਜ਼ ਅਤੇ 80 ਨੰੂ ਦੂਜੀ ਡੋਜ਼, 45 ਤੋਂ 59 ਸਾਲ ਤੱਕ 1490 ਵਿਅਕਤੀਆਂ ਨੰੂ ਪਹਿਲੀ ਡੋਜ਼ ਅਤੇ 217 ਵਿਅਕਤੀਆਂ ਨੰੂ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 2019 ਵਿਅਕਤੀਆਂ ਨੰੂ ਪਹਿਲੀ ਡੋਜ਼ ਅੇਤ 336 ਵਿਅਕਤੀਆਂ ਨੰੂ ਦੂਜੀ ਡੋਜ਼ ਦਿੱਤੀ ਗਈ ਹੈ।

बठिंडा में सुखबीर बादल बोले-कोरोना महांमारी को लेकर राज्य सरकार के दावों की खुली पोल, पंजाब में अव्यवस्था का आलम


अनाज मंडियों में चल रही बारदाने की कमी को लेकर शिअद प्रधान सुखबीर बादल पहुंचे बठिंडा की मंडियों में 

बठिंडा। आज वीरवार को अचानक बठिंडा की अनाज मंडी में पहुंचे शिअद के राष्ट्रीय अध्यक्ष व पूर्व डिप्टी सीएम पंजाब सुखबीर सिंह बादल की ओर से किसानों से मुलाकात कर उनको आ रही मुश्किलें का जायजा लिया। उन्होंने अनाज मंडियों में आ रही बारदाने की कमी को लेकर राज्य सरकार पर निशाना साधते हुए कहा कि किसान अनाज मंडियों में बारदाने की कमी के चलते व पड़ रही बारिश के चलते अनाज मंडियों में बैठा है किंतु सीएम साब अपने आवास से ही बाहर नहीं आ रहे। बठिंडा जिले और मोगा जिले की मंडी में गोनियाना मंडी, गोनियाना कलां, मलूका, कोठा गुरु और भगता भइक मंडियों का सुखबीर बादल ने दौरा किया और किसानों से उनकी फसल की खरीद में मदद करने के लिए एसएडी वर्करों से कहा वही गर्मी से बचने के लिए पंखे लगाने का अनुरोध किया। । उन्होंने साथ ही घोषणा की कि पार्टी 24 अप्रैल को राज्य भर में प्रतीकात्मक जिला स्तरीय धरना प्रदर्शन करेगी, जिसमें उपायुक्त के कार्यालयों के सामने एक ज्ञापन प्रस्तुत किया जाएगा जिसमें किसानों को होने वाली समस्याओं का समाधान करने की मांग की जाएगी।


उन्होंने कहा कि मैं सीएम कैप्टन अमरिंदर सिंह से मांग करता हूं कि वह अपने आवास से बाहर आकर किसानों को आ रही दिक्कतें दूर करने का प्रयास करें। कहा कि बड़े अफसोस के साथ कहना पड़ रहा है विश्वस्तरीय पर फैली कोरोना महांमारी अब दोबारा से लौट आई है किंतु महांमारी से पीड़ित मरीजों को न तो ऑक्सीजन मिल रही है और न ही अस्पतालों में बै़ड मिल रहे हैं। जिससे साफ पता चलता है कि राज्य सरकार इस बीमारी से निपटने के लिए कितनी गंभीर है। सुखबीर बादल ने कहा कि कैप्टन सरकार ने राज्य में गेंहू की खरीद 10 अप्रैल से शुरू करवाई किंतु बाकी अन्य राज्यों में 1 अप्रैल से ही खरीद शुरू हो गई थी। उन्होंने कहा कि यदि उक्त देरी के चलते किसानों की फसल का कोई नुकसान होता है तो उसकी जिम्मेदारी राज्य सरकार की होगी जबकि किसानों ने तो अपनी फसल सही समय पर काटी। 


इस मौके उन्होंने केंद्रीय सरकार के सीधी अदायगी के फैसले पर सवाल खड़े करते हुए कहा कि राज्य सरकार ने केंद्रीय सरकार को किसानों की जमीन की फर्द देने को सहमति दी है ताकि  उनको सीधी अदायगी से भुगतान किया जा सके किंतु जिन किसानों ने ठेके पर जमीन ली है, जिस जमीन का अभी इंतकाल नहीं हुआ या जो कोई पंचायत की जमीन पर खेती कर रहा है तो उसको भुगतान कैसे देगी सरकार। इस मौके उनके साथ बठिंडा शहरी से पूर्व विधायक सरूप चंद सिंगला, मौड़ मंडी इंचार्ज सिकंदर सिंह मलूका, रामपुरा फूल इंचार्ज गुरप्रीत सिंह मलूका, स्थानीय शहर से जगमोहन लाल समेत अन्य पार्टी कार्यकर्ता उपस्थित थे।


गैंगस्टर नवदीप चट्ठा को भारी पुलिस फोर्स के साथ इलाज के लिए बठिंडा सिविल अस्पताल लाया गया

