ਬਠਿੰਡਾ. ਭਾਰਤ ਸਰਕਾਰ ਵੱਲੋਂ ਵਧੀਆ ਸਿਹਤ ਸੇਵਾਵਾਂ ਦੇ ਮੱਦੇ ਨਜ਼ਰ ਐਨ.ਕਿਊ.ਏ.ਐਸ ਦੇ ਮਿਥੇ ਹੋਏ ਮਾਪ ਦੰਡ ਪੂਰੇ ਕਰਨ ਤੇ ਪੀ.ਐਚ.ਸੀ ਬੱਲੂਆਣਾੑ (ਬਲਾਕ ਗੋਨਿਆਣਾ) ਨੂੰ ਨੈਸ਼ਨਲ ਕੋਆਲਟੀ ਇੰਸੋਰੈਂਸ ਸ਼ਰਟੀਫਿਕੇਟ ਦਿੱਤਾ ਗਿਆ ਇਸ ਤੋਂ ਇਲਾਵਾ ਕਾਇਆ ਕਲਪ ਪ੍ਰੋਗਰਾਮ ਵਿੱਚ ਵੀ ਪੀ।ਐਚ।ਸੀ। ਲੈਵਲ ਤੇ ਪੰਜਾਬ ਵਿੱਚੋਂ ਪਹਿਲੇ ਸਥਾਨ ਪ੍ਰਾਪਤ ਕਰਨ ਤੇ ਪੰਜਾਬ ਹੈਲਥ ਸ਼ਿਸਟਮ ਕਾਰਪੋਰੇਸ਼ਨ ਪੰਜਾਬ ਸਰਕਾਰ ਵੱਲੋਂ ਵੀ ਪੀ।ਐਚ।ਸੀ ਬੱਲੂਆਣਾ ਨੂੰ ਅਵਾਰਡ ਪ੍ਰਦਾਨ ਕੀਤਾ ਗਿਆ ਇਹ ਅਵਾਰਡ ਕੱਲ ਚੰਡੀਗੜ੍ਹ ਵਿਖੇ ਸਿਵਲ ਸਰਜਨ ਕਾਨਫਰੰਸ ਦੋਰਾਨ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਵੱਲੋਂ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਬਠਿੰਡਾ ਡਾ। ਤੇਜਵੰਤ ਸਿੰਘ ਢਿੱਲੋਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸਾਡੇ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ ਉਨ੍ਹਾਂ ਪੀ।ਐਚ।ਸੀ ।ਬੱਲੂਆਣਾ ਦੇ ਸਮੂਹ ਸਟਾਫ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
12 घंटे पहले

कोई टिप्पणी नहीं:
एक टिप्पणी भेजें