बुधवार, 19 मई 2021

ਬਠਿੰਡਾ ਅੰਦਰ ਰੋਜਾਨਾ ਘੱਟੋਂ-ਘੱਟ ਕਰੋਨਾ ਪ੍ਰਭਾਵਿਤ 15 ਪਿੰਡਾਂ ਵਿਚ ਪਹਿਲ ਦੇ ਆਧਾਰ ਤੇ ਕੀਤੀ ਜਾਵੇ ਟੈਸਟਿੰਗ ਤੇ ਵੈਕਸੀਨੇਸ਼ਨ : ਡਿਪਟੀ ਕਮਿਸ਼ਨਰ


ਪਿੰਡਾਂ ਦੇ ਲੋਕਾਂ ਲਈ ਟੈਸਟਿੰਗ ਵਿਚ ਕੀਤੀ ਜਾਣ ਵਾਲੀ ਦੇਰੀ ਲੈ ਸਕਦੀ ਹੈ ਭਿਆਨਕ ਰੂਪ

ਕਰੋਨਾ ਟੈਸਟਿੰਗ ਟੀਮਾਂ ਸਮੇਂ-ਸਿਰ ਪਿੰਡਾਂ ਚ ਪੁੱਜਣਾ ਬਣਾਉਣ ਯਕੀਨੀ

ਬਠਿੰਡਾ: ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਵੱਲੋਂ ਕਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲੇ ਦੇ ਉੱਚ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ। ਰੋਜ਼ਾਨਾ ਕੀਤੀ ਜਾਣ ਵਾਲੀ ਇਸ ਰੀਵਿਊ ਮੀਟਿੰਗ ਦੌਰਾਨ ਉਨਾਂ ਜ਼ਿਲੇ ’ਚ ਕੋਵਿਡ ਨਾਲ ਸਬੰਧਤ ਅਤੇ ਇਸ ਭਿਆਨਕ ਮਹਾਂਮਾਰੀ ਨੂੰ ਰੋਕਣ ਲਈ ਕੀਤੀਆਂ ਜਾਣ ਵਾਲੀਆਂ ਸਮੂਹ ਗਤੀਵਿਧੀਆਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨਾਂ ਜ਼ਿਲੇ ’ਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਸਥਾਪਿਤ ਕੀਤੇ ਗਏ ਲੈਵਲ 2 ਤੇ ਲੈਵਲ 3 ਦੀ ਸਮਰੱਥਾ ਵਾਲੇ ਬੈੱਡਾਂ ਦੀ ਸਥਿਤੀ ਤੋਂ ਇਲਾਵਾ ਪੇਂਡੂ ਖੇਤਰ ਦੇ ਕਈ ਪਿੰਡਾਂ ਵਿਚ ਇਸ ਮਹਾਂਮਾਰੀ ਵਲੋਂ ਪਸਾਰੇ ਜਾ ਰਹੇ ਪੈਰਾਂ ਸਬੰਧੀ ਵਿਸ਼ੇਸ਼ ਵਿਚਾਰ-ਵਟਾਂਦਰਾਂ ਕਰਦਿਆਂ ਅਧਿਕਾਰੀਆਂ ਨੂੰ ਪਿੰਡਾਂ ਵਿਚ ਟੈਸਟਿੰਗ ਤੇ ਸੈਂਪਲਿੰਗ ਵਿਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ।

       ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸ਼ਹਿਰੀ ਖੇਤਰ ਤੋਂ ਇਲਾਵਾ ਪਿੰਡਾਂ ਵਿਚ ਵੀ ਵੱਡੀ ਪੱਧਰ ਤੇ ਕਰੋਨਾ ਵੈਕਸੀਨੇਸ਼ਨ ਤੇ ਟੈਸਟਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 70 ਫ਼ੀਸਦੀ ਪਾਜੀਟਿਵ ਕੇਸਾਂ ਦੀ ਦਰ ਪੇਂਡੂ ਖੇਤਰ ਤੋਂ ਪ੍ਰਾਪਤ ਹੋ ਰਹੀ ਹੈ ਤੇ ਇਸ ਦਾ ਮੁੱਖ ਕਾਰਨ ਇਹ ਹੈ ਕਿ ਪਿੰਡਾਂ ਨਾਲ ਸਬੰਧਤ ਆਮ ਲੋਕ ਆਪਣਾ ਕਰੋਨਾ ਟੈਸਟਿੰਗ ਦੇਰੀ ਨਾਲ ਕਰਵਾ ਰਹੇ ਹਨ।

        ਡਿਪਟੀ ਕਮਿਸ਼ਨਰ ਨੇ ਪਿੰਡਾਂ ਵਿਚ ਜੰਗੀ ਪੱਧਰ ਤੇ ਕਰੋਨਾ ਟੈਸਟਿੰਗ ਤੇ ਵੈਕਸੀਨੇਸ਼ਨ ਲਈ ਸਬੰਧਤ ਐਸ.ਡੀ.ਐਮ., ਡੀ.ਐਸ.ਪੀਜ਼, ਬੀ.ਡੀ.ਪੀ.ਓਜ਼ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਆਧਾਰਤ ਸਾਂਝੀ ਕਮੇਟੀ ਨੂੰ ਘੱਟੋਂ-ਘੱਟ ਜ਼ਿਲ੍ਹੇ ਦੇ 15 ਪਿੰਡਾਂ ਵਿਚ ਪ੍ਰਤੀ ਦਿਨ ਤੇ ਪ੍ਰਤੀ ਪਿੰਡ 300 ਵਿਅਕਤੀਆਂ ਦੀ ਟੈਸਟਿੰਗ ਕਰਨੀ ਲਾਜ਼ਮੀ ਬਣਾਉਣ ਲਈ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਕਰੋਨਾ ਟੈਸਟਿੰਗ ਟੀਮਾਂ ਸਵੇਰੇ 10 ਵਜੇ ਤੱਕ ਪਿੰਡਾਂ ਵਿਚ ਹਰ ਹਾਲ ਪਹੁੰਚਣਾ ਯਕੀਨੀ ਬਣਾਉਣ।

     ਇਸ ਮੌਕੇ ਸਿਖਲਾਈ ਅਧੀਨ ਆਈ.ਏ.ਐਸ. ਸ਼੍ਰੀ ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਐਸ.ਪੀ. ਮੇਜਰ ਸਿੰਘ, ਡਾ. ਯਾਦਵਿੰਦਰ ਸਿੰਘ, ਤਹਿਸੀਲਦਾਰ ਸ਼੍ਰੀ ਸੁਖਬੀਰ ਸਿੰਘ ਬਰਾੜ, ਕਰੋਨਾ ਸੈੱਲ ਦੇ ਜ਼ਿਲਾ ਇੰਚਾਰਜ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ, ਡੀ.ਡੀ.ਪੀ.ਓ. ਮੈਡਮ ਨੀਰੂ ਗਰਗ, ਬੀ.ਡੀ.ਪੀ.ਓ. ਅਭਿਨਵ ਤੋਂ ਇਲਾਵਾ ਹੋਰ ਵੱਖ-ਵੱਖ ਕਰੋਨਾ ਸੈਲਾਂ ਦੇ ਇੰਚਾਰਜ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।   

मंगलवार, 18 मई 2021

ਬਠਿੰਡਾ ਅੰਦਰ ਬੀਤੇ 24 ਘੰਟਿਆਂ ਦੌਰਾਨ 3249 ਦੇ ਲਏ ਸੈਂਪਲ ਤੇ 1233 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ

ਬਠਿੰਡਾ: ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਸਰਕਾਰੀ ਦਫ਼ਤਰ, ਸੇਵਾਂ ਤੇ ਸੁਵਿਧਾ ਕੇਂਦਰਾਂ, ਤਹਿਸੀਲ ਕੰਪਲੈਕਸ ਵਿੱਚ ਜਾ ਕੇ ਕਰੋਨਾ ਵੈਕਸੀਨੇਸ਼ਨ ਤੇ ਸੈਂਪਲਿੰਗ ਕੈਂਪ ਲਗਾਏ ਜਾ ਰਹੇ ਹਨ। ਇਨਾਂ ਕੈਂਪਾਂ ਦੀ ਲੜੀ ਤਹਿਤ ਬੀਤੇ 24 ਘੰਟਿਆਂ ਦੌਰਾਨ 3249  ਸੈਂਪਲ ਲਏ ਗਏ ਤੇ 1233 ਲੋਕਾਂ ਦੀ ਵੈਕਸੀਨੇਸ਼ਨ ਹੋਈ।

ਡਿਪਟੀ ਕਮਿਸ਼ਨਰ ਨੇ ਬੀਤੇ 24 ਘੰਟਿਆਂ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੀਤੀ ਗਈ ਸੈਂਪਲਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1266 ਵੱਖ-ਵੱਖ ਪੁਲਿਸ ਨਾਕਿਆਂ ਦੁਆਰਾ, 459 ਵੱਖ-ਵੱਖ ਦਫ਼ਤਰਾਂ ਵਿਚ ਆਉਣ ਵਾਲੇ ਵਿਅਕਤੀਆਂ, 299 ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ, 565 ਸਿਹਤ ਵਿਭਾਗ ਤੇ 660 ਪ੍ਰਾਈਵੇਟ ਹਸਪਤਾਲਾਂ ਵਲੋਂ ਸੈਂਪਲ ਲਏ ਗਏ।        

 ਇਸੇ ਤਰਾਂ ਜ਼ਿਲੇ ਅੰਦਰ ਕੀਤੀ ਗਈ ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿਚ ਲਗਾਏ ਗਏ ਵੱਖ-ਵੱਖ ਕੈਂਪਾਂ ਦੌਰਾਨ 98 ਵਿਅਕਤੀਆਂ ਅਤੇ 18 ਤੋਂ 44 ਵਰਗ ਦੇ 1135 ਉਸਾਰੀ ਕੀਰਤੀਆਂ ਦੇ ਵੈਕਸੀਨੇਸ਼ਨ ਕੀਤੀ ਗਈ। ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ੳਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕਰਨ। ਮੂੰਹ ਤੇ ਹਮੇਸ਼ਾ ਮਾਸਕ ਅਤੇ ਵਾਰ-ਵਾਰ ਸਾਫ਼ ਪਾਣੀ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹਿਣ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਸਿਰਫ਼ ਪਰਹੇਜ਼ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।

