शुक्रवार, 7 मई 2021

ਕਰੋਨਾ ਦੇ ਮੱਦੇਨਜ਼ਰ ਫਾਲਤੂ ਆਵਾਜਾਈ ਤੋਂ ਕੀਤਾ ਜਾਵੇ ਗੁਰੇਜ਼ : ਡੀਸੀ, ਕਿਹਾ, ਵਾਧੂ ਆਵਾਜਾਈ ਰੋਕਣ ਲਈ ਪਿੰਡਾਂ ਵਿਚ ਲਗਾਏ ਜਾਣ ਠੀਕਰੀ ਪਹਿਰੇ


 ਪੁਲਿਸ ਨਾਕਿਆਂ ਤੇ ਸੈਂਪਲਿੰਗ ਵਿਚ ਕੀਤਾ ਜਾਵੇ ਵਾਧਾ, ਐਤਵਾਰ ਨੂੰ ਜਮੈਟੋ ਅਤੇ ਸਵੀਗੀ ਕਰਮੀਆਂ ਦੇ ਲਏ ਜਾਣ ਸੈਂਪਲ, ਅਗਲੇ ਹਫ਼ਤੇ ਐਮਾਜ਼ੋਨ, ਈ-ਮਾਰਕਟਿੰਗ ਤੇ ਫਲਿੱਪਕਾਰਟ ਦੇ ਕਰਮਚਾਰੀਆਂ ਦੀ ਹੋਵੇਗੀ ਸੈਂਪਲਿੰਗ

ਬਠਿੰਡਾ: ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਵੱਲੋਂ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜ਼ਿਲੇ ਦੇ ਉੱਚ ਅਧਿਕਾਰੀਆਂ ਨਾਲ ਰੀਵਿਓੂ ਮੀਟਿੰਗ ਕੀਤੀ। ਰੋਜ਼ਾਨਾ ਕੀਤੀ ਜਾਣ ਵਾਲੀ ਇਸ ਰਿਵਿਊ ਮੀਟਿੰਗ ਦੌਰਾਨ ਉਨਾਂ ਕੋਵਿਡ ਨਾਲ ਸਬੰਧਤ ਵੱਖ-ਵੱਖ ਸੈੱਲਾਂ ਦੇ ਇੰਚਾਰਜਾਂ ਕੋਲੋਂ ਕਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਰੋਜ਼ਾਨਾ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਲੋੜੀਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਹਸਪਤਾਲਾਂ ਵਿੱਚ ਕੋਵਿਡ ਸਬੰਧੀ ਦਾਖਲ ਹੋਣ ਵਾਲੇ ਮਰੀਜ਼ਾਂ ਨੂੰ ਕਿਸੇ ਤਰਾਂ ਦੀ ਕੋਈ ਵੀ ਦਿੱਕਤ ਨਾ ਆਉਣ ਦਿੱਤੀ ਜਾਵੇ।


              ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਰੋਜ਼ਾਨਾ ਕੀਤੀ ਜਾ ਰਹੀ ਵੈਕਸੀਨੇਸ਼ਨ, ਸੈਂਪਲਿੰਗ, ਆਕਸੀਜਨ ਗੈਸ ਅਤੇ ਲੈਵਲ 2 ਅਤੇ 3 ਦੇ ਬੈੱਡਾਂ ਦੀ ਸਥਿਤੀ ਬਾਰੇ ਸਬੰਧਤ ਅਧਿਕਾਰੀਆਂ ਕੋਲੋਂ ਜਾਣਕਾਰੀ ਹਾਸਲ ਕੀਤੀ ਗਈ। ਇਸ ਮੌਕੇ ਉਨਾਂ ਦੱਸਿਆ ਕਿ ਜ਼ਿਲੇ ਅੰਦਰ ਇਸ ਸਮੇਂ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਜ਼ਿਲੇ ਦੇ ਹਸਪਤਾਲਾਂ ਵਿੱਚ ਲੈਵਲ 2 ਤੇ 3 ਬੈੱਡਾਂ ਤੋਂ ਇਲਾਵਾ ਆਕਸੀਜਨ ਸਿਲੰਡਰਾਂ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਪ੍ਰਾਈਵੇਟ ਹਸਪਤਾਲਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਪ੍ਰਸ਼ਾਸਨ ਦੀ ਪ੍ਰਵਾਨਗੀ ਅਨੁਸਾਰ ਹੀ ਆਕਸੀਜ਼ਨ ਸਿਲੰਡਰਾਂ ਦੀ ਵਰਤੋਂ ਕਰਨ ਤੇ ਵਾਧੂ ਆਕਸੀਜਨ ਗੈਸ ਸਿੰਲਡਰ ਵਰਤਣ ਤੇ ਸਟੋਰ ਕਰਨ ਤੋਂ ਗੁਰੇਜ਼ ਕਰਨ।


          ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੇਂਡੂ ਕਰੋਨਾ ਸੈੱਲ ਦੇ ਇੰਚਾਰਜ ਨੂੰ ਖ਼ਾਸ ਹਦਾਇਤ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਬਗੈਰ ਜ਼ਰੂਰੀ ਕੰਮ-ਕਾਜ ਤੋਂ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਰੋਕਣ ਲਈ ਠੀਕਰੀ ਪਹਿਰੇ ਲਗਵਾਉਣੇ ਯਕੀਨੀ ਬਣਾਏ ਜਾਣ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨ੍ਹਾਂ ਕਿਸੇ ਕੰਮਕਾਰ ਤੋਂ ਬਗੈਰ ਘਰੋਂ ਬਾਹਰ ਨਾ ਨਿਕਲਿਆ ਜਾਵੇ ਸਗੋਂ ਘਰ ਵਿਚ ਹੀ ਰਹਿਣ ਨੂੰ ਤਰਜ਼ੀਹ ਦਿੱਤੀ ਜਾਵੇ ਤਾਂ ਜੋ ਅਸੀਂ ਕਰੋਨਾ ਮਹਾਂਮਾਰੀ ਤੋਂ ਫ਼ੈਲਣ ਤੋਂ ਰੋਕਿਆ ਤੇ ਜ਼ਿਲ੍ਹਾ ਵਾਸੀਆ ਨੂੰ ਸੁਰੱਖਿਅਤ ਰੱਖਿਆ ਜਾਵੇ।


          ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੁਲਿਸ ਨਾਕਿਆਂ ਤੇ ਸੈਂਪਲਿੰਗ ਵਿਚ ਹੋ ਵਾਧਾ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਕਰੋਨਾ ਇੰਚਾਰਜ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਕਰੋਨਾ ਵੈਕਸੀਨੇਸ਼ਨ ਲਈ ਐਤਵਾਰ ਨੂੰ ਸਵੀਗੀ ਅਤੇ ਜਮੈਟੋ ਕਰਮਚਾਰੀਆਂ ਦੀ ਵੈਕਸੀਨੇਸ਼ਨ ਕਰਨੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਅਗਲੇ ਹਫ਼ਤੇ ਦੌਰਾਨ ਅਗਲੇ ਹਫ਼ਤੇ ਐਮਾਜ਼ੋਨ, ਈ-ਮਾਰਕਟਿੰਗ ਤੇ ਫਲਿੱਪਕਾਰਟ ਦੇ ਕਰਮਚਾਰੀਆਂ ਦੀ ਵੈਕਸੀਨੇਸ਼ਨ ਕਰਵਾਉਣੀ ਲਾਜ਼ਮੀ ਬਣਾਈ ਜਾਵੇ।

ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਖਾਸ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਖੰਘ, ਬੁਖ਼ਾਰ, ਖਾਂਸੀ, ਸਾਹ ਜਾਂ ਗਲੇ ਆਦਿ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਸਰਕਾਰੀ ਸਿਹਤ ਕੇਂਦਰਾਂ ਵਿੱਚ ਜਾ ਕੇ ਆਪਣੀ ਸੈਂਪਿਗ ਕਰਵਾਉਣੀ ਯਕੀਨੀ ਬਣਾਉਣ। ਉਨਾਂ ਦੱਸਿਆ ਕਿ ਸੈਂਪਿਗ ਕਰਵਾਉਣ ਵਿੱਚ ਕੀਤੀ ਗਈ ਦੇਰੀ ਜ਼ਿਆਦਾ ਖਤਰਨਾਕ ਹੈ। ਇਸ ਲਈ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕੋਰੋਨਾ ਸੈਂਪਿਗ ਕਰਵਾਉਣ ਵਿੱਚ ਭੋਰਾ ਵੀ ਢਿੱਲ-ਮੱਠ ਨਾ ਕੀਤੀ ਜਾਵੇ। ਉਨਾਂ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਬਿਨਾਂ ਕਿਸੇ ਜ਼ਰੂਰੀ ਅਤੇ ਖ਼ਾਸ ਕੰਮ ਤੋਂ ਘਰੋਂ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਡਾ. ਯਾਦਵਿੰਦਰ ਸਿੰਘ, ਡਾ. ਪਾਮਿਲ, ਡੀ.ਐਸ.ਪੀ. ਸ਼੍ਰੀ ਜਸਪਾਲ ਸਿੰਘ, ਕੋਵਿਡ ਸੈਲ ਦੇ ਜ਼ਿਲਾ ਇੰਚਾਰਜ ਸ੍ਰੀ ਮਨਪ੍ਰੀਤ ਸਿੰਘ ਅਰਸ਼ੀ, ਪੇਂਡੂ ਖੇਤਰ ਵਿੱਚ ਲੱਗਣ ਵਾਲੇ ਕਰੋਨਾ ਕੈਂਪਾਂ ਦੇ ਇੰਚਾਰਜ ਸ਼੍ਰੀ ਅਭਿਨਵ ਤੋਂ ਇਲਾਵਾ ਹੋਰ ਵੱਖ-ਵੱਖ ਕਰੋਨਾ ਸੈਲਾਂ ਦੇ ਇੰਚਾਰਜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਬਠਿੰਡਾ ਚ ਬੀਤੇ 24 ਘੰਟਿਆਂ ਦੌਰਾਨ 3296 ਦੇ ਲਏ ਸੈਂਪਲ ਤੇ 2375 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ


