शनिवार, 1 मई 2021

ਬਠਿੰਡਾ ਜ਼ਿਲ੍ਹੇ ਵਿਚ 26 ਹਸਪਤਾਲਾਂ ਨੂੰ ਆਇਸੋਲੇਸ਼ਨ ਸਹੂਲਤ ਦੇਣ ਦੇ ਆਦੇਸ਼ ਜਾਰੀ :- ਜਿਲਾ ਮੈਜਿਸਟ੍ਰੇਟ


ਬਠਿੰਡਾ :
ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਜ਼ਿਲੇ ਦੇ 26 ਪ੍ਰਮੁੱਖ  ਹਸਪਤਾਲਾਂ ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਇਸੋਲੇਸ਼ਨ ਸਹੂਲਤ ਤਿਆਰ ਕਰਨ ਦੇ ਹੁਕਮ ਦਿਤੇ ਹਨ। ਉਹਨਾਂ ਇਹ ਹੁਕਮ ਡਾਇਸੈਸਟਰ ਮੈਨੇਜਮੈਂਟ 2005 ਦੀ ਧਾਰਾ 34 ਤਹਿਤ ਦਿਤੇ ਗਏ ਹਨ। ਇਸ ਤਹਿਤ ਉਹਨਾਂ ਪ੍ਰਾਈਵੇਟ ਹਸਪਤਾਲਾਂ ਨੂੰ ਲੈਵਲ 2 ਦੇ 512 ਅਤੇ ਲੈਵਲ 3 ਦੇ 152 ਬੈਡ ਤਿਆਰ ਰੱਖਣ ਦੇ ਆਦੇਸ਼ ਦਿੱਤੇ ਹਨ।

 ਜਿਲਾ ਮੈਜਿਸਟ੍ਰੇਟ ਸ਼੍ਰੀ. ਬੀ. ਸ੍ਰੀਨਿਵਾਸਨ ਨੇ ਜਾਰੀ ਹੁਕਮਾਂ ਅਨੁਸਾਰ ਏਮਜ਼ ਬਠਿੰਡਾ ਵਿਖੇ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 5 ਬੈੱਡ, ਆਦੇਸ਼ ਹਸਪਤਾਲ ਲੈਵਲ 2 ਦੇ 100  ਬੈੱਡ ਅਤੇ ਲੈਵਲ 3 ਦੇ 50 ਬੈੱਡ, ਮੈਕਸ ਹਸਪਤਾਲ ਲੈਵਲ 2 ਦੇ 30 ਬੈੱਡ ਅਤੇ ਲੈਵਲ 3 ਦੇ 15 ਬੈੱਡ, ਇੰਦਰਾਨੀ ਹਸਪਤਾਲ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 10 ਬੈੱਡ, ਨਿਵਾਰਨ ਹਸਪਤਾਲ ਲੈਵਲ 2 ਦੇ 10 ਬੈੱਡ ਅਤੇ ਲੈਵਲ 3 ਦੇ 3 ਬੈੱਡ, ਸਤਿਆ ਹਾਰਟ ਤੇ ਸੁਪਰ ਸਪੈਸ਼ਲਿਟਸ ਹਸਪਤਾਲ ਲੈਵਲ 2 ਦੇ 5 ਬੈੱਡ ਲੈਵਲ 3 ਦੇ 3 ਬੈੱਡ, ਪ੍ਰੇਗਮਾ ਹਸਪਤਾਲ ਹਸਪਤਾਲ ਲੈਵਲ 2 ਦੇ 16 ਬੈੱਡ, ਅਰੁਣਾ ਹਸਪਤਾਲ ਨੂੰ ਲੈਵਲ 2 ਦੇ ਕ੍ਰਮਵਾਰ 18 ਬੈੱਡ ਤਿਆਰ ਰੱਖਣ ਦੇ ਆਦੇਸ਼ ਦਿੱਤੇ ਹਨ।

ਇਸੇ ਤਰਾਂ ਜ਼ਿਲਾ ਮੈਜਿਸਟੇ੍ਰਟ ਨੇ ਜਾਰੀ ਹੁਕਮਾਂ ਅਨੁਸਾਰ ਕੋਵਿਡ 19 ਦੇ ਮੱਦੇਨਜਰ ਮਰੀਜ਼ਾਂ ਦੀ ਸਹੂਲਤ ਲਈ ਦਿਲੀ ਹਾਰਟ ਹਸਪਤਾਲ ਲੈਵਲ 2 ਦੇ 90 ਬੈੱਡ ਅਤੇ ਲੈਵਲ 3 ਦੇ 30 ਬੈੱਡ, ਆਈ.ਵੀ.ਵਾਈ ਹਸਪਤਾਲ ਲੈਵਲ 2 ਦੇ 18 ਬੈੱਡ ਅਤੇ ਲੈਵਲ 3 ਦੇ 8 ਬੈੱਡ, ਲਾਇਫ ਲਾਈਨ ਹਸਪਤਾਲ ਲਈ ਲੈਵਲ 2 ਦੇ 11 ਬੈੱਡ ਅਤੇ ਲੈਵਲ 3 ਦੇ 3 ਬੈੱਡ, ਮੇਡੀਵਿਨ ਹਸਪਤਾਲ ਦੇ ਲਈ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 5 ਬੈੱਡ, ਗੋਲਡ ਮੇਡੀਕਾ ਹਸਪਤਾਲ ਦੇ ਲੈਵਲ 2 ਦੇ 17 ਬੈੱਡ ਅਤੇ ਲੈਵਲ 3 ਦੇ 5 ਬੈੱਡ, ਨਿਊ ਲਾਇਫ ਮੈਡੀਸਿਟੀ ਹਸਪਤਾਲ ਲੈਵਲ 2 ਦੇ 27 ਬੈੱਡ, ਗਲੋਬਲ ਹੈਲਥ ਕੇਅਰ ਲੈਵਲ 2 ਦੇ 20 ਬੈੱਡ ਅਤੇ ਲੈਵਲ 3 ਦੇ 7 ਬੈੱਡ, ਮਾਨ ਹਸਪਤਾਲ ਲੈਵਲ 2 ਦੇ 8 ਬੈੱਡ ਅਤੇ ਲੈਵਲ 3 ਦੇ 3 ਬੈੱਡ, ਚੰਡੀਗੜ ਨਰਸਿੰਗ ਹੋਮ ਲੈਵਲ 2 ਦੇ 5 ਬੈੱਡ, ਬਦਿਆਲ ਮਲਟੀਸਪੈਸ਼ਲਿਟੀ ਐਡ ਟਰੋਮਾ ਸੈਂਟਰ ਨੂੰ ਲੈਵਲ 2 ਦੇ 11 ਬੈੱਡ ਅਤੇ ਲੈਵਲ 3 ਦੇ 5 ਬੈੱਡ, ਬੰਬੇ ਗੈਸਟਰੋ ਕੈਂਸਰ ਇੰਸਟੀਚਿਊਟ ਹਸਪਤਾਲ ਲੈਵਲ 2 ਦੇ 18 ਬੈੱਡ, ਖਾਲਸਾ ਮਿਸ਼ਨ ਹਸਪਤਾਲ ਲੈਵਲ 2 ਦੇ 10 ਬੈੱਡ, ਗੁਰਦੇਵ ਮਲਟੀਸਿਟੀ ਹਸਪਤਾਲ ਨੂੰ ਕ੍ਰਮਵਾਰ ਲੈਵਲ 2 ਦੇ 7 ਬੈੱਡ, ਪੰਜਾਬ ਕੈਨੀਰ ਕੇਅਰ ਤੇ ਮਲਟੀਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 12 ਬੈੱਡ, ਬਾਂਸਲ ਹਸਪਤਾਲ ਐਂਡ ਕੈਨੀਰ ਸੈਂਟਰ ਨੂੰ ਲੈਵਲ 2 ਦੇ 15 ਬੈੱਡ, ਮੈਟਰੋ ਹਸਪਤਾਲ ਨੂੰ ਲੈਵਲ 2 ਦੇ 10 ਬੈੱਡ, ਕਾਲੜਾ ਮਲਟੀਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 8 ਬੈੱਡ ਅਤੇ ਸਿੱਧੂ ਹਸਪਤਾਲ ਤੇ ਡਾਇਲਾਸਿਸ ਸੈਂਟਰ ਹਸਪਤਾਲ ਨੂੰ ਲੈਵਲ 2 ਦੇ 10 ਬੈੱਡ ਲਗਾਉਣ ਲਈ ਪਾਬੰਦ ਕੀਤਾ ਗਿਆ ਹੈ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।

बठिंडा में 18 कोरोना पीड़ितों की मौत, 653 नए पोजटिव केस/ सहारा और नौजवान सोसायटी की टीम ने किया मृतकों का अंतिम संस्कार


बठिंडा। बठिंडा में 18 कोरोना पीड़ितों की मौत हो गई जबकि 653 नए पोजटिव केस मिले है। सहारा और नौजवान सोसायटी की टीम ने बठिंडा जिला की अलग अलग स्थानों की शमशान भूमियों में पीपीई किटें पहन कर पूर्ण सम्मान के साथ कुल 18 कोरोना मृतकों का परिजनों की उपस्थिति में संस्कार कर दिया। 