133502 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ-ਡਿਪਟੀ ਕਮਿਸ਼ਨਰ

ਬਠਿੰਡਾ.  ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿੱਚ ਹੁਣ ਤੱਕ 133502 ਵਿਅਕਤੀ ਕਰੋਨਾ ਵੈਕਸੀਨ ਲਗਵਾ ਚੁੱਕੇ ਹਨ। ਉਨਾਂ ਅੱਗੇ ਦੱਸਿਆ ਕਿ ਇਨਾਂ ਵਿੱਚ 12489 ਹੈਲਥ ਵਰਕਰਜ਼, 26399 ਫਰੰਟ ਲਾਇਨ ਵਰਕਰਜ਼, 18 ਤੋਂ 44 ਸਾਲ ਤੱਕ ਦੇ ਰਜਿਸਟਰਡ ਉਸਾਰੀ ਕਿਰਤੀ 5772 ਅਤੇ 45 ਤੋਂ 60 ਤੱਕ 34475 ਵਿਅਕਤੀਆਂ ਨੂੰ ਤੇ ਇਸੇ ਤਰਾਂ 60 ਸਾਲ ਤੋਂ ਵਧੇਰੇ ਉਮਰ ਦੇ 27109 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ ਗਈ ਹੈ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੌਰਮਿੰਟ ਇੰਸਟੀਚਿਊਟਸ ਵਿੱਚ 5005 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 2366 ਨੂੰ ਦੂਜੀ ਡੋਜ਼, 22502 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 4855 ਨੂੰ ਦੂਜੀ ਡੋਜ਼, 18 ਤੋਂ 44 ਸਾਲ ਤੱਕ 5772 ਵਿਅਕਤੀਆਂ ਨੂੰ ਪਹਿਲੀ ਡੋਜ਼, 45 ਤੋਂ 59 ਸਾਲ ਤੱਕ 30206 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 8285 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 22906 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 5779 ਵਿਅਕਤੀਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ।

ਇਸੇ ਤਰਾਂ ਬੀਤੇ 24 ਘੰਟਿਆਂ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ) ਗੋਨਿਆਣਾ ਵਿੱਚ 100, ਰਿਫਾਇਨਰੀ ਤਲਵੰਡੀ ਸਾਬੋ ਵਿੱਚ 450, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾ ਵਿੱਚ 7, ਰਾਮਪੁਰਾ ਵਿਖੇ 100, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ) ਸੰਗਤ ਵਿਖੇ 100, ਖਾਲਸਾ ਸਕੂਲ ਤਲਵੰਡੀ ਸਾਬੋ ਵਿੱਚ 10 ਅਤੇ ਜੀ.ਐਨ.ਐਮ. ਟ੍ਰੇਨਿੰਗ ਸਕੂਲ ਵਿੱਚ 27 ਵਿਅਕਤੀਆਂ ਨੂੰ ਵੈਕਸੀਨੇਸ਼ਨ ਲਗਾਈ ਗਈ।

बठिंडा में सिविया आक्सीजन प्लाट की तरफ जाती सड़क की मरम्मत करवाने को लेकर सौंपा आप नेताओं ने मांग पत्र


बठिंडा.
आम आदमी पार्टी ने सिविया रोड स्थित आक्सीजन प्लाट को जाती सड़क की खस्ता हालत पर चिंता जाहिर की है। इसे लेकर आप नेताओं की तरफ से एक मांग पत्र जिला अधिकारी गुरबीर सिंह कोहली को दिया गया। इसमें  सीविय रोड की सड़क बनाने की मांग रखी गई। आप नेताओं ने बताया कि यह सड़क पिछले 1 साल से  टूटी हुई है जिसको अभी तक नहीं बनाया गया है। इस रोड पर ऑक्सीजन प्लांट भी लगा हुआ है। 

टूटी हुई सड़क के कारण लोगों को भारी परेशानी का सामना करना पड़ रहा है। आजकल कोरोना वायरस बहुत ज्यादा फैला हुआ है। सड़क टूटी होने के कारण जो लोग ऑक्सीजन प्लांट से ऑक्सीजन सिलेंडर लेकर जाते हैं उनको भारी परेशानी का सामना करना पड़ रहा है। इसलिए जिला प्रशासन से अनुरोध किया जाता है कि सड़क को जल्द से जल्द बनाया जाए ताकि लोगों को टूटी हुई सड़क के कारण जो परेशानी का सामना करना पड़ रहा है उसको दूर किया जाए।

मेमोरेंडम देने वालों में भूपेंद्र बांसल, लाल चंद, गोबिंदेर सिंह, बलजीत सिंह बल्ली,गुरमीत सिंह, संजीव जिंदल लाल चंद व भूपिंदर बांसल शामिल थे। 

फोटो -जिला प्रशासन के अधिकारियों को सड़क बनाने की मांग को लेकर पत्र सौंपते आप के पदाधिकारी। 

बठिंडा में मुलतानिया रोड पर लाकडाउन में दुकान खोलकर बैठे दुकानदार पर केस दर्ज


बठिंडा.
मुलतानिया रोड पर करियाणा की दुकान खोलकर बैठे एक दुकानदार पर कनाल पुलिस ने केस दर्ज किया है। कनाला कालोनी के सहायक थानेदार बलजीत सिंह ने बताया कि मंदीप सिंह वासी बीड़ तलाब सरकार की तरफ से कोरोना वायरस की रोकथाम के लिए लगाए लाकडाउन में करियाणा की दुकान मुलतानिया रोड पर खोलकर बैठा था। पुलिस ने आरोपी को मौके पर गिरफ्तार कर बाद में जमानत पर छोड़ दिया। 

दीवार में ट्रैक्टर मारने की रंजिश में 8 लोगों ने किया एक पर हमला, केस दर्ज 

बठिंडा. सदर बठिंडा पुलिस ने दीवार में ट्रैक्टर लगने की रंजिश में एक व्यक्ति से मारपीट करने वाले 8 लोगों के खिलाफ केस दर्ज किया है। सदर बठिंडा पुलिस के पास जसवंत सिंह वासी दियोण ने शिकायत दी कि गत दिवस उसका भाई ट्रैक्टर लेकर आ रहा था व गलती से आरोपी बब्बू सिंह की दीवार में लग गया। इसी बात को लेकर उक्त लोगों ने पहले गाली गलौच की व अगले दिन बब्बू सिंह, लवप्रीत सिंह, सीपा सिंह, बब्बू, गगनदीप सिंह वासी दियोण तीन अन्य अज्ञात साथियों को लेकर उसके घर आए व उसके साथ मारपीट कर घायल कर दिया। पुलिस ने अभी किसी आरोपी की गिरफ्तारी नहीं की है। 

जमीन ठेके पर देने की रंजिश में रिवाल्वर तानकर दी मारने की धमकी, 6 पर केस 

बठिंडा. जमीन ठेके पर लेने की रंजिश में एक व्यक्ति ने अपने छह साथियों के साथ मिलकर रिवाल्वर तानकर मारने की कोशिश की। मामले में पुलिस ने आरोपी लोगों के खिलाफ केस दर्ज कर लिया है लेकिन किसी की गिरफ्तरी नहीं हो सकी है। गांव पित्थों में घटित मामले में सदर रामपुरा पुलिस के पास कुलविंदर सिंह वासी पित्थों ने शिकायत दी कि कुलदीप सिंह, कुलविदंर सिंह, मलकीत सिंह वासी पत्थों ने अपने छह साथियों के साथ मिलकर उसे रास्ते में घेरकर रिवाल्वर तानी व उसे मारने की धमकी दी। मामले की शिकायत सदर रामुपरा पुलिस के पास की गई जिसमें आरोपी की गिरफ्तारी नहीं हो सकी है। 

घरेलु झगड़े में चलाई गोलियां, तीन लोगों के खिलाफ संगत में केस दर्ज 

बठिंडा. पुराने घरेलु झगड़े में तीन लोगों ने फायर कर जान से मारने की कोशिश की। संगत पुलिस के पास गुरलाल सिंह वासी पथराला ने शिकायत दी कि केसरजीत सिंह, हरदेव सिंह, कुलवंत सिंह वासी पथराला के साथ घरेलु झगड़ा काफी समय से चल रहा था। इसी रंजिश में उक्त लोगों ने गत दिवस उसे मारने की धमकियां दी व आरोपी हरदेव सिंह ने अपने 32 बोर के रिवाल्वर से उस पर पहले हवाई फायर किए व फिर एक फायर उसकी तरफ किया जो उसके पास खड़े ट्रैक्टर में लगा। इसके बाद मामले की शिकायत थाना संगत के पास दी व आरोपी लोंगों की तरफ से उस पर किए फायर के खाली खोल पुलिस के पास जमा करवाए गए। पुलिस आरोपियों की तलाश में छापामारी कर रही है। वही तलवंडी साबों पुलिस ने एक व्यक्ति को एक पिस्तौल 315 बोर व जिंदा कारतूर के साथ सिंगों के पास गिरफ्तार किया है। एसआई अवतार सिंह ने बताया कि संदीप सिंह वासी मलकाना गांव सिंगों के पास 315 बोर की पिस्तौल व जिंदा कारतूस के साथ संदिग्ध अवस्था में घूम रहा था। पुलिस ने आरोपी को गिरफ्तार कर मामला दर्ज कर लिया है। 

