Sunday, May 30, 2021

ਬਠਿੰਡਾ ਜ਼ਿਲ੍ਹਾ ਮੈਜਿਸਟ੍ਰੇਟ ਨੇ 10 ਜੂਨ ਤੱਕ ਜਾਰੀ ਕੀਤੇ ਨਵੇਂ ਹੁਕਮ/ ਹੁਣ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ ਸਕਣਗੀਆਂ ਦੁਕਾਨਾਂ


ਬਠਿੰਡਾ :
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਹਿਲਾਂ ਤੋਂ ਜਾਰੀ ਹੁਕਮਾਂ ਦੀ ਲਗਾਤਾਰਤਾ ਵਿੱਚ ਜਿੱਥੇ ਬਾਕੀ ਪਾਬੰਦੀਆਂ ਲਾਗੂ ਰਹਿਣਗੀਆਂ, ਉਥੇ ਹੀ ਦੁਕਾਨਾਂ ਖੋਲ੍ਹਣ ਦੇ ਸਮੇਂ ਵਿੱਚ ਤੇ ਗੱਡੀਆਂ ਵਿੱਚ ਸਵਾਰੀਆਂ ਦੀ ਬੈਠਣ ਸਮਰੱਥਾ ਚ ਕੁਝ ਛੋਟਾਂ ਦਿੱਤੀਆਂ ਗਈਆਂ ਹਨ, ਜਿਹੜੀਆਂ ਕਿ 10 ਜੂਨ ਤੱਕ ਲਾਗੂ ਰਹਿਣਗੀਆਂ।

 ਹੁਕਮਾਂ ਅਨੁਸਾਰ ਜ਼ਿਲ੍ਹੇ ਭਰ ਚ ਰੋਜ਼ਾਨਾਂ ਕਰਫ਼ਿਊ ਸ਼ਾਮ 6 ਤੋਂ ਸਵੇਰੇ 5 ਵਜੇ ਤੱਕ ਅਤੇ ਹਫ਼ਤੇ ਦੇ ਅਖ਼ਰੀਲੇ ਦਿਨ (ਸ਼ਨੀਵਾਰ ਤੇ ਐਤਵਾਰ) ਸ਼ੁਕਰਵਾਰ ਸ਼ਾਮ 6 ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਹਫ਼ਤੇ ਦੇ ਸਾਰੇ 24 ਘੰਟੇ ਦਵਾਈਆਂ ਦੀਆਂ ਦੁਕਾਨਾਂ ਤੇ ਪੈਟਰੋਲ ਪੰਪ ਖੁੱਲੇ ਰਹਿਣਗੇ।    ਹੁਕਮ ਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜ਼ਿਲ੍ਹਾ ਬਠਿੰਡਾ ਦੀਆਂ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 6 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕਾਫ਼ੀ ਦੀਆਂ ਦੁਕਾਨਾਂ, ਫਾਸਟ ਫੂਡ ਆਊਟਲੈਟ, ਢਾਬੇ ਆਦਿ ਨਾ ਤਾਂ ਲੋਕਾਂ ਨੂੰ ਉਥੇ ਬੈਠਾ ਕੇ ਖੁਆ ਸਕਦੇ ਹਨ ਅਤੇ ਨਾ ਹੀ ਉਥੇ ਪੈਕ ਕਰਕੇ ਦੇ ਸਕਦੇ ਹਨ ਬਲਕਿ ਰਾਤ ਦੇ 9 ਵਜੇ ਤੱਕ ਹੋਮ ਡਿਲੀਵਰੀ ਕਰਨ ਦੀ ਆਗਿਆ ਹੋਵੇਗੀ। ਉਨ੍ਹਾਂ ਕਿਹਾ ਕਿ ਰੈਸਟੋਰੈਂਟਾਂ, ਫਾਸਟ ਫੂਡ ਜੁਆਇੰਟ, ਕਾਫ਼ੀ ਸ਼ੋਪ ਆਦਿ ਨੂੰ ਗ੍ਰਾਹਕਾਂ ਨੂੰ ਅੰਦਰ ਬਿਠਾਉਣ ਦੀ ਅਨੁਮਤੀ ਨਹੀਂ ਹੋਵੇਗੀ। ਪੇਂਡੂ ਤੇ ਸ਼ਹਿਰੀ ਖੇਤਰ ਵਿਚ ਉਸਾਰੀ ਗਤੀਵਿਧੀਆਂ ਅਤੇ ਉਦਯੋਗਿਕ ਇਕਾਈਆਂ ਨੂੰ ਖੁੱਲਣ ਦੀ ਆਗਿਆ ਰਹੇਗੀ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੇਕਰ ਬਾਹਰਲੀ ਸਟੇਟ ਤੋਂ ਕੋਈ ਵੀ ਵਿਅਕਤੀ ਚਾਹੇ ਉਹ ਹਵਾਈ, ਰੇਲ ਜਾਂ ਸੜਕ ਯਾਤਰਾ ਰਾਹੀਂ ਜ਼ਿਲ੍ਹਾ ਬਠਿੰਡਾ ਵਿੱਚ ਆਵੇਗਾ, ਉਸ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਜੋ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ ਜਾਂ ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ-ਘੱਟ ਇੱਕ ਡੋਜ਼) 2 ਹਫ਼ਤੇ ਪੁਰਾਣੀ ਜ਼ਰੂਰ ਹੋਣੀ ਚਾਹੀਦੀ ਹੈ। ਮਹਿਮਾਨ ਹੋਟਲ ਵਿੱਚ ਠਹਿਰ ਸਕਦੇ ਹਨ, ਪਰ ਹੋਟਲ ਅਧਿਕਾਰੀ ਇਹ ਸੁਨਿਸ਼ਚਿਤ ਕਰਨਗੇ ਕਿ ਉਸ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਜੋ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ ਜਾਂ ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ-ਘੱਟ ਇੱਕ ਡੋਜ਼) 2 ਹਫ਼ਤੇ ਪੁਰਾਣੀ ਜ਼ਰੂਰ ਹੋਣੀ ਚਾਹੀਦੀ ਹੈ।

 ਉਨ੍ਹਾਂ ਕਿਹਾ ਕਿ ਪਬਲਿਕ ਟਰਾਂਸਪੋਰਟ (ਬੱਸ, ਟੈਕਸੀ, ਆਟੋ) ਵਿੱਚ 50 ਫੀਸਦੀ ਸਵਾਰੀਆਂ ਹੀ ਹੋਣੀਆਂ ਚਾਹੀਦੀਆਂ ਹਨ। ਸਾਰੇ ਬਾਰ, ਸਿਨੇਮਾ ਹਾਲ, ਪੀ.ਜ਼ੀਜ਼, ਜਿਮ, ਸਪਾਸ, ਸਵੀਮਿੰਗ ਪੂਲਜ਼, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਅਤੇ ਮੰਨੋਰੰਜ਼ਨ ਪਾਰਕ ਤੋਂ ਇਲਾਵਾ ਸਾਰੇ ਹਫ਼ਤਾਵਰੀ ਬਜ਼ਾਰ (ਆਪਣੀ ਮੰਡੀ ਆਦਿ) ਬੰਦ ਰਹਿਣਗੇ। ਈ-ਕਮਰਸ ਹੋਮ ਡਿਲਵਰੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ।

ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਸਮਾਜਿਕ, ਸਭਿਆਚਾਰਕ ਅਤੇ ਖੇਡ ਇੱਕਠਾਂ ਅਤੇ ਇਨ੍ਹਾਂ ਨਾਲ ਸਬੰਧਤ ਸਰਕਾਰੀ ਸਮਾਗਮਾਂ, ਉਦਘਾਟਨਾਂ ਆਦਿ ਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ।

ਜ਼ਿਲ੍ਹੇ ਭਰ ਵਿੱਚ ਸਾਰੀਆਂ ਰਾਜਨੀਤਿਕ ਇਕੱਠਾਂ ਤੇ ਪੂਰਨ ਪਾਬੰਦੀ ਹੋਵੇਗੀ। ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਇਕੱਠ ਲਈ ਪ੍ਰਬੰਧਕਾਂ ਅਤੇ ਟੈਂਟ ਹਾਊਸ ਦੇ ਮਾਲਕਾਂ ਦੇ ਵਿਰੁੱਧ ਆਪਦਾ ਪ੍ਰਬੰਧਨ ਐਕਟ ਅਤੇ ਮਹਾਂਮਾਰੀ ਬਿਮਾਰੀ ਐਕਟ ਤਹਿਤ ਐਫਆਈਆਰ ਦਰਜ ਕੀਤੀ ਜਾਏਗੀ। ਅਜਿਹੇ ਸਥਾਨ ਭਵਿੱਖ ਦੀ ਵਰਤੋਂ ਲਈ ਵੀ ਸੀਲ ਕਰ ਦਿੱਤੇ ਜਾਣਗੇ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੋ ਵਿਅਕਤੀ ਕਿਸੇ ਵੀ ਇੱਕਠ ਵਾਲੀਆਂ ਥਾਵਾਂ (ਧਾਰਮਿਕ, ਰਾਜਨੀਤਿਕ, ਸਮਾਜਿਕ) ਤੇ ਜਾਵੇਗਾ ਉਸਨੂੰ 5 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਕੀਤਾ ਜਾਵੇਗਾ ਅਤੇ ਪ੍ਰੋਟੋਕਾਲ ਮੁਤਾਬਕ ਉਸਦਾ ਟੈਸਟ ਕਰਵਾਇਆ ਜਾਵੇਗਾ।

ਸਾਰੇ ਸਰਕਾਰੀ ਦਫਤਰ ਬੋਰਡ ਕਾਰਪੋਰੇਸਨ ਦੇ ਨਾਲ-ਨਾਲ ਬੈਂਕ ਉਨ੍ਹਾਂ 50 ਫ਼ੀਸਦੀ ਦੀ ਥਾਂ 'ਤੇ ਕੰਮ ਕਰਨਗੇ ਜਿਥੇ ਅਧਿਕਾਰੀ ਕੋਵਿਡ ਪ੍ਰਬੰਧਨ ਵਿਚ ਸ਼ਾਮਲ ਹਨ। ਸਰਕਾਰੀ ਬੋਰਡ ਕਾਰਪੋਰੇਸਨ ਬੈਂਕ ਕਰਮਚਾਰੀਆਂ ਦਾ ਪਛਾਣ ਪੱਤਰ ਕਰਫ਼ਿਊ ਪਾਸ ਵਜੋਂ ਕੰਮ ਕਰੇਗਾ। ਵਿਆਹ-ਸ਼ਾਦੀ, ਸਸਕਾਰ ਅਤੇ ਭੋਗ ਸਮੇਂ 10 ਤੋਂ ਵਧੇਰੇ ਵਿਅਕਤੀ ਨਹੀਂ ਹੋਣੇ ਚਾਹੀਦੇ। ਪਿੰਡਾਂ ਵਿੱਚ ਨਾਈਟ ਕਰਫਿਊ ਅਤੇ ਵੀਕੈਂਡ ਕਰਫਿਊ ਦੀ ਪਾਲਣਾ ਹਿੱਤ ਠੀਕਰੀ ਪਹਿਰੇ ਲਗਾਏ ਜਾਣ। 

ਸਬਜ਼ੀ ਮੰਡੀਆਂ ਵਿੱਚ ਸਮਾਜਿਕ ਦੂਰੀ ਬਣਾਈ ਰੱਖੀ ਜਾਵੇ, ਜੋ ਸਿਰਫ ਫਲਾਂ ਅਤੇ ਸਬਜ਼ੀਆਂ ਦੇ ਥੋਕ ਵਿਕਰੇਤਾਵਾਂ ਲਈ ਖੁੱਲੀ ਹੋਵੇਗੀ। ਥੋਕ ਸਬਜ਼ੀ ਮੰਡੀ ਵਿਚ ਕਿਸੇ ਵੀ ਪ੍ਰਚੂਨ ਵੇਚਣ ਦੀ ਆਗਿਆ ਨਹੀਂ, ਜੇਕਰ ਕੋਈ ਥੋਕ ਬਾਜ਼ਾਰ ਵਿਚ ਪ੍ਰਚੂਨ ਵੇਚਦਾ ਪਾਇਆ ਜਾਂਦਾ ਹੈ ਤਾਂ ਜ਼ਿਲ੍ਹਾ ਮੰਡੀ ਅਧਿਕਾਰੀ ਦੁਆਰਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।

ਯੂਨੀਅਨ ਅਤੇ ਧਾਰਮਿਕ ਆਗੂ ਕਿਸੇ ਵੀ ਤਰ੍ਹਾਂ ਦਾ ਇੱਕਠ ਨਹੀਂ ਕਰਨਗੇ ਅਤੇ ਪੈਟਰੋਲ ਪੰਪ ਅਤੇ ਮਾਲਜ਼ (ਸੁਪਰਮਾਰਕਿਟ) ਤੇ ਹਦਾਇਤਾਂ ਅਨੁਸਾਰ ਸੀਮਤ ਗਿਣਤੀ ਵਿੱਚ ਹੀ ਹਾਜ਼ਰ ਰਹਿ ਸਕਣਗੇ। ਆਕਸੀਜਨ ਸਿਲੰਡਰਾਂ ਦਾ ਭੰਡਾਰ ਕਰਨ ਵਾਲਿਆਂ ਖਿ਼ਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 ਜਾਰੀ ਹੁਕਮਾਂ ਅਨੁਸਾਰ ਸੜਕਾਂ ਅਤੇ ਗਲੀਆਂ ਵਿੱਚ ਵਸਤਾਂ ਵੇਚਣ ਵਾਲਿਆਂ ਜਿਵੇਂ ਕਿ ਰੇਹੜੀ ਵਾਲਿਆਂ ਦੇ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਉਣੇ ਯਕੀਨੀ ਬਣਾਏ ਜਾਣ ਅਤੇ ਟੈਸਟਿੰਗ ਪ੍ਰਕਿਰਿਆ ਲਈ ਟੈ੍ਰਫਿਕ ਪੁਲਿਸ ਅਤੇ ਸਿਹਤ ਟੀਮਾਂ ਆਪਸੀ ਤਾਲਮੇਲ ਰੱਖਣ।

