ਬਠਿੰਡਾ/ ਸੈਂਟਰਲ ਯੂਨੀਵਰਸਿਟੀ, ਘੁੱਦਾ ਦੇ ਹੋਸਟਲ ਕੰਪਲੈਕਸ (ਲੜਕੇ-ਲੜਕੀਆਂ) ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਤੋਂ ਹਟਾਇਆ : ਜ਼ਿਲਾ ਮੈਜਿਸਟੇ੍ਰਟ
ਬਠਿੰਡਾ : ਜ਼ਿਲਾ ਮੈਜਿਸਟੇ੍ਰਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਜਾਰੀ ਹੁਕਮਾਂ ਅਨੁਸਾਰ ਕੋਵਿਡ-19 ਦੇ ਮੱਦੇਨਜ਼ਰ ਹੋਸਟਲ ਕੰਪਲੈਕਸ ਲੜਕੇ-ਲੜਕੀਆਂ ਸੈਂਟਰਲ ਯੂਨੀਵਰਸਿਟੀ, ਘੁੱਦਾ ਨੂੰ ਮਾਈਕਰੋ ਕੰਨਟੇਨਮੈਂਟ ਜੋਨ ਐਲਾਨਿਆ ਸੀ, ਪਰ ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਖੇਤਰ ਵਿਚ ਕੋਈ ਵੀ ਨਵਾਂ ਕੋਵਿਡ ਕੇਸ ਸਾਹਮਣੇ ਨਹੀਂ ਆਇਆ। ਇਸ ਲਈ ਹੁਣ ਹੋਸਟਲ ਕੰਪਲੈਕਸ ਲੜਕੇ-ਲੜਕੀਆਂ, ਸੈਂਟਰਲ ਯੂਨੀਵਰਸਿਟੀ, ਘੁੱਦਾ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਤੋਂ ਹਟਾਇਆ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਹੋਸਟਲ ਕੰਪਲੈਕਸ ਲੜਕੇ-ਲੜਕੀਆਂ ਸੈਂਟਰਲ ਯੂਨੀਵਰਸਿਟੀ, ਘੁੱਦਾ ਵਿਚ ਹੁਣ ਆਮ ਵਾਂਗ ਸਥਿਤੀ ਬਹਾਲ ਹੋਵੇਗੀ।
Popular Posts
-
- पटियाला से आकर बीजेपी नेता गुरतेज ढिल्लों ने पकड़ा बठिंडा के किसानों का हाथ, पुराना अवॉर्ड रद्द कर दोबारा अवॉर्ड पास करके पर्याप्त मुआ...
-
-
Bathinda Leading NewsPaper
कोई टिप्पणी नहीं:
एक टिप्पणी भेजें