ਬਠਿੰਡਾ। ਰੈਡ ਕਰਾਸ ਸੁਸਾਇਟੀ ਬਠਿੰਡਾ ਦੇ ਮਾਸਟਰ ਟਰੇਨਰ ਨਰੇਸ ਪਠਾਣੀਆ ਵਲੋ 50 ਦੇ ਕਰੀਬ ਡਰਾਈਵਰ ਅਤੇ ਕੰਡਕਟਰ ਨੂੰ ਹਾਦਸਿਆ ਦੌਰਾਨ ਫਟੜ ਦੀ ਮਦਦ ਲਈ ਫਸਟ ਏਡ ਦੀ ਟ੍ਰੇਨਿੰਗ ਦਿਤੀ ਗਈ। ਸਥਾਨਕ ਰੈਡ ਕਰਾਸ ਭਵਨ ਵਿਖੇ ਲਗਾਏ ਗਏ 8 ਦਿਨਾ ਫਸਟ ਏਡ ਟ੍ਰੇਨਿੰਗ ਕੋਰਸ ਦੌਰਾਨ ਵਖ-ਵਖ ਪਿੰਡਾ ਤੋ_ ਪਹੁੰਚੇ 50 ਦੇ ਕਰੀਬ ਨੌਜਵਾਨਾ ਨੂੰ ਫਸਟ ਏਡ ਦੇ ਗੁਰ ਦਿਤੇ ਗਏ। ਫਸਟ ਏਡ ਮਾਸਟਰ ਟ੍ਰੇਨਰ ਨਰੇਸ ਪਠਾਣੀਆ ਨੇ ਫਸਟ ਏਡ ਦੀ ਮਹਤਤਾ, ਦਿਲ ਦੇ ਦੌਰਿਆ ਦੌਰਾਨ ਦਿਤੀ ਜਾਣ ਵਾਲੀ ਸੀਪੀਆਰ, ਨਕਸੀਰ ਫੁਟਣ, ਬੇਹੋਸ ਹੋ ਜਾਣ, ਚਮੜੀ ਸੜ ਜਾਣ, ਵਗਦੇ ਖੂਨ ਨੂੰ ਰੋਕਣ, ਪਟੀਆ ਕਰਨ, ਸਨੇਕ ਬਾਈਟ, ਫਰੈਕਚਰ ਕੇਸ ਨੂੰ ਸੰਭਾਲਣ, ਫਟੜਾ ਨੂੰ ਐਬੂਲੈਸ ਗਡੀਆ ਵਿਚ ਲੋਡ ਕਰਨ ਹਿਤ ਸਟਰੇਚਰ ਡਰਿਲ ਦੀ ਟ੍ਰੇਨਿੰਗ ਕਰਵਾਈ। ਟ੍ਰੇਨਰ ਨਰੇਸ ਪਠਾਣੀਆ ਨੇ ਸਿਖਿਆਰਥੀਆ ਨੂੰ ਅਪੀਲ ਕੀਤੀ ਕਿ ਸੜਕੀ ਹਾਦਸਿਆ ਦੌਰਾਨ ਤੁਰੰਤ ਫਸਟ ਏਡ ਦੇਣ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਚੰਡੀਗੜ੍ਹ ਫਾਇਰ ਵਿਭਾਗ ਤੋ_ ਪਹੁੰਚੇ ਰੈਡ ਕਰਾਸ ਦੇ ਵਲੰਟੀਅਰ ਅਮਰਿੰਦਰ ਸਿੰਘ ਨੇ ਅZਗ ਲਗਣ ਦੇ ਕਾਰਣ ਅਤੇ ਇਸ ਤੋ ਬਚਾਅ ਹਿਤ ਵਰਤੀਆ ਜਾਣ ਵਾਲੀਆ ਸਾਵਧਾਨੀਆ ਬਾਰੇ ਪ੍ਰਭਾਵਸਾਲੀ ਲੈਕਚਰ ਦਿਤਾ। ਰੈਡ ਕਰਾਸ ਸੁਸਾਇਟੀ ਦੇ ਸਕਤਰ ਦਰਸਨ ਕੁਮਾਰ ਬਾੰਸਲ ਨੇ ਸਿਖਿਆਰਥੀਆ ਨੂੰ ਅਪੀਲ ਕੀਤੀ ਕਿ ਅਜ ਦੇ ਤੇਜ ਰਫਤਾਰ ਜੀਵਨ ਵਿਚ ਫਸਟ ਏਡ ਦਾ ਬਹੁਤ ਮਹਤਵ ਹੈ। ਸੋ, ਹਰੇਕ ਇਨਸਾਨ ਨੂੰ ਇਹ ਜੀਵਨ ਰਖਿਅਕ ਟ੍ਰੇਨਿੰਗ ਲੈਣੀ ਚਾਹੀਦੀ ਹੈ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
16 घंटे पहले

कोई टिप्पणी नहीं:
एक टिप्पणी भेजें