ਪੰਜਵੇ ਸਾਲ ਦੇ ਬਜਟ ਵਿਚ ਜਨਤਾ ਲਈ ਵੱਡੀਆਂ ਵੱਡੀਆ ਗੱਲਾਂ ਕਰਨਾ ਜਨਤਾ ਨੂੰ ਮੂਰਖ ਬਨਾਉਣ ਤੋ ਸਿਵਾਏ ਹੋਰ ਕੁਜ ਵੀ ਨਹੀ-ਆਪ ਪ੍ਰਧਾਨ ਨਵਦੀਪ ਜੀਦਾ
ਪ੍ਰੈੱਸ ਨੋਟ
ਬਠਿੰਡਾ। ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਆਮ ਆਦਮੀ ਪਾਰਟੀ ਜਿਲ੍ਹਾ ਬਠਿੰਡਾ ਦੇ ਸ਼ਹਿਰੀ ਪ੍ਰਧਾਨ ਨਵਦੀਪ ਜੀਦਾ ਨੇ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੇ ਚਾਰ ਸਾਲ ਵਿੱਚ ਕੁਝ ਵੀ ਨਹੀ ਕੀਤਾ ਤੇ ਪੰਜਵੇ ਸਾਲ ਦੇ ਬਜਟ ਵਿਚ ਜਨਤਾ ਲਈ ਵੱਡੀਆਂ ਵੱਡੀਆ ਗੱਲਾਂ ਕਰਨਾ ਜਨਤਾ ਨੂੰ ਮੂਰਖ ਬਨਾਉਣ ਤੋ ਸਿਵਾਏ ਹੋਰ ਕੁਜ ਵੀ ਨਹੀ ਹੈ, ਕੈਪਟਨ ਸਰਕਾਰ ਨੇ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਮੂਰਖ ਬਣਾਉਣ ਲਈ ਪੀ. ਕੇ ਨੂੰ ਹਾਇਰ ਕੀਤਾ ਹੈ ,ਪੀ.ਕੇ ਨੇ ਪੰਜਾਬੀਆਂ ਨੂੰ ਦੁਬਾਰਾ "ਕੈਪਟਨ ਜਾਲ" ਵਿੱਚ ਫਸਾਉਣ ਲਈ ਇਹ ਬਜਟ ਤਿਆਰ ਕੀਤਾ ਹੈ ਲੋਕਾਂ ਨੂੰ ਮੂਰਖ ਬਣਾਉਣ ਲਈ ਪੀ.ਕੇ ਦੀ ਪੰਜਾਬੀਆਂ ਨੂੰ ਜਾਲ ਵਿੱਚ ਫਸਾਉਣ ਦੀ ਪਹਿਲੀ ਚਾਲ ਦਾ ਹਿੱਸਾ ਹੈ ਇਹ ਬਜਟ। ਜੀਦਾ ਨੇ ਕਿਹਾ ਲੋਕ ਹੁਣ ਇਹਨਾਂ ਦੀਆਂ ਕੋਝੀਆਂ ਚਾਲਾਂ ਨੂੰ ਜਾਣ ਚੁੱਕੇ ਹਨ, ਤੇ ਪੀ ਕੇ ਦੇ ਵਿਛਾਏ "ਕੈਪਟਨ ਜਾਲ" ਵਿੱਚ ਨਹੀਂ ਫਸਣਗੇ
Popular Posts
-
- पटियाला से आकर बीजेपी नेता गुरतेज ढिल्लों ने पकड़ा बठिंडा के किसानों का हाथ, पुराना अवॉर्ड रद्द कर दोबारा अवॉर्ड पास करके पर्याप्त मुआ...
-
-
-
-
Τα Καλύτερα Online Casino: Βήματα εγγραφής για Έλληνες παίκτες
-
Τα Καλύτερα Online Casino: Πρακτικός Οδηγός για Έλληνες Παίκτες Πώς να
επιλέξετε το κατάλληλο online casino Η επιλογή του σωστού καζίνο δεν είναι
απλώς θέμ...
3 हफ़्ते पहले
-
उत्तरांचल की महान लोक कला
-
पर्वतीय क्षेत्र में महिलाओं द्वारा विविध अवसरों पर नित्य प्रति के साज-सामान
से विभन्न अलंकरणों को गैरिक पष्टभूमि पर इस प्रकार से उकेरा जाता है कि अच्छा
भला...
15 वर्ष पहले
-
Bathinda Leading NewsPaper
कोई टिप्पणी नहीं:
एक टिप्पणी भेजें