ਪਬਲਿਕ ਟ੍ਰਾਂਸਪੋਰਟ ਬੱਸਾਂ ਟੈਕਸੀਆਂ ਦੀ ਆਟੋ ਵਿਚ ਸਮਰੱਥਾ ਦੇ 50 ਫ਼ੀਸਦੀ ਤੱਕ ਸੀਮਿਤ ਰਹਿਣ ਦੀ ਆਗਿਆ ਹੈ। ਟ੍ਰਾਂਸਪੋਰਟ ਅਤੇ ਸਿਵਲ ਅਧਿਕਾਰੀ ਪੁਲਿਸ ਕਰਮਚਾਰੀਆਂ ਦੇ ਨਾਲ-ਨਾਲ ਲਾਗੂ ਕਰਨ ਲਈ ਉਡਾਣ ਦਸਤੇ ਗਠਿਤ ਕਰਨ। ਉਨ੍ਹਾਂ ਕਿਹਾ ਕਿ ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁਲ੍ਹੇ ਰਹਿਣਗੇ। ਸਾਰੀਆਂ ਭਰਤੀ ਪ੍ਰੀਖਿਆਵਾਂ ਉਦੋਂ ਤੱਕ ਮੁਲਤਵੀ ਕੀਤੀਆਂ ਜਾਣਗੀਆਂ ਜਦੋਂ ਤੱਕ ਇਹ ਕੋਵਿਡ ਪ੍ਰਬੰਧਨ ਨਾਲ ਮਨੁੱਖੀ ਸ਼ਕਤੀ ਦੀ ਭਰਤੀ ਨਾਲ ਸਬੰਧਤ ਨਾ ਹੋਵੇ। ਸਾਰੇ ਪ੍ਰਾਈਵੇਟ ਆਫਿਸ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲੇ ਰਹਿਣਗੇ। 

ਉਨਾਂ ਕਿਹਾ ਕਿ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰ ਰਹੇ ਜਿਨਾਂ ਕਰਮਚਾਰੀਆਂ ਦੀ ਉਮਰ 45 ਸਾਲ ਤੋਂ ਵੱਧ ਹੈ ਅਤੇ ਉਨਾਂ ਪਿਛਲੇ 15 ਦਿਨਾਂ ਜਾਂ ਇਸ ਤੋਂ ਵੱਧ ਦਿਨਾਂ ਵਿੱਚ ਵੈਕਸੀਨ ਦੀ ਕੋਈ ਡੋਜ਼ ਨਹੀਂ ਲਗਵਾਈ ਹੈ, ਉਨਾਂ ਨੂੰ ਛੁੱਟੀ ਲੈ ਕੇ ਘਰ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ, ਜਿੰਨੀ ਦੇਰ ਤੱਕ ਉਹ ਵੈਕਸੀਨ ਨਹੀਂ ਲਗਵਾਉਂਦੇ। ਇਸ ਤੋਂ ਇਲਾਵਾ ਜਿਨਾਂ ਕਰਮਚਾਰੀਆਂ ਦੀ ਉਮਰ 45 ਸਾਲ ਤੋਂ ਘੱਟ ਹੈ ਅਤੇ ਆਰ.ਟੀ.-ਪੀ.ਸੀ.ਆਰ. ਦੀ ਰਿਪੋਰਟ (ਪੰਜ ਦਿਨਾਂ ਤੋਂ ਜ਼ਿਆਦਾ ਪੁਰਾਣੀ ਨਾ ਹੋਵੇ) ਨੈਗੇਟਿਵ ਹੈ, ਉਨਾਂ ਨੂੰ ਹੀ ਦਫ਼ਤਰ ਵਿੱਚ ਆਉਣ ਦੀ ਆਗਿਆ ਹੋਵੇਗੀ। ਸਾਰੇ ਸਰਕਾਰੀ ਦਫ਼ਤਰਾਂ ਵਿੱਚ ਵਿਅਕਤੀਗਤ ਤੌਰ ‘ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ‘ਤੇ ਪਾਬੰਦੀ ਲਗਾਉਂਦੇ ਹੋਏ ਇਸ ਮਕਸਦ ਲਈ ਆਨਲਾਈਨ ਤੇ ਵਰਚੂਅਲ ਤਰੀਕੇ ਅਪਨਾਉਣ ਲਈ ਕਿਹਾ ਗਿਆ ਹੈ। ਮਾਈਕਰੋ ਕੰਟੇਨਮੈਂਟ ਜ਼ੋਨ ਜਿੱਥੇ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ ਸਖ਼ਤੀ ਨਾਲ ਮਨੀਟਰ ਕੀਤੇ ਜਾਣ। ਸਾਰੇ ਸਰਕਾਰੀ ਦਫਤਰਾਂ ਦੁਆਰਾ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਵਰਚੁਅਲ/ਆਨ-ਲਾਈਨ ਢੰਗਾਂ ਦੁਆਰਾ ਤਰਜੀਹ ਦਿੱਤੀ ਜਾਏਗੀ ਅਤੇ ਜਨਤਕ ਲੈਣ-ਦੇਣ ਨੂੰ ਜਿਥੋਂ ਤੱਕ ਹੋ ਸਕੇ ਘਟਾਇਆ ਜਾਵੇਗਾ ਅਤੇ ਸਿਰਫ ਉਸ ਨੂੰ ਹੀ ਆਗਿਆ ਦਿੱਤੀ ਜਾਏਗੀ ਜਿਥੇ ਅਤਿ-ਜ਼ਰੂਰੀ ਸਮਝਿਆ ਜਾਂਦਾ ਹੈ। ਇਸੇ ਤਰਾਂ ਮਾਲ ਵਿਭਾਗ ਜਾਇਦਾਦ ਦੀ ਵਿਕਰੀ ਅਤੇ ਖਰੀਦ ਲਈ ਕਨਵੇਐਂਸ ਡੀਡਾਂ ਨੂੰ ਲਾਗੂ ਕਰਨ ਲਈ ਲੋਕਾਂ ਦੀ ਗਿਣਤੀ ਨੂੰ ਸੀਮਿਤ ਕਰੇਗਾ। ਬੈਂਕ ਅਤੇ ਇੰਸੋਰੈਂਸ਼ ਕੰਪਨੀਆਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ 50 ਫ਼ੀਸਦੀ ਸਟਾਫ਼ ਨਾਲ ਖੁੱਲ੍ਹੇ ਰਹਿ ਸਕਣਗੇ। ਸਾਰੇ ਸਕੂਲ, ਕਾਲਜ ਤੇ ਇਸਟੀਚਿਊਟ ਬੰਦ ਰਹਿਣਗੇ। 

 ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਵਿਡ-19 ਸਬੰਧੀ ਹਦਾਇਤਾਂ ਜਿਵੇਂ 6 ਫੁੱਟ ਦੀ ਸਮਾਜਿਕ ਦੂਰੀ (ਦੋ ਗਜ਼ ਦੀ ਦੂਰੀ) , ਬਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਇੱਕਠ ਨਾ ਹੋਣ ਦੇਣਾ ਨੂੰ ਸਖ਼ਤੀ ਨਾਲ ਜਿ਼ਲ੍ਹੇ ਅੰਦਰ ਲਾਗੂ ਕਰਵਾਇਆ ਜਾਵੇ ਅਤੇ ਮਾਸਕ ਨਾ ਪਹਿਣਨ ਅਤੇ ਜਨਤਕ ਥਾਵਾਂ `ਤੇ ਥੁੱਕ ਸੁੱਟਣ ਵਾਲਿਆਂ ਖਿ਼ਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਡਿਜਾਸਟਰ ਮੈਨੇਜਮੈਂਟ ਐਕਟ 2005 ਦੇ ਸੈਕਸ਼ਨ 51 ਤੋਂ 60 ਅਤੇ ਇੰਡੀਅਨ ਪੈਨਲ ਕੋਡ ਦੀ ਧਾਰਾ 188  ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

बठिंडा के गांव में शादी करने का झांसा महिला से किया दुष्कर्म, केस दर्ज, पीड़िता का आरोप- पुलिस आरोपी को नहीं कर रही गिरफ्तार


बठिंडा.
कैनाल थाना पुलिस ने एक महिला की शिकायत पर गांव त्योणा वासी एक युवक पर दुष्कर्म का मामला दर्ज किया है। महिला का आरोप है कि आरोपी युवक ने उसके साथ शादी का झांसा देकर दुष्कर्म किया और जब शादी करने की बात कही तो अब मुकर गया। पुलिस ने पीिड़ता के बयानों के आधार पर आरोपी सुखजिंदर सिंह उर्फ सुक्खी के खिलाफ एफआईआर दर्ज कर ली है। पीिड़ता का आरोप है कि पुलिस ने केस तो दर्ज कर लिया है लेकिन आज 12 दिन बाद भी आरोपी को गिरफ्तार नहीं किया। कैनाल पुलिस को दिए बयान में पीिड़ता ने बताया कि वो प्राइवेट तौर पर नौकरी करती है उसकी 2010 में भुच्चो मंडी वासी से शादी हुई थी। 2017 में उसका पति के साथ अनबन के चलते तलाक हो गया। 2018 में उसकी जान पहचान सुखजिंदर सिंह उर्फ सुक्खी के साथ हुई जो एमएसडी स्कूल में वैन चलाता था,उसका बेटा उसकी वैन से स्कूल जाता था। मेरी और सुक्खी के बीच अच्छी जान पहचान हो गई। आरोपी ने उससे शादी करने की बात कही और शादी करने का झांसा देकर उससे शरीरिक संबंध बनाए। पिछले दो साल से वो उसके साथ शारीरिक संंबंध बना रहा था जब उसने शादी करने की बात कही तो आरोपी ने शादी करने से इंकार कर दिया और कहा कि जो करना है कर लें। पीड़िता ने आरोपी के खिलाफ थाना कैनाल में शिकायत दी। पुलिस ने मामले की जांच के बाद आरोपी सुखजिंदर सिंह उर्फ सुक्खी पर केस दर्ज कर लिया है। पीिड़ता का कहना है कि आज केस दर्ज किए हुए 12 दिन हो गए हैं लेकिल आरोपी को पकड़ा नहीं गया। इस संबंध में एसएचओ कैनाल अमृतपाल सिंह का कहना था कि अारोपी की गिरफ्तारी नहीं हुई है, जिसे जल्द ही गिरफ्तार कर लिया जाएगा।


ਬਠਿੰਡਾ ਸ਼ਹਿਰ ਵਿੱਚ ਅਕਾਲੀ ਦਲ ਨੂੰ ਝਟਕਾ, ਸਾਬਕਾ ਕੌਂਸਲਰ ਮਨਦੀਪ ਕੌਰ ਤੇ ਅਕਾਲੀ ਦਲ ਸਰਕਲ ਪ੍ਰਧਾਨ ਕੁਲਦੀਪ ਸਿੰਘ ਨੰਬਰਦਾਰ ਕਾਂਗਰਸ ਚ ਸ਼ਾਮਲ


ਬਠਿੰਡਾ
ਬਠਿੰਡਾ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਦਾ ਸਰਕਲ ਪ੍ਰਧਾਨ ਅਤੇ ਸਾਬਕਾ ਕੌਂਸਲਰ ਕੁਲਦੀਪ ਸਿੰਘ ਨੰਬਰਦਾਰ ਤੇ ਉਹਨਾਂ ਦੀ ਪਤਨੀ ਸਾਬਕਾ ਕੌਂਸਲਰ ਮਨਦੀਪ ਕੌਰ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਵਰਿੰਦਰ ਸਿੰਘ ਬੱਲਾ ਨੇ ਵੀ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ। 

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਨ੍ਹਾਂ ਆਗੂਆਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਦਿਆਂ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਕੁਲਦੀਪ ਸਿੰਘ ਨੰਬਰਦਾਰ ਦੇ ਘਰ ਪੁੱਜੇ ਅਤੇ ਉਨ੍ਹਾਂ ਨੂੰ ਕਾਂਗਰਸ ਦੇ ਚਿੰਨ੍ਹ ਵਾਲਾ ਸਿਰੋਪਾ ਪਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਕਾਂਗਰਸ ਪਾਰਟੀ ਦੀ ਨੀਤੀਆਂ ਤੋਂ ਖੁਸ਼ ਹੋ ਕੇ ਲਗਾਤਾਰ ਕਾਂਗਰਸ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸ਼ਹਿਰ ਬਠਿੰਡਾ ਦੇ ਵਿਕਾਸ ਅਤੇ ਤਰੱਕੀ ਲਈ ਹੋਰਨਾਂ  ਆਗੂਆਂ ਨੂੰ ਵੀ ਕਾਂਗਰਸ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਕੁਲਦੀਪ ਨੰਬਰਦਾਰ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਸ਼ਹਿਰ ਦੇ ਕਰਵਾਏ ਜਾ ਰਹੇ ਵਿਕਾਸ ਨੂੰ ਦੇਖਦਿਆਂ ਉਹ  ਕਾਂਗਰਸ ਪਾਰਟੀ ਨਾਲ ਜੁੜੇ ਹਨ। ਇਸ ਤਰ੍ਹਾਂ ਹੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਵਰਿੰਦਰ ਸਿੰਘ ਬੱਲਾ ਵੀ ਅੱਜ ਵਿੱਤ ਮੰਤਰੀ ਦੀ ਹਾਜ਼ਰੀ ਵਿਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਵਰਿੰਦਰ ਭੱਲਾ ਨੇ ਕਿਹਾ ਕਿ ਉਹ ਸ਼ਹਿਰ ਦੀ ਤਰੱਕੀ ਲਈ ਵਿੱਤ ਮੰਤਰੀ ਨਾਲ ਜੁੜੇ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਉਕਤ ਤਿੰਨਾਂ ਆਗੂਆਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦੇਣ ਦਾ  ਭਰੋਸਾ ਦਿਵਾਇਆ। ਇਸ ਮੌਕੇ ਅਰੁਣ ਵਧਾਵਨ, ਮਾਸਟਰ ਹਰਮੰਦਰ ਸਿੰਘ, ਪਵਨ ਮਾਨੀ ਆਦਿ ਹਾਜ਼ਰ ਸਨ।