जानकारी अनुसार पहली मौत सुखप्रीत कौर पत्नी बलजिंद्र सिंह 46 वर्ष निवासी डबवाली जो मेडिविन अस्पताल में दाखिल थी कोरोना पाजिटिव कारण मौत हो गई, दूसरी मौत विपन कुमार पुत्र दर्शन पाल 36 वर्ष निवासी बरीयाला जिला मुक्तसर जो प्रेगमा अस्पताल में दाखिल थी, तीसरी मौत सत्यपाल पुत्र रामजीदास 55 वर्ष जो दिल्ली हार्ट में दाखिल था की कोरोना पाजिटिव कारण मौत हो गई। चौथी मौत महिंद्र सिंह पुत्र वचन सिंह 86 वर्ष की हुई जो मैक्स अस्पताल में दाखिल था। पांचवी मौत सुमित्रा देवी पत्नी सीता राम वासी गुडविल सोसाईटी बठिंडा की हुई जो गुरू गोबिंद सिंह मेडिकल कालेज में दाखिल थी। छेवी मौत दर्शन सिंह 57 वर्ष निवासी बठिंडा जो फरीदकोट मेडिकल कालेज में दाखिल था की कोरोना पाजिटिव कारण मौत हो गई। सातवी मौत सलमा पुत्री सोना खान 17 वर्ष निवासी दियालपुरा मिर्जा फूल की हुई जो कोरोना पाजिटिव कारण फरीदकोट मेडिकल कालेज में दाखिल थी। आठवी मौत सुक्षमा रानी पत्नी विनोद कुमार 58 वर्ष की हुई निवासी अमरीक सिंह रोड बठिंडा जो सिविल अस्पताल में दाखिल थी। 


नौवीं मौत नरिंद्र कुमार शर्मा पुत्र रामनाथ शर्मा निवासी सुर्खपीर रोड की हुई जो सिविल अस्पताल में दाखिल था। दसवीं मौत कोरोना कारण अभीनव गर्ग 21 वर्ष पुत्र अजय कुमार वासी रामपुरा फूल की हुई जो अपोलो अस्पताल लुधियाना में दाखिल था। ग्यारहवीं मौत कोरोना कारण महिला कृष्णा दुलारी पत्नी साधु राम 71 वर्ष निवासी अग्रवाल कालोनी बठिंडा की हुई जो दिल्ली हार्ट अस्पताल में दाखिल थी। 


बारहवीं मौत कोरोना कारण गुरजंट सिंह पुत्र कपूर सिंह निवासी बालियावाली की हुई। जो सिविल अस्पताल में दाखिल था। तेरहवीं मौत कोरोना कारण केवल सिंह पुत्र मिडडा सिंह 80 वर्ष निवासी गणेशा बस्ती जो दिल्ली हार्ट में दाखिल था की हुई। 


इसी तरह चौदहवीं मौत कोरोना पाजिटिव महिला जसविंदर कौर पत्नी बहादुर सिंह 55 वर्ष निवासी खेमूआना की हुई जो सिविल अस्पताल बठिंडा में दाखिल थी। सहारा जनसेवा अध्यक्ष विजय गोयल ने बताया सभी 14 कोरोना शवों का संस्कार पूर्ण धार्मिक रीति रिवाजों से सहारा कोरोना वारियर्स टीमों द्वारा पीपीई किटें पहन कर परिजनों की उपस्थिति में किया गया।


23 वर्षीय कोरोना पोजटिव की सड़क पर मौत, संस्था ने किया अंतिम संस्कार


बठिंडा के प्रताप नगर निवासी कोरोना पोजटिव युवक पुनीत कुमार पुत्र गुलशन लाल 28 अप्रैल को कोरोना पोजटिव पाया गया। रात अचानक सांस लेने में तकलीफ होने पर पुनीत के भाई ने उसे एक्टिवा पर बैठा कर सिविल अस्पताल में दाखिल करवाने के लिए चल पड़ा। लेकिन अस्पताल के बाहर पहुंचते ही युवक बेसुध हो कर सड़क पर गिर गया। जिसे अस्पताल में पहुंचाने पर डॉक्टरों ने युवक को मृत घोषित कर दिया। समाजसेवी संस्था नौजवान वेलफेयर सोसाइटी बठिंडा के वालंटियर सोम शर्मा, मन्जोत जौड़ा, साहिब सिंह ने शव को शवगृह में पहुंचाया तथा सुबह मृतक का अंतिम संस्कार दाना मंडी स्थित श्मशान भूमि में पीपीई किट्स पहनकर करवाया।


48 वर्षीय कोरोना पोजटिव की मौत, संस्था ने किया अंतिम संस्कार


खालसा मिशन अस्पताल बठिंडा में दाखिल 48 वर्षीय कोरोना पोजटिव मरीज विपन कुमार पुत्र वेद प्रकाश की सुबह 5 बजे मौत हो गई। विपन कुमार 28 अप्रैल को कोरोना पोजटिव आये थे तथा अस्पताल में दाखिल थे। समाजसेवी संस्था नौजवान वेलफेयर सोसाइटी बठिंडा के वालंटियर जनेश जैन, साहिब सिंह, राकेश जिंदल ने पीपीई किट्स पहनकर शव बठिंडा दाना मंडी स्थित श्मशान भूमि में पहुंचाया तथा मृतक का अंतिम संस्कार किया।


32 वर्षीय कोरोना पोजटिव की मौत, संस्था ने किया अंतिम संस्कार


पावर पावर हाउस रोड पर सिद्धू अस्पताल में दाखिल 32 वर्षीय किडनी रोग से पीड़ित विकास कुमार पुत्र सतीश कुमार  निवासी भुच्चो मंडी की रात मौत हो गई। विकास कुमार 28 अप्रैल को कोरोना पोजटिव भी पाए गए थे। सूचना मिलने पर संस्था के वालंटियर साहिब सिंह, जनेश जैन, राकेश जिंदल ने शव को सिविल अस्पताल के शव गृह में पहुंचाया तथा सुबह भुच्चो मंडी श्मशान में पहुंचाकर मृतक का अंतिम संस्कार पीपीई किट्स पहनकर किया।


कोरोना पोजटिव महिला की मौत, संस्था ने किया अंतिम संस्कार


बठिंडा के गणेशा बस्ती निवासी 60 वर्षीय महिला राज गर्ग के बीमार होने के बाद टैस्ट करवाने पर 28 अप्रैल को कोरोना पोजटिव पाई गई जिन्हें इलाज के लिए न्यू सिटी हॉस्पिटल में दाखिल करवाया गया जहां आज सुबह उनकी मौत हो गई। सूचना मिलते ही समाजसेवी संस्था नौजवान वेलफेयर सोसाइटी बठिंडा के वालंटियर आशु गुप्ता, भूषण बांसल, जनेश जैन ने मृतक महिला का शव श्मशान भूमि में पहुंचाया तथा पीपीई किट्स पहनकर मृतक महिला का अंतिम संस्कार करवाया।

ਬਠਿੰਡਾ ਜ਼ਿਲ੍ਹੇ ਦੇ ਸਾਰੇ ਹੋਟਲਾਂ, ਰੈਸਟੋਰੈਂਟਾਂ ਤੇ ਢਾਬਿਆਂ ਤੇ ਕੰਮ ਕਰਦੇ ਸਟਾਫ਼ ਦੇ ਲਏ ਜਾਣ ਸੈਂਪਲ : ਡਿਪਟੀ ਕਮਿਸ਼ਨਰ



