ਬਠਿੰਡਾ . ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਪੰਜਾਬ ਦੇ ਨਵ ਨਿਯੁਕਤ ਮੀਤ ਪ੍ਰਧਾਨ ਹਰਵਿੰਦਰ ਸ਼ਰਮਾ ਗੰਜੂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਦਫਤਰ ਪਹੁੰਚ ਕੇ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਕੋਮੀ ਜਰਨਲ ਸਕੱਤਰ ਸ਼੍ਰੀ ਸਰੂਪ ਚੰਦ ਸਿੰਗਲਾ ਦਾ ਨਵੀ ਨਿਯੁਕਤੀ ਲਈ ਧੰਨਵਾਦ ਕੀਤਾ,ਅਤੇ ਇਸ ਦੋਰਾਨ ਉਹਨਾ ਪਾਰਟੀ ਦੇ ਸ੍ਰਪਰਸਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਬੀਬਾ ਹਰਸਿਮਰਤ ਕੋਰ ਬਾਦਲ, ਬਿਕਰਮਜੀਤ ਸਿੰਘ ਮਜੀਠਿਆ ਅਤੇ ਯੂਥ ਵਿੰਗ ਦੇ ਕੋਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਚਮਕੋਰ ਸਿੰਘ ਮਾਨ ਜ਼ਿਲਾ ਪ੍ਰਧਾਨ ਕਿਸਾਨ ਵਿੰਗ ਬਠਿੰਡਾ ਅਤੇ ਯੂਥ ਅਕਾਲੀ ਦਲ ਦੇ ਬਠਿੰਡਾ ਪ੍ਰਧਾਨ ਹਰਪਾਲ ਸਿੰਘ ਢਿੱਲੋ ਅਤੇ ਸਾਰੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਵੱਲੋ ਦਿੱਤੀ ਜਿੰਮੇਵਾਰੀ ਨੂੰ ਤਨੋ ਮਨੋ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਚੜਦੀ ਕਲਾ ਲਈ ਕੰਮ ਕਰਨਗੇ।ਇਸ ਸਮੇਂ ਬਲਵਿੰਦਰ ਸਿੰਘ ਬਿੰਦਰ , ਸੁਖਦੇਵ ਸਿੰਘ ਗੁਰਥੜੀ,( ਦੋਵੇ ਸਰਕਲ ਪ੍ਰਧਾਨ ),ਦੇਸਰਾਜ ਗੁਰ,ਯੂਥ ਦੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਹੈਪੀ ਕੋਹਲੀ, ਭੁਪਿੰਦਰ ਸਿੰਘ ਰਾਣਾ ਠਾਕੁਰ, ਵਿਸ਼ਾਲ ਜਿੰਦਲ ਲੈਂਬਰ, ਜਤਿੰਦਰ ਤੱਗੜ, ਰਵਿੰਦਰ ਰੋਕੀ,ਦਫਤਰ ਕੋਆਡੀਨੇਟਰ ਗੋਬਿੰਦ ਮਸੀਹ, ਨਰਿੰਦਰਪਾਲ ਸਿੰਘ,ਜਸਵਿੰਦਰ ਸ਼ਰਮਾ,ਨਰਿੰਦਰ ਸਿੰਘ, ਨੀਰਜ਼ ਸਿੰਗਲਾ,ਅਮਨ ਢਿੱਲੋ, ਜਸਵਿੰਦਰ ਸਿੰਘ ਮਾਖਾ,ਮਨਜੀਤ ਸਿੰਘ। ਅਵਤਾਰ ਸਿੰਘ,ਹੈਪੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਅਹੁੱਦੇਦਾਰ ਹਾਜਰ ਸਨ ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
16 घंटे पहले

कोई टिप्पणी नहीं:
एक टिप्पणी भेजें