ਬਠਿੰਡਾ :
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਸਰਕਾਰੀ ਦਫ਼ਤਰ, ਸੇਵਾਂ ਤੇ ਸੁਵਿਧਾ ਕੇਂਦਰਾਂ, ਤਹਿਸੀਲ ਕੰਪਲੈਕਸ ਵਿੱਚ ਜਾ ਕੇ ਕਰੋਨਾ ਵੈਕਸੀਨੇਸ਼ਨ ਤੇ ਸੈਂਪਲਿੰਗ ਕੈਂਪ ਲਗਾਏ ਜਾ ਰਹੇ ਹਨ। ਇਨਾਂ ਕੈਂਪਾਂ ਦੀ ਲੜੀ ਤਹਿਤ ਬੀਤੇ 24 ਘੰਟਿਆਂ ਦੌਰਾਨ 3296 ਸੈਂਪਲ ਲਏ ਗਏ ਤੇ 2375 ਲੋਕਾਂ ਦੀ ਵੈਕਸੀਨੇਸ਼ਨ ਹੋਈ।

ਡਿਪਟੀ ਕਮਿਸ਼ਨਰ ਨੇ ਬੀਤੇ 24 ਘੰਟਿਆਂ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੀਤੀ ਗਈ ਸੈਂਪਲਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 846 ਵੱਖ-ਵੱਖ ਪੁਲਿਸ ਨਾਕਿਆਂ ਦੁਆਰਾ, 285 ਵੱਖ-ਵੱਖ ਦਫ਼ਤਰਾਂ ਵਿਚ ਆਉਣ ਵਾਲੇ ਵਿਅਕਤੀਆਂ, 270 ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ, 927 ਸਿਹਤ ਵਿਭਾਗ ਅਤੇ 968 ਪ੍ਰਾਈਵੇਟ ਹਸਪਤਾਲਾਂ ਵਲੋਂ ਸੈਂਪਲ ਲਏ ਗਏ।             ਇਸੇ ਤਰਾਂ ਜ਼ਿਲੇ ਅੰਦਰ ਕੀਤੀ ਗਈ ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 2375 ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿਚ ਲਗਾਏ ਗਏ ਵੱਖ-ਵੱਖ ਕੈਂਪਾਂ ਦੌਰਾਨ ਵੈਕਸੀਨੇਸ਼ਨ ਕੀਤੀ ਗਈ।

 ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ੳਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕਰਨ। ਮੂੰਹ ਤੇ ਹਮੇਸ਼ਾ ਮਾਸਕ ਅਤੇ ਵਾਰ-ਵਾਰ ਸਾਫ਼ ਪਾਣੀ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹਿਣ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਸਿਰਫ਼ ਪਰਹੇਜ਼ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਬਠਿੰਡਾ ਅੰਦਰ ਬੀਤੇ 24 ਘੰਟਿਆਂ ਦੌਰਾਨ 3296 ਦੇ ਲਏ ਸੈਂਪਲ ਤੇ 2375 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ


ਬਠਿੰਡਾ :
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਸਰਕਾਰੀ ਦਫ਼ਤਰ, ਸੇਵਾਂ ਤੇ ਸੁਵਿਧਾ ਕੇਂਦਰਾਂ, ਤਹਿਸੀਲ ਕੰਪਲੈਕਸ ਵਿੱਚ ਜਾ ਕੇ ਕਰੋਨਾ ਵੈਕਸੀਨੇਸ਼ਨ ਤੇ ਸੈਂਪਲਿੰਗ ਕੈਂਪ ਲਗਾਏ ਜਾ ਰਹੇ ਹਨ। ਇਨਾਂ ਕੈਂਪਾਂ ਦੀ ਲੜੀ ਤਹਿਤ ਬੀਤੇ 24 ਘੰਟਿਆਂ ਦੌਰਾਨ 3296 ਸੈਂਪਲ ਲਏ ਗਏ ਤੇ 2375 ਲੋਕਾਂ ਦੀ ਵੈਕਸੀਨੇਸ਼ਨ ਹੋਈ। 

ਡਿਪਟੀ ਕਮਿਸ਼ਨਰ ਨੇ ਬੀਤੇ 24 ਘੰਟਿਆਂ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੀਤੀ ਗਈ ਸੈਂਪਲਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 846 ਵੱਖ-ਵੱਖ ਪੁਲਿਸ ਨਾਕਿਆਂ ਦੁਆਰਾ, 285 ਵੱਖ-ਵੱਖ ਦਫ਼ਤਰਾਂ ਵਿਚ ਆਉਣ ਵਾਲੇ ਵਿਅਕਤੀਆਂ, 270 ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ, 927 ਸਿਹਤ ਵਿਭਾਗ ਅਤੇ 968 ਪ੍ਰਾਈਵੇਟ ਹਸਪਤਾਲਾਂ ਵਲੋਂ ਸੈਂਪਲ ਲਏ ਗਏ। ਇਸੇ ਤਰਾਂ ਜ਼ਿਲੇ ਅੰਦਰ ਕੀਤੀ ਗਈ ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 2375 ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿਚ ਲਗਾਏ ਗਏ ਵੱਖ-ਵੱਖ ਕੈਂਪਾਂ ਦੌਰਾਨ ਵੈਕਸੀਨੇਸ਼ਨ ਕੀਤੀ ਗਈ।

ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ੳਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕਰਨ। ਮੂੰਹ ਤੇ ਹਮੇਸ਼ਾ ਮਾਸਕ ਅਤੇ ਵਾਰ-ਵਾਰ ਸਾਫ਼ ਪਾਣੀ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹਿਣ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਸਿਰਫ਼ ਪਰਹੇਜ਼ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।

बठिंडा की जेल में बंद कैदी अपने दो साथियों के साथ कर रहा था मोबाइन फोन से तस्करी, पुलिस ने तीन पर दर्ज किया केस

बठिंडा. केंद्रीय जेल बठिंडा में बंद हवालाती व कैदी फोन के जरिए नशा तस्करी का धंधा भी कर रहे है। ऐसा ही एक मामला बीते दिनों तब सामने आया, जब सीआईए स्टाफ बठिंडा की तरफ से दस हजार नशीली गोलियां समेत गिरफ्तार किए गए एक तस्कर को गिरफ्तार किया और उसे पूछताछ की। पुलिस ने पकड़े गए तस्कर समेत जेल में बंद नशा तस्कर व उसके एक साथी समेत कुल तीन लोगों पर मामला दर्ज कर अगली कार्रवाई शुरू कर दी है, जबकि जेल में बंद नशा तस्कर को पुलिस प्रोडेक्शन वारंट पर लाकर पूछताछ करने की तैयारी शुरू कर दी है, ताकि पता चल सके कि वह जेल के अंदर से नशा तस्करी का खेल किस प्रकार से चला रहा था। फिलहाल पकड़े गए तस्कर से भी पुलिस द्वारा पूछताछ की जा रही है। सीआईए स्टाफ के एसआइ गुरिंदर सिंह के मुताबिक बीते दिनों वह पुलिस टीम के साथ गांव सेखपुरा में गश्त कर रहे थे। इस दौरान पुलिस काे सूचना मिली कि गांव सेखपुरा निवासी बलजिंदर सिंह नशा बेचने का काम करता है। सूचना के आधार पर पुलिस टीम ने आरोपी बलजिंदर सिंह को हिरासत में लेका उसके पास से विभिन्न कंपनियों की दस हजार नशीली गोलियां बरामद की। पुलिस पूछताछ में बताया कि उसने यह नशीली गोलियां गांव कोटली निवासी जगदीप सिंह ने सप्लाई की थी, जबकि जगदीप सिंह को यह नशीली गोलियां सप्लाई करने का आर्डर केंद्रीय जेल में बंद नशा तस्कर सुनील कुमार उर्फ सोनू निवासी मौड़ मंडी ने फोन के जरिए दिया था। गौर हो कि आरोपी नश्याा तस्कर सोनू पर एनडीपीएस एक्ट के तहत मामले दर्ज है, जबकि बठिंडा पुलिस ने करीब दो साल पहले इसे गिरफ्तार लाखों की तादाद में नशीली गोलियां बरामद की थी। एसआई गुरिंदर सिंह ने बताया कि यह जांच का मामला है कि जेल में बंद आरोपी सोनू मोबाइल के जरिए कैसे नशा सप्लाई करने का नेटवर्क चला रहा है। इसके लिए कोर्ट से उसका पुलिस प्रोडेक्शन वारंट हासिल किया जा रहा है, जबकि उसके दूसरे साथी जगदीप सिंह को गिरफ्तार करने के प्रयास किए जा रहेे है। उनकी गिरफ्तारी के बाद ही पूरे नेटवर्क का खुलासा हो सकेगा।

400 ग्राम अफीम, 40 ग्राम हेरोइन व 15000 नशीली गोलियां की तस्करी में 6 नामजद, तीन गिरफ्तार

बठिंडा. जिला पुलिस ने तीन स्थानों में अफीम, हेरोइन व नशीली गोलियों की तस्करी के आरोप में छह लोगों को नामजद कर तीन लोगों को गिरफ्तार किया है। आरोपी लोगों से 400 ग्राम अफीम, 40 ग्राम हेरोइन व 15000 नशीली गोलियां व नशीली दवाई बरामद की है। जानकारी अनुसार कैंट पुलिस के सहायक थानेदार जसविंदर सिंह ने बताया कि मनप्रीत सिंह वासी बाठ नथाना को सर्विस रोड कस्सी की पुली भुच्चो के पास से मोटरसाइकिल पर जाते तलाशी के लिए रोका गया। इस दौरान उसके पास 400 ग्राम अफीम बरामद की गई। आरोपी को मौके पर गिरफ्तार कर लिया गया। वही कनाल कालोनी पुलिस के सहायक थानेदार गुरविदर सिंह ने बताया कि जगदीप सिंह वासी बीबीवाला गांव को रेलवे लाइन डबवाली रोड के पास संदिग्ध हालत में घूमते रोककर तलाशी ली गई तो उसके पास 40 ग्राम हेरोइन बरामद की गई जिसे मौके पर गिरफ्तार कर लिया गया। संगत पुलिस थाना के एएसआई दर्शन सिंह ने बताया कि गांव डूमवाली में उन्हें सूचना मिली कि सागर कुमार, अमना कुमार गौरी वासी बोदीवाला खड़क सिंह जिला मुक्सतर साहिब, सुभम कथूरिया वासी मलोट, सुखपाल सिंह वासी धरांगवाला जिला फाजिल्का नशीली गोलियों व दवा की तस्करी करने का काम कर रही है। इसी सूचना के आधार पर पुलिस ने गांव डूमवाली में नाका लगाकर एक आरोपी सागर कुमार को गिरफ्तार कर उसके पास से 15 हजार नशीली गोलिया व 25 शीशी नशीली दवा की शीशी बरामद की है। अन्य आरोपियों की गिरफ्तारी के लिए छापामारी की जा रही है।    