बठिंडा के सुर्खपीर रोड गली नंबर 26 के पास आधा दर्जन के करीब युवकों ने एक युवक पर किया जानलेवा हमला , चार दिन बाद भी मामला दर्ज नहीं, पुलिस कर रही एक्सरे रिपोर्ट का इंतजार

बठिंडा। चार दिन पहले सुर्खपीर रोड गली नंबर 26 के पास आधा दर्जन के करीब युवकों ने एक युवक पर जानलेवा हमला कर दिया। हमलावरों ने राड से युवक का सिर फोड़ दिया और फरार हो गए। घायल को उसके साथियों ने सरकारी अस्पताल में दाखिल करवाया। यहां से युवक की हालत गंभीर होने पर उसे एक निजी अस्पताल में रेफर कर दिया गया, जहां उसकी हालत गंभीर बताई जाती है। युवक की पहचान जतिन कुमार वासी गली नंबर 6 सुर्खपीर रोड बठिंडा के तौर पर हुई है। निजी अस्पताल में दाखिल जतिन ने बताया कि 25 मई को रात 8 बजे के करीब उसका दोस्त से अपने साथ ले गया। उन्होंने हंस नगर मेन रोड पर शराब के ठेके पास शराब का सेवन किया। 

वह अपने दोस्त के साथ टहलते हुए गली नंबर 26 सुर्खपीर रोड के मौड़ पर चले गए। जतिन ने बताया कि वो गली के मौड़ पर जाकर खड़ा ही था कि उसके देखते ही देखते दो अन्य युवकों ने उससे मारपीट शुरू कर दी और इसके बाद चार-पांच युवकों ने उस पर हमला बोल दिया और एक युवक ने राड उसके सिर पर दे मारी और फरार हो गए। जतिन ने बताया कि उसका जो दोस्त उसे घर से बुलाकर लेकर गया था वो भी हमलावरों के साथ मिला हुआ है जिसने एक योजना के तहत उस पर हमला करवाया। जतिन ने बताया कि कैनाल पुलिस के एएसआई गुरसाहिब सिंह ने उसके बयान दर्ज कर लिए हैं। इस संबंध में जांच अधिकारी एएसआई गुरसाहिब सिंह का कहना था कि जतिन कुमार के बयान दर्ज कर लिए हैं। उसके एक्सरे रिपोर्ट लेनी बाकी हैं, रिपोर्ट मिलने के बाद आराेपियों पर केस दर्ज कर लिया जाएगा। घटना को चार दिन बीत चुके हैं लेकिन पुलिस भी तक किसी भी आरोपी को गिरफ्तार नहीं कर सकी है। 

बठिंडा जिले में कोरोना से 12 लोगों की मौत, 311 नए केस आए तो 617 लोग ठीक होकर घर लौटे


बठिंडा.
जिले में कोरोना संक्रमण से 12 लोगों की मौत हो गई। वही जिले में 311 नए कोरोना के मरीज मिले तो राहत वाली बात यह रही कि 617 लोग ठीक होकर घर वापिस लौटे हैं। गत शनिवार को भी बठिडा जिले में 292 नए कोरोना संक्रमित मरीज मिले, जबकि 618 मरीज ठीक हुए थे। इसके साथ ही शनिवार को 14 मरीजों की कोरोना के कारण मौत हुई थी जबकि रविवार को मृतकों की तादाद 12 रही। इसमें अधिकतर मरीज ग्रामीण एरिया के है। अब तक जिले में 884 मरीजों की कोरोना के कारण मौत हो चुकी है। डीसी बी. श्रीनिवासन ने बताया कि जिले में कम हो रहे कोरोना के प्रभाव के साथ एक्टिव केसों व होम आइसोलेट केसों में गिरवाट आनी शुरू हो गई, जबकि ठीक होने वाले मरीजों की संख्या लगातार बढ़ती जा रही है। डीसी ने बताया कि जिले में अब तक कोविड-19 के तहत 33 हजार के करीब लोगों के सैंपल लिए जा चुके है, जिसमें 38852 पाजिटिव और 34900 मरीज ठीक हो चुके है। सेहत विभाग की तरफ से ब्लाक विकास व पंचायत विभाग के सहयोग से विभिन्न टीमों द्वारा सैंपलिग कैंप लगाए जा रहे हैं। डीसी ने बताया कि कोरोना मुक्त गांव अभियान तहत बीते दिनों 24 घंटों के दौरान जिले के छह ब्लाकों के 9 गांवों में कोरोना टेस्टिग कैंप लगाए गए। 

फिलहाल रविवार को मृतक सभी लोगों का सहारा जन सेवा के वर्करों ने शमशानघाट में अंतिम संस्कार किया। मानवता की सेवा में समर्पित सहारा जनसेवा बठिंडा की कोरोना वारियर्स टीम विजय गोयल, पंकज सिंगला, गौरव कुमार, गौतम, हरबंस सिंह, टेक चंद, जग्गा सहारा, विजय कुमार विक्की, राजेंद्र कुमार, सुमीत ढींगरा, संदीप गोयल, कमल गर्ग, अर्जुन कुमार, सिमर गिल, संदीप गिल, मनी कर्ण, राजेंद्र कुमार, शिवम राजपूत, तिलकराज, सूरजभान गुनी, दीपक गोयल, मोनू कुमार, हरदीप सिंह, नितीश सैन, गुरबिंदर बिंदी, विकास शर्मा ने 12 कोरोना मृतकों का अंतिम संस्कार स्थानीय शमशान भूमि दाना मंडी और बठिंडा के आस पास के क्षेत्रों में टीम ने पीपीई किटे पहन कर पूर्ण सम्मान के साथ परिजनों की उपस्थिति में किया।

मृतकों की सूचि-

1. सनाम सिंह पुत्र प्रीतम सिंह आयु 32 साल वासी तलवंडी साबो जो फरीदकोट मेडिकल कालेज में दाखिल था

2. नछतर सिंह पुत्र हरनेक सिंह आयु 76 वर्ष वासी बठिंडा जो बडियाल अस्पताल में दाखिल था

3. जसवीर कौर आयु 66 साल वासी तुंगवाली जो घर में ही एंकातवास थी

4. बलजीत कौर पत्नी गुरमेल सिंह आयु 47 वासी रामपुरा फूल जो आदेश मेडिकल कालेज में दाखिल थी

5. बलवंत कौर पत्नी बलवंत सिंह आयु 88 वर्ष वासी नामदेव रोड जो न्यू लाईफ मेडीसिटी अस्पताल में दाखिल थी