ਕਿਹਾ, ਸਰਕਾਰੀ ਅਧਿਕਾਰੀ ਤੇ ਕਰਮਚਾਰੀ ਲਾਜ਼ਮੀ ਕਰਵਾਉਣ ਕਰੋਨਾ ਵੈਕਸੀਨੇਸ਼ਨ, ਅਪੀਲ, ਜ਼ਿਲ੍ਹਾ ਵਾਸੀ ਝੂਠੀਆਂ ਅਫ਼ਵਾਹਾਂ ਤੋਂ ਬਚਣ
ਬਠਿੰਡਾ : ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਕਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਸੂਬਾ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਹੁਣ ਤੱਕ ਕੀਤੇ ਜਾ ਰਹੇ ਕਰੋਨਾ ਪ੍ਰਬੰਧਾਂ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਹਾਜ਼ਰ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਵੀ ਦਿੱਤੇ।
 ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੁਆਰਾ ਗਠਤ ਕੀਤੀਆਂ ਟੀਮਾਂ ਰਾਹੀਂ ਜ਼ਿਲ੍ਹੇ ਦੇ ਸਾਰੇ ਹੋਟਲਾਂ, ਰੈਸਟਰੈਂਟਾਂ ਤੇ ਢਾਬਿਆਂ ਤੇ ਕੰਮ ਕਰਦੇ ਸਟਾਫ਼ ਦੀ ਸੈਂਪਲਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ।
 ਮੀਟਿੰਗ ਦੌਰਾਨ ਡਿਪਟੀ ਕਮਿਸ਼ਨ ਨੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਅਰਸ਼ੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਤੋਂ ਲਿਸਟਾਂ ਲੈ ਕੇ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵੈਕਸੀਨੇਸ਼ਨ ਕਰਨੀ ਲਾਜ਼ਮੀ ਬਣਾਈ ਜਾਵੇ ਤਾਂ ਜੋ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਟੀਕਾਕਰਨ ਤੋਂ ਵਾਝਾਂ ਨਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਆਂਗਣਵਾੜੀ ਵਰਕਰਾਂ ਦਾ ਵੀ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ।     ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਚ ਵੱਖ-ਵੱਖ ਥਾਵਾਂ ਤੇ ਲਗਾਏ ਗਏ ਨਾਕਿਆਂ ਤੇ ਕੀਤੀ ਜਾ ਰਹੀ ਕਰੋਨਾ ਟੈਸਟਿੰਗ ਵਿਚ ਤੇਜ਼ੀ ਲਿਆਂਦੀ ਜਾਵੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿਚ ਗਲੀ ਮੁਹੱਲਿਆਂ ਵਿਚ ਸਬਜ਼ੀ ਤੇ ਫਰੂਟ ਵੇਚਣ ਵਾਲੇ ਸਾਰੇ ਰੇਹੜੀ ਵਾਲਿਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੀ ਟੈਸਟਿੰਗ ਤੇ ਵੈਕਸੀਨੇਸ਼ਨ ਲਾਜ਼ਮੀ ਕੀਤੀ ਜਾਵੇ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆਂ ਤੇ ਫੈਲ ਰਹੀ ਝੂਠੀਆਂ ਅਫ਼ਵਾਹਾਂ ਤੋਂ ਬਚਿਆਂ ਜਾਵੇ।

         ਇਸ ਮੌਕੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ਼੍ਰੀ ਗੁਰਬੀਰ ਸਿੰਘ ਕੋਹਲੀ, ਡਾ. ਯਾਦਵਿੰਦਰ ਸਿੰਘ, ਡਾ. ਪਾਮਿਲ, ਤਹਿਸੀਲਦਾਰ ਬਠਿੰਡਾ ਸ਼੍ਰੀ ਸੁਖਬੀਰ ਸਿੰਘ ਬਰਾੜ, ਬੀ.ਡੀ.ਪੀ.ਓ, ਸ਼੍ਰੀ ਅਭਿਨਵ ਅਤੇ ਜ਼ਿਲ੍ਹਾ ਕੰਟਰੋਲ ਰੂਮ ਇੰਚਾਰਜ ਸ਼੍ਰੀ ਗੁਰਦੀਪ ਸਿੰਘ ਮਾਨ ਤੋਂ ਇਲਾਵਾ ਹੋਰ ਵੱਖ-ਵੱਖ ਕਰੋਨਾ ਸੈਲਾਂ ਦੇ ਇੰਚਾਰਜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

ਬਠਿੰਡਾ ਅੰਦਰ ਚੱਲ ਰਹੇ ਸੇਵਾ ਕੇਂਦਰਾਂ ਦੇ ਸਮੇਂ ਵਿਚ ਤਬਦੀਲੀ, , ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਣਗੇ ਸੇਵਾ ਕੇਂਦਰਾਂ : ਡਿਪਟੀ ਕਮਿਸ਼ਨਰ


ਬਠਿੰਡਾ : 
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਦਿਨ ਪ੍ਰਤੀ ਦਿਨ ਵਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਸੇਵਾ ਕੇਂਦਰਾਂ ਦੇ ਸਮੇਂ ਵਿਚ ਤਬਦੀਲੀ ਕਰਦਿਆਂ ਸੇਵਾ ਕੇਂਦਰਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਗਿਆ ਹੈ।

 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਵਾ ਕੇਂਦਰਾਂ ਦੇ ਸਟਾਫ ਤੇ ਕੰਮ-ਕਾਜ ਲਈ ਆਉਣ ਵਾਲੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸੇਵਾ ਕੇਂਦਰਾਂ ਵਿਚ ਕੀਤੀ ਜਾਂਦੀ ਫੀਸ ਦੀ ਅਦਾਇਗੀ ਵੀ ਡਿਜ਼ੀਟਲ ਭਾਵ ਪੀ.ਓ.ਐਸ. ਜਾਂ ਕਿਊ ਆਰ ਕੋਡ ਰਾਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਦੇ ਸਮੁੱਚੇ ਸਟਾਫ ਲਈ ਵੈਕਸੀਨੇਸ਼ਨ ਸਰਟੀਫਿਕੇਟ ਲਾਜ਼ਮੀ ਕੀਤਾ ਗਿਆ ਹੈ। ਸੇਵਾ ਕੇਂਦਰਾਂ ਵਿਚੋਂ ਕੋਈ ਵੀ ਸੇਵਾ ਲੈਣ ਲਈ ਅਗੇਤੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਅਗੇਤੀ ਪ੍ਰਵਾਨਗੀ ਤੋਂ ਬਿਨ੍ਹਾਂ ਕਿਸੇ ਵੀ ਬਿਨੈਕਾਰ ਨੂੰ ਸੇਵਾ ਪ੍ਰਦਾਨ ਨਹੀਂ ਕੀਤੀ ਜਾਵੇਗੀ। ਅਗੇਤੀ ਪ੍ਰਵਾਨਗੀ ਮੋਬਾਇਲ ਐਪ ਐਮ—ਸੇਵਾ, ਕੋਵਾ, ਵੈਬਸਾਈਟ dgrpg.punjab.gov.in/sewa-kendras/ ਜਾਂ ਮੋਬਾਇਲ ਨੰਬਰ 89685-93812, 89685-93813 ਤੇ ਸੰਪਰਕ ਕਰਕੇ ਲਈ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਵਾ ਕੇਂਦਰਾਂ ਅੰਦਰ ਸਟਾਫ਼ ਅਤੇ ਨਾਗਰਿਕਾਂ ਲਈ ਮਾਸਕ ਪਾਉਣਾ ਲਾਜ਼ਮੀ ਹੈ। ਸੇਵਾ ਕੇਂਦਰਾਂ ਦੇ ਅੰਦਰ ਸੇਵਾ ਕਾਊਂਟਰਾਂ ਦੀ ਗਿਣਤੀ ਅਨੁਸਾਰ ਹੀ ਪ੍ਰਾਰਥੀ ਜਾ ਸਕਣਗੇ ਅਤੇ ਬਾਕੀ ਪ੍ਰਾਰਥੀਆਂ ਨੂੰ ਸੇਵਾ ਕੇਂਦਰਾਂ ਦੇ ਬਾਹਰ ਉਡੀਕ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਦਰਸਤਾਵੇਜ਼ ਹਾਸਲ ਕਰਨ ਲਈ ਪ੍ਰਾਰਥੀ ਨੂੰ ਕੋਰੀਅਰ ਸਰਵਿਸ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ।

शुक्रवार, 30 अप्रैल 2021

बठिंडा के डिप्टी कमिश्नर बी.श्रीनिवासन की फर्जी फेसबुक आईडी बनाकर लोगों से मदद के नाम पर पैसे मांगे


बठिंडा,: 
अपराधियों केे हौसले  इतने बुलंद है कि शुक्रवार को   बठिंडा के डिप्टी कमिश्नर बी.श्रीनिवासन की फर्जी फेसबुक आईडी बनाकर लोगों से मदद के नाम पर पैसे मांगने शुरू कर दिए। इस बाबत  अपराधियों की तरफ से कई लोगों को बकायदा पैसे ट्रांसफर करने के मैसेज भी भेजे गए। इस फेक आईडी का खुलासा शुक्रवार शाम उस समय हुआ, जब एक व्यक्ति के पास पहुंचे पैसे ट्रांसफर करने के लिए पहुंचे मैसेज के बाद उसने डिप्टी कमिश्नर बी.श्रीनिवासन को फोन किया। इसके बाद उन्हाेंने तुरंत मामले की जानकारी एसएसपी बठिंडा भूपिंदरजीत सिंह विर्क को दी। एसएसपी ने तुरंत इस मामले में कार्रवाई करते हुए साइबर सैल को इसकी जांच पड़ताल करने और बनाई गई फेक आइडी को तुरंत बंद करने के निर्देश दिए, ताकि शातिर अपराधी किसी से पैसे ना मांग सके। मामले की पुष्टि करते हुए एसएसी भूपिंदरजीत सिंह विर्क ने बताया कि डीसी बठिंडा की फर्जी फेसबुक आइडी की जानकारी उन्हें शुक्रवार शाम को ही मिली है। थाना सिविल लाइन में अज्ञात व्यक्ति पर मामला दर्ज कर इसकी जांच की जा रही है कि किसने आईडी बनाई है। इसके लिए साइबर सैल की टीम आरोपित को ढूंढने का काम कर रही है, जल्द ही उसे पकड़ लिया जाएगा। उन्होंने बताया कि अभी तक पैसे ट्ररंसफर हुए है या नहीं इसकी जांच की जा रही है।