बठिंडा में लड़की को विदेश भेजने का झांसा देकर मारी मानसा की महिला ने दो लाख की ठगी

बठिंडा. रामा पुलिस थाना ने मानसा खुर्द वासी एक महिला पर कनाडा भेजने का झांसा देकर दो लाख की ठगी करने के मामले में केस दर्ज किया है। इसमें पुलिस के पास जगदेव सिंह वासी बग्गी निहाल सिंह ने शिकायत दी कि उसकी लड़की रमनदीप कौर विदेश जाने की इच्छुक थी। इसके लिए वह आइलेट्स सेंटर में कोचिंग भी ले रही थी। इसी दौरान उसका संपर्क रुपिंदरजीत कौर वासी मानसा खुर्द जिला मानसा के साथ हुआ। आरोपी महिला ने रमनदीप कौर को बताया कि वह लोगों को विदेश भेजने का काम भी करती है व इसमें बकायदा उसका कनाडा का वीजा लगाकर देगी। इसमें कागजात पूरे करवाने व वीजा लगवाने के नाम पर महिला ने शिकायतकर्ता की लड़की से दो लाख रुपए वसूल कर लिए। इसके बाद आरोपी महिला रुपिंदरजीत कौर कुछ समय तो लाकडाउन व कोरोना का बहाना बनाती रही।  जुलाई 2019 में दिए पैसे उक्त महिला ने आज तक वापिस नहीं किए और न ही लड़की को कनाडा भेजा। इसके बाद मामले की शिकायत एसएसपी बठिंडा के मार्फत ईओ विंग को दी गई। इसमें जांच के दौरान लगाए गए आरोप सही पाए जाने पर महिला के खिलाफ केस दर्ज करने की हिदायत दी गई। इसमें अभी किसी की गिरफ्तारी नहीं हो सकी है।  

पुरानी रंजिश में मारपीट के दो मामलों में सात लोगों के खिलाफ दर्ज किया केस 

बठिंडा. जिला पुलिस ने मारपीट के विभिन्न दो मामलों में सात लोगों पर मामला दर्ज किया है। फिलहाल मामले में किसी भी आरोपी की गिरफ्तारी नहीं हो सकी है। पुलिस ने दोनों मामले की जांच शुरू कर दी है। थाना कैनाल कालोनी पुलिस को शिकायत देकर ओम प्रकाश निवासी संजय नगर बठिंडा ने बताया कि बीती चार मई को आरोपी महिला अंजली, उसके पति सागर, संजय कुमार व एक अज्ञात व्यक्ति निवासी संजय नगर बठिंडा ने मिलकर उसकी मां भानो देवी के साथ मारपीट की और उसे घायल कर दिया। शिकायतकर्ता के अनुसार पिछले साल उसके भाई रामदास के खिलाफ मामला दर्ज करवाया था, जिसकी रंजिश रखे हुए थे। पुलिस ने मामला दर्ज कर अगली कार्रवाई शुरू कर दी है।

इसी तरह थाना दयालपुरा के पास बलजिंदर सिंह निवासी गांव दयालपुरा मिर्जा ने शिकायत दी कि बीती पांच मई की शाम करीब साढ़े सात बजे बच्चे गली में खेल रहे थे, जबकि उसकी भाभी संदीप कौर बच्चों को लेने के लिए गली में गई, तो आरोपी चौकीदार दर्शन सिंह, उसके भाई गुरदीप सिंह व चीना सिंह निवासी गांव दयालपुरा मिर्जा ने उसकी भाभी को गाली गलौच करनी शुरू कर दी। जब उसने गाली निकालने का विरोध किया, तो आरोपितों ने उसकी भाभी संदीप कौर को जमीन पर गिराकर उसके साथ मारपीट की और उसे घायल कर दिया। मारपीट करने की वजह आरोपी उसकी भाभी संदीप कौर को तंग परेशान करते थे। पुलिस ने मामला दर्ज कर अगली कार्रवाई शुरू कर दी है।

महिला को दहेज के लिए प्रताड़ित करने की शिकायत के बाद चार लोगों पर मामला दर्ज

बठिंडा. महिला थाना पुलिस ने दहेज प्रताड़ना के विभिन्न दो मामलों की जांच करने के बाद दोनों पतियों समेत चार लोगों पर मामला दर्ज किया है। फिलहाल इस मामले में किसी भी आरोपी की गिरफ्तारी नहीं हो सकी है। पहले मामले में पुलिस को शिकायत देकर गुरप्रीत कौर निवासी सुच्चा सिंह नगर ने बताया कि उसकी शादी श्री मुक्तसर साहिब के शहर गिदड़बाहा निवासी इंशात बांसल के साथ हुई थी। शादी के कुछ समय बाद ही उसके पति व सास सरोज रानी ने उसे दहेज के लिए तंग परेशान करना शुरू कर दिया, जबकि उसके परिजनों द्वारा दिए गए दहेज का सामान भी आरोपितों ने खुर्द-बुर्द कर दिया।

इसी तरह एक अन्य मामले में सुरभी निवासी परसराम नगर बठिंडा ने भी शिकायत देकर बताया कि उसकी शादी वरूण कुमार निवासी खन्ना जिला लुधियाना के साथ हुई थी। उसके परिजनों ने शादी में उसे काफी दहेज का सामान दिया था, लेकिन शादी के कुछ समय बाद उसके ससुराल वालों ने उसे ओर दहेज के लिए तंग परेशान करना शुरू कर दिया, जबकि उसका सारा सामान भी खुर्द-बुर्द कर दिया। पुलिस ने मामले की जांच पड़ताल करने के बाद आरोपी पति वरूण कुमार व महिला गीता रानी निवासी खन्ना जिला लुधियाना के खिलाफ दहेज प्रताड़ना का मामला दर्ज कर अगली कार्रवाई शुरू कर दी है


Bathinda/जिले में कोरोना से 19 मरीजों की मौत, प्रतिदिन पोजटिव मरीजों का आकड़ा 700 के पार पहुंचा

 


बठिंडा . कोरोना से मौत व संक्रमितों का आंकड़ा लगातार बढ़ रहा है। शुक्रवार को भी कोरोना संक्रमित 19 लोगों की मौत हुई जबकि कोरोना प्रोटोकाल में इन सभी लोगों के संस्कार हुए। जबकि 758 नए संक्रमित मिलने से जिले में एक्टिव मरीजों की संख्या 6242 के करीब पहुंच गई है। इनमें 4614 कोरोना संक्रमित होम आइसोलेशन में हैं। एक हजार के करीब  मरीज शहर के अस्पतालों में भर्ती हैं। रिकवरी रेट की बात करें तो अब तक 24861 कोरोना संक्रमित मिले, जिसमें 18821 कोरोना संक्रमित इलाज दौरान स्वस्थ हो चुके हैं।

गत वीरवार को भी 638 कोरोना संक्रमित स्वस्थ होने पर डिस्चार्ज हुए है। जिले में कोरोना संक्रमण से मरने वालों की संख्या 470 हो गई है। सेहत विभाग जहां लोगों को लगातार सैंपलिंग और वैक्सीनेशन के लिए प्रेरित कर रहा है, वहीं पुलिस प्रशासन की ओर से लॉकडाउन की गाइडलाइंस का उल्लंघन करने वालों के खिलाफ कार्रवाई की जा रही है। इसके तहत सेहत विभाग के सहयोग से मौके पर सैंपल लेने व चालान की कार्रवाई की जा रही है। वहीं प्रशासन की ओर से अस्थाई जेल भी बनाई गई है जिसमें नियमों का उल्लंघन करने वाले लोगों को रखा जाएगा। इसलिए नियमों का पालन करते हुए कोरोना को मात दें।

जिले के गांवों में कोरोना संक्रमण तेजी से फैल रहा है। इसका अंदाजा इसी बात से लगाया जा सकता है कि शहर के निजी अस्पताल जहां लेवल 2 और लेवल 3 के मरीजों के लिए ऑक्सीजन सुविधाएं उपलब्ध हैं के बाहर मरीजों के परिजनों को बैठे देखा जा सकता है। मरीजों के साथ आए इन लोगों का कहना है कि होटलों का खर्च झेलना उनके बस के बाहर है।

जिले में इन दिनों कोरोना से मरने वालों का आंकड़ा हर रोज बढ़ रहा है। पिछले 5 दिनों से रोजाना 20 पॉजिटिव लोगों की मौत हुई है। ऐसे में इस रामबाग पर काम का बेहद दबाव बना हुआ है। जहां लकड़ी की खपत में 4 गुना की बढ़ोतरी हो चुकी है, वहीं इन दिनों प्रतिदिन 60 से 70 क्विंटल लकड़ी रोजाना अंतिम संस्कार में उपयोग हो रही है। इस कारण लकड़ी की पूर्ति की भी चिंता सताने लगी है।

दूसरी तरफ सहारा जनसेवा बठिंडा की कोरोना वारियर्स टीम विजय गोयल, पंकज सिंगला, गौरव कुमार, गौतम, हरबंस सिंह, टेक चंद, जग्गा सहारा, विजय कुमार विक्की, राजेंद्र कुमार, सुमीत ढींगरा, संदीप गोयल, कमल गर्ग, अर्जुन कुमार, सिमर गिल, संदीप गिल, मनी कर्ण, राजेंद्र कुमार, शिवम राजपूत, तिलकराज, सूरजभान गुनी, दीपक गोयल, मोनू कुमार, हरदीप सिंह, नितीश सैन, गुरबिंदर बिंदी, विकास शर्मा ने कुल 19 कोरोना मृतकों का अंतिम संस्कार स्थानीय शमशान भूमि दाना मंडी और बठिंडा के आस पास के क्षेत्रों में टीम ने पीपीई किटे पहन कर पूर्ण सम्मान के साथ परिजनों की उपस्थिति में किया।

