ਬਠਿੰਡਾ। ਅਜ ਆਮ ਆਦਮੀ ਪਾਰਟੀ ਤੋਂ ਵਾਰਡ # 34 ਦੇ ਉਮੀਦਵਾਰ, ਭੂਸਨ ਅਰੋੜਾ ਨੇ ਅਨਪੁਰਨਾ ਮੰਦਰ ਵਿੱਚ ਮਥਾ ਟੇਕਿਆ ਅਤੇ ਆਪਣੇ ਚੁਨਾਵ ਪਰਚਾਰ ਦੀ ਸੁਰੂਆਤ ਕਿਤੀ। ਇਸ ਮੌਕੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਵਾਰਡ ਵਾਸੀਆਂ ਨੇ ਵਾਅਦਾ ਕਰਦੇ ਹੋਏ ਕਿਹਾ ਕਿ ਇਸ ਵਾਰ ਬਦਲਾਵ ਜਰੂਰੀ ਹੈ ਅਤੇ ਆਮ ਆਦਮੀ ਪਾਰਟੀ ਨੂੰ ਸਤਾ ਵਿੱਚ ਲੈ ਕੇ ਆਊਣਾ ਸਮੇਂ ਦੀ ਮੰਗ ਹੈ। ਕਿਉਂਕਿ ਦਿਲੀ ਦੇ ਕਮੰ ਦੇਖਦੇ ਹੋੲੇ ਹਰ ਕੋਈ ਝਾੜੂ ਦੇ ਨਿਸ਼ਾਨ ਤੇ ਮੋਹਰ ਲਾਉਣ ਲਈ ਤਿਆਰ ਬੈਠਾ ਹੈ। ਇਸ ਮੌਕੇ ਬਠਿੰਡਾ ਸ਼ਹਿਰੀ ਪਰਧਾਨ ਨਵਦੀਪ ਜੀਦਾ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਭੁਸਨ ਅਰੋੜਾ ਜੀ ਦਾ ਹੌਂਸਲਾ ਵਧਾਇਆ। ਇਸ ਮੌਕੇ ਤੇ ਸੀਨੀਅਰ ਆਗੂ ਅਨੀਲ ਠਾਕੁਰ, ਮਹਿੰਦਰ ਫੂਲੋਮੀਠੀ, ਪਰਦੀਪ ਮਿਤਲ, ਸੀਤਾ ਰਾਮ, ਤਜਿੰਦਰ ਕੁਮਾਰ, ਪਰਦੀਪ ਬਾਸੰਲ ਅਤੇ ਕਈ ਵਾਰਡ ਵਾਸੀ ਮੌਜੂਦ ਸਨ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
16 घंटे पहले

कोई टिप्पणी नहीं:
एक टिप्पणी भेजें