बठिंडा: कई संगीन मामलों के आरोपी कुख्यात गैंगस्टर नवदीप सिंह चट्ठा को इलाज के लिए बठिंडा केन्द्रीय जेल से सिविल अस्पताल तक भारी पुलिस फोर्स के साथ लाया गया। चट्ठा के बाई बाजू में घाव पाया गया और जहां से बड़ा जख्म बन गया जिसे इलाज हेतु डाक्टरों ने सिविल अस्पताल भेजा था। चट्ठा पर कई हत्या, डकैती, लूटपाट के मामले दर्ज है जिसके लिए भारी सुरक्षा का प्रबंध भी किया गया। 16 मई 2020 में चट्ठा पर केन्द्रीय जेल में गैंगस्टर राहुल सूद व अजय कुमार ने हमला कर घायल कर दिया था और उसकी कई हड्डियां भी टूट गई थी। उसके कई आप्रेशन भी हुए थे जबकि बायीं बाजू में आप्रेशन के दौरान कुछ कमी रह गई थी जिस कारण घाव गहरा हो गया था और उसका इलाज करवाना जरूरी था।   सिविल अस्पताल के डाक्टर गुरमेल सिंह का कहना है कि मामूली इलाज के बाद चट्ठा को पुण: जेल भेज दिया गया है जबकि उसका आप्रेशन होगा जिसे बाद में बुलाया जाएगा। 


दैनिक जागरण के वरिष्ठ पत्रकार नितिन सिंगला की दादी कलावती देवी का देहांत, कुछ समय पहले दादा सोहन लाल सिंगलाा की हुई थी मृत्यु

बठिंडा। दैनिक जागरण के वरिष्ठ पत्रकार नितिन सिंगला की दादी श्रीमति कलावती देवी पत्नी दिवंगत सोहन लाल सिंगला वासी नई बस्ती गली नंबर 3 का 21 अप्रैल को देहांत हो गया था। जिनका अनाज मंडी स्थित रामबाग में अंतिम संस्कार किया गया। इस मौके पर धार्मिक, राजनीतिक व समाजसेवी संगठनों के प्रतिनिधियों ने उनकी मृत्यु पर शोक व्यक्त किया है। इससे पहले इसी माह नितिन सिंगला के दादा व कलावती देवी के पति बठिंडा नगर निगम के रिटायर्ड सीनियर सहायक सोहन लाल सिंगला का भी निधन हो गया था। परिवार में कुछ अर्से में ही दो लोगों की मौत से परिवार सदमे हैं। समूह पत्रकारों के साथ राजनीतिक संगठनों के प्रतिनिधि, सामाजिक व धार्मिक संगठनों के पदाधिकारियों ने सिंगला परिवार को इस दुख की घड़ी में भगवान से हिम्मत देने  व दिवंगत आत्मा की शांति के लिए प्रर्थाना की है। 

ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਅਤੇ ਮਹਾਤਮਾ ਹੰਸ ਰਾਜ ਗਰੁਪ ਆਫ ਇੰਸਟੀਚਿਊਨ ਬਠਿੰਡਾ ਵਿਖੇ ਕੋਵਿਡ-19 ਦੇ ਟੀਕਾਰਕਰਨ ਲਈ ਕੈਂਪ ਅਯੋਜਿਤ


ਬਠਿੰਡਾ ।
ਅਜ ਸਿਹਤ ਵਿਭਾਗ ਬਠਿੰਡਾ ਵਲੋਂ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿਲੋਂ ਦੀ ਦੇਖ^ਰੇਖ ਹੇਠ ਅਰਬਨ ਬਠਿੰਡਾ ਅੰਦਰ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਅਤੇ ਮਹਾਤਮਾ ਹੰਸ ਰਾਜ ਗਰੁਪ ਆਫ ਇੰਸਟੀਚਿਊਨ ਬਠਿੰਡਾ ਵਿਖੇ ਕੋਵਿਡ-19 ਦੇ ਟੀਕਾਰਕਰਨ ਲਈ ਕੈਂਪ ਅਯੋਜਿਤ ਕੀਤੇ ਗਏ । ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿਲੋਂ ਵਲੋਂ ਮਹਾਤਮਾ ਹੰਸ ਰਾਜ ਗਰੁਪ ਆਫ ਇੰਸਟੀਚਿਊਸਨ ਵਿਖੇ ਕੈਂਪ ਦਾ ਦੌਰਾ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਪ੍ਰਧਾਨ ਸੁਰਿੰਦਰ ਮੋਹਨ ਗਰਗ, ਪੈਟਰਨ ਚੌਧਰੀ ਪਰਤਾਪ ਸਿੰਘ, ਪ੍ਰਿੰਸੀਪਲ ਮੈਡਮ ਸੁਨੀਤਾ ਸਿੰਗਲਾ, ਮੈਨੇਜਮੈਂਟ ਕਮੇਟੀ ਮੈਂਬਰ ਜੇਪੀ ਸਿੰਗਲਾ ਅਤੇ ਵਿਨੋਦ ਸਿੰਗਲਾ ਵਲੋਂ ਜੀ ਆਇਅ ਕਿਹਾ ਗਿਆ । ਸਿਵਲ ਸਰਜਨ ਬਠਿੰਡਾ ਵਲੋਂ ਸੈਨ ਸਾਇਟ ਤੇ ਕੰਮ ਕਰ ਰਹੇ ਸਟਾਫ ਨੂੰ ਜਰੂਰੀ ਹਦਾਇਤ ਜਾਰੀ ਕੀਤੀਆ ਗਈਆ  ਅਤੇ ਕੈਂਪ ਦੀ ਵਰਕਿੰਗ ਤੇ ਤਸਲੀ ਪ੍ਰਗਟ ਕੀਤੀ ਗਈ । 