बठिंडा में गांव भैणी के पास वृक्ष से टकराई कार ,तीन दोस्तों की मौके पर ही मौत


बठिंडा।
शुक्रवार देर सांय बठिंडा से रामपुरा की तरफ आ रहे चार युवकों की कार गांव भैणी के समीप स्थित गुरुद्वारा गुमटसर साहिब के पास वृक्ष से टकरा गई। हादसे में तीन युवकों की मौके पर ही मौत हो गई जबकि उनका चौथा साथी गंभीर रूप से घायल हो गया। 

हादसा इतना जबरदस्त था कि कार के बुरी तरह से पङखचे उड गए। हादसे का शिकार लोगों को सहारा समाजसेवा के सदस्यों द्वारा स्थानीय सिविल अस्पताल पहुंचाया गया। प्राप्त जानकारी के अनुसार शुक्रवार सांय छह बजे के करीब स्थानीय शहर निवासी पुशपिंदर सिंह (25) पुत्र हरजीत सिंह अपने दोस्तों के साथ अल्टो कार में सवार होकर बठिंडा से रामपुरा फूल की तरफ आ रहा था। गांव भैणी के समीप स्थित गुरुद्वारा गुमटसर साहिब के समीप पहुंचने पर कार सङक किनारे लगे वृक्ष से टकरा गई। हादसे में कार्य के बुरी तरह पङखचे उड गए। हादसे की सूचना मिलते ही सहारा समाजसेवा के सदस्यों द्वारा हादसाग्रसत लोगों को स्थानीय सिविल अस्पताल पहुंचाया गया। 

अस्पताल में डाक्टरों द्वारा पुशपिंदर सिंह (26) पुत्र हरजीत सिंह निवासी रामपुरा फूल, मुनीश कुमार (23) पुत्र अजय कुमार निवासी रामपुरा फूल, जगवीर सिंह (23) पुत्र काका सिंह निवासी गांव भैणी को मृतक करार दे दिया। जबकि उनके चौथी साथी गुरविंदर सिंह की गंभीर हालत को देखते हुए उसे बठिंडा रेफर कर दिया गया। घटना की खबर सुनते ही शहर में शोक की लहर दौड़ गई। 

शुक्रवार को वह अपने दोस्तों के साथ कार पर सीट कवर चढाने बठिंडा गया था। बठिंडा से वापस आते समय अपने भैणी निवासी दोस्त जगवीर सिंह को उतारने हेतु वे पुहला के रास्ते वापस आ रहे थे। गांव भैणी के समीप हुए इस हादसे ने तीन घरों के चिराग बुझा दिए।

ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਹੁਣ ਤੱਕ 7 ਲੱਖ 11 ਹਜ਼ਾਰ ਮੀਟ੍ਰਿਕ ਟਨ ਕਣਕ ਗਈ ਖ਼ਰੀਦ : ਡਿਪਟੀ ਕਮਿਸ਼ਨਰ


744086 ਮੀਟਿ੍ਰਕ ਟਨ ਕਣਕ ਦੀ ਹੋਈ ਆਮਦ

ਬਠਿੰਡਾ : ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ 744086 ਮੀਟਿ੍ਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਦਕਿ ਕਣਕ ਦੀ ਖ਼ਰੀਦ ਕਰ ਰਹੀਆਂ ਵੱਖ-ਵੱਖ ਏਜੰਸੀਆਂ ਵਲੋਂ ਹੁਣ ਤੱਕ ਹੁਣ ਤੱਕ 7 ਲੱਖ 11 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ 466086 ਮੀਟਿ੍ਰਕ ਟਨ ਕਣਕ ਦੀ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ।

ਜ਼ਿਲ੍ਹੇ ਚ ਕੀਤੀ ਜਾ ਰਹੀ ਕਣਕ ਦੀ ਖ਼ਰੀਦ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਸ੍ਰੀ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਵਲੋਂ 212294 ਮੀਟਿ੍ਰਕ ਟਨ, ਮਾਰਕਫੈਡ 170185 ਮੀਟਿ੍ਰਕ ਟਨ, ਪਨਸਪ 184665 ਮੀਟਿ੍ਰਕ ਟਨ, ਵੇਅਰ ਹਾਊਸ 116310 ਮੀਟਿ੍ਰਕ ਟਨ ਅਤੇ ਐਫ.ਸੀ.ਆਈ. ਵਲੋਂ 27729 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।

ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚ ਕਿਸਾਨਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਮੰਡੀ ਅਫਸਰ ਸ੍ਰੀ ਪ੍ਰੀਤਕੰਵਰ ਸਿੰਘ ਬਰਾੜ ਨੇ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਅਤੇ ਲੇਬਰ ਨਾਲ ਸਬੰਧਤ ਵਿਅਕਤੀਆਂ ਲਈ ਛਾਂ, ਰੋਸ਼ਨੀ, ਪੀਣ ਲਈ ਸਾਫ਼ ਪਾਣੀ ਤੋਂ ਇਲਾਵਾ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਹੱਥ ਧੋਣ, ਮਾਸਕ ਅਤੇ ਸਾਫ਼ ਸਫ਼ਾਈ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ ।

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ "ਆਈ.ਪੀ.ਆਰ.-ਅਰਾਈਜ਼" ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ...


ਇੰਟਲੈਕਚੁਅਲ ਪ੍ਰਾਪਰਟੀ ਰਾਈਟ ਖੋਜ ਦੇ ਸਾਰੇ ਖੇਤਰਾਂ ਵਿੱਚ ਮਹੱਤਵਪੂਰਨ: ਵੀ.ਸੀ.

ਬਠਿੰਡਾ.ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਇੰਟਲੈਕਚੁਅਲ ਪ੍ਰਾਪਰਟੀ ਰਾਈਟ ਸੈੱਲ ਅਤੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਵਲੋਂ ਅੱਜ ਇਥੇ ਇੰਟਲੈਕਚੁਅਲ ਪ੍ਰਾਪਰਟੀ ਰਾਈਟ- "ਆਈ.ਪੀ.ਆਰ. -ਅਰਾਈਜ਼ " 'ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਹ ਵਰਕਸ਼ਾਪ ਪੰਜਾਬ ਸਟੇਟ ਕਾਉਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀਚੰਡੀਗੜ੍ਹ ਦੀ ਸਰਪ੍ਰਸਤੀ ਅਧੀਨ ਵਿਸ਼ਵ ਇੰਟਲੈਕਚੁਅਲ ਪ੍ਰਾਪਰਟੀ ਦਿਵਸ -2021 ਨੂੰ ਮਨਾਉਣ ਲਈ ਰਾਜ ਵਿੱਚ ਚੱਲ ਰਹੇ ਰਾਜ-ਪੱਧਰੀ ਸਮਾਗਮਾਂ ਦੀ ਲੜੀ ਵਜੋਂ ਕੀਤਾ ਗਿਆ । ਇਸ ਇੱਕ ਦਿਨ ਦੇ ਪ੍ਰੋਗਰਾਮ ਵਿੱਚ ਇੰਟਲੈਕਚੁਅਲ ਪ੍ਰਾਪਰਟੀਪੇਟੈਂਟੇ ਹੋਣ ਯੋਗ ਕੀ ਹੈ ਅਤੇ ਕੀ ਨਹੀਂਕੌਮੀ ਦ੍ਰਿਸ਼ਟੀਕੋਣ ਵਿਚ ਪੰਜਾਬ ਦੀ ਸਥਿਤੀ ਅਤੇ ਪੇਟੈਂਟ ਸਰਚ ਅਤੇ ਡ੍ਰਾਫਟਿੰਗ ਬਾਰੇ ਵਰਕਸ਼ਾਪ ਆਦਿ ਇਸ ਵਿਚ ਸ਼ਾਮਿਲ ਸਨ। ਇਸ ਵਰਕਸ਼ਾਪ ਵਿਚ ਪੂਰੇ ਉੱਤਰ ਭਾਰਤ ਤੋਂ ਪ੍ਰਤਿਭਾਗੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਗਿਆ। 


ਮੁੱਖ ਮਹਿਮਾਨਯੂਨੀਵਰਸਿਟੀ ਦੇ ਉਪ-ਕੁਲਪਤੀਪ੍ਰੋ. ਬੂਟਾ ਸਿੰਘ ਸਿੱਧੂ ਨੇ ਅਜੋਕੇ ਸੰਸਾਰ ਵਿਚ ਖਾਸ ਕਰਕੇ ਖੋਜ ਦੇ ਖੇਤਰ ਵਿੱਚ ਆਈ.ਪੀ.ਆਰ. ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਰਾਸ਼ਟਰੀ ਪੱਧਰ 'ਤੇ ਆਈ.ਪੀ.ਆਰ. ਦੀ ਸਥਿਤੀ ਅਤੇ ਮੌਜੂਦਾ ਦ੍ਰਿਸ਼ਟੀਕੋਣ ਬਾਰੇ ਗੱਲ ਕੀਤੀ। ਉਹਨਾਂ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਇਸ ਨਾਲ ਜੁੜੇ ਮਸਲਿਆਂ ਤੋਂ ਜਾਣੂ ਕਰਵਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਈ.ਪੀ.ਆਰ. ਖੋਜ ਦੇ ਹਰ ਖੇਤਰ ਵਿੱਚ ਮਹੱਤਵਪੂਰਨ ਹਨ।