शराब व लाहन तस्करी में तीन लोगों को किया गिरफ्तार 

बठिंडा. लाहन व हरियाणा मार्का शराब के साथ जिला पुलिस ने तीन लोगों को नामजद कर गिरफ्तार किया है। नथाना पुलिस के पास भुच्चो सर्कल के आबकारी इंस्पेक्टर गुरतेज सिंह ने शिकायत दी कि गिंदर सिंह वासी पुहला गांव में अवैध लाहन की तस्करी करता है। इसमें पुलिस के साथ छापामारी कर आरोपीको 40 लीटर लाहन के साथ मौके पर गिरफ्तार कर लिया गया। तलवंडी साबो पुलिस के सहायक थानेदार बूटा सिंह ने बताया कि फुला सिंह वासी माहीनंगल के यहां छापामारी कर मौके पर अवैध शराब बनाने की भट्टी बरामद की गई। आरोपी पर अवैध शराब बनाने के शक में केस दर्ज कर गिरफ्तार किया है। वही तलवंडी साबों पुलिस के होलदार सुखजिंदर सिंह ने बताया कि जगतार सिंह वासी तलवंडी साहों को एक स्कूटी में 12 बोतल हरियाणा मार्का व तीन बोतल अंग्रेजी शराब की तस्करी करते गिरफ्तार किया गया है। 


बठिंडा माल रोड स्थित ग्लोबल हेल्थ केयर सेंटर में सेहत विभाग की दबीश, मरीजों से वसूल किए चार्ज की सभी फाइले व रिकार्ड जब्त किया


मरीजों से तय सरकारी रेट से अधिक की वसूली करने वालों के खिलाफ सेहत विभाग की दबीश, प्राइवेट अस्पताल में जांच के बाद रिकार्ड किया सील, होगी अगली कारर्वाई 

बठिंडा. कोरोना महामारी के दौर पर जिले के कुछ अस्पताल मरीजों की जमकर लूट कर रहे हैं। इसमें भारी भरकम इलाज, दवाईयों, प्लाजमा व इफेक्शन रोकने की दवा के नाम पर वसूली हो रही है। इस लूट को रोकने के लिए पिछले दिनों पंजाब सरकार की तरफ से गाइडलाइन भी जारी की गई थी जिसमें मरीजों से तय मापदंड से अधिक की वसूली नहीं करने की हिदायत दी गई वही चेतावनी दी थी कि कोई अस्पताल इस रेट से अधिक का चार्ज वसूल करेंगा तो उसके खिलाफ विभागीय व कानूनी कारर्वाई होगी। इस गाइडलाइन के बावजूद अधिकतर प्राइवेट अस्पताल सरकार की हिदायतों की पालना नहीं कर रहे थे। इसे लेकर आए दिन मिल रही शिकायतों के बाद आज मंगलवार को सेहत विभाग ने शहर के अस्पतालों की औचक जांच कर उनका रिकार्ड जब्त किया। वही मौके पर हाजिर मरीजों के भी बयान दर्ज किए गए। 


इसमें माल रोड स्थित ग्लोबल हेल्थ केयर सेंटर में डा. गुरदीप सिंह और डा. मनीष गुप्ता की रहनुमाई में सेहत विभाग टीम ने छापामारी कर जांच पड़ताल की। अस्पताल में मरीजों से तय चार्ज से अधिक वसूली को लेकर कुछ लोगों ने सेहत मंत्री डा. बलबीर सिंह व सेहत अधिकारियों को शिकायत की थी। इसी शिकायत के बाद जिला सेहत विभाग की टीम हरकत में आई व अस्पताल में जांच के लिए पहुंची। इस दौरान अस्पताल प्रबधक से पिछले दिनों अस्पताल में दाखिल कोविड मरीजों का रिकार्ड मांगा वही इस दौरान मरीजों के फोन नंबर व उनसे वसूल की गई फीस व चार्ज के संबंध में जानकारी हासिल की। इसमें अस्पताल में स्थित लैब का रिकार्ड भी मांगा गया। वही जाते समय सेहत विभाग की टीम अस्पताल का पूरा रिकार्ड अपने साथ ले गई। वही जांच टीम का कहना है कि शहर के कुछ अस्पतालों के खिलाफ लगातार शिकायतें मिल रही थी कि वहां मरीजों से सरकार की तरफ से तय कोविड ट्रीटमेंट चार्ज से अधिक की वसूली हो रही है। इसमें सेहत विभाग पूरे रिकार्ड की जांच कर बनती अगली कारर्वाई करेगा। उन्होंने कहा कि शहर में उन सभी अस्पतालों की जांच होगी जो कोविड मरीजों से अधिक चार्ज ले रहे हैं। इसमें अगर कोई अस्पताल प्रबंधक दोषी पाया जाता है तो उनके खिलाफ कारर्वाई के लिए मेडिकल काउंसिल व सरकार को लिखा जाएगा।  


गौरतलब है कि इंडियन मेडिकल एसोसिएशन बठिंडा ने जिले में कुछ अस्पतालों की तरफ से कोविड-19 मरीजों से तय सरकारी रेट से अधिक की वसूली करने पर गत दिवस कड़ा संज्ञान लिया था। इसमें एसोसिएशन के पदाधिकारियों ने कोरोना का उपचार कर रहे सभी प्राइवेट अस्पतालों को हिदायत जारी की थी कि राज्य सरकार ने उपचार के लिए जो मानक चार्ज तय किए है उससे अधिक की वसूली न की जाए। आईएमए ने कहा है कि उनकी जानकारी में आया है कि शहर के कुछ अस्पताल सरकारी रेट से कही ज्यादा मरीजों से पैसे ले रहे हैं। वर्तमान में मानवता कठिन समय से गुजर रही है और चिकित्सा बिरादरी कोविड-19 के रूप में दुश्मन का मुकाबला करने के लिए अपने स्तर पर पूरी कोशिश कर रही है। डॉक्टर, नर्स, पैरामेडिक्स और सफाई कर्मचारी सभी दिन-रात काम कर रहे हैं ताकि हम किसी तरह समाज की मदद कर सकें। वही दूसरी तरफ ग्लोबल हेल्थ केयर सेंटर के प्रबंधकों का कहना है कि वह सरकार की तरफ से जारी सभी गाइडलाइनों का पालन कर रहे  हैं। सेहत विभाग की टीम ने उनसे जो जानकारी मांगी थी वह उन्होंने दे दी है। 

फोटो -बठिंडा के ग्लोबल हेल्थ केयर अस्पताल में जांच करती सेहत विभाग की टीम व अस्पताल का बाहरी दृष्य। 


Bathinda-13 दिन पहले नौजवान की हुई थी शादी पोजटिव आने के बाद मौत, 24 घंटों में 37 लोगों की कोरोना से मौत


बठिंडा.
जिले में बेशक नए कोरोना मरीजों की तादाद में लगाम कसी गई है लेकिन विभिन्न अस्पतालों में दाखिल मरीजों की मौत का सिलसिला थम नहीं रहा है। गत रात से मंगलवार सांय तक जिले में 37 लोगों की कोरोना संक्रमित होने के बाद मौत हो गई। मृतक में एक 27 साल का नौजवान भी शामिल है जिसका 13 दिन पहले ही विवाह हुआ था। कोरोना की विकराल स्थिति का पता इस बात से लगाया जा सकता है कि कई परिवार ऐसे हैं जिसमें पूरा परिवार कोरोना से संक्रमित है व घर में छोटे बच्चों की देखभाल करने वाला कोई नहीं है।  

मंगलवार को सहारा जनसेवा बठिंडा ने जहां 31 कोरोना मृतकों का संस्कार किया वही नौजवान वेलफेयर सोसायटी ने छह लोगों का अंतिम संस्कार विभिन्न शमशान घाटों में किया है। सहारा की कोरोना वारियर्स टीम विजय गोयल, पंकज सिंगला, गौरव कुमार, गौतम, हरबंस सिंह, टेक चंद, जग्गा सहारा, विजय कुमार विक्की, राजेंद्र कुमार, सुमीत ढींगरा, संदीप गोयल, कमल गर्ग, अर्जुन कुमार, सिमर गिल, संदीप गिल, मनी कर्ण, राजेंद्र कुमार, शिवम राजपूत, तिलकराज, सूरजभान गुनी, दीपक गोयल, मोनू कुमार, हरदीप सिंह, नितीश सैन, गुरबिंदर बिंदी, विकास शर्मा ने कुल 31 कोरोना मृतकों का अंतिम संस्कार स्थानीय शमशान भूमि दाना मंडी और बठिंडा के आस पास के क्षेत्रों में टीम ने पीपीई किटे पहन कर पूर्ण सम्मान के साथ परिजनों की उपस्थिति में किया।

कोरोना मृतकों की सूचि

1. गोबिंद सिंह पुत्र जंगीर सिंह आयु 48 वर्ष वासी भाईरूपा जो सिविल अस्पताल में दाखिल था

2. बलदेव राज पुत्र भगत राम 34 वर्ष वासी रामपुरा जो सिविल अस्पताल बठिंडा में दाखिल था

3. प्रकाश पत्नी अमर सिंह आयु 70 वर्ष वासी पुराना थाना जो  सिविल अस्पताल बठिंडा में दाखिल था

4. बलदेव सिंह पुत्र चंद सिंह 55 वर्ष वासी जय सिह वाला जो कालड़ा अस्पताल में दाखिल था

5. गुरदेव कौर पत्नी अमीर सिंह पुत्र आयु 66 वर्ष वासी माईसरखाना जो मान अस्पताल में दाखिल था

6. शिवचरण दास पुत्र हंस दास आयु 86 वर्ष वासी बठिंडा जो राविंद्रा अस्पताल में दाखिल था

7. नम्रता भाटिया पत्नी रजीव भाटिया आयु 56 वर्ष वासी न्यू दिल्ली जो दिल्ली हार्ट में दाखिल थी

8. बीरबल दास पुत्र सुखतर दास आयु 71 वर्ष वासी बठिंडा जो एम्स अस्पताल में दाखिल था

9. कौशल्या पत्नी सुखराम आयु 80 वर्ष वासी बठिंडा जो अरूणा मेमोरियल अस्पताल में दाखिल थी

10. चंद सिंह पुत्र बलवीर सिंह आयु 60 वर्ष निवासी रामपुरा फूल जो सिविल अस्पताल बठिंडा में दाखिल था