6. छिंदर कौर आयु 60 वर्ष वासी तलवंडी साबो जो एम्स अस्पताल में दाखिल थी

7. जगसीर सिंह पुत्र इंद्र सिंह आयु 67 वर्ष वासी गुरूके गांव जो एम्स अस्पताल में दाखिल था

8. अजैब सिंह पुत्र राम सिंह आयु 45 वर्ष वासी बल्लो जो फरीदकोट मेडिकल कालेज में दाखिल था

9. चरणजीत कौर पत्नी जसवीर सिंह आयु 45 वर्ष वासी ढिपाली जो फरीदकोट मेडिकल कालेज में दाखिल थी

10. दारा सिंह पुत्र लाहौर सिंह आयु 40 वर्ष वासी तलवंडी साबो जो फरीदकोट मेडिकल कालेज में दाखिल था

11. जीत सिंह पुत्र नारायण सिंह आयु 81 वर्ष वासी बीड़ तालाब बठिंडा जो घर में ही एंकतावास था

12. अर्जुन सिंह पुत्र दाना सिंह वासी रामपुरा फूल जो सिविल अस्पताल में दाखिल था


संत निरंकारी भवन बठिंडा में निःशुल्क दूसरे कौविड-19 टीकाकरण कैंप में लगाया 193 लोगो को टीका



बठिंडा.
संत निरंकारी मिशन के प्रमुख सतगुरु माता  सुदीक्षा जी महाराज के आदेश अनुसार  लोगो को करोना महामारी से बचाने के लिए भारत के समूह संत निरंकारी सत्संग भवनों को टीकाकरण सेंटर बनाने की सरकार को पेशकश की है। इसी कड़ी के तहत संत निरंकारी भवन बठिंडा में करोना महामारी से बचाव हेतु निःशुल्क टीकाकरण कैंप जोनल इंचार्ज श्री ऐस पी दुग्गल के दिशा निर्देशों के अनुसार  सेहत विभाग के सहयोग से लगाया गया ।

  इस अवसर पर संत निरंकारी मिशन के स्थानक प्रबंधको ने बताया कि इस कैंप में सभी ने मास्क पहनकर, सेनिटाइजेशन की वरतो करके तथा सोशल डिस्टेंस का विशेष धयान रखते हुए सरकार के आदेशों की पालना करते हुए कैंप में पूर्ण सहयोग दिया। उन्होंने  बताया कि संत निरंकारी मिशन की ओर से अक्सर ही समाज सेवा  के कार्यों में अपना योगदान पा रहा है। जैसे कि खूनदान कैंप, सफाई अभियान, पौधे लगाना, कुदरती आफतों से बचाओ कार्य, लॉक डाउन दौरान जरुरतमंदो को राशन कि थैलियां आदि बाँटने का कार्य किया जा रहा है। इसी लड़ी तहत आज संत निरंकारी भवन बठिंडा में कौविड-१९ के बचाओ सम्बंधी टीकाकरण का सेंटर बनाकर बहुत ही प्रशंसायोग उदम किया गया है। जो के निरंकारी मिशन के लिए सराहना योग प्रशंसा  है।

इस अवसर पर सेहत विभाग  बठिंडा के  डा. नेहा गोयल  ओर उनकी टीम ने जरूरतमंद व्यक्तियों को कोवैक्सीन के ठीके लगाए गए और  यह टीकाकरण कैंप लगाने पर निरंकारी मिशन का धन्यवाद किया। उन्होंने बताया कि इस कैंप में १९३ लोगो को कौविड-19 से बचने के लिए कोवैक्सीन के ठीके लगाए गए

इस अवसर पर संत निरंकारी मिशन के स्थानक प्रबंधको ने बताया कि यह टीकाकरण सतगुरु माता सुदीक्षा जी महाराज के आशीर्वाद द्वारा ही लगाया गया है तथा इसी प्रकार की सेवाए आगे भी निरंतर जारी रहेगी। उन्होंने बताया की निरंकारी मिशन समूचे समाज को प्रभु परमात्मा की जानकारी करवा कर भक्ति मार्ग पर चलते हुए नशाबंदी से दूर रहने, प्रेम प्यार , निमर्ता, सहनशीलता, भाईचारा, एकता आदि गुणों को धारण करके प्यार से रहने का सन्देश देता है।

संत निरंकारी मिशन के स्थानक प्रबंधको  तथा सेवादल ने वहां पर उपस्थित सभी अतिथियों, डॉक्टर, नर्सो, आशावर्कर तथा टिका लगवाने आये लोगों का स्वागत करते हुए धन्यवाद किया। इस अवसर पर टीकाकरण कैंप में आये सभी समाज सेवकों एवं नगर निवासियों द्वारा भरपूर प्रशंसा की गयी है।




भाजयुमों वर्करों को लाकडाउन की बात कह पुलिस ने रक्तदान करने से रोका, वर्करों ने जताया रोष -कांग्रेस पर लगाया जानबूझकर भाजपा वर्करों को निशाने पर लेने का आरोप, आला नेताओं से करेंगे शिकायत-आशुतोष तिवारी/संदीप अग्रवाल


बठिंडा.
शहर में केंद्र की मोदी सरकार के सात सात पूरे होने के उपलक्ष्य में भाजपा वा मोर्चा की तरफ से लगाए जाने वाले रक्तदान कैंप को लेकर उस समय हगामा हो गया जब वर्करों को रक्तदान करने से रोका गया। भाजपा वर्करों ने मामले में कांग्रेस सरकार पर निशाना साधते कहा कि वह जानबूझकर भाजपा के समागमों को रुकवा रहे हैं। केंद्र में भाजपा सरकार के 7 साल पूरे होने पर पूरे देश मे चल रहे सेवा प्रकल्प के तहत भाजपा युवा मोर्चा की और से कोरोना नियमो को ध्यान में रखकर रक्तदान किया जाना था। इसी दौरान पुलिस ने वर्करों को लाकडाउन की बात कहकर रक्तदान करने से रोक दिया। इसके बाद मामले में युवा मोर्चा के प्रदेश सचिव आशुतोष तिवारी व जिला प्रधान संदीप अग्रवाल ने विरोध जताया। 


वही आरोप लगाया कि एक तरफ जहां लाकडाउन में कांग्रेसी वर्कर सरेआम बैठके करते हैं वही उन्हें घटिया राजनिति करते हुए ब्लड बैंकों में रक्तदान करने से रोका जा रहा है। युवा मोर्चा के प्रदेश सचिव अशुतोष तिवाडी व जिलाध्यक्ष सन्दीप अग्रवाल ने कहा कि भाजपा की और से पूरे प्रदेश में पिछले एक साल से सेवा प्रकल्प चलाये जा रहे है,और युवा मोर्चा सभी को प्रेरित कर रहा है कि टीकाकरण करवाने से पहले रक्तदान अवश्य करवाएं।  वही बठिण्डा में ब्लड बैंकों में चल रही रक्त की कमी को देखते युवा मोर्चा वर्करों ने रक्तदान करने का फैसला लिया था। ऐसे मौके पर कांग्रेस द्वारा ऐसी घटिया राजनीति करना बेहद शर्मनाक है, मामला भाजपा के प्रदेशाध्यक्ष अश्वनी शर्मा व भानू प्रताप राणा के ध्यान में लाया गया है। इसकी रिपोर्ट केंद्र सरकार को भेजी जाएगी। इस मौके पर आईटी प्रदेश सह इंचार्ज रवि मौर्य, जिला कार्यकारिणी सदस्य प्रदीप कुमार मौजूद थे। वही थाना कोतवाली के प्रभारी दलजीत सिंह बराड़ का कहना है कि शनिवार व रविवार को सरकार व प्रशासन की तरफ से पूर्ण लाकडाउन लगा रखा है इस स्थिति में कही भी भीड़ इकट्ठी करने की मनाही है। इसी के चलते भाजपा युवा मोर्चा के वर्करों को रोका गया है वही सोमवार को वह अपना कार्यक्रम कर सकते हैं।


