ਬਠਿੰਡਾ। ਬਠਿੰਡਾ ਦੇ ਪ੍ਰਸਿਧ ਡਾਕਟਰ ਗਗਨਦੀਪ ਗੋਯਲ (ਆਰ. ਗਗਨ ਗੈਸਟ੍ਰੋ ਕੇਅਰ ਹਸਪਤਾਲ ਬਠਿੰਡਾ) ਵਲੋਂ ਇੱਕ ਮਹਾਨ ਸੇਵਾ ਦੀ ਸ਼ੁਰੂਆਤ ਕੀਤੀ ਗਈ। ਡਾਕਟਰ ਗਗਨਦੀਪ ਗੋਇਲ ਵਲੋਂ ਇੱਕ ਬੱਚੇ ਨੂੰ ਉਸਦੀ ਸਾਰੀ ਜਿੰਦਗੀ ਦੀ ਪੜ੍ਹਾਈ ਕਿਸੀ ਵੀ ਸਕੂਲ ਵਿੱਚ ਕਰਨ ਲਈ ਗੋਦ ਲਿੱਤਾ ਗਿਆ। ਡਾਕਟਰ ਗਗਨਦੀਪ ਗੋਇਲ ਨੇ ਖੁੱਦ ਪਰਿਵਾਰ ਦੇ ਘਰ ਜਾ ਕੇ ਬੱਚੇ ਨਾਲ ਮੁਲਾਕਾਤ ਕੀਤੀ ਅਤੇ 2100₹ ਦੀ ਰਾਸ਼ੀ ਭੇਂਟ ਕੀਤੀ। ਬੱਚੇ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਵਿੱਚ ਕੁੱਲ ਚਾਰ ਜੀਅ ਹਨ। ਕਮਾਈ ਦਾ ਕੋਈ ਸਾਧਨ ਨਹੀਂ ਰਿਹਾ। ਡਾਕਟਰ ਗਗਨਦੀਪ ਗੋਇਲ ਨੇ ਕਿਹਾ ਕਿ ਬੱਚੇ ਦੇ ਪਰਿਵਾਰ ਨੂੰ ਫਿਲਹਾਲ ਰਾਸ਼ਨ ਦੀ ਮਦਦ ਤੋਂ ਅਲਾਵਾ ਨੌਕਰੀ ਆਦਿ ਦਾ ਪ੍ਰਬੰਧ ਵੀ ਕਰਵਾਉਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸਬ ਉਪਰਾਲਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਅਤੇ ਪੰਜ ਬੱਚਿਆਂ ਨੂੰ ਇਸ ਸੇਵਾ ਲਈ ਗੋਦ ਲਿੱਤਾ ਜਾਵੇਗਾ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
11 घंटे पहले

कोई टिप्पणी नहीं:
एक टिप्पणी भेजें