मृतकों की सूची-

  • 1 कमल गोयल पत्नी राज कुमार 67 निवासी दिल्ली जो दिल्ली हार्ट अस्पताल में दाखिल थी
  • 2 जगदीप सिंह पुत्र वीर सिंह 69 वर्ष निवासी गुरू की नगरी जो सिविल अस्पताल में दाखिल थी
  • 3 उशा रानी पत्नी शाम लाल 60 वर्ष निवासी रामपुरा फूल जो सिविल अस्पताल बठिंडा में दाखिल थी
  • 4 मल सिंह पुत्र सरवण सिंह 70 वर्ष निवासी तलवंडी जो सिविल अस्पताल में दाखिल था
  • 5 ओम प्रकाश पुत्र इंद्रपाल 31 वर्ष निवासी नोर्थ स्टेट जो दिल्ली हार्ट अस्पताल में दाखिल था
  • 6 दर्शन पाल पुत्र रामजी दास 65 वर्ष निवासी बरीयाला जिला मुक्तसर जो एडवास कैंसर केयर अस्पताल में दाखिल था
  • 7 प्रमोद कुमार पुत्र नत्थू राम 59 वर्ष निवासी गणपति इंकलेव जो दिल्ली हार्ट अस्पताल में दाखिल था
  • 8 जसपाल कौर पत्नी जगत सिंह 79 वर्ष निवासी नाथपुरा जो फरीदकोट मेडिकल कालेज में दाखिल था
  • 9 आशा रानी पत्नी बलवीर सिंह 68 वर्ष निवासी किकर दास मौहल्ला जो सिविल अस्पताल बठिंडा में दाखिल था
  • 10 लाल बहादुर पुत्र रूदल बहादुर 45 वर्ष निवासी पुख्राज कालोनी जो सिविल अस्पताल बठिंडा में दाखिल था
  • 11 चमन लाल पुत्र हंस राज 70 वर्ष निवासी माडल टाउन बठिंडा जो फरीदकोट मेडिकल कालेज में दाखिल था
  • 12 इकवाल सिंह पुत्र चमन सिंह निवासी रामा मंडी 51 वर्ष जो अरूणा मेमोरियल में दाखिल था
  • 13 छिंदर कौर पत्नी तोता सिंह निवासी भाई रूपा जो एडवांस कैंसर केयर अस्पताल में दाखिल थी
  • 14 लक्ष्मी देवी पत्नी ओम प्रकाश निवासी बठिंडा जो बडियाल में दाखिल
  • थी
  • 15 लाल बहादुर पुत्र तबी नाथ 40 वर्ष निवासी रामपुरा फूल जो सिविल अस्पताल बठिंडा में दाखिल था
  • 16 गुरवचन सिंह पुत्र मोहिंद्र सिंह 65 निवासी मेहमा सर्जा जो सिविल अस्पताल बठिंडा में दाखिल था
  • 17 सुखदेव कौर पत्नी कर्म सिंह 69 वर्ष निवासी नरूआना  जो मिल्टरी अस्पताल में दाखिल थी
  • 18 साल चंदर पुत्र बल्लू राम 78 वर्ष निवासी जींद हरियाणा जो मिल्टरी अस्पताल बठिंडा में दाखिल था
  • 19 मनोज कुमार पुत्र सुरेश कुमार 46 निवासी अर्जुन नगर जो दिल्ली हार्ट में दाखिल था।




गुरुवार, 6 मई 2021

16.60 करोड़ का एल.ई.डी स्ट्रीट लाइट् प्रोजेक्ट 9 महीनों में भी नहीं हुआ पूरा, चोरी होने लगी एल.ई.डी. स्ट्रीट लाइट्स, इंतज़ार कर रहे खाली पड़े खम्बे

बठिंडा. 16.60 करोड़ का एल.ई.डी स्ट्रीट लाइट्स के प्रोजेक्ट को 15 अगस्त 2020 को बठिंडा वासियों को समर्पित किया गया था लगभग 9 महीनों होने को हैं आज तक ये प्रोजेक्ट का काम पूरा नहीं हो पाया है। जबकि इस प्रोजेक्ट का समय 6 महीनों का था। इस एल.ई.डी स्ट्रीट लाइट्स के प्रोजेक्ट के चलते हुए मध्य में ऍम.सी. के इलेक्शन भी आये और एल.ई.डी स्ट्रीट लाइट्स लगाने का काम पूरे जोर-शोर से चला मगर काम फिर भी निर्धारित समय के अंदर-अंदर पूरा नहीं हो पाया है। लगभग 9 महीनों के बाद भी अब भी बठिंडा में 40 वाट की ट्यूब लाइट्स और बड़े बल्ब आदि लगे हुये देखे जा सकते हैं जिनको की बदल कर एल.ई.डी लाइट्स नहीं लगाई गई हैं।

मॉडल टाउन फेज-1 में टी.वी. टावर के पीछे वाली गली में बहुत मुश्किल से कुछ ट्यूब लाइट्स लगवाई थी। एल.ई.डी स्ट्रीट लाइट्स का प्रोजेक्ट शुरू होने के बाद उन ट्यूब लाइट्स को एल.ई.डी स्ट्रीट लाइट्स में बदल दिया गया मगर अफ़सोस कुछ ही समय बाद उनमें से कुछ लाइट्स चोरी हो गयी जोकि आज तक कई महीने गुजर जाने के बाद भी नहीं लग सकी हैं खाली खम्बे भी चोरी हुई लाइट्स लगने का इंतज़ार कर रहे हैं। चोरी हुई लाइट्स को लगाने के बारे में 10 से 15 शिकायतें भी की जा चुकी हैं मगर कर्मचारियों का कहना है कि जिस कंपनी के पास प्रोजेक्ट है उसी कम्पनी के द्वारा ये चोरी हुई लाइट्स लगाई जायेगी हम इसमें कुछ नहीं सकते। एकेले यहाँ से ही नहीं बठिंडा शहर के अन्या स्थानों से भी एल.ई.डी स्ट्रीट लाइट्स चोरी हुई हैं मगर जब नगर निगम बठिंडा के सहायक निगम इंजीनियर से मोबाइल पर बात की गयी तो उन्होंने स्ट्रीट लाइट्स चोरी होने की बात से मना कर दिया जबकि चोरी हुई लाइट्स के बारे पुलिस को भी सूचित किया गया था और लाइट्स वाले कर्मचारी भी एल.ई.डी स्ट्रीट लाइट्स के चोरी होने की बात खुद कह रहे हैं।

जब 
संजीव गोयल आर.टी.आई. एक्टिविस्ट व सचिव (ग्राहक जागो)  ने नगर निगम बठिंडा में से सूचना का अधिकार कानून-2005 के अधीन बठिंडा शहर में लग गयी एल.ई.डी स्ट्रीट लाइट्स की गिनती की सूचना मांगी तो निगम इंजीनियर - कम - जन सूचना अधिकारी द्वारा मांगी गयी सूचना नहीं दी गई।

नगर निगम बठिंडा में स्ट्रीट लाइट्स सम्बन्धी शिकायतें दर्ज करवाने पर उन शिकायतों को कई-कई दिनों, हफ़्तों, महीनों तक हल नहीं किया जाता और कोई भी अफसर/अधिकारी इस और कोई ध्यान ही नहीं दे रहे हैं।

सूचना का अधिकार कानून -2005 के अधीन नगर निगम बठिंडा से पिछले वर्ष मिली सूचना (पत्र नंबर 2114 मिति 25 अगस्त 2020) के अनुसार बठिंडा शहर में निगम के अधीन कुल 23454 स्ट्रीट लाइट्स लगी हुई थी जो इस प्रकार से थी।

1.     FTL                 (36W)            527 Points
2.     FTL                 (40W)           13068Points
3.    FTL               (T-5 56W)        524 Points
4.  CFL/LED Lamp    (45W)        493 Points
5.  CFL/LED Lamp    (20W)         232 Points
6.  HPSV Lamp        (70W)         2957 Points
7.  HPSV Lamp         (150W)      3681 Points
8. HPSV Lamp         (250W)      1142 Points
9.  LED Street Light  (40W)        218 Points
10.LED Street Light  (60W)        300 Points
11. LED Street Light   (90W)       286 Points
12. LED Street Light  (120W)       26 Points
                                                 Total = 23454 Points  

एल.ई.डी स्ट्रीट लाइट्स सम्बन्धी शिकायत मानयोग मुख्यमंत्री पंजाब, स्थानक सरकार चंडीगढ़, डिप्टी कमिश्नर बठिंडा और कमिश्नर नगर निगम बठिंडा और कई उच्च अधिकारीयों को भेज कर इस ओर ध्यान देने और जल्द से जल्द इस समस्या का हल करने का लिखा गया है। सम्बंधित सभी अफसरों, अधिकारीयों, कर्मचारियों और प्रोजेक्ट लेने वाली कम्पनी पर बनती कारवाई करने का भी लिखा गया है।


ਕੋਰੋਨਾ ਕਾਲ ’ਚ ਬਠਿੰਡਾ ਵਾਸੀਆਂ ਲਈ ਸਹਾਈ ਹੋਵੇਗੀ ‘ਕੋਵਿਡ ਕੇਅਰ ਹੈਲਪਲਾਈਨ’, ਸ਼ਹਿਰ ਦੇ ਕਾਂਗਰਸੀ ਆਗੂਆਂ ਤੇ ਸਮਾਜ ਸੇਵੀਆਂ ਨੇ ਮਿਲਕੇ ਬਣਾਈ ਟੀਮ

 


ਬਠਿੰਡਾ। ਕੋਰੋਨਾ ਮਹਾਂਮਾਰੀ ਦੇ ਇਸ ਦੌਰ ’ਚ ਬਠਿੰਡਾ ਵਾਸੀਆਂ ਨੂੰ ਸਿਹਤ ਤੋਂ ਇਲਾਵਾ ਹੋਰ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਸ਼ਹਿਰ ਦੇ ਕਾਂਗਰਸੀ ਆਗੂਆਂ ਅਤੇ ਸਮਾਜ ਸੇਵੀਆਂ ਨੇ ਮਿਲਕੇ ‘ਕੋਵਿਡ ਕੇਅਰ ਹੈਲਪਲਾਈਨ’ ਦਾ ਗਠਨ ਕੀਤਾ ਗਿਆ ਹੈ। 