कोरोना से दिवंगत हुए लोगों की अस्थियां प्रवाहित करेगी शिवसेना पंजाब , प्रदेश के मुख्यमंत्री कैप्टन अमरिंदर सिंह को पत्र लिखकर मांगी अनुमति-: योगेश बातिश


शिवसेना पंजाब की टीम ने बठिंडा के सभी रामबाग का दौरा कर जाने हालत और कहा विधि विधान से हरिद्धार में किया जायेगा विसर्जन-: सतिंदर कुमार

बठिंडा। शिवसेना पंजाब बठिंडा की ओर से प्रदेश में कोरोना महामारी से दिवंगत हुए लोगों की अस्थियों को लेकर महत्वपूर्ण कदम बढ़ाया गया है। संस्था ने पंजाब के मुख्यमंत्री कैप्टन अमरिंदर सिंह को पत्र लिखकर ऐसे लोगों की अस्थियां विसर्जन करने की अनुमति मांगी है, जिनका विसर्जन किसी कारणवश अभी तक नहीं हो पाया है।

शिवसेना पंजाब के राष्ट्रीय उपाध्यक्ष योगेश बातिश और पार्टी के राष्ट्रीय सलाहकार सतिंदर कुमार ने मुख्यमंत्री को लिखे पत्र में कहा है कि कोरोना ने जो हालात पैदा किए हैं, वे अत्यंत चिंतनीय हैं। उम्मीद है जल्द ही हम इससे बाहर निकलकर स्वस्थ जीवन जीयेंगे। वहीं चिंता का विषय यह है कि इस महामारी से अकाल मौत का शिकार हुए बहुत से लोगों की अस्थियों का विसर्जन नहीं हो पाया है।

अंतिम संस्कार तो सरकारी कर्मचारी या कई संस्थाएं है जिन्होंने कर दिए हैं, लेकिन परिजन भी डर के कारण अस्थियां लेने नहीं जाते। ऐसे में शिवसेना पंजाब ने निर्णय लिया है कि उन अस्थियों का विसर्जन किया जाएगा, ताकि दिवंगत आत्माओं को मोक्ष मिल सके। सरकार यह जिम्मेदारी शिवसेना पंजाब को सौंपे।

साथ ही सतिंदर कुमार ने कहा कि प्रदेशभर में जिला अनुसार गांव शहरों में जितनी भी अस्थियां हैं, जिनका विसर्जन नहीं हो पाया है। वे शिवसेना पंजाब को सौंप दी जाएं। शिवसेना पंजाब की टीम धार्मिक रीति-रिवाजों से उनका अंतिम विसर्जन करेगी।जब शिवसेना की टीम ने बठिंडा के तीन रामबाग में इस सम्बंद में जानकारी ली पता चला की हर जगह करीब ३० से ४० फूल विसर्जन के लिए रखे है जब टीम ने रंबग के मनगर से इस सम्बंद में बात की तो उन्होंने बताया की जल्द ही आपको सभी परिवार बालों से संपर्क करकर बता दिया जायेगा फिर आप विसर्जन के लिए फूल हरिद्वार ले जा सकते हैं  इस कार्य के लिए शिवसेना पंजाब की प्रदेशभर में टीमें पहले से तैयार हैं। ये टीमें लोगों को पहले से ही कई तरह की सेवा दे रही है इस मौके पर शिवसेना पंजाब के उपप्रधान सुशील जिंदल, पंजाब प्रभारी रविन्द्र थापर, महिला विंग से शीतल शर्मा और भी शिवसेनिक शामिल हुए।

ਵਿੱਤ ਮੰਤਰੀ ਨੇ ਸ਼ਹਿਰ ਵਿੱਚ ਚੱਲ ਰਹੇ ਦੋਵੇਂ ਮੁਫ਼ਤ ਕੋਵਿਡ ਕੇਅਰ ਸੈਂਟਰਾਂ ਦਾ ਕੀਤਾ ਦੌਰਾ, ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੀ ਕੀਤੀ ਸ਼ਲਾਘਾ


ਨੌਜਵਾਨ ਵੈੱਲਫੇਅਰ ਸੁਸਾਇਟੀ ਅਤੇ ਸਮਰਪਨ ਵੈੱਲਫੇਅਰ ਸੋਸਾਇਟੀ ਨੂੰ 10-10 ਲੱਖ ਦੇਣ ਦਾ ਐਲਾਨ  


ਬਠਿੰਡਾ - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ਦੇ ਦੋਵੇਂ ਮੁਫ਼ਤ ਕੋਵਿਡ ਕੇਅਰ ਸੈਂਟਰਾਂ ਦਾ ਦੌਰਾ ਕੀਤਾ। ਉਹਨਾ ਮੁਫ਼ਤ ਕੋਵਿਡ ਸੈਂਟਰ ਚਲਾ ਰਹੀਆਂ ਅਤੇ ਕੋਰੋਨਾ ਪੀਡ਼ਤਾਂ ਦੀ ਮਦਦ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕੀਤੀ। ਉਹ ਪਹਿਲਾਂ ਕਿਸ਼ੋਰੀ ਰਾਮ ਹਸਪਤਾਲ ਵਿੱਚ ਡਾਕਟਰ ਵਿਤੁਲ ਗੁਪਤਾ ਅਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਵੱਲੋਂ ਚਲਾਏ ਗਏ ਸੈਂਟਰ ਵਿੱਚ ਗਏ ਜਿੱਥੇ ਉਨ੍ਹਾਂ ਨੌਜਵਾਨ ਵੈੱਲਫੇਅਰ ਸੁਸਾਇਟੀ ਨੂੰ ਕੋਰੋਨਾ ਪੀਡ਼ਤਾਂ ਦੇ ਇਲਾਜ ਲਈ ਦੱਸ ਲੱਖ ਰੁਪਏ ਅਤੇ ਸਮਰਪਨ ਵੈਲਫੇਅਰ ਸੋਸਾਇਟੀ ਨੂੰ ਵੀ 10 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਇਸ ਤੋਂ ਬਾਅਦ ਮੈਰੀਟੋਰੀਅਸ ਸਕੂਲ ਵਿੱਖੇ ਬਠਿੰਡਾ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਦਿਆਂ ਇਲਾਜ ਲਈ ਦਾਖ਼ਲ ਕੋਰੋਨਾ ਪੀਡ਼ਤਾਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਦੋਵੇਂ ਕੋਵਿਡ ਕੇਅਰ ਸੈਂਟਰਾਂ ਦਾ ਲੋਕਾਂ ਨੂੰ ਵੱਡਾ ਫ਼ਾਇਦਾ ਮਿਲ ਰਿਹਾ ਹੈ। ਕੋਰੋਨਾ ਪੀਡ਼ਤ ਦੋਵਾਂ ਸੈਂਟਰਾਂ ਵਿੱਚ ਫਰੀ ਆਪਣਾ ਇਲਾਜ ਕਰਵਾ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਵੇਂ ਇਨ੍ਹਾਂ ਸੈਂਟਰਾਂ ਵਿੱਚ ਕੋਰੋਨਾ ਵਾਇਰਸ ਦੇ ਲੈਵਲ ਦੋ ਦਾ ਇਲਾਜ ਮੁਹੱਈਆ ਹੈ ਪਰ ਜਲਦੀ ਹੀ ਬਠਿੰਡਾ ਕੋਵਿਡ ਕੇਅਰ ਸੈਂਟਰ ਚ' ਕੋਰੋਨਾ ਵਾਇਰਸ ਲੈਵਲ ਤਿੱਨ ਦਾ ਇਲਾਜ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਵੈਂਟੀਲੇਟਰ ਅਤੇ ਅਕਸੀਜਨ ਕੰਸਨਟ੍ਰੇਟਰ ਪਹਿਲਾਂ ਹੀ ਪਹੁੰਚ ਚੁੱਕੇ ਹਨ।   

