ਬਠਿੰਡਾ ਅੰਦਰ ਸੰਵੇਦਨਸ਼ੀਲ ਉੱਚ ਜੋਖਮ ਵਾਲੇ 18 ਤੋਂ 44 ਸਾਲ ਦੇ ਵਿਅਕਤੀਆਂ ਦਾ ਟੀਕਾਕਰਨ 14 ਮਈ ਤੋਂ , ਟੀਕਾਕਰਨ ਲਈ ਵੱਖ-ਵੱਖ ਥਾਵਾਂ ਤੇ 8 ਸੈਸਨ ਚਲਾਏ ਜਾਣਗੇ
ਬਠਿੰਡਾ. ਸਿਵਲ ਸਰਜਨ ਬਠਿੰਡਾ ਡਾ। ਤੇਜਵੰਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਬਠਿੰਡਾ ਅੰਦਰ ਉਸਾਰੀ ਅਧੀਨ ਕਾਮਿਆਂ ਦਾ ਟੀਕਾਕਰਨ 10.05.2021 ਤੋਂ ਸੁਰੂ ਹੋ ਚੁੱਕਾ ਹੈ ਅਤੇ ਸੰਵੇਦਨਸ਼ੀਲ ਉੱਚ ਜੋਖਮ ਵਾਲੇ (18 ਤੋਂ 44 ਵਰਗ) ਦੇ ਵਿਅਕਤੀਆਂ ਦਾ ਟੀਕਾਕਰਨ 14. 05. 2021 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਲ੍ਹੇ ਅੰਦਰ ਇਸ ਟੀਕਾਕਰਨ ਲਈ ਵੱਖ-ਵੱਖ ਥਾਵਾਂ ਤੇ 8 ਸੈਸਨ ਚਲਾਏ ਜਾਣਗੇ ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹੇ ਅੰਦਰ ਹੁਣ ਤੱਕ 910 ਉਸਾਰੀ ਅਧੀਨ ਕਾਮਿਆਂ ਦਾ ਕੋਵਿਡ-19 ਤੋਂ ਟੀਕਾਕਰਨ ਕੀਤਾ ਗਿਆ ਹੈ। ਟੀਕਾਕਰਨ ਦੀਆਂ ਯੋਗ ਸ੍ਰੇਣੀਆਂ ਬਾਰੇ ਸਰਕਾਰ ਵੱਲੋਂ ਸਮੇਂ ਸਮੇਂ ਤੇ ਸੂਚਿੱਤ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਪ੍ਰਾਕਰ ਦੀ ਉਲਝਣ ਨਾ ਰਹੇ ਅਤੇ ਟੀਕਾਕਰਨ ਕੇਂਦਰਾਂ ਤੇ ਭੀੜ ਨਾ ਹੋਵੇ । ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸੱਕ ਹੋਣ ਤ ਤੁਰੰਤ ਕੋਵਿਡ-19 ਦਾ ਟੈਸਟ ਕਰਵਾਓ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਨਾਓ।
Popular Posts
-
- पटियाला से आकर बीजेपी नेता गुरतेज ढिल्लों ने पकड़ा बठिंडा के किसानों का हाथ, पुराना अवॉर्ड रद्द कर दोबारा अवॉर्ड पास करके पर्याप्त मुआ...
-
-
-
-
Τα Καλύτερα Online Casino: Βήματα εγγραφής για Έλληνες παίκτες
-
Τα Καλύτερα Online Casino: Πρακτικός Οδηγός για Έλληνες Παίκτες Πώς να
επιλέξετε το κατάλληλο online casino Η επιλογή του σωστού καζίνο δεν είναι
απλώς θέμ...
4 हफ़्ते पहले
-
उत्तरांचल की महान लोक कला
-
पर्वतीय क्षेत्र में महिलाओं द्वारा विविध अवसरों पर नित्य प्रति के साज-सामान
से विभन्न अलंकरणों को गैरिक पष्टभूमि पर इस प्रकार से उकेरा जाता है कि अच्छा
भला...
15 वर्ष पहले
-
Bathinda Leading NewsPaper
कोई टिप्पणी नहीं:
एक टिप्पणी भेजें