ਬਠਿੰਡਾ। ਰੈਡ ਕਰਾਸ ਅਤੇ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਭਾਰਤ ਗੈਸ ਪਲਾਂਟ ਦੇ ਅਧਿਕਾਰੀ ਵਿਕਾਸ ਕੁਮਾਰ ਸਿੰਘ ਨੇ ਆਪਣੇ ਵਿਆਹ ਦੀ 14ਵੀ ਵਰ੍ਹੇਗੰਢ ਖ਼ੂਨਦਾਨ ਕਰਕੇ ਮਨਾਈ। ਬਲੱਡ ਬੈੰਕ ਸਿਵਲ ਹਸਪਤਾਲ ਵਿਖੇ ਆਪਣੀ ਪਤਨੀ ਸਰੋਜ ਦੇਵੀ ਅਤੇ ਰਿਸ਼ਤੇਦਾਰ ਪੱਪੂ ਸਿੰਘ ਨਾਲ ਖ਼ੂਨਦਾਨ ਕਰਨ ਪਹੰਚੇ ਵਿਕਾਸ ਕੁਮਾਰ ਨੇ ਆਪਣਾ ਏ ਪਾਜੇਟਿਵ ਖ਼ੂਨ ਲੋੜਵੰਦਾਂ ਲਈ ਦਾਨ ਕੀਤਾ। ਖੂਨਦਾਨੀ ਜੋੜੇ ਦੀ ਹੌ੍ਸਲਾ ਅਫਜਾਈ ਲਈ ਰੈਡ ਕਰਾਸ ਸੁਸਾਇਟੀ ਦੇ ਫਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆ ਅਤੇ ਸਮਾਜ ਸੇਵੀ ਵਿਜੇ ਭੱਟ ਪਹੁੰਚੇ। ਉਹਨਾਂ ਕਿਹਾ ਕਿ ਵਿਕਾਸ ਕੁਮਾਰ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਖ਼ੂਨਦਾਨ ਕਰਕੇ ਸੇਵਾ ਦੀ ਅਨੌਖੀ ਮਿਸਾਲ ਕਾਇਮ ਕੀਤੀ ਹੈ। ਇਸ ਦਾਨ ਕੀਤੇ ਖ਼ੂਨ ਨਾਲ ਕਿਸੇ ਦੀ ਜਿੰਦਗੀ ਬਚਾਉਣ ਵਿੱਚ ਸਹਾਇਤਾ ਮਿਲੇਗੀ। ਬਲੱਡ ਬੈ੍ਵਕ ਇੰਚਾਰਜ ਡਾHਰਜਿੰਦਰ ਕੁਮਾਰ ਅਤੇ ਡਾਮਿਅੰਕ ਨੇ ਵੀ ਖ਼ੂਨਦਾਨੀ ਕਪਲ ਦਾ ਧੰਨਵਾਦ ਕੀਤਾ ਅਤੇ ਸਰਟੀਫਿਕੇਟ ਦੇ ਕੇ ਉਹਨਾਂ ਦਾ ਸਨਮਾਨ ਵੀ ਕੀਤਾ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
11 घंटे पहले

कोई टिप्पणी नहीं:
एक टिप्पणी भेजें