ਉਨ੍ਹਾ  ਇਸ ਮੌਕੇ ਟੀਕਾਕਰਨ ਲਈ ਪਹੁੰਚੇ ਬੈਨੀਫਿਰੀ ਨੂੰ ਅਪੀਲ ਕੀਤੀ ਕਿ ਟੀਕਾਕਰਨ ਕਰਵਾਉਣ ਉਪਰੰਤ ਵੀ ਮਾਸਕ ਦੀ ਵਰਤੋਂ ਕੀਤੀ ਜਾਵੇ , ਸਮਾਜਿਕ ਦੂਰੀ ਬਣਾ ਕੇ  ਰਖੀ ਜਾਵੇ ਅਤੇ ਦਿਨ ਵਿਚ 5 ਤੋਂ 6 ਵਾਰ ਹਥ ਦੀ ਸਫਾਈ ਵੀ ਕੀਤੀ ਜਾਵੇ ਅਤੇ ਸਰਕਾਰ ਵਲੋਂ ਸਮੋਂ ਸਮੇਂ ਤੇ ਜਾਰੀ ਕੀਤੀਆ  ਜਾਦੀ  ਹਦਾਇਤ  ਦੀ ਪਾਲਣਾ ਕੀਤੀ ਜਾਵੇ। ਉਨ੍ਹਾੰ ਕਿਹਾ  ਕਿ ਖੰਗ, ਜੁਕਾਮ , ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ ਹੋਣ ਤੇ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ ਅਤੇ ਕੋਰੋਨਾ  ਦੇ ਟੈਸਟ ਲਈ ਸੈਂਪਲਿੰਗ ਵੀ ਯਕੀਨੀ ਬਣਾਈ ਜਾਵੇ । ਭੀੜ ਵਾਲੀਆ  ਥਾਵਾ ਤੇ ਜਾਣ ਤੋਂ ਗੁਰੇਜ ਕੀਤਾ ਜਾਵੇ । ਉਨ੍ਹਾ ਵਲੋਂ ਟੀਕਾਕਰਨ ਵਿਚ ਸਹਿਯੋਗ ਦੇਣ ਲਈ ਸੰਸਥਾ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਡਾ. ਬੇਅੰਤ ਕੌਰ, ਐਲਐਚਵੀ ਜਗਦੀਸ  ਕੌਰ, ਸਟਾਫ ਨਰਸ ਰਜਿੰਦਰ ਕੌਰ , ਏ.ਐਨ.ਐਮ. ਕਿਰਨਾ ਰਾਣੀ , ਰਮਨਦੀਪ ਕੌਰ, ਗੁਰਮੀਤ ਕੌਰ,ਅਤੇ ਰਿਮਨ ਕੌਰ ਹਾਜਰ ਸਨ ।


 

ਜ਼ਿਲ੍ਹਾ ਸੈਸ਼ਨ ਜੱਜ ਬਠਿੰਡਾ ਕਮਲਜੀਤ ਲਾਂਬਾ ਵਲੋਂ ਵੈਕਸੀਨੇਸ਼ਨ ਕੇਂਦਰ ਸਿਵਲ ਹਸਪਤਾਲ ਬਠਿੰਡਾ ਵਿਖੇ ਅੱਜ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ


ਬਠਿੰਡਾ:
ਜ਼ਿਲ੍ਹਾ ਸੈਸ਼ਨ ਜੱਜ ਬਠਿੰਡਾ ਕਮਲਜੀਤ ਲਾਂਬਾ ਵਲੋਂ ਵੈਕਸੀਨੇਸ਼ਨ ਕੇਂਦਰ ਸਿਵਲ ਹਸਪਤਾਲ ਬਠਿੰਡਾ ਵਿਖੇ ਅੱਜ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ ਗਈ। ਇਸ ਮੌਕੇ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਵੀ ਮੌਜੂਦ ਸਨ।ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ ਕਮਲਜੀਤ ਲਾਂਬਾ ਵਲੋਂ ਆਮ ਜਨਤਾ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਖੁਦ ਨੂੰ, ਆਪਣੇ ਪਰਿਵਾਰ ਨੂੰ ਅਤੇ ਪੂਰੇ ਸਮਾਜ ਨੂੰ ਬਚਾਉਣ ਲਈ ਜਿਥੇ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ, ਉਥੇ ਟੀਕਾਕਰਨ ਕਰਾਉਣਾ ਵੀ ਜ਼ਰੂਰੀ ਹੈ।ਸਾਵਧਾਨੀਆਂ ਅਤੇ ਟੀਕਾਕਰਨ ਨਾਲ ਹੀ ਕੋਰੋਨਾ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।ਆਓ! ਆਪਾਂ ਸਾਰੇ ਰਲ ਮਿਲ ਕੇ ਸਰਕਾਰ ਦੀ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਈਏ ਅਤੇ ਦੇਸ਼ ਨੂੰ ਕੋਰੋਨਾ ਮੁਕਤ ਕਰੀਏ।