ਪ੍ਰੋ. ਆਸ਼ੀਸ਼ ਬਾਲਦੀਨੋਡਲ ਅਫਸਰਆਈ.ਪੀ.ਆਰ. ਸੈੱਲ ਅਤੇ ਡਾਇਰੈਕਟਰਆਈ.ਕਿਯੂ.ਏ.ਸੀ. ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਵਰਕਸ਼ਾਪ ਦੇ ਵਿਸ਼ੇ ਅਤੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਹੁਤ ਹੀ ਥੋੜੇ ਸਮੇਂ ਵਿੱਚਐਮ.ਆਰ.ਐਸ.ਪੀ.ਟੀ.ਯੂ. ਨੇ 19 ਖੋਜ ਪ੍ਰੋਜੈਕਟ ਅਤੇ 17 ਪੇਟੈਂਟ / ਕਾਪੀਰਾਈਟ ਪ੍ਰਾਪਤ ਕਰਕੇ ਆਪਣੀ ਵਖਰੀ ਪਛਾਣ ਬਣਾਈ ਹੈ।

ਤਕਨੀਕੀ ਸੈਸ਼ਨਾਂ ਦੌਰਾਨਦਿਵਿਆ ਕੌਸ਼ਿਕਸਾਇੰਟਿਸਟਪੇਟੈਂਟ ਇਨਫਰਮੇਸ਼ਨ ਸੈੱਲਪੀ.ਐਸ.ਸੀ.ਐਸ.ਟੀ.ਚੰਡੀਗੜ ਵਲੋਂ "ਇਨੋਵੇਸ਼ਨ, ਐਂਟਰਪ੍ਰਨਯਰਿਸ ਅਤੇ ਆਰਥਿਕ ਗਰੋਥ ਆਦਿ ਵਿਸ਼ਿਆਂ 'ਤੇ ਗੱਲਬਾਤ ਕੀਤੀ। ਪੁੰਚਕੁਲਾ ਤੋਂ ਮਾਹਿਰ ਡਾ. ਰਾਹੁਲ ਤਨੇਜਾ ਵਲੋਂ ਆਈ.ਪੀ.ਆਰਜ਼, ਸਬੰਧੀ ਪ੍ਰੋਸੈਸਿੰਗ ਅਤੇ ਪੇਚੀਦਗੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸੈਸ਼ਨਾਂ ਦਾ ਸੰਚਾਲਨ ਡਾ. ਪ੍ਰਿਤਪਾਲ ਸਿੰਘ ਭੁੱਲਰ (ਯੂਨੀਵਰਸਿਟੀ ਬਿਜ਼ਨਸ ਸਕੂਲ) ਅਤੇ ਡਾ. ਰਾਹੁਲ ਦੇਸ਼ਮੁਖ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਟੈਕਨੋਲੋਜੀ ਵਿਭਾਗ) ਵਲੋਂ ਕੀਤਾ ਗਿਆ। ਵਰਕਸ਼ਾਪ ਦੌਰਾਨ ਸ਼੍ਰੀ ਜਸ਼ਨਦੀਪ ਸਿੰਘਸਹਿਯੋਗੀ ਸਾਥੀਇਨਵੈਂਟਪਾਈਪ ਅਤੇ ਡਾ. ਕਵਲਜੀਤ ਸਿੰਘ ਸੰਧੂਫੂਡ ਸਾਇੰਸ ਅਤੇ ਟੈਕਨਾਲੋਜੀਐਮ.ਆਰ.ਐਸ.ਪੀ.ਟੀ.ਯੂ. ਵਿਭਾਗ ਵਲੋਂ ਵਰਕਸ਼ਾਪ ਦੀ ਸਫ਼ਲਤਾ ਲਈ ਅਹਿਮ ਰੋਲ ਅਦਾ ਕੀਤਾ ਗਿਆ।

ਸਮਾਪਤੀ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰਪ੍ਰੋ. ਗੁਰਿੰਦਰ ਪਾਲ ਸਿੰਘ ਬਰਾੜ ਨੇ ਕੋਆਰਡੀਨੇਟਰਾਂ ਦੇ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਖੋਜ ਅਤੇ ਨਵੀਨਤਾ ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਕੀਤੀ। ਪ੍ਰੋ. ਆਸ਼ੀਸ਼ ਬਾਲਦੀ ਦੁਆਰਾ ਟਿੱਪਣੀ ਅਤੇ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।

ਡੀਨ ਅਕਾਦਮਿਕ ਮਾਮਲੇਪ੍ਰੋ. ਸਵੀਨਾ ਬਾਂਸਲਡੀਨ ਰਿਸਰਚ ਐਂਡ ਡਿਵੈਲਪਮੈਂਟ ਪ੍ਰੋ. ਜਸਬੀਰ ਸਿੰਘ ਹੁੰਦਲਡੀਨ ਕਨਸਲਟੈਂਸੀ, ਡਾ. ਮਨਜੀਤ ਬਾਂਸਲਡੀਨ ਵਿਦਿਆਰਥੀ ਭਲਾਈਡਾ. ਪਰਮਜੀਤ ਸਿੰਘਪ੍ਰੋ, ਬਲਵਿੰਦਰ ਸਿੰਘ ਸਿੱਧੂਡਾਇਰੈਕਟਰ ਲੋਕ ਸੰਪਰਕਸ੍ਰੀ ਹਰਜਿੰਦਰ ਸਿੱਧੂਯੂਨੀਵਰਸਿਟੀ ਦੇ ਫੈਕਲਟੀ ਅਤੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।

ਬੀਤੇ 24 ਘੰਟਿਆਂ ਦੌਰਾਨ 329 ਸ਼ਹਿਰੀ ਅਤੇ 666 ਪੇਂਡੂ ਵਿਅਕਤੀਆਂ ਨੂੰ ਲੱਗੀ ਕੋਰੋਨਾ ਵੈਕਸੀਨ : ਡਿਪਟੀ ਕਮਿਸ਼ਨਰ


 
ਬਠਿੰਡਾ : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਸਰਕਾਰੀ ਦਫ਼ਤਰ, ਸੇਵਾਂ ਤੇ ਸੁਵਿਧਾ ਕੇਂਦਰਾਂ, ਤਹਿਸੀਲ ਕੰਪਲੈਕਸ, ਪੁਲਿਸ ਨਾਕਿਆਂ ਤੇ ਉਦਯੋਗਿਕ ਇਕਾਈਆਂ ਵਿਚ ਜਾ ਕੇ ਕਰੋਨਾ ਵੈਕਸੀਨੇਸ਼ਨ ਤੇ ਸੈਂਪਲਿੰਗ ਕੈਂਪ ਲਗਾਏ ਜਾ ਰਹੇ ਹਨ। ਇਨਾਂ ਕੈਂਪਾਂ ਦੀ ਲੜੀ ਤਹਿਤ ਬੀਤੇ 24 ਘੰਟਿਆਂ ਦੌਰਾਨ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ 995 ਲੋਕਾਂ ਦੀ ਵੈਕਸੀਨੇਸ਼ਨ ਹੋਈ।

        ਇਸੇ ਤਰਾਂ ਜ਼ਿਲੇ ਅੰਦਰ ਕੀਤੀ ਗਈ ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰੀ ਖੇਤਰ ਵਿੱਚ 329 ਅਤੇ ਪੇਂਡੂ ਖੇਤਰ ਵਿੱਚ 666 ਵਿਅਕਤੀਆਂ ਨੂੰ ਸਿਹਤ ਵੱਖ-ਵੱਖ ਕੈਂਪਾਂ ਦੌਰਾਨ ਵੈਕਸੀਨੇਸ਼ਨ ਕੀਤੀ ਗਈ।
  ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਠੱਲ ਪਾਉਣ ਦੇ ਮੱਦੇਨਜ਼ਰ ਏਅਰ ਫੋਰਸ ਵਿਖੇ 21, ਇੰਡਸਟ੍ਰੀਅਲ ਗਰੋਥ ਸੈਂਟਰ ਵਿਖੇ 162 ਅਤੇ ਪੀ.ਐਨ.ਬੀ. ਬੈਂਕ ਵਿਖੇ 146 ਵਿਅਕਤੀਆਂ ਨੂੰ ਵੈਕਸ਼ੀਨੇਸ਼ਨ ਲਗਾਈ ਗਈ।
        ਇਸੇ ਤਰਾਂ ਪੇਂਡੂ ਖੇਤਰਾਂ ’ਚ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਭੋਖੜਾ ਵਿਖੇ 20, ਸਰਕਾਰੀ ਸੀਨਅਰ ਸੈਕੰਡਰੀ ਸਕੂਲ ਦਿਆਲਪੁਰਾ ਮਿਰਜਾ ਵਿਖੇ 30, ਸਰਕਾਰੀ ਮਿਡਲ ਸਕੂਲ ਗਹਿਰੀ ਬਾਰਾ ਸਿੰਘ ਵਿਖੇ 38, ਸਰਕਾਰੀ ਮਿਡਲ ਸਕੂਲ ਬੁਰਜ ਢੱਲਾ ਵਿਖੇ 20, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਡਾ ਬੰਨਾ ਵਿਖੇ 18, ਸਰਕਾਰੀ ਮਿਡਲ ਸਕੂਲ ਗੋਸਲ ਦਿਆਪੁਰਾ ਵਿਖੇ 20, ਸਰਕਾਰੀ ਸੀਨਅਰ ਸੈਕੰਡਰੀ ਸਕੂਲ ਭਗਵਾਨਗੜ ਵਿਖੇ 16, ਸਰਕਾਰੀ ਹਾਈ ਸਕੂਲ ਚੱਠੇਵਾਲਾ ਵਿਖੇ 54, ਸਰਕਾਰੀ ਪ੍ਰਾਇਮਰੀ ਸਕੂਲ ਫੱਤਾ ਬੱਲੂ ਵਿਖੇ 10, ਗੁਰੂ ਨਾਨਕ ਚੈਰੀਟੇਬਲ ਹਸਪਤਾਲ ਭਗਤਾ ਵਿਖੇ 40, ਡੀ.ਕੇ. ਇੰਡਸਟਰੀ ਗਹਿਰੀ ਬੁੱਟਰ ਵਿਖੇ 74, ਸੀ.ਡੀ. ਫੂਲ ਵਿਖੇ 30, ਚਹਿਲ ਸਪਿਨਟੈਕਸ ਫੈਕਟਰੀ ਕੋਟ ਸ਼ਮੀਰ ਵਿਖੇ 39, ਹਿੰਦਸਨ ਇੰਡਸਟ੍ਰੀਜ ਰਾਮਪੁਰਾ ਵਿਖੇ 210 ਅਤੇ ਜੀਦਾ ਸਪੋਰਟਕਿੰਗ ਫੈਕਟਰੀ ਵਿਖੇ 47 ਵਿਅਕਤੀਆਂ ਨੂੰ ਵੈਕਸ਼ੀਨੇਸ਼ਨ ਲਗਾਈ ਗਈ।   

ਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 7 ਦੀ ਮੌਤ, 701  ਨਵੇਂ ਕੇਸ ਆਏ ਤੇ 213 ਹੋਏ ਤੰਦਰੁਸਤ : ਡਿਪਟੀ ਕਮਿਸ਼ਨਰ

ਜ਼ਿਲੇ ਅੰਦਰ ਕੋਵਿਡ-19 ਤਹਿਤ ਕੁਲ  223662 ਸੈਂਪਲ ਲਏ ਗਏ। ਜਿਨਾਂ ਵਿਚੋਂ  20662  ਪਾਜੀਟਿਵ ਕੇਸ ਆਏ, ਇਨਾਂ ਵਿੱਚੋਂ  15537 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 4772 ਕੇਸ ਐਕਟਿਵ ਹਨ ਤੇ ਹੁਣ ਤੱਕ 353 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਸਾਂਝੀ ਕੀਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜਿਲੇ ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 7 ਦੀ ਮੌਤ, 701  ਨਵੇਂ ਕੇਸ ਆਏ ਤੇ 213 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ-ਘਰ ਵਾਪਸ ਪਰਤ ਗਏ ਹਨ।


2917 ਲਏ ਸੈਂਪਲ ਤੇ 2431 ਵਿਅਕਤੀਆਂ ਦੇ ਲਗਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਜਿੱਥੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਸਰਕਾਰੀ ਦਫ਼ਤਰ, ਸੇਵਾਂ ਤੇ ਸੁਵਿਧਾ ਕੇਂਦਰਾਂ, ਤਹਿਸੀਲ ਕੰਪਲੈਕਸ, ਪੁਲਿਸ ਨਾਕਿਆਂ ਤੇ ਉਦਯੋਗਿਕ ਇਕਾਈਆਂ ਵਿਚ ਜਾ ਕੇ ਕਰੋਨਾ ਵੈਕਸੀਨੇਸ਼ਨ ਤੇ ਸੈਂਪਲਿੰਗ ਕੈਂਪ ਲਗਾਏ ਜਾ ਰਹੇ ਹਨ ਉੱਥੇ ਹੀ ਇਨ੍ਹਾਂ ਕੈਂਪਾਂ ਦੀ ਲੜੀ ਤਹਿਤ ਰੋਜ਼ਾਨਾ ਜ਼ਿਲ੍ਹੇ ਦੇ 10 ਪਿੰਡਾਂ ਵਿਚ ਵੀ ਕੈਂਪ ਲਗਾ ਕੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ 2917 ਸੈਂਪਲ ਲਏ ਗਏ ਤੇ 2431 ਲੋਕਾਂ ਦੀ ਵੈਕਸੀਨੇਸ਼ਨ ਹੋਈ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੀਤੀ ਗਈ ਕਰੋਨਾ ਸੈਂਪਲਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 822 ਵੱਖ-ਵੱਖ ਪੁਲਿਸ ਨਾਕਿਆਂ ਦੁਆਰਾ, 345 ਵੱਖ-ਵੱਖ ਦਫ਼ਤਰਾਂ ਵਿਚ ਆਉਣ ਵਾਲੇ ਵਿਅਕਤੀਆਂ, 350 ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ, 727 ਸਿਹਤ ਵਿਭਾਗ ਅਤੇ 673 ਪ੍ਰਾਈਵੇਟ ਹਸਪਤਾਲਾਂ ਵਲੋਂ ਸੈਂਪਲ ਲਏ ਗਏ। ਇਸੇ ਤਰ੍ਹਾਂ ਜ਼ਿਲ੍ਹੇ ਅੰਦਰ ਕੀਤੀ ਗਈ ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 562 ਵੱਖ-ਵੱਖ ਉਦਯੋਗ ਕੇਂਦਰਾਂ ਚ ਕੰਮ ਕਰਦੇ ਮੁਲਾਜ਼ਮਾਂ, 266 ਪੇਂਡੂ ਤੇ 167 ਸ਼ਹਿਰੀ ਖੇਤਰਾਂ ਤੋਂ ਇਲਾਵਾ 1436 ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿਚ ਲਗਾਏ ਗਏ ਵੱਖ-ਵੱਖ ਕੈਂਪਾਂ ਦੌਰਾਨ ਵੈਕਸੀਨੇਸ਼ਨ ਕੀਤੀ ਗਈ।

        ਡਿਪਟੀ ਕਮਿਸ਼ਨਰ ਨੇ ਅੱਗੇ ਹੋਰ ਦੱਸਿਆ ਕਿ ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵਲੋਂ ਕਰੋਨਾ ਵੈਕਸੀਨੇਸ਼ਨ ਲਈ ਰੋਜ਼ਾਨਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦੀ ਲੜੀ ਤਹਿਤ 1 ਮਈ ਨੂੰ ਪਿੰਡ ਬੀੜ ਬਹਿਮਣ, ਦਾਨ ਸਿੰਘ ਵਾਲਾ, ਗੁੰਮਟੀ ਕਲ੍ਹਾਂ, ਚੱਕ ਬਖਤੂ, ਹਰਨਾਮ ਸਿੰਘ ਵਾਲਾ, ਡਿੱਖ, ਚੱਕ ਰੂਲਦੂ ਸਿੰਘ ਵਾਲਾ, ਗੇਹਿਲੇਵਾਲਾ ਅਤੇ ਪਿੰਡ ਗਿਆਨਾ ਵਿਖੇ ਕਰੋਨਾ ਨੂੰ ਰੋਕਣ ਲਈ ਵੈਕਸੀਨੇਸ਼ਨ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਕਰੋਨਾ ਵੈਕਸੀਨੇਸ਼ਨ ਕਰਵਾਉਣੀ ਯਕੀਨੀ ਬਣਾਉਣ। ੳਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕਰਨ। ਮੂੰਹ ਤੇ ਹਮੇਸ਼ਾ ਮਾਸਕ ਅਤੇ ਵਾਰ-ਵਾਰ ਸਾਫ਼ ਪਾਣੀ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਸਿਰਫ਼ ਪਰਹੇਜ਼ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।


नथाना पुलिस थाना से हवालाती फरार, भगाने वाले पुलिस कर्मी सहित दो पर केस दर्ज


बठिंडा.
नथाना पुलिस थाना से पुलिस कर्मी को चकमा देकर रात के समय फरार होने वाले कैदी व लापरवाही करने वाले पुलिस कर्मी के खिलाफ केस दर्ज किया है। नथाना पुलिस के सहायक थानेदार फरविंदर सिंह ने बताया कि 24 अप्रैल 2021 को पुलिस ने नशा तस्करी के एक मामले में गुरसेवक सिंह को गिरफ्तार किया था व उसके खिलाफ केस दर्ज करने के बाद हवालात में बंद कर रखा था व रिमांड हासिल कर पूछताछ की जा रही थी। गत रात आरोपी बाथरुम जाने का बहाना कर पुलिस कर्मियों को चकमा देकर फरार हो गया। इस दौरान थाने की सुरक्षा का जिम्मा पुलिस कर्मी सुखमंदरपाल सिंह के पास था। पुलिस ने मामले में लापरवाही बरतने के आरोप में हवालाती व पुलिस कर्मी के खिलाफ केस दर्ज कर लिया है।