ਇਸ ਸਬੰਧੀ ਅੱਜ ਇੱਥੇ ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਦੱਸਿਆ ਕਿ ਭਾਵੇਂ ਹੀ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਹਾਲਾਤਾਂ ਦੇ ਮੱਦੇਨਜ਼ਰ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਪਰ ਸ਼ਹਿਰ ’ਚ ਉਨਾਂ ਨੇ ਸਮਾਜ ਸੇਵੀਆਂ ਨਾਲ ਮਿਲਕੇ ‘ਕੋਵਿਡ ਕੇਅਰ ਹੈਲਪਲਾਈਨ’ ਦਾ ਗਠਨ ਕੀਤਾ ਹੈ ਜੋ 24 ਘੰਟੇ ਸ਼ਹਿਰ ਵਾਸੀਆਂ ਲਈ ਕੰਮ ਕਰੇਗੀ। ਉਨਾਂ ਦੱਸਿਆ ਕਿ ਇਹ ਹੈਲਪਲਾਈਨ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਸਪਲਾਈ, ਪਲਾਜ਼ਮਾ, ਵੈਕਸੀਨੇਸ਼ਨ ਅਤੇ ਆਈਸੀਯੂ ’ਚ ਬੈੱਡਾਂ ਆਦਿ ਸਮੇਤ ਹੋਰ ਕੰਮਾਂ ਲਈ ਤਤਪਰ ਰਹੇਗੀ।

 ਜੌਹਲ ਨੇ ਦੱਸਿਆ ਕਿ ਇਸ ਸਬੰਧੀ ਅੱਜ ਟੀਮ ਮੈਂਬਰਾਂ ਦੀ ਕਾਂਗਰਸ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਦੀ ਅਗਵਾਈ ’ਚ ਮੀਟਿੰਗ ਵੀ ਹੋਈ ਜਿਸ ’ਚ ਸਾਰਿਆਂ ਨੇ ਇਸ ਮਹਾਂਮਾਰੀ ਲਈ ਲੋਕ ਸੇਵਾ ਹਿੱਤ ਰਲਮਿਲਕੇ ਕੰਮ ਕਰਨ ਦਾ ਪ੍ਰਣ ਕੀਤਾ ਤਾਂ ਜੋ ਮਨੁੱਖੀ ਜਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਅਰੁਣ ਵਧਾਵਨ ਨੇ ਦੱਸਿਆ ਕਿ ਇਸ ਟੀਮ ’ਚ ਉਨਾਂ ਤੋਂ ਇਲਾਵਾ ਪਵਨ ਮਾਨੀ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਅਨਿਲ ਭੋਲਾ, ਦਰਵਜੀਤ ਠਾਕੁਰ, ਮੁਕੇਸ਼ ਕੁਮਾਰ, ਗੁਰਵਿੰਦਰ ਸ਼ਰਮਾ, ਮਨੀਸ਼ ਪਾਂਧੀ, ਅਸ਼ੀਸ਼ ਬਾਂਸਲ ਅਤੇ ਅਸ਼ੀਸ਼ ਜਿੰਦਲ ਆਦਿ ਸ਼ਾਮਿਲ ਹਨ। ਇਸ ਮੀਟਿੰਗ ਦੌਰਾਨ ਜੌਹਲ ਤੋਂ ਇਲਾਵਾ ਟੀਮ ’ਚ ਸ਼ਾਮਿਲ ਸਮਾਜ ਸੇਵੀ ਤੇ ਹੋਰ ਆਗੂ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮੀਡੀਆ ਟੀਮ ਮੈਂਬਰ ਹਰਜੋਤ ਸਿੰਘ ਆਦਿ ਹਾਜ਼ਰ ਸਨ।

ਬਠਿੰਡਾ ਨਗਰ ਨਿਗਮ ਵਲੋਂ ਫੌਗਿੰਗ ਸਪਰੇਅ ਸ਼ਡਿਊਲ ਜਾਰੀ, ਫੌਗਿੰਗ ਦੌਰਾਨ ਘਰਾਂ ਦੇ ਦਰਵਾਜ਼ੇ ਰੱਖੇ ਜਾਣ ਖੁੱਲੇ, ਫੌਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 7:30 ਵਜੇ ਸ਼ੁਰੂ ਹੋਵੇਗਾ


                                   7 ਮਈ ਤੋਂ 13 ਮਈ ਤੱਕ ਦਾ ਸ਼ਡਿਊਲਡ ਪ੍ਰੋਗਰਾਮ

ਬਠਿੰਡਾ: ਸ਼ਹਿਰ ’ਚ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਸ਼ਡਿਊਲ ਜਾਰੀ ਕਰਦਿਆਂ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼ਹਿਰ ਅੰਦਰ ਫੌਗਿੰਗ ਸਪਰੇਅ ਹੋਣ ਦੌਰਾਨ ਜਨਤਾ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੁੱਲੀਆਂ ਰੱਖਣ ਤਾਂ ਜੋ ਫੌਗਿੰਗ ਸਪਰੇਅ ਨਾਲ ਮੱਛਰਾਂ ਦਾ ਖਾਤਮਾ ਹੋ ਸਕੇ। ਉਨਾਂ ਦੱਸਿਆ ਕਿ ਸ਼ਹਿਰ ਅੰਦਰ ਹਰ ਰੋਜ਼ ਫੌਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 07:30 ਵਜੇ ਤੋਂ ਸ਼ੁਰੂ ਹੋਵੇਗਾ। 

 ਉਨਾਂ ਨੇ ਦੱਸਿਆ ਕਿ 7 ਮਈ ਨੂੰ ਸਰਾਭਾ ਨਗਰ, ਹਰਪਾਲ ਨਗਰ, ਬਸੰਤ ਵਿਹਾਰ ਅਤੇ ਅਗਰਵਾਲ ਕਲੋਨੀ ਦਾ ਏਰੀਆ, ਮਾਡਲ ਟਾਊਨ ਫੇਜ 2, ਬੇਅੰਤ ਨਗਰ, ਕੱਚਾ ਧੋਬੀਆਣਾ ਅਤੇ ਧੋਬੀਆਣਾ ਬਸਤੀ ਏਰੀਆ, ਪੁਖਰਾਜ ਕਲੋਨੀ, ਮਨੋਚਾ ਕਲੋਨੀ, ਘਨੱਈਆ ਨਗਰ, ਵਾਲਮੀਕਿ ਬਸਤੀ, ਗਲੀ ਖੱਦਰ ਭੰਡਾਰ ਵਾਲਾ ਏਰੀਆ, ਸੁਰਖਪੀਰ ਰੋਡ ਅਤੇ ਮੁਲਤਾਨੀਆ ਰੋਡ ਦਾ ਸੱਜਾ ਪਾਸਾ, ਗੁਰੂ ਨਾਨਕ ਨਗਰ ਦੀਆਂ ਗਲੀਆਂ, ਮੁਲਤਾਨੀਆਂ ਰੋਡ ਮੇਨ ਸੜਕ, ਬੀੜਤਲਾ ਰੋਡ, ਸੁਭਾਸ਼ ਬਸਤੀ।

ਉਨਾਂ ਅੱਗੇ ਦੱਸਿਆ ਕਿ 8 ਮਈ ਨੂੰ ਭਾਰਤ ਨਗਰ, ਪਟੇਲ ਨਗਰ, ਗ੍ਰੀਨ ਐਵਨਿਊ ਤੇ ਜੁਝਾਰ ਸਿੰਘ ਨਗਰ ਖੱਬੇ ਪਾਸੇ ਦਾ ਏਰੀਆ, ਮਾਡਲ ਟਾਊਨ ਫੇਜ 1, ਰੇਡੀਓ ਕਲੋਨੀ, ਹਰਬੰਸ ਨਗਰ, ਸੰਤ ਨਗਰ ਇੰਡਸਟ੍ਰੀਅਲ ਏਰੀਆ, ਮਤੀਦਾਸ ਨਗਰ, ਪ੍ਰਤਾਪ ਨਗਰ ਦਾ ਖੱਬਾ ਪਾਸਾ, ਬਚਿੱਤਰ ਸਿੰਘ ਗੁਰਦੁਆਰੇ ਦਾ ਏਰੀਆ, ਹਰਬੰਸ ਕਲੋਨੀ, ਐਸ.ਏ.ਐਸ. ਨਗਰ, ਲਾਭ ਸਿੰਘ ਚੌਂਕ ਦਾ ਏਰੀਆ, ਹੰਸ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਬੱਲਾਰਾਮ ਨਗਰ ਗਲੀ ਨੰ. 10 ਦਾ ਸੱਜਾ ਪਾਸਾ, ਬੈਂਕ ਕਲੋਨੀ।

 ਇਸੇ ਤਰਾਂ 9 ਮਈ ਨੂੰ ਫਾਇਰ ਬਿ੍ਰਗੇਡ, ਮਾਲ ਰੋਡ ਸਟੇਸ਼ਨ ਤੋਂ ਤਾਰ ਬਜ਼ਾਰ, ਸਿਰਕੀ ਬਜ਼ਾਰ, ਪੁਰਾਣਾ ਥਾਣਾ ਕਿਲਾ ਰੋਡ ਹੁੰਦੇ ਹੋਏ ਫਾਇਰ ਬਿ੍ਰਗੇਡ ਤੱਕ ਦਾ ਅੰਦਰਲਾ ਏਰੀਆ, ਸੰਗੂਆਣਾ ਬਸਤੀ, ਨਰੂਆਣਾ ਰੋਡ ਦੀਆਂ ਖੱਬੇ ਪਾਸੇ ਦੀਆਂ ਗਲੀਆਂ, ਸ਼ਹੀਦ ਭਗਤ ਸਿੰਘ ਨਗਰ, ਦਸ਼ਮੇਸ਼ ਨਗਰ, ਪਰਤਾਪ ਢਿੱਲੋਂ ਬਸਤੀ ਪੀਪੀਆਂ ਵਾਲੀ ਗਲੀ, ਗ੍ਰੀਨ ਸਿਟੀ ਫੇਜ 1, 2, 3, ਮਾਡਲ ਟਾਊਨ ਫੇਜ 4, 5, ਅਰਜਨ ਨਗਰ, ਗੁਰੂਕੁਲ ਰੋਡ, ਗੋਪਾਲ ਨਗਰ, 80 ਫੁਟੀ ਰੋਡ ਅਤੇ ਰੋਡ ਦਾ ਸੱਜਾ ਪਾਸਾ, ਪਰਸ ਰਾਮ ਨਗਰ ਦਾ ਸੱਜਾ ਪਾਸਾ, ਜੋਗੀ ਨਗਰ, ਰਾਜੀਵ ਗਾਂਧੀ ਨਗਰ।