ਇਸ ਮੌਕੇ ਸਿਵਲ ਸਰਜਨ ਬਠਿੰਡਾ ਵਲੋਂ ਅਪੀਲ ਕੀਤੀ ਗਈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੋਗ ਵਿਅਕਤੀ ਘਰ ਦੇ ਨੇੜੇ ਚੱਲ ਰਹੇ ਟੀਕਾਕਰਨ ਸੈਸ਼ਨ ਉਤੇ ਜਾ ਕੇ ਟੀਕਾਕਰਨ ਕਰਵਾਉਣ।ਜ਼ਿਲ੍ਹੇ ਅੰਦਰ ਸਰਕਾਰੀ ਸਿਹਤ ਕੇਂਦਰਾਂ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਸਹਿਯੋਗ ਨਾਲ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।ਹੁਣ ਪਹਿਲਾਂ ਦੇ ਮੁਕਾਬਲੇ ਲੋਕ ਬੜੇ ਉਤਸ਼ਾਹ ਨਾਲ ਟੀਕਾਕਰਨ ਕਰਵਾਉਣ ਆ ਰਹੇ ਹਨ।ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾ ਦੇ ਲੱਛਣ ਨਜ਼ਰ ਆਉਣ ਜਾਂ ਕਿਸੇ ਪੋਜ਼ਟਿਵ ਵਿਅਕਤੀ ਦੇ ਸੰਪਰਕ ਵਿਚ ਆਉਣ ਉਤੇ ਕੋਰੋਨਾ ਟੈਸਟ ਜ਼ਰੂਰ ਕਰਵਾਇਆ ਜਾਵੇ।


समाजसेवी संस्था नौजवान वेलफेयर सोसाइटी बठिंडा ने कोरोना पोजटिव मरीजों को भोजन उपलब्ध करवाया


बठिंडा।
समाजसेवी संस्था नौजवान वेलफेयर सोसाइटी बठिंडा द्वारा जिला प्रशाशन के सहयोग से कोरोना पोजटिव मरीजों को भोजन उपलब्ध करवाया गया। संस्था अध्यक्ष सोनू माहेश्वरी ने बताया कि सिविल अस्पताल के आसोलेशन वार्डों तथा एम्ज़ अस्पताल में दाखिल कोरोना पोजटिव मरीजों के लिए संस्था द्वारा भोजन उपलब्ध करवाया गया। टीम में संस्था के सदस्यों सोम शर्मा, राकेश जिंदल, सुखजिंदर सिंह ने अपनी सेवाएं प्रदान की।

जिला बठिंडा में कोरोना पाजिटिव 6 और संक्रमित मरीजों की मौत, मृतकों की तादाद 306 पहुंची


बठिंडा.
बठिंडा में वीरवार को 6 कोरोना पोजटिव मरीजों की मौत हो गई। इस तरह से जिले में मृतकों की तादाद 306 पहुंच चुकी है। इस सप्ताह प्रतिदिन 6 से सात लोगों की मौत ने जिला प्रशासन को भी चिंता में डाल दिया है। जिले में मानसा रोड पर स्थिति आई.वी.वाई अस्पताल में दाखिल कोरोना पाजिटिव शशि बाला पत्नी अशोक कुमार निवासी मुक्तसर की मौत हो गई उन्हें 20 अप्रैल को अस्पताल में दाखिल करवाया गया था। 21 अप्रैल की संध्या उनकी हालत बिगड़ने के बाद देर सांय उपचार दौरान मौत हो गई। सहारा जन सेवा की टीम ने पीपीई किटें पहन कर पूर्ण सम्मान सहित परिजनों की उपस्थिति में संस्कार कर दिया। इसी तरह दूसरी मौत बठिंडा के एक निजी अस्पताल में दाखिल कोरोना पाजिटिव चीमन लाल पुत्र डोगर राम उम्र 75 साल निवासी परसराम नगर गली नंबर 4 की हुई। जो 21 अप्रैल को पाजिटिव आने पर दाखिल हुआ था स्थिति बिगड़ने पर दूसरे अस्पताल में रैफर करने पर प्रात 1 बजे मौत हो गई। जिला प्रशासन द्वारा सूचना मिलने पर सहारा जनसेवा की कोरोना वारियर्स टीम मनी कर्ण व संदीप गोयल ने षव को बठिंडा के सिविल अस्पताल की मौर्चरी में पहुंचाया। 22 अप्रैल की प्रात टीम जग्गा, संदीप गिल व कमल गर्ग, हरबंस सिंह व तिलकराज ने स्थानीय श्मशान भूमि में पीपीई किटें पहन कर पूर्ण सम्मान सहित संस्कार कर दिया।

तीसरी मौत स्थानीय पावर हाउस रोड पर निजी अस्पताल में दाखिल कोरोना पाजिटिव केसर सिंह पुत्र जगीर सिंह 67 निवासी दिल्ली की हुई। जो 21 अप्रैल को दाखिल हुआ। 22 अप्रैल को उपचार दौरान मौत हो गई। सूचना मिलने पर सहारा जनसेवा की कोरोना वारियर्स टीम जग्गा, संदीप गिल, कमल गर्ग, हरबंस सिंह व तिलकराज ने पीपीई किटें पहन कर शव का स्थानीय श्मशान भूमि दाना मंडी में पूर्ण सम्मान सहित परिजनां की उपस्थिति में संस्कार कर दिया।