गोनियाना रोड में अवैध हथियार के साथ एक गिरफ्तार किया

बठिंडा. गोनियाना रोड झील नंबर तीन बठिंडा के पास थर्मल पुलिस ने अवैध हथियार व कारतूस के साथ एक व्यक्ति को गिरफ्तार किया है। थर्मल पुलिस के होलदार इंदरजीत सिंह ने बताया कि उन्हें सूचना मिली थी कि झील नंबर तीन के नजदीक एक व्यक्ति संदिग्ध हालत में घूम रहा है। सूचना मिलने के बाद पुलिस ने गोनियाना रोड पर नाकाबंदी कर मनप्रीत सिंह वासी फूल जिला बठिंडा को हिरासत में लेकर तलाशी ली तो उसके पास एक 32 बोर की देशी पिस्टल व 3 जिंदा रौद बरामद किए। आरोपी को गिरफ्तार कर उसके मकसद के बारे में पूछताछ की जा रही है। 

कर्फ्यू के दौरान मोटरसाइकिल में बाहर घूम रहे दो नौजवानों को गिरफ्तार किया

बठिंडा. दियालपुरा पुलिस ने कर्फ्यू के दौरान मोटरसाइकिल में बाहर घूम रहे दो नौजवानों को गिरफ्तार किया है। दियालपुरा पुलिस के सहायक थानेदार कश्मीर सिंह ने बताया कि कोरोना वायरस के फैलाव को रोकने के लिए जिला मजिस्ट्रेट की तरफ से रात्रि कर्फ्यू लगाया गया है। इस दौरान भगताभाई का वासी गुरपिंदर सिंह, नवदीप सिंह मोटरसाइकिल में सड़कों पर घूम रहे थे। पुलिस ने आरोपियों को गिरफ्तार कर बाद में जमानत पर रिहा कर दिया।

लाहन, हिरोइन, अवैध शराब व गांजा की तस्करी के आरोप में सात नामजद, छह को मौके पर गिरफ्तार किया

बठिंडा. जिला पुलिस ने लाहन, हिरोइन, अवैध शराब व गांजा की तस्करी के आरोप में सात लोगों को नामजद कर छह को मौके पर गिरफ्तार कर लिया है। जानकारी अनुसार सिटी रामपुरा पुलिस के सहायक थानेदार अमरिक सिंह ने बताया कि नानक सिंह, दर्शना माका वासी रामपुरा मंडी को चालू भट्ठी, 100 लीटर लाहन, एक बोतल अवैध शराब के साथ गांधी नगर रामपुरा से गिरफ्तार किया गया। कोटफत्ता पुलिस के सहायक थानेदार जरनैल सिंह ने बताया कि छिंदरपाल सिंह वासी हरकृष्णपुरा को 10 ग्राम हेरोइन के साथ मेन रोड मानसा बठिंडा टी प्लाइंट गांव गहरी बारा सिंह के पास से गिरफ्तार किया गया है। तलवंडी साबो पुलिस के होलदार भुपिंदर सिंह ने बताया कि गुरमीत सिंह वासी जोधपुर पाखर को 12 बोतल हरियाणा मार्का शराब के साथ गांव फत्ताबालु के पास से गिरफ्तार किया गया। संगत पुलिस के सहायक थानेदार दर्शन सिंह ने बताया कि राहुल कुमार, रमेश कुमार वासी बिहार को 12 किलोग्राम गांजा के साथ गांव डूबवाली के पास से गिरफ्तार किया गया। कोटफत्ता पुलिस के सहायक थानेदार संदीप कुमार ने बताया कि गौरखा सिंह वासी बंघेर मुहब्बत को गांव में 40 लीटर लाहन की तस्करी करते गिरफ्तार किया गया है। इसी तरह संगत पुलिस के सिपाही जोगिंदर सिंह ने बताया कि गगनदीप सिंह, राम सिंह वासी मुहाला को 9 लीटर शराब हरियाणा मार्का के साथ गिरफ्तार किया व बाद में जमानत पर रिहा कर दिया गया।

शार्ट सर्किट से लगी आग को काबू करने के लिए बंद की बिजली चलाई व कर्मी से की मारपीट

बठिंडा. गांव कमालू में रहिला वाल सड़क के पास शार्ट सर्किट से लगी आग को देखते बिजली निगम के कर्मचारी ने बिजली की सप्लाई बंद कर दी लेकिन गांव के सरपंच व 8 अन्य लोगों ने मिलकर जहां जबरदस्ती बिजली शुरू कर दी वहीं वहां तैनात कर्मी से मारपीट की गई। मामले में मौड़ पुलिस ने आरोपी लोगों के खिलाफ केस दर्ज कर लिया है लेकिन अभी किसी की गिरफ्तारी नहीं हो सकी है। मौड़ पुलिस के पास रुपिंदरपाल सिंह वासी राजगढ़ कुब्बे ने शिकायत दी कि गत दिवस रात के समय कमालू फीडर पर बिजली निगम  तरफ से उसकी ड्यूटी लगाई गई थी। इस दौरान उन्हे फोन आया कि रहिला वाला सड़क के पास आग लगी है व किसी तरह की अनहोनी को रोकने के लिए फीडर को बंद करने की हिदायत दी गई थी। उसने बिजली का फीडर अगले आदेश तक बंद कर दिया था। इसी दौरान कमालू गांव के सरपंच जगदीश सिंह, काका तामकोटिया, प्रीतम मिस्त्री, गुरजंट बिल्लू करीब पांच लोगों को साथ लेकर फीडर में आ गए व उन्होंने बिजली शुरू करने की जिद करना शुरू कर दी। इस दौरान कर्मी ने उन्हें बताया कि शार्ट सर्किट के कारण पास में आग लगी है जिसमें जानी व माली नुकसान हो सकता है। इसके बाद उक्त लोगों ने कर्मी से हाथोंपाई करना शुरू कर दी व उसके कपड़े फाडने के बाद बिजली की सप्लाई शुरू कर दी। इसके बाद उन्होंने फीडर बंद करने पर धमकियां देना शुरू कर दी। मामले की शिकायत पुलिस के पास की गई जिसमें आरोपी लोगों पर केस दर्ज कर लिया गया है।

अंडो की रेहड़ी लगाकर गुजारा कर रहे व्यक्ति से की सात लोगों ने मारपीट

बठिंडा. संगत पुलिस ने घर के सामने अंडो की रेहड़ी लगाने वाले व्यक्ति से मारपीट कर घायल करने वाले सात लोंगो के खिलाफ केस दर्ज किया है। संगत पुलिस के पास संधूरा सिंह वासी जय सिंह वाला ने शिकायत दी कि वह बलविंदर सिंह के घर के सामने अंडो  रेहड़ी लगाने का काम करता था। इस दौरान बलविंदर सिंह, कुलबीर सिंह, गुरजंट सिंह वासी जय संह वाला इसका विरोध करते थे। इसी रंजिश में गत दिवस उक्त लोगों ने तीन अन्य के साथ मिलकर उसके साथ मारपीट की। पुलिस मामले की जांच कर रही है।


 

कोरोना पोजटिव जैन साध्वी शांति जी महाराज सहित 18 लोगों की मौत, जिले में मौत का अब तक का सबसे बड़ा आकड़ा

बठिंडा. जिले में शुक्रवार को कोरोना के सर्वाधिक 18 लोगों की मौत के बाद शमशान घाट में अंतिम संस्कार किया गया। मृतकों में कोरोना पोजटिव जैन साध्वी शांति जी महाराज (75 वर्ष) भी शामिल है। उनकी पिछले कुछ दिनों से हालात गम्भीर थी व स्थानीय अस्पताल में उपचार चल रहा था। जैन साध्वी शांति जी महाराज तबियत खराब हो जाने पर 19 अप्रैल को अस्पताल में दाखिल करवाया गया था तथा अगले दिन टैस्ट करवाने पर वह कोरोना पोजटिव पाई गई। 30 अप्रैल को डॉक्टरों द्वारा जवाब मिल जाने पर उन्हें जैन स्थानक में ले आए जहां उनकी मृत्यु हो गई। सूचना मिलते ही समाजसेवी संस्था नौजवान वेलफेयर सोसाइटी बठिंडा के वालंटियर अशोक निर्मल, जनेश जैन, दीपक बांसल, गौतम शर्मा, दीपक गोयल, राकेश जिंदल ने दाना मंडी स्थित श्मशान भूमि में मृतक का अंतिम संस्कार पीपीई किट्स पहनकर करवाया।

वही सहारा जनेसवा कोरोना वारियर्स टीम टेक चंद, जग्गा सहारा, सुमीत ढींगरा, राजेंद्र कुमार, गौरव कुमार, हरबंस सिंह, कमल गर्ग, मनी कर्ण, शाम मित्तल, मनी वर्मा,  अर्जुन कुमार, संदीप गिल, सहारा अध्यक्ष विजय गोयल, गौतम गोयल द्वारा बठिंडा और मुक्तसर के कुल 17 कोरोना पाजिटिव लाशों का संस्कार किया गया। सहारा टीम ने पीपीई किटें पहन कर पूर्ण सम्मान पूर्वक व रीति रिवाजों से परिजनां की उपस्थिति में संस्कार किया गया।