11. जसवंत कौर पत्नी दिलवर सिंह आयु 74 वर्ष वासी बठिंडा जो दिल्ली हार्ट अस्पताल में दाखिल था

12. कुलदीप कौर पत्नी जसविंदर सिंह आयु 29 वर्ष वासी मलकाना जो आदेश मेडिकल कालेज में दाखिल थी

13. मनजीत कौर पत्नी गुरतेज सिंह आयु 68 वर्ष वासी लहरा मौहब्बत जो आदेश मेडिकल कालेज में दाखिल था

14. सुखदेव सिंह पुत्र तेजा सिंह आयु 55 वर्ष वासी दाना मंडी बठिंडा जो एम्स अस्पताल में दाखिल था

15. भूषण कुमार पुत्र अमरनाथ आयु 58 वर्ष वासी बठिंडा जो बडियाल अस्पताल में दाखिल था

16. मंजू बाला पत्नी सतपाल गर्ग आयु 54 वर्ष वासी परसराम नगर जो सिविल अस्पताल में दाखिल थी

17. विमला देवी पत्नी तेजभान आयु 45 वर्ष वासी मौड़ जो सिविल अस्पताल बठिंडा में दाखिल थी

18. निर्मल सिंह पुत्र नछतर सिंह आयु 30 वर्ष वासी मेहराज जो सिविल अस्पताल बठिंडा में  दाखिल थी

19. अमरजीत पाल पुत्र रामप्रताप सिंह आयु 70 वर्ष वासी कोटफत्ता जो सिविल अस्पताल में दाखिल थी

20. गुरशरण कौर पत्नी प्रेम सिंह आयु 73 वर्ष वासी गिलपत्ती जो दिल्ली हार्ट में दाखिल थी

21. शिला कौर पत्नी स्वर्ण सिंह आयु 55 वर्ष वासी बठिंडा जो सिविल अस्पताल में दाखिल थी

22. संता सिंह पुत्र बोर सिंह 78 वर्ष वासी माही नंगल जो सिविल अस्पताल बठिंडा में दाखिल था

23. ज्ञान कौर पत्नी जोगिंदर सिंह आयु 72 वासी बठिंडा जो मैक्स अस्पताल में दाखिल था

24. विमला देवी पत्नी जोगेश्वर दास आयु 60 वर्ष वासी बठिंडा जो सिविल अस्पताल बठिंडा में दाखिल था

25. सुखदेव सिंह 46 वर्ष वासी कांगड़ा रामपुरा फूल जो न्यूरो स्पेन अस्पताल में दाखिल था

26. सतनाम सिंह पुत्र संता सिंह आयु 67 वर्ष वासी बठिंडा जो सिविल अस्पताल में दाखिल था

27. गुरदेव कौर पत्नी कपूर सिंह आयु 65 वर्ष वासी शेरगढ जो राविंद्रा अस्पताल में दाखिल था

28. गौरव शर्मा पुत्र मोती लाल 37 वर्ष वासी बठिंडा जो आईवीवाई अस्पताल में दाखिल था

29. दर्शन सिंह पुत्र वीर सिंह आयु 70 वर्ष वासी बठिंडा जो सिविल अस्पताल बठिंडा में दाखिल था

30. माया देवी आयु 60 वर्ष वासी बठिंडा जो फरीदकोट मेडिकल कालेज में दाखिल था

31. वकील सिंह पुत्र नत्थू राम आयु 32 वर्ष वासी बठिंडा जो फरीदकोट मेडिकल कालेज में दाखिल था


13 दिन पहले हुई थी शादी, कोरोना सन्दिग्ध युवक की घर पर मौत, पिता तथा बहन भी है कोरोना पोजटिव

बठिंडा के राजीव गांधी नगर निवासी 27 वर्षीय रोहित गुप्ता पुत्र बुध राम की घर पर मौत हो गई। मृतक युवक के पिता तथा बहन कोरोना से पीड़ित हैं, पिता एम्ज़ अस्पताल में दाखिल है। युवक को घर पर लगातार खांसी की समस्या आ रही थी। लेकिन रैपिड टैस्ट में युवक की रिपोर्ट नेगटिव आई थी। समाजसेवी संस्था नौजवान वेलफेयर सोसाइटी बठिंडा के वालंटियर मेजर सिंह, राकेश जिंदल, अमित गर्ग ने शव को सिविल अस्पताल मिर्चरी में पहुंचाया।

कोरोना पोजटिव की मौत, घर में अकेली बची माँ भी कोरोना पोजटिव

बठिंडा के प्रताप नगर गली नंबर 16 में रहने वाले 46 वर्षीय रवि कुमार गोयल पुत्र प्रदीप कुमार जो कोरोना पोजटिव था कि घर पर मौत हो गई। मृतक रवि के घर पर उसकी माँ भी कोरोना से पीड़ित थी। नौजवान सोसायटी के सदस्यों ने शव दाना मंडी स्थित श्मशान भूमि में पहुंचाया तथा पीपीई किट्स पहनकर मृतक का अंतिम संस्कार किया। वही बठिंडा के दिल्ली हार्ट अस्पताल में दाखिल कोरोना पोजटिव महिला मरीज मधुबाला (62 वर्ष) पत्नी अशोक कुमार निवासी पुखराज कलोनी की मौत हो गई। आदेश अस्पताल में दाखिल 41 वर्षीय कोरोना पोजटिव महिला पूनम पत्नी दीपक निवासी शक्ति विहार की मौत हो गई। वही सोमवार-मंगलवार की रात 1:30 बजे सिविल अस्पताल के आइसोलेशन वार्ड में दाखिल कोरोना पोजटिव महिला प्रकाश देवी पत्नी चेत राम निवासी नई बस्ती बठिंडा की मौत हो गई। सिविल अस्पताल के आसोलेशन वार्ड में दाखिल कोरोना पोजटिव महिला मूर्ति (63 वर्ष) पत्नी महिंदर सिंह निवासी गांव बोहा (मानसा) की मौत हो जाने पर समाजसेवी संस्था नौजवान वेलफेयर सोसाइटी बठिंडा के वालंटियर मेजर सिंह, साहिब सिंह, भरत सिंगला एम्बुलेंस सहित मौके पहुंचे तथा शव को बोहा गांव श्मशान भूमि में पहुंचा कर मृतक का अंतिम संस्कार पीपीई किट्स पहनकर किया।

जिले में 754 नए कोरोना केस आए वही 834 ठीक होकर घर लौटे 

जिले के अंदर कोविड-19 के अंतर्गत अब तक कोरोना की जांच के लिए कुल 279836 सैंपल लिए गए है। जिनमें से 33949 पॉजिटिव केस आए है। इनमें से 26685 करोना पीडित सेहतयाब हो कर घर वापिस लौट गए है। इस समय जिले में कुल 6569 केस एक्टिव हैं और अब तक करोना प्रभावित 695 व्यक्तियों की मौत हो चुकी है। यह जानकारी डिप्टी कमिशनर श्री बी.श्रीनिवासन ने प्रेस के नाम जारी बयान में सांझी की है। डीसी ने कहा कि बीते 24 घंटों दौरान कोरोना के 754 नए केस आए और 834 करोना प्रभावित मरीज़ ठीक होने के उपरांत अस्पतालों से घर लौट गए हैं।



मानसा रोड स्थित आईवीवाई अस्पताल में कोविड मरीज की मौत के बाद हंगामा, परिजनों का बनाया 9.50 लाख का बिल, 5.30 लाख देने के बावजूद लेकर नहीं जाने दे रहे थे शव

 


-सामाजिक व किसान संगठनों ने धरना लगाने की दी चेतावनी तो अस्पताल प्रबंधन ने किया बकाया बिल माफ

बठिंडा. बठिंडा के मानसा रोड पर स्थित आईवीवाई अस्पताल में एक कोरोना मरीज की मौत के बाद जमकर हंगामा हुआ। उत्तर प्रदेश के मथुरा जिला से आए परिवार में पहले ही कोरोना से दो लोगों की मौत हो चुकी थी व एक व्यक्ति अभी गंभीर हालत में है। अस्पताल प्रबंधन ने कोविड उपचार के लिए करीब 9.50 लाख रुपए का बिल बनाया था जिसमें परिजनों ने 5 लाख 30 हजार रुपए जमा करवा दिए थे व एक लाख रुपए प्लाजमा के अलग से दिए थे। अस्पताल प्रबंधन दाखिल रहे कोविड मरीज की मौत के बाद बकाया राशि जमा करवाने के लिए कह रहा था। 


वही परिजनों ने जब घरेलु हालत खराब होने व दो अन्य परिजनों की मौत की बात बताई लेकिन उन्होंने मृतक का शव नहीं देने व मौत का प्रमाणपत्र देने से इंकार कर दिया। इस स्थिति में मामले की जानकारी जब शहर की धार्मिक, सामाजिक व किसान संगठनों को मिली तो उक्त लोगों ने मृतक के पक्ष में अस्पताल के बाहर विरोध जताना शुरू कर दिया। वही अस्पताल प्रबंधन को चेतावनी दी कि अगर उन्होंने मृतक के परिजनों की बकाया राशि माफ नहीं की तो वह अनिश्तकाल के लिए अस्पताल के बाहर धरना लगा देंगे। इसके बाद हरकत में आए अस्पताल प्रबंधन ने बकाया राशि माफ करने व मरीज का शव देने की हामी भर दी। इस दौरान जिला प्रशासन का रवैया काफी नकारात्मक रहा। परिजनों के अनुसार वह जिला सहायता के लिए प्रशासन की तरफ से जारी किए नंबरों पर संपर्क करने की कोशिश करते रहे लेकिन उनका फोन किसी ने नहीं उठाया।


