ਬਠਿੰਡਾ। ਕੋਰੋਨਾ ਦੀ ਰੋਕਥਾਮ ਸੰਬੰਧੀ ਕੀਤੇ ਜਾ ਰਹੇ ਯਤਨ ਦੇ ਤਹਿਤ ਅਜ ਰੈਡ ਕਰਾਸ ਸੁਸਾਇਟੀ ਬਠਿੰਡਾ ਵਲੋ ਸਕਤਰ ਰੈਡ ਕਰਾਸ ਦਰਸਨ ਕੁਮਾਰ ਬਾਸਲ ਦੀ ਅਗੁਵਾਈ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਕੋਵਿਡ ਕੰਟਰੋਲ ਰੂਮ, ਕੋਵਿਡ ਡਾਟਾ ਸੈਲ, ਬ੍ਰਚ ਦੇ ਮੁਲਾਜਮਾ ਅਤੇ ਆਮ ਜਨਤਾ ਨੂੰ ਫੇਸ ਮਾਸਕ ਵੰਡੇ ਗਏ। ਰੈਡ ਕਰਾਸ ਸੁਸਾਇਟੀ ਦੇ ਫਸਟ ਏਡ ਮਾਸਟਰ ਟਰੇਨਰ ਨਰੇਸ ਪਠਾਣੀਆ ਨੇ ਪ੍ਰਬੰਧਕੀ ਕੰਪਲੈਕਸ ਵਿਖੇ ਮਾਸਕ ਵੰਡਣ ਦੇ ਨਾਲ ਨਾਲ ਪਬਲਿਕ ਨੂੰ ਕੋਰੋਨਾ ਤੋ_ ਬਚਾਅ ਸੰਬੰਧੀ ਟਿਪਸ ਵੀ ਦਿਤੇ। ਉਹਨਾ ਦਸਿਆ ਕਿ ਰੈਡ ਕਰਾਸ ਸੁਸਾਇਟੀ ਬਠਿੰਡਾ ਵਲੋ ਸਮੇ ਸਮੇ ਤੇ ਫੇਸ ਮਾਸਕ, ਸੈਨੀਟਾਈਜਰ, ਸਾਬਣ, ਅਵੇਅਰਨੈਸ ਲਿਟਰੇਚਰ ਅਤੇ ਹੋਰ ਲੋੜੀ_ਦਾ ਸਾਮਾਨ ਵੰਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹਸਪਤਾਲK ਵਿਚੋ_ ਕੋਵਿਡ ਦਾ ਇਲਾਜ ਕਰਵਾ ਕੇ ਹੋਮਕੇਅਰ ਵਿਚ ਰਹਿ ਰਹੇ ਲੋਕਾ ਨੂੰ ਡਾਕਟਰੀ ਸਲਾਹ ਅਨੁਸਾਰ ਆਕਸੀਜਨ ਕੋਨਸਨਟਰੇਟਰ ਦੇਣ ਲਈ ਰੈਡ ਕਰਾਸ ਭਵਨ, ਸਿਵਲ ਸਟੇਸਨ, ਬਠਿੰਡਾ ਵਿਖੇ ਆਕਸੀਜਨ ਕੋਨਸਨਟਰੇਟਰ ਬੈਕ ਦੀ ਸੁਵਿਧਾ ਵੀ ਸੁਰੂ ਕੀਤੀ ਗਈ।
पाकिस्तान में फिदायीन हमला, PM शहबाज बोले- भारत ने कराया:रक्षा मंत्री का
अलग दावा- अफगानिस्तान जिम्मेदार; इस्लामाबाद कोर्ट कैंपस ब्लास्ट में 12 की
मौत
-
पाकिस्तान की राजधानी इस्लामाबाद में हुए आत्मघाती बम विस्फोट को लेकर
प्रधानमंत्री शहबाज शरीफ और रक्षा मंत्री ख्वाजा आसिफ ने अलग-अलग दावे किए
हैं। PM शहबाज ...
9 घंटे पहले

कोई टिप्पणी नहीं:
एक टिप्पणी भेजें