 10 ਮਈ ਨੂੰ ਅਜੀਤ ਰੋਡ ਦੋਨੋਂ ਪਾਸੇ, ਘੋੜੇ ਵਾਲਾ ਚੌਂਕ ਅਤੇ ਪਾਵਰ ਹਾਊਸ ਰੋਡ ਦਾ ਖੱਬਾ ਪਾਸਾ 100 ਫੁਟੀ ਚੌਂਕ ਤੱਕ ਅਤੇ ਬੀਬੀ ਵਾਲਾ ਰੋਡ ਦੇ ਸੱਜੇ ਪਾਸੇ ਦਾ ਏਰੀਆ, ਥਰਮਲ ਕਲੋਨੀ, ਜੋਗਾਨੰਦ ਰੋਡ ਦਾ ਏਰੀਆ, ਕੋਠੇ ਅਮਰਪੁਰਾ ਅਤੇ ਨਾਲ ਦੇ ਕੋਠੇ ਹਾਕਮ ਸਿੰਘ, ਅਮਰਪੁਰਾ ਬਸਤੀ, ਮਹਿਣਾ ਬਸਤੀ, ਬੰਗੀ ਨਗਰ, ਊਧਮ ਸਿੰਘ ਨਗਰ, ਗਣਪਤੀ ਇੰਨਕਲੇਵ, ਮਾਡਲ ਟਾਊਨ ਫੇਜ 3, ਬਾਬਾ ਫਰੀਦ ਨਗਰ, ਬਰਨਾਲਾ ਬਾਈਪਾਸ ਰੋਡ ਅਤੇ ਵਿਸ਼ਵਕਰਮਾ ਮਾਰਕਿਟ, ਪੌਲੀਟੈਕਨਿਕ ਕਾਲਜ।

ਇਸੇ ਤਰਾਂ 11 ਮਈ ਨੂੰ ਪਾਵਰ ਹਾਊਸ ਰੋਡ ਦਾ ਸੱਜਾ ਪਾਸਾ ਚੌਂਕ ਤੱਕ ਸਿਵਲ ਸਟੇਸ਼ਨ, ਮਿੰਨੀ ਸਕੱਤਰੇਤ, ਪੁਲਿਸ ਪੈਨਸ਼ਨਰ ਭਵਨ, ਪੁਰਾਣੀ ਤਹਿਸੀਲ, ਪੁਲਿਸ ਕੁਆਟਰ, ਹਰੀ ਨਗਰ, ਪ੍ਰੀਤ ਨਗਰ ਅਤੇ ਲਾਲ ਸਿੰਘ ਬਸਤੀ ਦਾ ਸਾਰਾ ਏਰੀਆ ਦੋਨੋਂ ਸਾਈਡਾਂ, ਸੰਜੇ ਨਗਰ ਅਤੇ ਆਵਾ ਬਸਤੀ, ਕਾਲਾ ਸਿੰਘ ਸਿੱਧੂ ਕਲੋਨੀ ਨੇੜੇ ਦਾਣਾ ਮੰਡੀ, ਰਾਮਬਾਗ ਰੋਡ ਅਤੇ 80 ਫੁਟੀ ਰੋਡ ਦਾ ਏਰੀਆ, ਸੁਰਖਪੀਰ ਰੋਡ ਅਤੇ ਮੁਲਤਾਨੀਆਂ ਰੋਡ ਦਾ ਸੱਜਾ ਪਾਸਾ, ਗੁਰੂ ਨਾਨਕ ਨਗਰ ਦੀਆਂ ਗਲੀਆਂ, ਮੁਲਤਾਨੀਆਂ ਰੋਡ ਮੇਨ ਸੜਕ, ਬੀੜਤਲਾ ਰੋਡ ਸੁਭਾਸ਼ ਬਸਤੀ।

12 ਮਈ ਨੂੰ ਪਾਵਰ ਹਾਊਸ ਰੋਡ ਗਲੀ ਨੰ. 6 ਤੋਂ ਅੱਗੇ ਖੱਬਾ ਪਾਸਾ, ਅਜੀਤ ਰੋਡ ਦਾ ਸੱਜਾ ਪਾਸਾ, ਗੁਰੂ ਨਾਨਕ ਦੇਵ ਨਗਰ ਅਤੇ ਸ਼ਿਵ ਮੰਦਿਰ ਵਾਲੀ ਗਲੀਆਂ ਦਾ ਏਰੀਆ, ਪ੍ਰੀਤ ਨਗਰ, ਪੂਜਾ ਵਾਲਾ ਮੁਹੱਲਾ ਤੋਂ ਪੀ.ਆਰ.ਟੀ.ਸੀ. ਰੋਡ ਦਾ ਖੱਬਾ ਪਾਸਾ, ਜੀ.ਟੀ. ਰੋਡ ਹੁੰਦੇ ਹੋਏ ਮਾਲ ਰੋਡ ਫਾਇਰ ਬਿ੍ਰਗੇਡ ਕਿਲਾ ਰੋਡ ਹੁੰਦੇ ਹੋਏ ਪੂਜਾ ਵਾਲਾ ਮੁਹੱਲਾ, ਬੱਸ ਸਟੈਂਡ, ਪਰਜਾਪਤ ਕਲੋਨੀ, ਆਜ਼ਾਦ ਨਗਰ,ਸ਼ਿਵ ਕਲੋਨੀ, ਸਰਾਭਾ ਨਗਰ ਦਾ ਖੱਬਾ ਪਾਸਾ ਅਤੇ ਬਰਾੜ ਬੰਧੂ ਵਾਲਾ ਏਰੀਆ, ਆਲਮ ਬਸਤੀ, ਦੂਬੇ ਕਲੋਨੀ, ਪਰਸ ਰਾਮ ਨਗਰ ਦਾ ਖੱਬਾ ਪਾਸਾ ਅਤੇ ਪਰਤਾਪ ਨਗਰ ਦਾ ਸੱਜਾ ਪਾਸਾ।

 ਇਸੇ ਤਰਾਂ 13 ਮਈ ਨੂੰ ਨਿਊ ਸ਼ਕਤੀ ਨਗਰ, ਵਿਸ਼ਾਲ ਨਗਰ ਫੇਜ 1,2, 3, ਪੰਚਵਟੀ ਨਗਰ, ਗ੍ਰੀਨ ਐਵਨਿਊ ਤੇ ਟੈਗੋਰ ਨਗਰ, ਪੂਜਾ ਵਾਲਾ ਮੁਹੱਲਾ ਤੋਂ ਪੀ.ਆਰ.ਟੀ.ਸੀ. ਰੋਡ ਦਾ ਸੱਜਾ ਪਾਸਾ, ਕਾਲੀਆ ਗਲੀ, ਮੰਡੀ ਬੋਰਡ ਤੋਂ ਦਾਣਾ ਮੰਡੀ ਰੋਡ ਦਾ ਸੱਜਾ ਪਾਸਾ, ਪੁਰਾਣਾ ਥਾਣਾ ਰੋਡ ਤੋਂ ਪੂਜਾ ਵਾਲਾ ਮੁਹੱਲਾ, ਗੁਰੂ ਨਾਨਕ ਨਗਰ, ਹੋਮਲੈਂਡ, ਇੰਦਰਪ੍ਰਸਤ ਕਲੋਨੀ, ਕੋਠੇ ਸੁੱਚਾ ਸਿੰਘ, ਗੂੰਗੇ ਅਤੇ ਬੋਲਿਆਂ ਦਾ ਸਕੂਲ, ਕਰਤਾਰ ਕਲੋਨੀ, ਨਸ਼ਾ ਛੁਡਾਊ ਕੇਂਦਰ, ਥਰਮਲ ਕੱਚੀ ਕਲੋਨੀ, ਖੇਤਾ ਸਿੰਘ ਬਸਤੀ ਅਤੇ ਹਰਦੇਵ ਨਗਰ, ਕੋਠੇ ਕਾਮੇ ਕੇ, ਜਨਤਾ ਨਗਰ।


ਕੋਵਿਡ-19/ ਬਠਿੰਡਾ ਜ਼ਿਲੇ ’ਚ ਆਕਸੀਜਨ ਗੈਸ ਪਲਾਂਟ ਲਗਾਉਣ ਲਈ ਤੁਰੰਤ ਮਿਲੇਗੀ ਪ੍ਰਵਾਨਗੀ, ਕਰੋਨਾ ਮਰੀਜਾਂ ਕੋਲੋ ਨਜਾਇਜ਼ ਪੈਸੇ ਲੈਣ ਤੇ ਹੋਵੇਗੀ ਸਖਤ ਕਾਰਵਾਈ : ਡਿਪਟੀ ਕਮਿਸ਼ਨਰ


ਆਕਸੀਜਨ ਗੈਸ ਲਈ ਹਸਪਤਾਲਾਂ ਨੰੂ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ, ਪ੍ਰਾਈਵੇਟ ਹਸਪਤਾਲਾਂ ਤੇ ਸਕੈਨ ਸੈਂਟਰਾਂ ਦੇ ਮਾਲਕਾਂ ਨਾਲ ਕੀਤੀ ਅਹਿਮ ਮੀਟਿੰਗ