जानकारी अनुसार मानसा रोड पर स्थित उक्त अस्पताल में उत्तर प्रदेश के मथुरा जिले के वासी गौरव कुमार शर्मा करीब एक माह पहले कोरोना पोजटिव होने के चलते दाखिल हुए थे। उनके परिवार में पहले पिता व बड़े भाई की गुड़गाव के एक अस्पताल में कोरोना से मौत हुई वही उनकी माता भी कोरोना पोजटिव है। उक्त लोगों ने बताया कि उनके पास जितनी जमा पूंजी थी वह परिजनों के उपचार में खर्च हो चुकी थी वही अब गौरव का बठिंडा में उपचार करवा रहे थे। इस दौरान वह अस्पताल प्रबंधन को करीब पांच लाख 30 हजार रुपए की राशि ट्रीटमेंट व एक लाख रुपए प्लाजमा के जमा करवा चुके हैं। वही मंगलवार की सुबह उन्हें बताया गया कि मरीज की हार्टएटैक से मौत हो गई है व अस्पताल में उनका करीब साढ़े नौ लाख रुपए का बिल बना है जिसे वह जमा करवा दे। इस दौरान परिजनों ने अस्पताल प्रबंधन को जिला प्रशासन की तरफ से तय रेट के हिसाब से बिल लेने व कुछ राहत देने की बात कही लेकिन उन्होंने उनकी एक बात नहीं सुनी व पैसे दिए बिना शव, रिपोर्ट व मृत्यु प्रमाणपत्र देने से इंकार कर दिया। 


मामले में भारतीय किसान यूनियन के साथ शहर की समाज सेवी संस्थाओं ने दखल दिया व आंदोलन की चेतावनी दी। इसके बाद अस्पताल प्रबंधन ने बकाया बिल माफ कर शव लेकर जाने की अनुमति दी। किसान संगठन भाकियू सिद्धूपुर के हरप्रीत सिंह ने कहा कि कोरोना वायरस के दौर में अस्पतालों के अंदर इंसानियत खत्म हो रही है। इसमें मरीजों का जहां शोषण हो रहा है वही उनके परिजन भी नहीं बच रहे हैं। मरीजों की मौत के बाद भी अस्पताल प्रबंधन मरीजों को पैसे देने की मांग कर रहे हैं। बठिंडा में घटित मामले में गौरव शर्मा वासी मथुरा का पूरा परिवार खत्म हो गया अब घर में केवल महिलाएं बची है व परिवार ने अपने गहने बेचकर व जानकारों से कर्ज लेकर मरीजों पर लगाया लेकिन घर का कोई भी मुखी को बचा नहीं सके। इसके बाद भी अस्पताल प्रबंधन मजबूरी नहीं समझ रहे हैं व शव देने से इंकारकर रहे हैं। उन्होंने कहा कि शहर की सामाजिक, धार्मिक व किसान संगठनों की चेतावनी के बाद अस्पताल ने बकाया बिल नहीं लेने की बात कही है। 

कोरोना महामारी में भी आपसी गुटबाजी में फंसी सरकार लोगों को राहत देने की वजह आपस में लड़ रहे हैं कांग्रेसी विधायक- आशुतोष तिवारी प्रदेश सचिव भाजयुमो

बठिंडा. भाजपा युवा मोर्चा पंजाब के प्रदेश सचिव आशुतोष तिवारी ने कहा कि प्रदेश के अंदर जिस तरह से कोरोना महामारी ने लोगों को जकड़ में लिया है उसको देखते हुए प्रदेश सरकार की तरफ से कोई भी ठोस कदम नहीं उठाए जा रहे हैं। जहां यह  महामारी पहले केवल शहरों के अंदर फैली हुई थी वही अब गांव में भी अपने पैर पसार चुकी हैं। पंजाब सरकार की तरफ से गांव में टेस्टिंग बढ़ाने की बजाएं टालमटोल का रवैया अपनाया जा रहा है केंद्र की तरफ से 18 से 45 साल की आयु के युवाओं को टीकाकरण की आज्ञा मिलने के बावजूद भी पंजाब सरकार की तरफ से लोगों को भ्रमित करने का काम किया जा रहा है।

युवा अब अपने टीकाकरण को लेकर के यहां से वहां भटक रहे हैं वहीं दूसरी ओर पंजाब सरकार के विधायक व मंत्री अपनी आपसी गुटबाजी के कारण इतने व्यस्त हैं कि उनको पंजाब की जनता करुणा महामारी के कारण दुखी दिखाई नहीं देती। यहां लोग अपने परिवारिक सदस्यों को करोना महामारी के कारण बेवक्त खोने का दुख भुला नहीं पा रहे। उस समय इस सरकार को अपनी गुटबाजी भुला कर के पंजाब की तीन करोड़ जनता की तरफ देखना चाहिए और व्यापक सेहत सुविधाएं प्रदान करने में यतन करने चाहिए। भारतीय जनता पार्टी सेवा ही संगठन के माध्यम से लगातार लोगों को इस महामारी में मदद करती आ रही है। युवा मोर्चा की तरफ से प्लाज्मा दान करवाना, खून दान कैंप, भोजन पैकेट उपलब्ध करवान का कार्य किया जा रहा है आने वाले दिनों में भी हम निरंतर यह अपनी सेवा लगातार जारी रखेंगे।

ਮੇਰਾ ਹਲਕਾ, ਮੇਰਾ ਵਿਕਾਸ : ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਵਿਕਾਸ ਕਾਰਜਾਂ ਲਈ ਦਿੱਤੇ 1.26 ਕਰੋੜ ਦੇ ਚੈੱਕ, 3 ਵਿਅਕਤੀਆਂ ਨੂੰ ਤਰਸ ਦੇ ਆਧਾਰ ਤੇ ਦਿੱਤੇ ਨਿਯੁਕਤੀ ਪੱਤਰ


ਬਠਿੰਡਾ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਵਾਲੀ ਸੂਬਾ ਸਰਕਾਰ ਵਲੋਂ ਜਿੱਥੇ ਪੰਜਾਬ ਦੇ ਲੋਕਾਂ ਲਈ ਵੱਖ-ਵੱਖ ਭਲਾਈ ਸਕੀਮਾਂ ਮੁਹੱਈਆ ਕਰਵਾਉਣ ਲਈ ਅਹਿਮ ਉਪਰਾਲੇ ਕੀਤੇ ਜਾਂਦੇ ਹਨ, ਉੱਥੇ ਹੀ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ। ਇਨ੍ਹਾਂ ਦਾ ਗੱਲਾਂ ਦਾ ਪ੍ਰਗਟਾਵਾਂ ਮਾਲ ਤੇ ਪੁਨਰਵਾਰ ਤੇ ਆਫ਼ਤ ਪ੍ਰਬੰਧਨ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਦੇ ਚੈੱਕ ਦੇਣ ਉਪਰੰਤ ਕੀਤਾ।  

ਇਸ ਮੌਕੇ ਮਾਲ ਤੇ ਪੁਨਰਵਾਰ ਤੇ ਆਫ਼ਤ ਪ੍ਰਬੰਧਨ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਕਲੀਆਂ, ਜਲਾਲ, ਸਿਰੀਏਵਾਲਾ, ਗੁਰੂਸਰ ਜਲਾਲ, ਮਲੂਕਾ ਖੁਰਦ, ਗੁੰਮਟੀ ਕਲਾਂ, ਧਿੰਗੜ, ਢਿਪਾਲੀ, ਢਿਪਾਲੀ ਖੁਰਦ, ਸੇਲਬਰਾਹ, ਗੁਰੂਸਰ ਮਹਿਰਾਜ, ਕੋਠਾ ਗੁਰੂ ਖੁਰਦ, ਦਿਆਲਪੁਰਾ ਮਿਰਜਾ ਅਤੇ ਫੂਲੇਵਾਲ ਆਦਿ ਪਿੰਡਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਦੇ ਲਈ 1 ਕਰੋੜ 26 ਲੱਖ ਦੇ ਚੈੱਕ ਵੀ ਦਿੱਤੇ।  ਇਸ ਦੌਰਾਨ ਮਾਲ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਪਸ਼ੂ ਪਾਲਣ ਵਿਭਾਗ ਚ ਜੋ ਕਰਮਚਾਰੀ ਨੌਕਰੀ ਕਰਦੇ ਸਨ ਪਰ ਉਨ੍ਹਾਂ ਦੀ ਨੌਕਰੀ ਕਾਲ ਦੌਰਾਨ ਮੌਤ ਹੋ ਗਈ ਸੀ ਉਨ੍ਹਾਂ ਪਰਿਵਾਰਾਂ ਦੇ 3 ਯੋਗ ਵਿਅਕਤੀਆਂ ਨੂੰ ਤਰਸ ਦੇ ਆਧਾਰ ਤੇ ਨਿਯੁਕਤੀ ਪੱਤਰ ਵੀ ਦਿੱਤੇ।  

ਇਸ ਮੌਕੇ ਮਾਲ ਤੇ ਪੁਨਰਵਾਰ ਤੇ ਆਫ਼ਤ ਪ੍ਰਬੰਧਨ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਪੇਂਡੂ ਖੇਤਰ ਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਹਦਾਇਤਾਂ ਸਰਕਾਰ ਵਲੋਂ ਲੋਕਾਂ ਦੇ ਜਨ ਹਿੱਤਾਂ ਮੁੱਖ ਰੱਖ ਕੇ ਹੀ ਜਾਰੀ ਕੀਤੀਆਂ ਜਾਂਦੀਆਂ ਹਨ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਕਰੋਨਾ ਦੇ ਲੱਛਣ ਹੋਣ ਜਾਂ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਏ ਹੋਣ ਤਾਂ ਉਹ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿਖੇ ਜਾ ਕੇ ਆਪਣੀ ਜਾਂਚ ਕਰਵਾਉਣ ਤਾਂ ਜੋ ਕਰੋਨਾ ਮਹਾਂਮਾਰੀ ਤੋਂ ਨਿਯਾਤ ਪਾਈ ਜਾ ਸਕੇ।