दूसरी तरफ जिले में बढ़ रहे कोरोना के प्रकोप के मद्देनजर डिप्टी कमिशनर बी.श्रीनिवासन ने कोरोना महामारी के साथ मुकाबला करने के लिए प्रदेश सरकार की तरफ से जारी दिशा -निर्देशों के अनुसार जिला प्रशासन और सेहत विभाग की तरफ से अब तक किए जा रहे कार्यों को लेकर आधिकारियों के साथ मीटिंग की। इस दौरान दौरान उन्होंने महामारी को फैलने से रोकने के लिए बनाईं गई अलग-अलग टीमें को ज़रुरी आदेश भी दिए।

डिप्टी कमिशनर ने सम्बन्धित टीम के आधिकारियों को हिदायत करते कहा कि वह गांवों के पंचों सरपंचों को खास तौर पर जानकारी दे कि यदि किसी भी कोरोना पॉजिटिव व्यक्ति की मौत होती है तो उसका संस्कार अपने स्तर पर न किया जाए, बल्कि जिला प्रशासन की हिदायतों की पालना अनुसार ही करना यकीनी बनाया जाए। डिप्टी कमिश्नर ने सिविल सर्जन को हिदायत करते कहा कि प्राईवेट अस्पतालों में बढ़ाए गए बैंडों की स्थिति को आन -लाइन अपडेट करवाना यकीनी बनाया जाए ताकि लोगों को इसकी जानकारी हो व प्रशासन के पास भी इस बाबत पूरी स्थिति स्पष्ट हो। इस मौके उन सम्बन्धित टीम इंचार्ज को कहा कि वह घरों में एकांतवास जरूरतमंद व्यक्तियों को फूड किट मुहैया करवाना सुनिश्चित करे। जिले के अंदर आक्सीजन की निगरानी के लिए बनाई गई समिति के प्रतिनिधियों को हिदायत दी कि वह आक्सीजन गैस सिलेंडरों को जरूरत और मांग अनुसार ही इस्तेमाल करना यकीनी बनाए जिससे एमरजेंसी हालत में आक्सीजन गैस को प्रयोग में लाया जा सके।

डिप्टी कमिश्नर ने जिला निवासियों को भी अपील की कि वह घरों में एकांतवास मरीज़ों की सेहत का ख़्याल रखने के लिए स्थापित किए गए जिला स्तरीय कंट्रोल रूम की तरफ से मरीज़ों के पास जाने वाले फोन काल के द्वारा माँगी जाने वाली जानकारी सही और समय अनुसार मुहैया करवानी यकीनी बनाए। इस मौके अतिरिक्त डिप्टी कमिश्नर राजदीप सिंह बराड़, सहायक कमिश्नर शिकायत गुरबीर सिंह कोहली, डा. यादविन्दर सिंह, डा. पामिल, तहसीलदार बठिंडा सुखबीर सिंह बराड़, जल सप्लाई सेनिटेशन विभाग के कार्यकारी इंजीनियर मनप्रीत सिंह, जिला सामाजिक सुरक्षा अफसर नवीन गडवाल, बी.डी.पी.ओ. अभिनव और जिला कंट्रोल रूम इंचार्ज गुरदीप सिंह मान के इलावा करोना सैलों के इंचार्ज विशेष तौर पर उपस्थित थे।

फोटो सहित-बीटीडी- 


गांधीगिरीः निगम हद से बाहर सफाई को सीनियर डिप्टी मेयर ने खुद उठाया झाड़ू, सुपरीडेंटेन सैनीटेशन ने नेशनल ग्रीन ट्रिब्यूनल (एनजीटी) के रूल्स 2016 के तहत सालिड वेस्ट मैनेजमेंट की गाईडलाईनों के तहत रेल प्रशासन को थमाया नोटिस


-रेलवे की दलील, चार माह से नहीं हुआ है सफाई का ठेका, गाड़ियां बंद होने कारण गंदगी फैलाते हैं ढाबा-होटल संचलक

बठिंडा. एशिया के बड़े जंक्शनों में शुमार बठिंडा रेलवे जंक्शन पर सफाई का बुरा हाल है। यहां चारो ओर गंदगी का आलम है। इसके चलते नगर निगम ने अपने स्तर पर इसकी सफाई का बीड़ा उठाया है। शहर के सीनियर डिप्टी मेयर अशोक प्रधान का कहना है कि चाहे हदबंदी रेलवे की है। लेकिन शहर तो अपना है। एक ओर तो स्वच्छ भरत अभियान के तहत केन्द्र सरकार करोड़ो रुपए खर्च कर रही हैं, वहीं रेलवे में गंदगी पसरी हुई है। इस बाबत सीनियर डिप्टी मेयर ने गांधीगिरी की। उन्होंने खुद अपने साथी पाषर्दों और महिला पाषर्दों के पतियों को साथ लेकर सफाई अभियान का आगाज किया। यहां नगर निगम की ओऱ से 15-18 सफाई कमर्चारियों को भी लगाया गया। सीनियर डिप्टी मेयर ने नगर निगम के सुपरिडेंटेन सैनीटेशन को ताकीद करते रेलवे विभाग को नोटिस जारी करने को कहा है। इस कड़ी के तहत इसके तहते सीनियर डिप्टी मेयर अशोक प्रधान, विपिन मीतू, सुखराज औलख एमसी, गुरप्रीत बंटी, अश्वनी बंटी, संजय बिसवाल आदि की ओर से खुद झाड़ू उठा इलाके में सफाई की गई। उधर, रेलवे के स्टेशन सुपरिडेंटेन प्रदीप शर्मा कहते हैं कि पिछले चार माह से रेलवे में सफाई का ठेका नहीं हुआ। रेलवे की अधिकांश गाड़ियां बंद है। एसे में रेलवे  की बाउंड्री के पास ढाबा होटल संचालक गंदगी फैंकते हैं। इस बाबत उन्होंने डिप्टी कमिशनर और नगर निगम के कमिशनर को भी अवगत कराया है। प्रदीप शर्मा कहते हैं कि 5 मई को रेलवे में सफाई आदि के लिए एक बैठक की जा रही है। उम्मीद है कि सफाई का काम शुरू हो जाएगा। सुपरीडेंटेन सैनीटेशन संदीप कटारिया कहते हैं क नेशनल ग्रीन ट्रिब्यूनल (एनजीटी) के रूल्स 2016 के तहत सालिड वेस्ट मैनेजमेंट की गाईडलाईनों के तहत रेल प्रशासन को नोटिस दिया गया है। वह कहते हैं कि पहले भी रेलवे को इस बाबत कहा गया था, लेकिन उनके कानों पर जूं नहीं रेंगी है।

गांव जस्सी बाग वाली में किसान ने आठ लाख रुपये के कर्ज से परेशान हो स्प्रे निगलकर खुदकुशी की


बठिंडा.
गांव जस्सी बाग वाली निवासी 35 वर्षीय किसान ने आठ लाख रुपये के कर्ज से परेशान होकर शुक्रवार को स्प्रे निगलकर खुदकुशी कर ली है। मृतक किसान पहले खेतों में गया, वहां पर पड़ी स्प्रे पीने के बाद घर वापस आ गया, जहां पर उसकी हालत गंभीर हो गई और उसे उपचार के लिए सिविल अस्पताल संगत मंडी में दाखिल करवाया गया, जहां पर डाक्टरों ने उसे मृतक घोषित कर दिया। गांव की महिला सरपंच के पति कर्मजीत सिंह ने मामले की जानकारी देते हुए मृतक 35 वर्षीय किसान कुलवंत सिंह के पास तीन किल्ले जमीन है, जिस पर वह खेतीबाड़ी करता था। खेती के लिए उसने बैंक, आढ़ती व सोसायटी से करीब आठ लाख रुपये का कर्ज लिया हुआ था, जिसे वह वापस करने में असमर्थ था। कर्ज नहीं चुका पाने के चलते पिछले कुछ समय से वह मानसिक तौर पर परेशान रहता था। उन्होंने बताया कि शुक्रवार सुबह किसान कुलवंत सिंह अपने घर से खेतों में गया। वहां पर स्प्रे पीने के बाद वह घर आ गया। घर आने के बाद उसकी हालत बिगड़ गई और कुछ समय बाद उसकी मौत हो गई। मृतक अपने पीछे पत्नी के अलावा दो बच्चे जिसमें एक 12 साल को, तो दूसरा 6 साल का छोड़कर चला गया है। थाना संगत पुलिस ने मृतक के परिजनों के बयानों पर आईपीसी की धारा 174 के तहत कार्रवाई करते हुए लाश का पोस्टमार्टम करवाकर परिजनों को सुपुर्द कर दिया है। उधर, किसान यूनियन ने सरकार से मांग कि मृतक किसान का पूरा कर्ज माफ करने के अलावा उसके परिवार के एक सदस्य को सरकारी नौकरी दी जाएं।

खबर एक नजर में देखे

लेबल

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

फ़ॉलोअर

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

यह ब्लॉग खोजें

Bathinda Leading NewsPaper

E-Paper Punjab Ka Sach 27 Nov 2024

HOME PAGE