ਉਨ੍ਹਾਂ ਮੁਫ਼ਤ ਕੋਰੋਨਾ ਇਲਾਜ ਕੇਂਦਰ ਚਲਾ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਇਸ ਸੰਕਟ ਦੀ ਘੜੀ ਵਿੱਚ ਬਹੁਤ ਸਾਰੇ ਲੋਕ ਕੋਰੋਨਾ ਪੀਡ਼ਤਾਂ ਦੀ ਮਦਦ ਲਈ ਅੱਗੇ ਆ ਕੇ ਮਨੁੱਖਤਾ ਦਿਖਾ ਰਹੇ ਹਨ। ਉਨ੍ਹਾਂ ਕੋਰੋਨਾ ਪੀਡ਼ਤਾਂ ਦੇ ਇਲਾਜ ਲਈ 50 ਅਕਸੀਜਨ ਕੰਸਨਟ੍ਰੇਟਰ ਭੇਜਣ ਤੇ ਖ਼ਾਲਸਾ ਏਡ ਦਾ ਵੀ ਧੰਨਵਾਦ ਕੀਤਾ। 


ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ,ਕੇ ਕੇ ਅਗਰਵਾਲ, ਪਵਨ ਮਾਨੀ, ਅਨਿਲ ਭੋਲਾ,ਦਰਵਜੀਤ ਮੈਰੀ, ਮੌਂਟੀ,ਮਨੀਸ਼ ਪਾਂਧੀ, ਗੁਰਵਿੰਦਰ ਸ਼ਰਮਾ,ਸੋਨੂ ਮਹੇਸ਼ਵਰੀ,ਸੰਦੀਪ ਬੌਬੀ,ਉਮੇਸ਼ ਗੋਗੀ,ਸੰਜੇ ਕਪੂਰ ਹਾਜ਼ਰ ਸਨ।

ब्लैक फंगस की हर मौत का होगा डैथ ऑडिट, सरकार के निर्देश पर सेहत विभाग ने जारी किया आदेश


बठिंडा.
अब ब्लैक फंगस से होने वाली हर डैथ का आडिट किया जाएगा। पंजाब सरकार ने इस बाबत एक्सपर्ट कमेटी की सिफारिश के आधार पर ब्लैक फंगस का इलाज करने वाले हरेक सरकारी व प्राइवेट अस्पताल के मैडीकल स्पैशलिस्ट की टीम बनेगी। यह कमेटी सभी डैथ का ऑडिट करने के बाद स्पष्ट रूप से बताएगी कि मरीज का असल में कॉज ऑफ डैथ क्‍या था।

चारों दवाएं सरकारी सप्लाई से दी जाएगी

एक्सपर्ट कमेटी ने एंफोटेरिसिन बी (कनवेंशनल), लिपौसोमल एंफोटेरिंसिन बी इंजैक्शन, पौसाकोनेजौल गोली व इटाकोनाजोल कैप्सूल को ब्लैक फंगस में इलाज के लिए मंजूर किया है। प्राइवेट अस्पतालों को उक्त सभी दवाएं सरकार की ओर से मुहैया करवाई जाएंगी। एंफोटेरिसिन बी इंजैक्शन का रेट सरकार पहले ही तय कर चुकी है, जबकि प्राइवेट अस्पतालों को पोसाकोनेजोल गोली 437.50 रुपए (प्रति गोली) व इ्ट्राकौनाजोल कैप्सूल 141 रुपए (10 कैप्सूल) के रेट से मुहैया करवाए जाएंगे। सरकारी सप्लाई से दी जाने वाली लिपेसोमल एफोटेरिंसिन बी इंजैक्शन (मायलॉन ब्रांड) का रेट 5950 रुपए प्रति वायल तय कर दिया गया है जबकि सिपला का इंजैक्शन 5400 रुपए प्रति वायल रेट तय किया था जबकि एंफोटेरेसिन वी का रेट 1424.82 रुपए तय किया जा चुका है।

मरीज की मौत होने पर बची दवाएं वापस ले लेंगे सिविल सर्जन

स्टेट हैडक्वार्टर से यह दवाएं सिविल सर्जन दफ्तरों को भेजी जाएंगी। सिविल सर्जन मरीजों का रिकार्ड चैक करने के बाद ड्रग इंस्पैक्टर के जरिए संबंधित अस्पतातों को मरीज के लिए दवा जारी करेंगे। यदि इलाज के दौरान मरीज की मौत हो जाती है, तो बची दवाएं सिविल सर्जन दफ्तर में वापिस मंगवाई जाएंगी, ताकि उन्हें किसी अन्य मरीज को जारी किया जा सके।

पोर्टल पर मरीज का ब्यौरा अपलोड होगा, तभी मिलेगी दवा

ब्लैक फंगस के सभी पॉजिटिव मरीजों का एस-3 पोर्टल पर ब्यौरा अपलोड करना होगा, उसके बाद ही उनके लिए दवाएं जारी हो पाएंगी। मरीज की मौत होने या उसके ठीक होकर अस्पाल से डिस्चार्ज होने पर भी पोर्टल पर स्टेटस अपडेट करना लाजिमी है।


खबर एक नजर में देखे

Labels

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

Followers

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

Search This Blog

Bathinda Leading NewsPaper

E-Paper Punjab Ka Sach 23 Nov 2024

HOME PAGE