ਬਠਿੰਡਾ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਨੇ ਗੁੰਮਸੁਦਾ ਬੱਚੇ ਨੂੰ ਚਿਲਡਰਨ ਹੋਮ ਵਿਖੇ ਕੀਤਾ ਸ਼ਿਫਟ, ਕਿਹਾ, ਬੱਚੇ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਦਫ਼ਤਰ ਕੀਤਾ ਜਾਵੇ ਸੰਪਰਕ


ਬਠਿੰਡਾ:
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਥਾਣਾ ਰਾਮਾਂ ਵੱਲੋਂ ਇੱਕ ਬੱਚਾ ਜੋ ਕਿ ਆਪਣਾ ਨਾਮ ਪ੍ਰਿੰਸ ਪੁੱਤਰ ਰਾਜੂ ਉਰਫ ਹੈਪੀ ਨੂੰ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਵਿਖੇ ਲਿਆਂਦਾ ਗਿਆ। ਇਸ ਸਬੰਧੀ ਬੱਚੇ ਦੀ ਥਾਣਾ ਰਾਮਾਂ ਵਿਖੇ ਡੀ.ਡੀ.ਆਰ ਦਰਜ ਕਰਵਾ ਕੇ ਅਤੇ ਮੈਡੀਕਲ ਕਰਾਉਣ ਉਪਰੰਤ ਬਾਲ ਭਲਾਈ ਕਮੇਟੀ, ਬਠਿੰਡਾ ਸਾਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੱਚੇ ਨੇ ਕਾਉਂਸਲਿੰਗ ਦੌਰਾਨ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਨੇ ਦੂਜਾ ਵਿਆਹ ਕਰਵਾ ਲਿਆ ਹੈ ਜੋ ਕਿ ਇਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਰਹਿ ਰਹੀ ਹੈ ਪਰੰਤੂ ਬੱਚੇ ਨੂੰ ਆਪਣੇ ਮਾਤਾ ਜਾਂ ਕਿਸੇ ਹੋਰ ਰਿਸ਼ਤੇਦਾਰ ਬਾਰੇ ਜਿਆਦਾ ਕੁਝ ਨਹੀਂ ਪਤਾ ਸੀ। ਬੱਚਾ ਬਠਿੰਡਾ ਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡਾਂ ਬਾਰੇ ਕਾਫੀ ਜਾਣਕਾਰੀ ਰੱਖਦਾ ਹੈ, ਜਿਸ ਤੋਂ ਇਹ ਜਾਹਿਰ ਹੁੰਦਾ ਹੈ ਕਿ ਬੱਚਾ ਇਨ੍ਹਾਂ ਜ਼ਿਲ੍ਹਿਆਂ ਜਾਂ ਕਿਸੇ ਨਾਲ ਲਗਦੇ ਜ਼ਿਲ੍ਹੇ ਦਾ ਹੋ ਸਕਦਾ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਬੱਚੇ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਇਸ ਦਫਤਰ ਦੇ ਫੋਨ ਨੰ 0164-2214480 ਤੇ ਸੰਪਰਕ ਕੀਤਾ ਜਾਵੇ। ਬਾਲ ਭਲਾਈ ਕਮੇਟੀ, ਬਠਿੰਡਾ ਦੇ ਚੇਅਰਪ੍ਰਸਨ ਬਿਕਰਮਜੀਤ ਗੁਪਤਾ, ਡਾ. ਫੁਲਿੰਦਰਪ੍ਰੀਤ ਅਤੇ ਰਕੇਸ਼ ਕੁਮਾਰ ਗਾਰਗੀ ਦੀ ਹਾਜਰੀ ਵਿੱਚ ਬੱਚੇ ਨੂੰ ਚਿਲਡਰਨ ਹੋਮ, ਬਠਿੰਡਾ ਵਿਖੇ ਸ਼ਿਫਟ ਕੀਤਾ ਗਿਆ।

ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਕੋਵਿਡ-19 ਦੇ ਵੱਧ ਰਹੇ ਪਸਾਰ ਦੇ ਮੱਦੇਨਜ਼ਰ 31 ਮਈ ਤੱਕ ਰਹਿਣਗੇ ਹੁਕਮ ਲਾਗੂ

ਬਠਿੰਡਾ:  ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਕੋਵਿਡ-19 ਦੇ ਵੱਧ ਰਹੇ ਪਸਾਰ ਦੇ ਮੱਦੇਨਜ਼ਰ ਜਿ਼ਲ੍ਹੇ ਅੰਦਰ ਦੁਕਾਨਾਂ ਆਦਿ ਦੇ ਖੁੱਲ੍ਹਣ ਸੰਬੰਧੀ ਪਹਿਲਾਂ ਤੋਂ ਜਾਰੀ ਹੁਕਮਾਂ ਦੀ ਲਗਾਤਾਰਤਾ ਵਿੱਚ ਨਵੇਂ ਹੁਕਮ ਜਾਰੀ ਕੀਤੇ ਹਨ, ਜੋ ਕਿ ਜ਼ਿਲ੍ਹਾ ਬਠਿੰਡਾ ਵਿਖੇ ਹੁਣ ਤੋਂ 31 ਮਈ ਤੱਕ ਲਾਗੂ ਰਹਿਣਗੇ।

ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਅੰਦਰ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ ਤੇ ਹਰ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹਫ਼ਤਾਵਰੀ ਕਰਫਿਊ ਸਖ਼ਤੀ ਨਾਲ ਲਾਗੂ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਗੈਰ-ਜ਼ਰੂਰੀ ਗਤੀਵਿਧੀਆਂ ਬੰਦ ਰਹਿਣਗੀਆਂ ਜਦਕਿ ਜ਼ਰੂਰੀ ਗਤੀਵਿਧੀਆਂ ਨੂੰ ਇਸ ਕਰਫਿਊ ਦੌਰਾਨ ਛੋਟ ਹੋਵੇਗੀ।

 ਜ਼ਿਲ੍ਹਾ ਮੈਜਿਸਟੇ੍ਰਟ ਨੇ ਕਿਹਾ ਕਿ ਜ਼ਿਲ੍ਹੇ ਚ ਸੋਮਵਾਰ ਸਵੇਰੇ 6 ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਰੋਜ਼ਾਨਾ ਬਰੈਡ, ਸਬਜ਼ੀ ਤੇ ਫ਼ਰੂਟ ਦੀਆਂ ਦੁਕਾਨਾਂ ਖੋਲੀਆਂ ਰਹਿਣਗੀਆਂ। ਇਸ ਤੋਂ ਇਲਾਵਾ ਸੋਮਵਾਰ ਸਵੇਰੇ 10 ਤੋਂ ਸ਼ੁੱਕਰਵਾਰ ਦੁਪਿਹਰ 2 ਵਜੇ ਤੱਕ ਰੋਜ਼ਾਨਾ ਸਾਰੀਆਂ ਦੁਕਾਨਾਂ ਸਮੇਤ ਕਰਿਆਣਾ ਸਟੋਰ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਸਾਰਾ ਹਫ਼ਤਾ ਮੈਡੀਕਲ ਸਟੋਰ ਤੇ ਘਰ-ਘਰ ਦੁੱਧ ਪਹੁੰਚਾਉਣ ਵਾਲੇ ਵਿਕਰੇਤਾਵਾਂ ਨੂੰ ਛੋਟ ਹੈ।

 ਸਾਰੇ ਰੈਸਟੋਰੈਂਟ, ਹੋਟਲ ਕੈਫੇ ਦੁਕਾਨਾਂ ਫਾਸਟ ਫੂਡ, ਢਾਬੇ, ਮਿੱਠੇ ਤੇ ਬੇਕਰੀ ਦੀਆਂ ਦੁਕਾਨਾਂ ਆਦਿ ਬੰਦ ਰਹਿਣਗੀਆਂ ਅਤੇ ਸ਼ਾਮ 9 ਵਜੇ ਤੱਕ ਘਰ ਦੀ ਸਪੁਰਦਗੀ ਲਈ ਕੰਮ ਕਰ ਸਕਦੇ ਹਨ। ਰੈਸਟੋਰੈਂਟਾਂ ਵਿਚ ਫਾਸਟ ਫੂਡ ਪੁਆਇੰਟ ਦੀਆਂ ਕੌਫੀ ਸ਼ਾਪ ਤੇ ਬੈਠਣ ਦੀ ਕੋਈ ਆਗਿਆ ਨਹੀਂ ਹੋਵੇਗੀ। ਇਸ ਤੋਂ ਇਲਾਵਾ ਈ-ਕਮਰਸ (ਆਨਲਾਇਨ) ਤਹਿਤ ਹੋਮ ਡਿਲਵਰੀ ਸਵੇਰੇ 9 ਤੋਂ ਦੁਪਿਹਰ 2 ਵਜੇ ਤੱਕ ਹੋ ਸਕੇਗੀ।

 ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕੋਈ ਵੀ ਵਿਅਕਤੀ ਚਾਹੇ ਉਹ ਹਵਾਈ, ਰੇਲ ਜਾਂ ਸੜਕ ਯਾਤਰਾ ਰਾਹੀਂ ਜ਼ਿਲ੍ਹਾ ਬਠਿੰਡਾ ਵਿੱਚ ਆਵੇਗਾ, ਉਸ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਜੋ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ ਜਾਂ ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ-ਘੱਟ ਇੱਕ ਡੋਜ਼) 2 ਹਫ਼ਤੇ ਪੁਰਾਣੀ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਬਲਿਕ ਟਰਾਂਸਪੋਰਟ (ਬੱਸ, ਟੈਕਸੀ, ਆਟੋ) ਵਿੱਚ 50 ਫੀਸਦੀ ਸਵਾਰੀਆਂ ਹੀ ਹੋਣੀਆਂ ਚਾਹੀਦੀਆਂ ਹਨ। ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾਸ, ਸਵੀਮਿੰਗ ਪੂਲਜ਼, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ।