चौथी मौत स्थानीय नामदेव रोड पर स्थित सत्यम हार्ट अस्पताल में दाखिल कोरोना संक्रमित बलजीत कौर पत्नी बलवीर सिंह 72 वर्ष निवासी फरीदकोटली संगत की हुई। जो 20 अप्रैल को कोरोना पाजिटिव के कारण दाखिल हुई थी। आज 22 अप्रैल को उपचार दौरान मौत हो गई। सूचना मिलने पर सहारा जनसेवा की कोरोना वारियर्स टीम टेक चंद, मनी कर्ण, गौरव कुमार ने नामदेव रोड से शव को फरीदकोटली संगत की श्मशान भूमि लेकर पहुंचे। जहां कोरोना वारियर्स टीम ने पीपीई किटें पहन कर शव का पूर्ण सम्मान सहित संस्कार कर दिया।

कोरोना कारण पांचवी मौत दिल्ली हार्ट अस्पताल में दाखिल कोरोना पाजिटिव संतोष ग्रोवर पुत्र सुरिंद्र कुमार 70 वर्ष निवासी रामपुरा की हुई जो 20 अप्रैल को कोरोना पाजिटिव के कारण दाखिल हुआ था। 22 अप्रैल को उपचार दौरान मौत गइ् सूचना मिलने पर सहारा जनसेवा की कोरोना वारियर्स टीम जग्गा, कमल गर्ग, संदीप गिल, संदीप गोयल, सुमीत ढींगरा ने पीपीई किट पहन कर शव का रामपुरा फूल की शमशान भूमि में परिजनों की उपस्थिति में संस्कार कर दिया।

स्थानीय बडियाल अस्पताल बीबी वाला रोड में दाखिल कोरोना पाजिटिव बलदेव सिंह पुत्र सरवण सिंह 62 वर्ष निवासी रामपुरा फूल जो 21 अप्रैल को दाखिल हुआ था  कि 22 अप्रैल को उपचार दौरान मौत हो गई। सूचना मिलने पर सहारा जनसेवा की कोरोना वारियर्स टीम गौतम गोयल, सुमीत ढींगरा, संदीप गोयल, शाम मित्तल, दीपक गोयल रामपुरा फूल शव को लेकर पहुंचे। जहां टीम ने पूर्ण सम्मान सहित परिजनों की उपस्थिति में संस्कार कर दिया। 

गौरतलब है कि अप्रैल माह के शुरू होने के बाद जिले में कोरोना संक्रमण कम होने का नाम नहीं ले रहा है। हालात यह हैं कि अप्रैल में करीब-करीब हर दिन कोरोना संक्रमित मरीजों की संख्या तिहाई के आंकड़े में आ रही है तथा पिछले साल के मुकाबले 7 बार कोरोना केस 11 अप्रैल से अब तक पुराने रिकार्ड को ध्वस्त कर चुके हैं।

गत बुधवार को कोरोना के 271 केस आए थे। ऐसे में बठिंडा में कोरोना संक्रमित मरीजों की कुल संख्या 15833 हो चुकी है जबकि 173 लोग ही ठीक होकर घर जा सके। अकेले अप्रैल के 21 दिनों में 50 मौतें हो चुकी हैं। वहीं जिले में 2746 एक्टिव केस हैं। इसके अलावा 2238 कोरोना संक्रमित इलाज के लिए होम आइसोलेशन में हैं।

जिले में अभी तक 320 मरीज अभी तक गलत एड्रेस देने के चलते अनट्रेस चल रहे हैं। करीब 508 कोरोना मरीजों में से 292 मरीज अलग-अलग अस्पतालों में दाखिल जिसमें 64 मरीज लेवल 3 स्तर वाले हैं। इन दिनों सिविल अस्पताल के लेवल 2 स्तर वाले आइसोलेशन वार्ड में 21 मरीज दाखिल हैं। इनमें कुछ आक्सीजन सपोर्ट पर है और कुछ मरीजों को रेमडेसिविर इंजेक्शन भी दी जा रही है, लेकिन जिले में रेमडेसिविर इंजेक्शन की भारी किल्लत है।

सरकारी अस्पताल के ड्रग वेयर हाउस के स्टाक में मात्र 22 इंजेक्शन ही उपलब्ध हैं। विभाग के ड्रग इंस्पेक्टर गुनदीप बांसल के अनुसार इन दिनों जिले में रेमडेसिविर इंजेक्शन की भारी कमी है। इसके अलावा टोसिलिजुमैब इंजेक्शन भी उपलब्ध नहीं हैं।



ਸੰਤ ਨਿਰੰਕਾਰੀ ਮਿਸ਼ਨ ਵੱਲੋਂ ਦਿੱਲੀ ਵਿਖੇ 1000 ਤੋਂ ਵੱਧ ਬੈਡਾਂ ਦਾ ਕੋਵਿਡ-19 ਟਰੀਟਮੈਂਟ ਸੈਂਟਰ ਮਾਨਵਤਾ ਦੇ ਭਲੇ ਲਈ ਸਰਕਾਰ ਨੂੰ ਬਣਾ ਕੇ ਦਿੱਤਾ ਜਾਵੇਗਾ