ਬਠਿੰਡਾ: ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਵੱਲੋਂ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜ਼ਿਲੇ ਦੇ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਅਤੇ ਸਿਟੀ ਸਕੈਨ ਸੈਂਟਰਾਂ ਦੇ ਮਾਲਕਾਂ ਨਾਲ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਉਨਾਂ ਪ੍ਰਾਈਵੇਟ ਹਸਪਤਾਲਾਂ ’ਚ ਕਰੋਨਾ ਮਰੀਜਾਂ ਦੇ ਚੱਲ ਰਹੇ ਇਲਾਜ ਸਬੰਧੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਉਨਾਂ ਮੌਜੂਦ ਹਸਪਤਾਲਾਂ ਦੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਕਰੋਨਾ ਸਬੰਧੀ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਸਾਰੇ ਮਰੀਜਾਂ ਦਾ ਪਹਿਲ ਦੇ ਆਧਾਰ ਤੇ ਚੰਗੀ ਤਰਾ ਇਲਾਜ ਕਰਨ। ਇਲਾਜ ਵਿੱਚ ਕਿਸੇ ਤਰਾਂ ਦੀ ਦੇਰੀ ਅਤੇ ਅਨਗਹਿਲੀ ਨਾ ਕੀਤੀ ਜਾਵੇ।

ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਹਾਜ਼ਰ ਡਾਕਟਰਾਂ ਨੂੰ ਇਹ ਵੀ ਵਿਸ਼ਵਾਸ ਦਵਾਇਆ ਕਿ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਉਨਾਂ ਨੂੰ ਆਕਸੀਜਨ ਗੈਸ ਸਿਲੰਡਰਾਂ ਤੇ ਹੋਰ ਲੋਂੜੀਦੀਆਂ ਸਹੂਲਤਾਂ ਪਹਿਲ ਦੇ ਆਧਾਰ ਤੇ ਮੁਹੱਇਆ ਕਰਵਾਇਆ ਜਾ ਰਹੀਆਂ ਹਨ।  ਉਨਾਂ ਦੱਸਿਆ ਕਿ ਜੇਕਰ ਕੋਈ ਵੀ ਪ੍ਰਾਈਵੇਟ ਹਸਪਤਾਲ ਜਾਂ ਕੋਈ ਵਿਅਕਤੀ ਜ਼ਿਲੇ ’ਚ ਆਕਸੀਜਨ ਗੈਸ ਪਲਾਂਟ ਲਗਾਉਣਾ ਚਾਹੁੰਦਾ ਹੈ, ਤਾਂ ਉਨਾਂ ਨੰੂ ਤੁਰੰਤ ਬਿਨਾਂ ਕਿਸੇ ਦੇਰੀ ਦੇ ਪ੍ਰਾਸ਼ਸਨ ਵੱਲੋਂ ਪਲਾਂਟ ਲਗਾਉਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਇਹ ਵੀ ਕਿਹਾ ਕਿ ਉਹ ਲੈਵਲ 2 ਅਤੇ ਲੈਵਲ 3 ਦੇ ਬੈੱਡਾਂ ਲਈ ਢੁਕਵਾਂ ਸਟਾਫ ਤੈਨਾਤ ਕਰਕੇ ਮੈਨ ਪਾਵਰ ਵਧਾਉਣ, ਤਾਂ ਜੋ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਤਰਾਂ ਦੀ ਸਮੱਸਿਆ ਨਾ ਆਵੇ। ਇਸ ਦੌਰਾਨ ਜ਼ਿਲੇ ਦੇ ਵੱਖ-ਵੱਖ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਅਤੇ ਸਿਟੀ ਸਕੈਨ ਸੈਂਟਰਾਂ ਦੇ ਮੌਜੂਦ ਨੁਮਾਇੰਦਿਆਂ ਵੱਲੋਂ ਜਿੱਥੇ ਉਨਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਾਂਝੀਆਂ ਕੀਤੀਆ ਗਈਆਂ ਉੱਥੇ ਹੀ ਉਨਾਂ ਵੱਲੋਂ ਲੋਂੜੀਦੇ ਸੁਝਾਅ ਵੀ ਦਿੱਤੇ ਗਏ।  

          ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਕੋਵਿਡ ਸੈਲ ਦੇ ਜ਼ਿਲਾ ਇੰਚਾਰਜ ਸ੍ਰੀ ਮਨਪ੍ਰੀਤ ਸਿੰਘ ਅਰਸ਼ੀ ਤੋਂ ਇਲਾਵਾ  ਜ਼ਿਲੇ ਦੇ ਵੱਖ-ਵੱਖ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਅਤੇ ਸਿਟੀ ਸਕੈਨ ਸੈਂਟਰਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


ਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 9 ਦੀ ਮੌਤ, 858 ਨਵੇਂ ਕੇਸ ਆਏ ਤੇ 638 ਹੋਏ ਤੰਦਰੁਸਤ : ਡਿਪਟੀ ਕਮਿਸ਼ਨਰ

ਬਠਿੰਡਾ: ਜ਼ਿਲੇ ਅੰਦਰ ਕੋਵਿਡ-19 ਤਹਿਤ ਕੁਲ 240948 ਸੈਂਪਲ ਲਏ ਗਏ। ਜਿਨਾਂ ਵਿਚੋਂ 24861 ਪਾਜੀਟਿਵ ਕੇਸ ਆਏ, ਇਨਾਂ ਵਿੱਚੋਂ 18821 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 5592 ਕੇਸ ਐਕਟਿਵ ਹਨ ਤੇ ਹੁਣ ਤੱਕ  ਕਰੋਨਾ ਪ੍ਰਭਾਵਿਤ 448 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਸਾਂਝੀ ਕੀਤੀ।  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਦੱਸਿਆ ਕਿ ਜਿਲੇ ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 9 ਦੀ ਮੌਤ, 858 ਨਵੇਂ ਕੇਸ ਆਏ ਤੇ 638 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ-ਘਰ ਵਾਪਸ ਪਰਤ ਗਏ ਹਨ। 

ਬੀਤੇ 24 ਘੰਟਿਆਂ ਦੌਰਾਨ 3683 ਦੇ ਲਏ ਸੈਂਪਲ ਤੇ 663 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ

ਬਠਿੰਡਾ: ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਸਰਕਾਰੀ ਦਫ਼ਤਰ, ਸੇਵਾਂ ਤੇ ਸੁਵਿਧਾ ਕੇਂਦਰਾਂ, ਤਹਿਸੀਲ ਕੰਪਲੈਕਸ ਵਿੱਚ ਜਾ ਕੇ ਕਰੋਨਾ ਵੈਕਸੀਨੇਸ਼ਨ ਤੇ ਸੈਂਪਲਿੰਗ ਕੈਂਪ ਲਗਾਏ ਜਾ ਰਹੇ ਹਨ। ਇਨਾਂ ਕੈਂਪਾਂ ਦੀ ਲੜੀ ਤਹਿਤ ਬੀਤੇ 24 ਘੰਟਿਆਂ ਦੌਰਾਨ 3683 ਸੈਂਪਲ ਲਏ ਗਏ ਤੇ 663 ਲੋਕਾਂ ਦੀ ਵੈਕਸੀਨੇਸ਼ਨ ਹੋਈ।  ਡਿਪਟੀ ਕਮਿਸ਼ਨਰ ਨੇ ਬੀਤੇ 24 ਘੰਟਿਆਂ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੀਤੀ ਗਈ ਸੈਂਪਲਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 739 ਵੱਖ-ਵੱਖ ਪੁਲਿਸ ਨਾਕਿਆਂ ਦੁਆਰਾ, 254 ਵੱਖ-ਵੱਖ ਦਫ਼ਤਰਾਂ ਵਿਚ ਆਉਣ ਵਾਲੇ ਵਿਅਕਤੀਆਂ, 236 ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ, 1292 ਸਿਹਤ ਵਿਭਾਗ ਅਤੇ 1162 ਪ੍ਰਾਈਵੇਟ ਹਸਪਤਾਲਾਂ ਵਲੋਂ ਸੈਂਪਲ ਲਏ ਗਏ।   ਇਸੇ ਤਰਾਂ ਜ਼ਿਲੇ ਅੰਦਰ ਕੀਤੀ ਗਈ ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 663 ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿਚ ਲਗਾਏ ਗਏ ਵੱਖ-ਵੱਖ ਕੈਂਪਾਂ ਦੌਰਾਨ ਵੈਕਸੀਨੇਸ਼ਨ ਕੀਤੀ ਗਈ।

ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ੳਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕਰਨ। ਮੂੰਹ ਤੇ ਹਮੇਸ਼ਾ ਮਾਸਕ ਅਤੇ ਵਾਰ-ਵਾਰ ਸਾਫ਼ ਪਾਣੀ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹਿਣ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਸਿਰਫ਼ ਪਰਹੇਜ਼ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।

113317  ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ-ਡਿਪਟੀ ਕਮਿਸ਼ਨਰ

ਬਠਿੰਡਾ. ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿੱਚ ਹੁਣ ਤੱਕ 113317 ਵਿਅਕਤੀ  ਕਰੋਨਾ ਵੈਕਸੀਨ ਲਗਵਾ ਚੁੱਕੇ ਹਨ। ਉਨਾਂ ਅੱਗੇ ਦੱਸਿਆ ਕਿ ਇਨਾਂ ਵਿੱਚ 12255 ਹੈਲਥ ਵਰਕਰਜ਼, 24543 ਫਰੰਟ ਲਾਇਨ ਵਰਕਰਜ਼, 45 ਤੋਂ 60 ਤੱਕ 31381 ਵਿਅਕਤੀਆਂ ਨੂੰ ਅਤੇ ਇਸੇ ਤਰਾਂ 60 ਸਾਲ ਤੋਂ ਵਧੇਰੇ ਉਮਰ ਦੇ 25468 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ ਗਈ ਹੈ।