ਸਾਰੇ ਹਫ਼ਤਾਵਰੀ ਬਜ਼ਾਰ (ਆਪਣੀ ਮੰਡੀ ਆਦਿ) ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਸਮਾਜਿਕ, ਸਭਿਆਚਾਰਕ ਅਤੇ ਖੇਡ ਇੱਕਠਾਂ ਅਤੇ ਇਨ੍ਹਾਂ ਨਾਲ ਸਬੰਧਤ ਸਮਾਗਮਾਂ `ਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੋ ਵਿਅਕਤੀ ਕਿਸੇ ਵੀ ਇੱਕਠ ਵਾਲੀਆਂ ਥਾਵਾਂ (ਧਾਰਮਿਕ, ਰਾਜਨੀਤਿਕ, ਸਮਾਜਿਕ) ਤੇ ਜਾਵੇਗਾ ਉਸਨੂੰ 5 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਕੀਤਾ ਜਾਵੇਗਾ ਅਤੇ ਪ੍ਰੋਟੋਕਾਲ ਮੁਤਾਬਕ ਉਸਦਾ ਟੈਸਟ ਕਰਵਾਇਆ ਜਾਵੇਗਾ।

ਸਾਰੇ ਪ੍ਰਾਈਵੇਟ ਦਫ਼ਤਰਾਂ ਸਮੇਤ ਸਰਵਿਸ ਇੰਡਸਟਰੀ ਜਿਵੇਂ ਆਰਕੀਟੈਕਟ, ਚਾਰਟਡ ਅਕਾਊਂਟੈਂਟ, ਬੀਮਾ ਕੰਪਨੀਆਂ ਆਦਿ ਸਿਰਫ਼ ਘਰਾਂ ਤੋਂ ਕੰਮ ਕਰਨਾ ਯਕੀਨੀ ਬਣਾਉਣ।

ਜ਼ਿਲ੍ਹੇ ਵਿੱਚ ਬੈਂਕ ਸੇਵਾਵਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 50 ਪ੍ਰਤੀਸ਼ਤ ਕਰਮਚਾਰੀਆਂ ਨਾਲ ਪ੍ਰਦਾਨ ਕੀਤੀਆਂ ਜਾ ਸਕਣਗੀਆਂ।

ਸਾਰੇ ਚਾਰ ਪਹੀਆ ਵਾਹਨਾਂ ਸਮੇਤ ਕਾਰ ਅਤੇ ਟੈਕਸੀ ਵਿੱਚ 2 ਤੋਂ ਵੱਧ ਸਵਾਰੀਆਂ ਨਹੀਂ ਬੈਠਣਗੀਆਂ, ਜਦਕਿ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਵਾਹਨਾਂ ਨੂੰ ਇਸ ਤੋਂ ਛੋਟ ਹੋਵੇਗੀ।

ਸਕੂਟਰ ਅਤੇ ਮੋਟਰਸਾਈਕਲ `ਤੇ ਇੱਕ ਤੋਂ ਵੱਧ ਸਵਾਰ ਨਹੀਂ ਹੋਵੇਗਾ ਪਰ ਇਕੋ ਪਰਿਵਾਰ ਅਤੇ ਇੱਕੋ ਘਰ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਇਸ ਤੋਂ ਛੋਟ ਹੋਵੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਹਦਾਇਤ ਕੀਤੀ ਹੈ ਕਿ ਧਾਰਮਿਕ ਸਥਾਨ ਰੋਜ਼ਾਨਾ ਸ਼ਾਮ 6 ਵਜੇ ਤੱਕ ਬੰਦ ਹੋ ਜਾਣੇ ਚਾਹੀਦੇ ਹਨ ਅਤੇ ਗੁਰੂਦੁਆਰਾ, ਮੰਦਿਰ, ਮਸਜਿਦ ਅਤੇ ਚਰਚ ਆਦਿ ਵਿੱਚ ਇੱਕਠ ਨਾ ਕੀਤਾ ਜਾਵੇ। ਪਿੰਡਾਂ ਵਿੱਚ ਨਾਈਟ ਕਰਫਿਊ ਅਤੇ ਵੀਕੈਂਡ ਕਰਫਿਊ ਦੀ ਪਾਲਣਾ ਹਿੱਤ ਠੀਕਰੀ ਪਹਿਰੇ ਲਗਾਏ ਜਾਣ। ਵਿਆਹ-ਸ਼ਾਦੀ, ਸਸਕਾਰ ਅਤੇ ਭੋਗ ਸਮੇਂ 10 ਤੋਂ ਵਧੇਰੇ ਵਿਅਕਤੀ ਨਹੀਂ ਹੋਣੇ ਚਾਹੀਦੇ। ਇਸ ਦੇ ਨਾਲ ਹੀ ਜਿ਼ਲ੍ਹੇ ਅੰਦਰ ਹਰ ਤਰ੍ਹਾਂ ਦੇ ਰਾਜਨੀਤਿਕ ਇੱਕਠ `ਤੇ ਪਾਬੰਦੀ ਲਗਾਈ ਜਾਂਦੀ ਹੈ। ਸਾਰੇ ਵਿੱਦਿਅਕ ਅਦਾਰੇ ਜਿਵੇਂ ਸਕੂਲ-ਕਾਲਜ ਬੰਦ ਰਹਿਣਗੇ ਅਤੇ ਸਰਕਾਰੀ ਸਕੂਲਾਂ ਦਾ ਸਟਾਫ਼ ਸਕੂਲਾਂ ਵਿੱਚ ਡਿਊਟੀ ਕਰ ਸਕੇਗਾ।

ਯੂਨੀਅਨ ਅਤੇ ਧਾਰਮਿਕ ਆਗੂ ਕਿਸੇ ਵੀ ਤਰ੍ਹਾਂ ਦਾ ਇੱਕਠ ਨਹੀਂ ਕਰਨਗੇ ਅਤੇ ਪੈਟਰੋਲ ਪੰਪ ਅਤੇ ਮਾਲਜ਼ (ਸੁਪਰਮਾਰਕਿਟ) ਤੇ ਹਦਾਇਤਾਂ ਅਨੁਸਾਰ ਸੀਮਤ ਗਿਣਤੀ ਵਿੱਚ ਹੀ ਹਾਜ਼ਰ ਰਹਿ ਸਕਣਗੇ।

ਆਕਸੀਜਨ ਸਿਲੰਡਰਾਂ ਦਾ ਭੰਡਾਰ ਕਰਨ ਵਾਲਿਆਂ ਖਿ਼ਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜਾਰੀ ਹੁਕਮਾਂ ਅਨੁਸਾਰ ਸੜਕਾਂ ਅਤੇ ਗਲੀਆਂ ਵਿੱਚ ਵਸਤਾਂ ਵੇਚਣ ਵਾਲਿਆਂ ਜਿਵੇਂ ਕਿ ਰੇਹੜੀ ਵਾਲਿਆਂ ਦੇ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਉਣੇ ਯਕੀਨੀ ਬਣਾਏ ਜਾਣ ਅਤੇ ਟੈਸਟਿੰਗ ਪ੍ਰਕਿਰਿਆ ਲਈ ਟੈ੍ਰਫਿਕ ਪੁਲਿਸ ਅਤੇ ਸਿਹਤ ਟੀਮਾਂ ਆਪਸੀ ਤਾਲਮੇਲ ਰੱਖਣ।

ਉਨ੍ਹਾਂ ਕਿਹਾ ਕਿ ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁਲ੍ਹੇ ਰਹਿਣਗੇ। ਸ਼ਰਾਬ ਦੀ ਵਿਕਰੀ ਵਾਲੀਆਂ ਰਿਟੇਲ ਤੇ ਹੋਲਸੇਲ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ ਪਰ ਅਹਾਤੇ ਨਹੀਂ ਖੋਲ੍ਹੇ ਜਾਣਗੇ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਇਸ ਤੋਂ ਇਲਾਵਾ ਕੁਝ ਜ਼ਰੂਰੀ ਗਤੀਵਿਧੀਆਂ ਨੂੰ ਇਸ ਕਰਫਿਊ ਦੌਰਾਨ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਸਪਤਾਲ, ਪਸ਼ੂ ਹਸਪਤਾਲ ਅਤੇ ਸਾਰੀਆਂ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਵਿੱਚ ਦਵਾਈਆਂ ਅਤੇ ਮੈਡੀਕਲ ਉਪਕਰਣ ਉਤਪਾਦਨ ਕਰਨ ਅਤੇ ਸਪਲਾਈ ਕਰਨ ਵਾਲੀਆਂ ਸੰਸਥਾਵਾਂ ਨੂੰ ਛੋਟ ਹੋਵੇਗੀ। ਇਸ ਤੋਂ ਇਲਾਵਾ ਅਜਿਹੀਆਂ ਗਤੀਵਿਧੀਆਂ ਨਾਲ ਸਬੰਧਤ ਕਾਮਿਆਂ ਨੂੰ ਟਰਾਂਸਪੋਰਟੇਸ਼ਨ ਦੀ ਆਗਿਆ ਹੋਵੇਗੀ ਪਰ ਉਨ੍ਹਾਂ ਕੋਲ ਪਛਾਣ ਪੱਤਰ ਹੋਣਾ ਲਾਜ਼ਮੀ ਹੋਵੇਗਾ।