ਬਠਿੰਡਾ, 21 ਅਪ੍ਰੈਲ : 
ਦਿੱਲੀ ਵਿਚ ਵਧ ਰਹੀ ਭਿਆਨਕ ਕੋਰੋਨਾ ਬਿਮਾਰੀ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਦਿੱਲੀ ਸਰਕਾਰ ਨੂੰ ਸੰਤ ਨਿਰੰਕਾਰੀ ਸਤਿਸੰਗ ਸਥਾਨ, ਗਰਾਊਂਡ ਨੰਬਰ 8, ਬੁਰਾੜੀ ਰੋਡ  ਦਿੱਲੀ ਵਿਖੇ 1000 ਤੋਂ ਵੱਧ ਬੈਡਾਂ ਦਾ ਕੋਵਿਡ-19 ਟਰੀਟਮੈਂਟ ਸੈਂਟਰ ਮਾਨਵਤਾ ਦੇ ਭਲੇ ਲਈ ਬਣਾ ਕੇ ਦੇਣ ਦੀ ਪੇਸ਼ਕਸ਼ ਕੀਤੀ ਗਈ।

ਇਸ ਸਬੰਧੀ ਦਿੱਲੀ ਸਰਕਾਰ ਦੇ ਮਾਨਯੋਗ ਕੈਬਨਿਟ ਸਿਹਤ ਮੰਤਰੀ ਸਤਿੰਦਰ ਜੈਨ ਜੀ ਨੇ ਸਿਹਤ ਵਿਭਾਗ ਦੀ ਟੀਮ ਨਾਲ ਸੰਤ ਨਿਰੰਕਾਰੀ ਸਤਿਸੰਗ ਸਥਾਨ, ਗਰਾਊਂਡ ਨੰਬਰ 8 ਦਾ ਮੁਆਇਨਾ ਕੀਤਾ, ਜਗ੍ਹਾ ਦਾ ਜਾਇਜਾ ਲੈ ਕੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਇਸ ਜਗ੍ਹਾ ਤੇ ਨਿਰੰਕਾਰੀ ਮਿਸ਼ਨ ਵੱਲੋਂ ਕੋਵਿਡ-19 ਟਰੀਟਮੈਂਟ ਸੈਂਟਰ ਬਣਾਉਣ ਦੀ ਪਰਵਾਨਗੀ ਦਿੰਦਿਆ ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਜਗ੍ਹਾ ਤੇ ਨਿਰੰਕਾਰੀ ਮਿਸ਼ਨ ਵੱਲੋਂ ਸਰਕਾਰ ਦੇ ਸਹਿਯੋਗ ਨਾਲ 1000 ਬੈਡਾਂ ਦਾ ਕੋਵਿਡ-19 ਟਰੀਟਮੈਂਟ ਸੈਂਟਰ ਬਹੁਤ ਜਲਦੀ ਬਣਾਇਆ ਜਾ ਰਿਹਾ ਹੈ।ਇਸ ਵਿਚ ਸਾਰੇ 1000 ਤੋਂ ਵੱਧ ਬੈਡ, ਇਨਫਰਾਸਟ੍ਰਕਚਰ, ਮਰੀਜਾਂ ਲਈ ਖਾਣੇ ਆਦਿ ਦਾ ਪ੍ਰਬੰਧ, ਰਹਿਣ ਸਹਿਣ, ਸੇਵਾਦਾਰ ਆਦਿ ਨਿਰੰਕਾਰੀ ਮਿਸ਼ਨ ਵੱਲੋਂ ਮੁਹਈਆ ਕਰਵਾਏ ਜਾਣਗੇ।
ਇਸ ਤੋਂ ਪਹਿਲਾਂ ਵੀ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਸਬੰਧੀ ਭਾਰਤ ਸਰਕਾਰ ਨੂੰ ਭਾਰਤ ਦੇ ਸਮੂਹ ਸੰਤ ਨਿਰੰਕਾਰੀ ਸਤਿਸੰਗ ਭਵਨਾਂ ਨੂੰ ਕੋਵਿਡ ਵੈਕਸੀਨੇਸ਼ਨ ਸੈਂਟਰ ਬਣਾਉਣ ਦੀ ਪੇਸ਼ਕਸ਼ ਕੀਤੀ ਹੋਈ ਹੈ ਅਤੇ ਭਾਰਤ ਦੇ ਸੈਂਕੜੇ ਸੰਤ ਨਿਰੰਕਾਰੀ ਸਤਿਸੰਗ ਭਵਨਾਂ ਵਿਚ ਕੋਵਿਡ-19 ਤੋਂ ਬਚਾਓ ਸਬੰਧੀ ਟੀਕਾਕਰਨ ਸੈਂਟਰ ਚੱਲ ਰਹੇ ਹਨ।

ਬਠਿੰਡਾ ਅੰਦਰ ਕਣਕ ਦੀ ਖਰੀਦ ਤੇ ਲਿਫ਼ਟਿੰਗ ’ਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ, ਜ਼ਿਲੇ ਦੀਆਂ ਅਨਾਜ ਮੰਡੀਆਂ ’ਚ 379528 ਮੀਟਿ੍ਰਕ ਟਨ ਕਣਕ ਦੀ ਹੋਈ ਖਰੀਦ : ਡਿਪਟੀ ਕਮਿਸ਼ਨਰ

