ਬਠਿੰਡਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਆਦੇਸ਼ ਮੁਤਾਬਿਕ ਜੱਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਨਛੱਤਰ ਸਿੰਘ ਗਿੱਲ ਪ੍ਰਧਾਨ ਆਈ ਟੀ ਵਿੰਗ ਪੰਜਾਬ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਹਲਕਾ ਇੰਚਾਰਜ਼ ਬਠਿੰਡਾ ਸ਼ਹਿਰੀ ਅਤੇ ਮਨਪ੍ਰੀਤ ਸਿੰਘ ਪ੍ਰਧਾਨ ਆਈ ਟੀ ਵਿੰਗ ਬਠਿੰਡਾ ਸ਼ਹਿਰੀ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਆਈ ਟੀ ਵਿੰਗ ਬਠਿੰਡਾ ਸ਼ਹਿਰੀ ਦੇ ਆਹੁੱਦੇਦਾਰਾ ਦੀ ਲਿਸ਼ਟ ਜ਼ਾਰੀ ਕੀਤੀ ਜਾਦੀ ਹੈ।ਜਿੰਨਾ ਵਿੱਚ ਹਰਜਿੰਦਰ ਸਿੰਘ ਛਿੰਦਾ, ਗੁਰਦੀਪ ਸਿੰਘ ਰਾਜੂ ( ਦੋਵੇ ਸੀਨੀਅਰ ਮੀਤ ਪ੍ਰਧਾਨ ) ਸੁਰਜੀਤ ਸਿੰਘ ਰਾਠੋੜ ਸ਼ੈਰੀ ਮੀਤ ਪ੍ਰਧਾਨ, ਮੋਹਿਤ ਠਾਕੁਰ, ਵੇਦ ਕੁਮਾਰ ਬਿੱਲਾ,ਅਜੈ ਕੁਮਾਰ, ਸੋਰਵ ਕੁਮਾਰ,ਲੱਕੀ ਕੋਹਲੀ ( ਸਾਰੇ ਜਰਨਲ ਸਕੱਤਰ ) ਗਗਨਦੀਪ ਸਿੰਘ ਪ੍ਰਧਾਨ ਸਰਕਲ ਨੰ।2, ਕੁਲਵਿੰਦਰ ਸਿੰਘ ਪ੍ਰਧਾਨ ਸਰਕਲ ਨੰ।3,ਕਮਲਜੀਤ ਸਿੰਘ ਪ੍ਰਧਾਨ ਸਰਕਲ ਨੰ।4, ਅਮਰਜੋਤ ਸ਼ਰਮਾ ਪ੍ਰਧਾਨ ਸਰਕਲ ਨੰ।5, ਜਤਿੰਦਰਪਾਲ ਸਿੰਘ ਪ੍ਰਧਾਨ ਸਰਕਲ ਨੰ।6, ਅਮਿਤ ਕੁਮਾਰ ਪ੍ਰਧਾਨ ਸਰਕਲ ਨੰ।7, ਵਿਕਾਸ ਕੁਮਾਰ ਪ੍ਰਧਾਨ ਸਰਕਲ ਨੰ।8, ਕੁਸ਼ਲ ਸਿੰਗਲਾ ਪ੍ਰਧਾਨ ਸਰਕਲ ਨੰ।9, ਖੁਸ਼ਹਾਲ ਸਿੰਗਲਾ ਪ੍ਰਧਾਨ ਸਰਕਲ ਨੰ।10, ਗੋਰਵ ਸ਼ਰਮਾ ਪ੍ਰਧਾਨ ਸਰਕਲ ਨੰ।11, ਰਮਨਦੀਪ ਸਿੰਘ ਬਰਾੜ ਪ੍ਰਧਾਨ ਵਾਰਡ ਨੰ।1, ਅੰਕੁਸ਼ ਕੰਨਵਰ ਪ੍ਰਧਾਨ ਵਾਰਡ ਨੰ।4, ਅਮ੍ਰਿੰਤ ਰਾਮ ਪ੍ਰਧਾਨ ਵਾਰਡ ਨੰ।12, ਅਮਨਦੀਪ ਪਾਲ ਪ੍ਰਧਾਨ ਵਾਰਡ ਨੰ।18, ਬੀਰਬਲ ਪ੍ਰਧਾਨ ਵਾਰਡ ਨੰ।19, ਵਿੱਕੀ ਸਿੰਘ ਪ੍ਰਧਾਨ ਵਾਰਡ ਨੰ।25, ਵਿੱਕੀ ਵਿਸ਼ਾਲ ਧੀਰ ਪ੍ਰਧਾਨ ਵਾਰਡ ਨੰ।36,ਗੁਰਦੀਪ ਸਿੰਘ ਪ੍ਰਧਾਨ ਵਾਰਡ ਨੰ।39,ਵਨੀਤ ਸੁਪਿੰਦਰ ਸਿੰਘ ਸਿੱਧੂ ਪ੍ਰਧਾਨ ਵਾਰਡ ਨੰ।42, ਰਾਹੁਲ ਸ਼ਰਮਾ ਪ੍ਰਧਾਨ ਵਾਰਡ ਨੰ।43, ਨਮਨ ਜੈਂਨ ਪ੍ਰਧਾਨ ਵਾਰਡ ਨੰ।45, ਮੁਨੀਸ਼ ਮੰਗਲਾ ਪ੍ਰਧਾਨ ਵਾਰਡ ਨੰ।47, ਸਮਯ ਰਾਏ ਪ੍ਰਧਾਨ ਵਾਰਡ ਨੰ।48, ਗੁਰਪ੍ਰੀਤ ਸਿੰਘ ਸਰਾਂ ਪ੍ਰਧਾਨ ਵਾਰਡ ਨੰ।50 ਆਦਿ। ਲਿਸ਼ਟ ਆਈ ਟੀ ਵਿੰਗ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਵੱਲੋ ਦੂਜੀ ਲਿਸ਼ਟ ਜਲਦ ਹੀ ਜ਼ਾਰੀ ਕੀਤੀ ਜਾਵੇਗੀ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
11 घंटे पहले

कोई टिप्पणी नहीं:
एक टिप्पणी भेजें