ਬਠਿੰਡਾ . ਵਾਰਡ ਨੰਬਰ 31 ਤੋ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁੰਮਨ ਸਰਮਾਂ ਪਤਨੀ ਰਾਕੇਸ ਕੁਮਾਰ ਸਰਮਾਂ(ਕਾਕਾ) ਦੇ ਚੋਣਾਂ ਦੇ ਦਫ਼ਤਰ ਦਾ ਉਦਘਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਜਿਲ੍ਹਾ ਪ੍ਰੀਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਵੱਲੋ੍ਵ ਸਾਂਝੇ ਤੌਰ ਤੇ ਕੀਤਾ ਗਿਆ ।ਇਸ ਮੌਕੇ ਪੰਹੁਚੇ ਹੋਏ ਮੁਹੱਲਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਤੋ ਹਰ ਵਰਗ ਦੇ ਲੋਕ ਤੰਗ ਆ ਚੱੁਕੇ ਹਨ ਅਤੇ ਇਹਨਾਂ ਚੋਣਾਂ ਵਿੱਚ ਲੋਕ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਸਾਥ ਦੇਣ ਦਾ ਮਨ ਬਣਾ ਚੁੱਕੇ ਹਨ ।ਉਹਨਾਂ ਲੋਕਾਂ ਨੂੰ ਪੂਰਨ ਵਿਵਾਸ ਦੁਵਾਇਆ ਕਿ ਵਾਰਡ ਨੰਬਰ 31 ਵਿੱਚੋ੍ਵ ਸੁੰਮਨ ਸਰਮਾਂ ਰਿਕਾਰਡ ਤੋੜ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ। ਸ੍ਰੀ ਸਿੰਗਲਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਸਮੇ ਦੌਰਾਨ ਸੁਰੂ ਹੋਏ ਵਿਕਾ ਕਾਰਜਾਂ ਨੂੰ ਕਾਂਗਰਸ ਦੀ ਸਰਕਾਰ ਨੇ ਬ੍ਰੇਕ ਲਗਾ ਦਿੱਤੀ ਹੈ ਜਿਸ ਕਰਕੇ ਬਠਿੰਡਾ ਹਿਰ ਨਿਵਾਸੀਆਂ ਵਿੱਚ ਕਾਂਗਰਸ ਸਰਕਾਰ ਪ੍ਰਤੀ ਰੋ ਹੈ, ਜਿਸਦਾ ਬਦਲਾ ਲੋਕ ਇਹਨਾਂ ਚੋਣਾਂ ਵਿੱਚ ਲੈਣਗੇ । ਸ੍ਰੀ ਸਿੰਗਲਾ ਨੇ ਇਹ ਵੀ ਕਿਹਾ ਕਿ ਇੱਥੋ ਦੇ ਮੌਜੂਦ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਪਿਛਲੇ ਚੋਣਾਂ ਵਿੱਚ ਲੋਕਾਂ ਨਾਲ ਬਹੁਤ ਝੂਠੇ ਵਾਅਦੇ ਕੀਤੇ ਜੋ ਅੱਜ ਤੱਕ ਪੂਰੇ ਨਹੀ ਹੋਏ, ਬਠਿੰਡਾ ਹਿਰ ਨਿਵਾਸੀ ਜਗਰੂਕ ਹਨ ਅਤੇ ਹੁਣ ਕਾਂਗਰਸ ਦੀਆਂ ਝੂਠੀਆਂ ਗੱਲਾਂ ਵਿੱਚ ਨਹੀ ਆਉਣਗੇ ਅਤੇ ਆਪਣਾ ਵੋਟ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪਾ ਕੇ ਵੱਡੀ ਲੀਡ ਨਾਲ ਜਿਤਾਉਣਗੇ ਤੇ ਆਉਣ ਵਾਲਾ ਮੇਅਰ ਅਕਾਲੀ ਦਲ ਦਾ ਹੀ ਬਣੈਗਾ ।ਇਸ ਮੌਕੇ ਹੋਰਨਾਂ ਤੋ ਇਲਾਵਾ ਸਾਬਕਾ ਮੇਅਰ ਬਲਵੰਤ ਰਾਏ ਨਾਥ, ਰਾਕੇਸ ਸਿੰਗਲਾ ਜਿਲਾ ਪ੍ਰਧਾਨ ਵਿਉਪਾਰ ਵਿੰਗ, ਗੁਰਮੀਤ ਚੇਅਰਮੈਨ, ਰਾਜੇਸ ਸਰਮਾਂ, ਰਾਕੇਸ ਕੁਮਾਰ ਸਰਮਾਂ(ਕਾਕਾ),ਮੋਨਿਕਾ ਸਰਮਾਂ, ਰਵੀਕਾਂਤ ਸਰਮਾਂ, ਅਮ੍ਰਿਤ ਸਰਮਾਂ, ਨਵਦੀਪ ਸਰਮਾਂ, ਸੁੱਖੀ ਢਿੱਲੋ੍ਵ,ਹਰਿੰਦਰ ਸਿੰਘ ਜਟਾਣਾਂ, ਹਰਵਿੰਦਰ ਸਿੰਘ,ਪਵਨ ਲੇਖੀ,ਬੀਬੀ ਬਲਵਿੰਦਰ ਕੌਰ, ਬੀਬੀ ਦਵਿੰਦਰ ਕੌਰ ਆਦਿ ਹਾਜਰ ਸਨ ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
18 घंटे पहले

कोई टिप्पणी नहीं:
एक टिप्पणी भेजें