 


                                  438781 ਮੀਟਿ੍ਰਕ ਟਨ ਕਣਕ ਦੀ ਹੋਈ ਆਮਦ

ਬਠਿੰਡਾ : ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਦੀਆਂ ਅਨਾਜ ਮੰਡੀਆਂ ਤੇ ਸਮੂਹ ਖ਼ਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ਅਤੇ ਲਿਫ਼ਟਿੰਗ ’ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ  ਇਹ ਵੀ ਸਪੱਸ਼ਟ ਕੀਤਾ ਕਿ ਬਰਸਾਤ ਦੇ ਮੱਦੇਨਜ਼ਰ ਕਣਕ ਨੰੂ  ਭਿੱਜਣ ਤੋਂ ਬਚਾਉਣ ਲਈ ਤਰਪਾਲਾਂ ਆਦਿ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਇਸ ਵਾਸਤੇ ਸਬੰਧਤ ਜ਼ਿਲਾ ਮੰਡੀ ਅਫ਼ਸਰ ਅਤੇ ਖਰੀਦ ਏਜੰਸੀਆ ਦੇ ਜ਼ਿਲਾ ਮੈਨੇਜਰਾਂ ਨੰੂ ਹਦਾਇਤ ਕੀਤੀ ਗਈ ਹੈ ਕਿ ਉਹ ਆੜਤੀਆਂ ਨਾਲ ਸੰਪਰਕ ਕਰਕੇ ਮੀਂਹ ਦੇ ਮੌਸਮ ਨੰੂ ਧਿਆਨ ਵਿੱਚ ਰੱਖਦਿਆ ਤਰਪਾਲਾਂ ਆਦਿ ਦੇ ਢੁਕਵੇਂ ਪ੍ਰਬੰਧ ਰੱਖਣ, ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਕੋਈ ਦਿੱਕਤ ਨਾ ਆਵੇ।
                  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤਕ ਜ਼ਿਲੇ ਦੀਆਂ ਸਮੂਹ ਅਨਾਜ ਮੰਡੀਆਂ ਤੇ ਵੱਖ-ਵੱਖ ਖਰੀਦ ਕੇਂਦਰਾਂ ਚ ਕਰੀਬ 438781 ਮੀਟਿ੍ਰਕ ਟਨ ਕਣਕ ਦੀ ਆਮਦ ਅਤੇ 379528 ਮੀਟਿ੍ਰਕ ਟਨ ਕਣਕ ਦੀ ਖਰੀਦ ਹੋਈ ਹੈ। ਇਸ ਤੋਂ ਇਲਾਵਾ 165902 ਮੀਟਿ੍ਰਕ ਟਨ ਕਣਕ ਦੀ ਲਿਫਟਿੰਗ ਹੋਈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਖਰੀਦ ਪ੍ਰਕਿਰਿਆ ਦੌਰਾਨ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
                  ਡਿਪਟੀ  ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਕੋਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਜ਼ਿਲੇ ਵਿਚਲੀਆਂ ਅਨਾਜ ਮੰਡੀਆਂ ਤੇ ਸਮੂਹ ਖ਼ਰੀਦ ਕੇਂਦਰਾਂ ਵਿੱਚ ਕੋਰੋਨਾ ਤੋਂ ਬਚਾਅ ਸਬੰਧੀ ਹਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਣਕ ਦੀ ਖ਼ਰੀਦ ਦੌਰਾਨ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਫਸਲ  ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕੋਰੋਨਾ ਮਹਾਂਮਾਰੀ ਦੇ ਲਾਗ ਤੋਂ  ਬਚਾਇਆ ਜਾ ਸਕੇ।  
                  ਜ਼ਿਲੇ ਦੀਆਂ ਸਮੂਹ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ’ਚ ਵੱਖ-ਵੱਖ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਸ੍ਰੀ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਨੇ 119105 ਮੀਟਿ੍ਰਕ ਟਨ, ਮਾਰਕਫੈਡ ਨੇ 87110 ਮੀਟਿ੍ਰਕ ਟਨ, ਪਨਸਪ ਨੇ 95835 ਮੀਟਿ੍ਰਕ ਟਨ, ਵੇਅਰ ਹਾਊਸ ਨੇ 66625 ਮੀਟਿ੍ਰਕ ਟਨ ਅਤੇ ਐਫ.ਸੀ.ਆਈ. ਨੇ 10853 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।  
                     ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚ ਕਿਸਾਨਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਮੰਡੀ ਅਫਸਰ ਸ੍ਰੀ ਪ੍ਰੀਤਕੰਵਰ ਸਿੰਘ ਬਰਾੜ ਨੇ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਅਤੇ ਲੇਬਰ ਨਾਲ ਸਬੰਧਤ ਵਿਅਕਤੀਆਂ ਲਈ ਸਾਰੇ ਲੋੜੀਂਦੇ ਪ੍ਰਬੰਧਾਂ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸੈਨੇਟਾਈਜਰ, ਮਾਸਕ  ਅਤੇ ਸਾਫ਼ ਸਫ਼ਾਈ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ ।    

साला-साली के बीच समझौता करवाने की बात करने पर किया पांच लोगों ने जीजा पर हमला, केस दर्ज