ਜਾਰੀ ਹੁਕਮਾਂ ਅਨੁਸਾਰ ਈ-ਕਾਮਰਸ ਅਤੇ ਸਾਰੀਆਂ ਵਸਤਾਂ ਦੀ ਮੂਵਮੈਂਟ, ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਨਿਰਮਾਣ ਕਾਰਜਾਂ ਨਾਲ ਸਬੰਧਤ ਗਤੀਵਿਧੀਆਂ, ਖੇਤੀਬਾੜੀ ਸਮੇਤ ਖਰੀਦ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ ਜਾਰੀ ਰਹਿਣਗੀਆਂ। ਹੁਕਮਾਂ ਮੁਤਾਬਿਕ ਟੈਲੀਕਾਮਨੀਕੇਸ਼ਨ, ਇੰਟਰਨੈਟ ਸਰਵਿਸ, ਬਰਾਡਕਾਸਟਿੰਗ ਤੇ ਕੇਬਲ ਸਰਵਿਸ, ਆਈ.ਟੀ. ਸੇਵਾਵਾਂ, ਪੈਟਰੋਲ ਪੰਪ ਅਤੇ ਪੈਟਰੋਲਿਅਮ ਉਤਪਾਦ, ਐਲ.ਪੀ.ਜੀ., ਪੈਟਰੋਲੀਅਮ ਅਤੇ ਗੈਸ ਰਿਟੇਲ ਅਤੇ ਸਟੋਰੇਜ ਆਊਟਲੈਟ, ਪਾਵਰ ਜਨਰੇਸ਼ਨ, ਟਰਾਂਸਮਿਸ਼ਨ ਅਤੇ ਵੰਡ ਇਕਾਈਆਂ ਅਤੇ ਸੇਵਾਵਾਂ, ਕੋਲਡ ਸਟੋਰੇਜ ਅਤੇ ਵੇਅਰਹਾਊਸ ਸਰਵਿਸਜ਼, ਸਾਰੇ ਬੈਂਕ/ਆਰ.ਬੀ.ਆਈ. ਸਰਵਿਸ, ਏ.ਟੀ.ਐਮ. ਕੈਸ਼ ਵੈਨਜ਼ ਅਤੇ ਕੈਸ਼ ਸੰਭਾਲਣ ਜਾਂ ਵੰਡ ਕਰਨ ਵਾਲੇ ਕਰਮਚਾਰਿਆਂ ਨੂੰ ਕਰਫਿਊ ਦੌਰਾਨ ਕੰਮ ਲਈ ਛੋਟ ਹੋਵੇਗੀ ਪਰੰਤੂ ਕਰਮਚਾਰੀ ਕੋਲ ਸਬੰਧਤ ਕੰਪਨੀ ਜਾਂ ਫਰਮ ਤੋਂ ਅਧਿਕਾਰਤ ਪਛਾਣ ਪੱਤਰ ਹੋਣਾ ਲਾਜ਼ਮੀ ਹੈ।

ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਵਿਡ-19 ਸਬੰਧੀ ਹਦਾਇਤਾਂ ਜਿਵੇਂ 6 ਫੁੱਟ ਦੀ ਸਮਾਜਿਕ ਦੂਰੀ (ਦੋ ਗਜ਼ ਦੀ ਦੂਰੀ) , ਬਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਇੱਕਠ ਨਾ ਹੋਣ ਦੇਣਾ ਨੂੰ ਸਖ਼ਤੀ ਨਾਲ ਜਿ਼ਲ੍ਹੇ ਅੰਦਰ ਲਾਗੂ ਕਰਵਾਇਆ ਜਾਵੇ ਅਤੇ ਮਾਸਕ ਨਾ ਪਹਿਣਨ ਅਤੇ ਜਨਤਕ ਥਾਵਾਂ `ਤੇ ਥੁੱਕ ਸੁੱਟਣ ਵਾਲਿਆਂ ਖਿ਼ਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਡਿਜਾਸਟਰ ਮੈਨੇਜਮੈਂਟ ਐਕਟ 2005 ਦੇ ਸੈਕਸ਼ਨ 51 ਤੋਂ 60 ਅਤੇ ਇੰਡੀਅਨ ਪੈਨਲ ਕੋਡ ਦੀ ਧਾਰਾ 188  ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਬਠਿੰਡਾ ਰਾਮਾ ਰਿਫਾਇਨਰੀ ਵਿਖੇ ਬਣਾਇਆ ਜਾ ਰਿਹਾ ਕੋਵਿਡ ਮੇਕ ਸਿਫ਼ਟ ਕਰੋਨਾ ਹਸਪਾਤਲ,ਪਹਿਲੀ ਜੂਨ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਇਹ ਹਸਪਤਾਲ : ਡਿਪਟੀ ਕਮਿਸ਼ਨਰ


ਬਠਿੰਡਾ: ਕਰੋਨਾ ਮਹਾਂਮਾਰੀ ਦੀ ਇਸ ਜੰਗ ਵਿਚ ਜਿੱਥੇ ਸੂਬਾ ਸਰਕਾਰ ਵਲੋਂ ਤੇ ਸਿਹਤ ਵਿਭਾਗ ਦੇ ਯਤਨਾਂ ਸਦਕਾ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਸਮਾਜ ਸੇਵੀ, ਧਾਰਮਿਕ ਅਤੇ ਉਦਯੋਗਿਕ ਅਦਾਰਿਆਂ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਜ਼ਿਲ੍ਹੇ ਚ ਸਥਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਿਖੇ ਕੋਵਿਡ ਮੇਕ ਸਿਫ਼ਟ ਕਰੋਨਾ ਹਸਪਤਾਲ ਬਣਾਇਆ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਰਿਫ਼ਾਇਨਰੀ ਵਿਖੇ ਬਣ ਰਹੇ ਕੋਵਿਡ ਮੇਕ ਸਿਫ਼ਟ ਕਰੋਨਾ ਹਸਪਤਾਲ ਦਾ ਦੌਰਾ ਕਰਨ ਮੌਕੇ ਕੀਤਾ। 

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਹਸਪਤਾਲ ਦੇ ਕਾਰਜਾਂ ਨੂੰ ਤਹਿ ਸਮੇਂ ਅਨੁਸਾਰ ਪੂਰਾ ਕੀਤਾ ਜਾਵੇ ਤਾਂ ਜੋ ਇਸ ਨੂੰ ਕਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ਼ ਲਈ ਵਰਤਿਆਂ ਜਾ ਸਕੇ।  ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਾਸ਼ਸਨ ਵਲੋਂ ਰਿਫ਼ਾਇਨਰੀ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਇਸ ਕੋਵਿਡ ਮੇਕ ਸਿਫ਼ਟ ਕਰੋਨਾ ਹਸਪਤਾਲ ਵਿਚ ਹਾਲ ਦੀ ਘੜੀ ਲੈਵਲ 2 ਦੇ 100 ਬੈੱਡਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਜਦਕਿ ਭਵਿੱਖ ਵਿਚ ਇਸ ਨੂੰ 200 ਬੈੱਡਾਂ ਤੱਕ ਕੀਤਾ ਜਾਵੇਗਾ। ਇਸ ਹਸਪਤਾਲ ਦੇ 31 ਮਈ ਤੱਕ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਇਹ ਹਸਪਤਾਲ ਪਹਿਲੀ ਜੂਨ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

ਇਸ ਮੌਕੇ ਏ.ਡੀ.ਸੀ. ਜਨਰਲ ਰਾਜਦੀਪ ਸਿੰਘ ਬਰਾੜ, ਸਿਖਲਾਈ ਅਧੀਨ ਆਈ.ਏ.ਐਸ ਅਧਿਕਾਰੀ ਸ਼੍ਰੀ ਨਿਕਾਸ ਕੁਮਾਰ ਕਰੋਨਾ ਸੈੱਲ ਦੇ ਜ਼ਿਲਾ ਇੰਚਾਰਜ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ, ਕਾਰਜਕਾਰੀ ਇੰਜੀਨੀਅਰ ਅਮੁਲਿਆ ਗਰਗ, ਰਿਫਾਇਨਰੀ ਦੇ ਏ.ਜ਼ੀ.ਐਮ. ਸ਼੍ਰੀ ਚਰਨਜੀਤ ਸਿੰਘ ਆਦਿ ਹਾਜ਼ਰ ਸਨ।

सोमवार, 17 मई 2021

थर्मल कालोनी निवासी ने लगाया डीसी बठिंडा पर हाईकोर्ट के आदेश का उल्लंघन करने का आरोप, डीसी को भेजा अदालत की अवमानना करने का नोटिस

बठिंडा। थर्मल कालोनी के निवासी एडवोकेट संदीप पाठक ने यहां जारी एक प्रेस बयान में डीसी बठिंडा पर हाईकोर्ट के आदेशों का उल्लंघन करने का आरोप लगाया है। एडवोकेट पाठक ने कहा कि पावरकॉम व प्रशासनिक अधिकारियों की ओर से थर्मल कालोनी के निवासियों को गलत तरीके से शिफ्ट करवाया जा रहा था। जिसमें लगभग 20 प्रशासनिक अधिकारी थर्मल कालोनी में रह रहे थे और अब सिविल लाइन में रह रहे सभी प्रशासनिक एवं नयायिक अधिकारियों को भी थर्मल कॉलोनी में शिफ़्ट करने की तैयारी थी। लेकिन डीसी बठिंडा और पावरकाॅम की ओर से की जा रही मनपसंद की कोठियों की बंदर बांट और तानाशाही के खिलाफ कॉलोनी निवासी हाईकोर्ट चले गए और जिन कालोनी वासियों ने केस डाला था सबको स्टे मिल गई जिसकी अगली सुनवाई 29-7-2021 को है। लेकिन डीसी बठिंडा ने 30-04-2021 को एक नया तालिबानी हुकम जारी कर उनको भी सिक्स टाइप कोठी खाली कर 5 टाइप कोठी में जाने का हुकम जारी कर दिया। संदीप पाठक ने बताया कि वो आरटीआई एक्टिविस्ट के तौर पर काम कर रहे हैं। ये सब राजनेताओं और शराब माफिया की शह पर एक सोची समझी साजिश के तहत किया जा रहा है। उन्होंने कहा कि डीसी बठिंडा को उन्होंने अपने वकील के माध्यम से कोर्ट की अवमानना का नोटिस भेज दिया गया है और अगर ने अपना आदेश वापिस नहीं लिया तो उनकी और से डीसी बठिंडा के ख़िलाफ़ हाईकोर्ट के आदेशों के उल्लंघन करने की याचिका दायर की जाएगी।

खबर एक नजर में देखे

लेबल

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

फ़ॉलोअर

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

यह ब्लॉग खोजें

Bathinda Leading NewsPaper

E-Paper Punjab Ka Sach 28 Nov 2024

HOME PAGE