 ਉਨਾਂ ਅੱਗੇ ਦੱਸਿਆ ਕਿ ਗੌਰਮਿੰਟ ਇੰਸਟੀਚਿਊਟਸ ਵਿੱਚ 4771 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 1796 ਨੂੰ ਦੂਜੀ ਡੋਜ਼, 20646 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 3538 ਨੂੰ ਦੂਜੀ ਡੋਜ਼, 45 ਤੋਂ 59 ਸਾਲ ਤੱਕ 27096 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 4761 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 21281 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 3602  ਵਿਅਕਤੀਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਇਸੇ ਤਰਾਂ ਪ੍ਰਾਈਵੇਟ ਇੰਸਟੀਚਿਊਟਸ ਵਿੱਚ 7078 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 2600 ਨੂੰ ਦੂਜੀ ਡੋਜ਼, 3884 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 650 ਨੂੰ ਦੂਜੀ ਡੋਜ਼, 45 ਤੋਂ 59 ਸਾਲ ਤੱਕ 4417 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 1431 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 4464 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 1302 ਵਿਅਕਤੀਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ।

ਬਠਿੰਡਾ/ 880957 ਮੀਟਿ੍ਰਕ ਟਨ ਕਣਕ ਦੀ ਹੋਈ ਖਰੀਦ, 895847 ਮੀਟਿ੍ਰਕ ਟਨ ਕਣਕ ਦੀ ਹੋਈ ਆਮਦ : ਡਿਪਟੀ ਕਮਿਸ਼ਨਰ

643297 ਮੀਟਿ੍ਰਕ ਟਨ ਕਣਕ ਦੀ ਹੋ ਚੁੱਕੀ ਹੈ ਲਿਫਟਿੰਗ

ਬਠਿੰਡਾ: ਜ਼ਿਲੇ ਦੀਆਂ ਮੰਡੀਆਂ ਵਿਚ 895847 ਮੀਟਿ੍ਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਦਕਿ ਕਣਕ ਦੀ ਖਰੀਦ ਕਰ ਰਹੀਆਂ ਵੱਖ-ਵੱਖ ਏਜੰਸੀਆਂ ਵਲੋਂ ਹੁਣ ਤੱਕ ਹੁਣ ਤੱਕ 880957 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ 643297 ਮੀਟਿ੍ਰਕ ਟਨ ਕਣਕ ਦੀ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ (ਆਈ.ਏ.ਐਸ.)ਨੇ ਸਾਂਝੀ ਕੀਤੀ। ਜ਼ਿਲੇ ’ਚ ਕੀਤੀ ਜਾ ਰਹੀ ਕਣਕ ਦੀ ਖਰੀਦ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਸ੍ਰੀ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਵਲੋਂ 259014 ਮੀਟਿ੍ਰਕ ਟਨ, ਮਾਰਕਫੈਡ 217068 ਮੀਟਿ੍ਰਕ ਟਨ, ਪਨਸਪ 227452 ਮੀਟਿ੍ਰਕ ਟਨ, ਵੇਅਰ ਹਾਊਸ 142930 ਮੀਟਿ੍ਰਕ ਟਨ ਅਤੇ ਐਫ.ਸੀ.ਆਈ. ਵਲੋਂ 34493 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।      

टीबीडीसीए द्वारा रेमडेसीविर के स्टॉकिस्टों से बैठक आयोजित, कोविड-19 मरीजों के लिए उपयोग होने वाली दवा रेमडेसीविर का पीसीए करवाएगी एआईओसीडी से स्टॉक पूरा: अशोक बालियांवाली


बठिंडा।
कोविड-19 के बढ़ते प्रकोप को ध्यान में रखते हुए एआईओसीडी के दिशा निर्देशों पर पीसीए, टीबीडीसीए व होलसेल केमिस्टों ने भी कमर कस ली है। इसके तहत टीबीडीसीए द्वारा जिला प्रधान अशोक बालियांवाली की प्रधानगी में पीसीए के निर्देशों पर होलसेल केमिस्ट एसोसिएशन प्रधान दर्शन जौड़ा की अगुवाई में कोविड-19 मरीजों के लिए जरूरी दवा रेमडेसीविर व अन्य दवाइयों के होलसेल स्टॉकिस्टों से बैठक आयोजित की गई। 

बैठक बाबत जानकारी देते हुए जिला प्रधान अशोक बालियांवाली ने बताया कि पंजाब केमिस्ट एसोसिएशन(पीसीए) के प्रधान सुरिंदर दुग्गल द्वारा उनको हिदायत की गई है कि जिला बठिंडा में कोविड-19 मरीजों के लिए उपयोग होने वाली दवाइयों खासकर रेमडेसीविर के स्टॉकिस्टों से बैठक करके रिकॉर्ड हासिल किया जाए कि कहीं दवाइयों के कोटे में कमी तो नहीं हो रही है। उन्होंने बताया कि पीसीए द्वारा कोविड-19 मरीजों के लिए जरूरी दवा रेमडेसीविर सहित 13 दवाइयों का विवरण मांगा गया है। उन्होंने बताया कि अगर किसी दवाई के स्टॉक में कमी है तो पीसीए द्वारा एआईओसीडी से बातचीत करके उपरोक्त दवाइयों के स्टॉक को पूरा करवाया जाएगा। 

अशोक बालियांवाली ने बताया कि बैठक में सिपला कंपनी के स्टॉकिस्ट एसएम मेडिकल एजेंसी से हरीश कुमार व गर्ग फार्मास्यूटिकल से अनिल कुमार, जुबीलैंट कंपनी के स्टॉकिस्ट गुरदास मेडिकल एजेंसी से बलजीत सिंह, हिट्रो कंपनी के स्टॉकिस्ट विनायक मेडिकल एजेंसी से ललित कुमार व सन फार्मा कंपनी के स्टॉकिस्ट डीडी मेडिकल एजेंसी से योगेश कुमार उपस्थित हुए। उक्त स्टॉकिस्टों द्वारा अपना-अपना स्टॉक चेक करने के बाद कमी वाले स्टॉक की लिस्ट बनाकर जिला प्रधान को सौंपते हुए रेमडेसीविर व अन्य स्टॉक को जल्द से जल्द पूरा करने की अपील की ताकि आम जनता को कोविड-19 मरीजों के लिए जरूरी दवा लेने में किसी तरह की कोई परेशानी ना हो। अशोक बालियांवाली ने बताया कि उनके द्वारा उपरोक्त दवाइयों की लिस्ट पीसीए को भेज दी गई है तथा जल्द ही समस्त जिलों के स्टॉकिस्टों के पास उपरोक्त दवाइयां उपलब्ध करवा दी जाएगी। अशोक बालियांवाली ने इस दौरान स्टॉकिस्टों के अलावा समस्त केमिस्टों से अपील करते हुए कहा कि वह रेमडेसीविर व कोविड-19 मरीजों के लिए जरूरी दवाइयों की कालाबाजारी को रोकने का प्रयास करें तथा कालाबाजारी करने वाले की जानकारी मिलने पर उसके खिलाफ सख्त कार्रवाई करवाएं। इस दौरान टीबीडीसीए के फाइनांस सचिव रमेश गर्ग, टीबीडीसीए के सचिव वेद प्रकाश बेदी, होलसेल के महासचिव रेवती कांसल भी उपस्थित थे।


बठिंडा में दोस्त के 11 साल के बेटे को स्कूटी सिखाने के बहाने कुकर्म करने के मामले में बाल विकास मंत्रालय ने लिया संज्ञान -पुलिस ने कारर्वाई करने की बजाय समझौता करवाने को दी प्रथमिकता, मंत्रालय की ताड़ना के बाद आरोपी पर केस दर्ज कर किया गिरफ्तार


बठिंडा.
तीन माह पहले अपने दोस्त के 11 वर्षीय बेटे को स्कूटी सिखाने के बहाने अपने साथ खेतों में ले जाकर उसके साथ कुकर्म करने वाले आरोपित के खिलाफ थाना मौड़ पुलिस ने मामला दर्ज किया है। पुलिस ने यह कार्रवाई महिला एवं बाल विकास मंत्रालय के सहयोग से चल रही नेचुरल्स केयर चाइल्ड लाइन बठिंडा की टीम द्वारा मामले की शिकायत करने के बाद की है। पुलिस ने आरोपित व्यक्ति को गिरफ्तार कर अगली कार्रवाई शुरू कर दी है। चाइल्ड लाइन बठिंडा सेंटर की कोआर्डिनेटर सुमनदीप ने बताया कि जिला के मौड़ ब्लाक के रहने वाले 11 वर्षीय एक बच्चे के साथ उसके ही पिता के एक दोस्त ने कुकर्म किया। आरोपित बच्चे को स्कूटी सिखाने के बहाने घर से अपने साथ ले गया और बाद में खेतों में बने मोटर वाले कमरे में ले जाकर उसके साथ कुकर्म किया। जिसेे बाद बच्चे ने अपने साथ हुई इस गलत हरकत की जानकारी परिजनों को दी और मामले की शिकायत पुलिस को दी गई, लेकिन आरोपित द्वारा बच्चे व उसके परिजनों को डरा धमका। वहीं पुलिस और पंचायत ने भी मामले में दोनों पक्षों का समझौता करवा दिया। जिसके बाद से पीड़ित बच्चा मानसिक तौर पर परेशान रहने लगा, लेकिन बीते दिनों पीड़ित बच्चे ने चाइल्ड लाइन के टोल फ्री नंबर 1098 पर फोन करके मदद मांगी। इसके बाद टीम ने बच्चे के घर पहुंचकर बच्चे से बात कर उसकी काउंसलिंग की, जिसके बाद बच्चे ने टीम को अपने साथ हुए कुकर्म के बारे में जानकारी दी। बच्चे ने बताया कि वह उस दिन से मानसिक तौर से परेशान था। टीम द्वारा बच्चे के काउंसलिंग की गई उसको समझाया गया टीम द्वारा उक्त व्यक्ति पर केस दर्ज करवाया जाएगा। इसके बाद टीम द्वारा मामले की जानकारी उच्चाधिकारियों काे दी और दुष्कर्म करने वाले आरोपित जसविंदर सिंह उर्फ गुड्डू निवासी संदोहा के खिलाफ पोक्सो एक्ट के तहत सेक्शन 3 और 4 व आईपीसी 1860 की धारा के तहत 377 और 506 के अंतर्गत थाना मौड़ में मामला दर्ज कर उसे को गिरफ्तार कर लिया है।


खबर एक नजर में देखे

लेबल

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

फ़ॉलोअर

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

यह ब्लॉग खोजें

Bathinda Leading NewsPaper

E-Paper Punjab Ka Sach 26 Nov 2024

HOME PAGE