 


बठिंडा. पति-पत्नी के बीच में चल रहे विवाद को सुलझाने के विवाद में जीजा की पांच लोगों ने मिलकर मारपीट कर घायल कर दिया। तलवंडी साबों पुलिस थाना के पास पलविंदर सिंह वासी जग्गारामतीर्थ ने शिकायत दी कि उसके साला की घरवाली अमनदीप कौर वासी रामा का घरेलु विवाद चल रहा था। वह इस विवाद में पति-पत्नी के बीच में समझौता करवाना चाहता था। इसी बात की उक्त लोग उससे रंजिश रखने लगे। इसमें गतदिवस विक्की सिंह, सुखविंदर कौर, अमनदीप कौर वासी रामा, खेता सिंह वासी जजल व एक अन्य व्यक्ति उसके घर आए व उससे गाली गलोच करने लगे। इसमें विरोध करने पर उक्त सभी लोगों ने मिलकर उससे मारपीट करना शुरू कर दी व घायल कर फरार हो गए। इसके बाद आसपास के लोगों ने उसे अस्पताल पहुंचाया। मामले की जानकारी पुलिस को दी गई। इसमें अभी किसी आरोपी की गिरफ्तारी नहीं हो सकी है। 

बठिंडा में बिना डिग्री के लोगों का इलाज कर रहे बलराज नगर वासी व्यक्ति को किया गिरफ्तार


बठिंडा.
बलराज नगर बठिंडा में बिना किसी डिग्री के खुद को आरएमपी डाक्टर कहलाने वाले एक व्यक्ति को थाना कनाल पुलिस ने गिरफ्तार किया है। आरोपी के खिलाफ इंडियन मेडिकल एक्ट के तहत केस दर्ज किया गया है। कनाल कालोनी पुलिस के सहायक थानेदार जगजीत सिंह ने बताया कि उन्हें सूचना मिली थी कि रोहित कुमार वासी बलराज नगर बिना किसी डिग्री के लोगों का उपचार कर रहा है। मौके पर पहुंचकर आरोपी से जानकारी मांगी तो उसने स्वयं को आरएमपी डाक्टर बताया लेकिन उसके बाद किसी भी तरह का मेडिकल प्रेक्टिस करने व उपचार संबंधी कोई प्रमाणपत्र नहीं मिला। इसके बाद पुलिस ने आरोपी पर केस दर्ज कर गिरफ्तार कर लिया है।  


बठिंडा में नाइट कर्फ्यू के दौरान सिविल लाइन क्लब में कर रहे थे पार्टी, पुलिस ने छापामारी कर 20 लोगों को नामजद किया

फाइल फोटो
                                                 सिविल लाइन क्लब की फाइल फोटो
बठिंडा. प्रशासन की तरफ से कोरोना वायरस के मद्देनजर लगाए गए रात्रि कर्फ्यू की अवहेलना करने वाले लोगों पर जिला पुलिस ने शिंकंजा कसना शुरू कर दिया है। इसी कड़ी में सिविल लाइन पुलिस ने बठिंडा की प्रसिद्ध सिविल लाइन क्लब में रात्रि कर्फ्यू के दौरान पार्टी करने वाले 20 लोगों के खिलाफ केस दर्ज किया है। सिविल लाइन पुलिस थाना के सहायक थानेदार हरबंस लाल ने बताया कि जिला मजिस्ट्रेट ने रात के समय 8 बजे से अगले दिन सुबह 5 बजे तक नाइट कर्फ्यू घोषित कर रखा है। इसके बावजूद सिविल लाइन क्लब में रात के समय पार्टी करने की सूचना उन्हें मिली। इसके बाद पुलिस टीम ने मौके पर पहुंचकर जहां पार्टी बंद करवाई वही वहां हाजिर करीब 20 लोगों के खिलाफ डिसास्टर मैनेजमेंट एक्ट के तहत केस दर्ज किया गया है। इसमें मनदीप कुमार, मीना मेहता वासी अजीत रोड, रमेश कुमार वासी रामपुरा फूल, रवि कुमार वासी विशाल नगर बठिंडा, सुरेश कुमार वासी धूरी, सिविल लाइन क्लब के मैनेजर हरतिंदर सिंगला वासी बसंत बिहार, रिसेपसनिस्ट जगराज सिंह वासी अकलिया कलां, सेवादार अमनदीप कुमार वासी गुरु की नगरी बठिंडा के साथ करीब 12 अन्य लोग शामिल है। कोरोना वायरस के मद्देनदर अभी किसी कि गिरफ्तारी नहीं की गई है। इसी तरह कोतवाली पुलिस के सहायक थानेदार गुरमुख सिंह ने बताया कि नंद किशोर वासी शांत नगर बठिंडा व मनप्रीत कौर वासी रामबाग रोड बठिंडा नाइट कर्फ्यू के दौरान फायरब्रिग्रेड चौक बठिंडा के पास घूम रहे थे जिन्हें पुलिस ने गिरफ्तार कर बाद में जमानत पर छोड़ दिया।    



खबर एक नजर में देखे

लेबल

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

फ़ॉलोअर

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

यह ब्लॉग खोजें

Bathinda Leading NewsPaper

E-Paper Punjab Ka Sach 27 Nov 2024

HOME PAGE